ਸ਼ਹੀਦਾਂ ਦੀ ਯਾਦ ‘ਚ 51 ਫੁੱਟ ਉੱਚਾ ਨਿਸ਼ਾਨ ਸਾਹਿਬ ਝੁਲਾਇਆ


Nishan Sahib AT Hondh Chillar : ਹਰਿਆਣਾ ਦੇ ਪਿੰਡ ਰਿਵੜੀ ਨਜ਼ਦੀਕ ਪਿੰਡ ਹੌਂਦ ਚਿੱਲ਼ੜ ਸਥਿਤ ਹੈ। ਇਸ ਸਥਾਨ ਤੇ 1984 ਦੇ ਸਮੇਂ 32 ਸਿੱਖਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ ਸੀ। ਹੁਣ ਦੁਬਾਰਾ ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਖਾਲਸਾਈ ਜਾਹੋ ਜਲਾਲ ਦੇ  ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾਂ ਬਾਅਦ ਫਿਰ ਝੁਲਣਗੇ। ਸਿੱਖ ਇਨਸਾਫ

ਗੀਤ ਦਿਲਬਰ ਤੇ ਨੱਚਦੇ ਹੋਏ ਜਦੋਂ ਸਟੇਜ ਤੇ ਇੱਕ ਦਮ ਡਿੱਗੀ ਨੇਹਾ ਕੱਕੜ

Neha kakkar falls on stage: ਟੀਵੀ ਦਾ ਮਸ਼ਹੂਰ ਗਾਇਕੀ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ਵਿੱਚ ਦੇਸ਼ ਭਰ ਦੇ ਟੈਲੇਂਟਿਡ  ਗਾਇਕ ਅਤੇ ਦਰਸ਼ਕ ਕਾਫ਼ੀ ਮਨੋਰੰਜਨ ਕਰ ਰਹੇ ਹਨ। ਪਰ ਸ਼ੋਅ ਦੀ ਜੱਜ ਨੇਹਾ ਕੱਕੜ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ। ਸ਼ੋਅ ਦੌਰਾਨ ਨੇਹਾ ਨੂੰ ਕਈ ਵਾਰ ਸੋਸ਼ਲ

ਵੱਡੀ ਮੁਸੀਬਤ ‘ਚ ਫਸੀ ਛੋਟੇ ਪਰਦੇ ਦੀ ‘‘ਸੰਸਕਾਰੀ ਬਹੂ’’

Tina Datta Reveal Tv Producer : ਮੁੰਬਈ : ਕਲਰਜ਼ ਚੈਨਲ ‘ਤੇ ਆਉਣ ਵਾਲੇ ਪੁਰਾਣੇ ਸੀਰੀਅਲ ‘ਉਤਰਨ’ ‘ਚ ਸੰਸਕਾਰੀ ਬਹੂ ‘ਇੱਛਾ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਟੀਨਾ ਦੱਤਾ ਨੂੰ ਅੱਜ ਵੀ ਟੀ.ਵੀ ਦੀ ਸਭ ਤੋਂ ਪਿਆਰੀਆਂ ਨੂੰਹਾਂ ‘ਚੋਂ ਇਕ ਮੰਨਿਆ ਜਾਂਦਾ ਹੈ ਪਰ ਸੰਸਕਾਰੀ ਨੂੰਹ ਟੀਨਾ ਰੀਅਲ ਲਾਈਫ ‘ਚ ਬੇਹੱਦ ਹਾਟ ਹੈ। ਟੀ. ਵੀ ਦੁਨੀਆਂ ‘ਚ

ਚਾਰ ਲੁਟੇਰਿਆਂ ਨੇ 13 ਮਿੰਟਾਂ ‘ਚ ਗੈਸ ਕਟਰ ਨਾਲ ਕੱਟੀ ਸਾਡੇ 23 ਲੱਖ ਨਾਲ ਭਰੀ ATM ਮਸ਼ੀਨ

The robbers arrived on the switched train at the ATM of the State Bank of India (SBI) on Main Road. ਜਗਰਾਓਂ: ਸਵਿਫਟ ਗੱਡੀ ‘ਤੇ ਆਏ ਲੁਟੇਰਿਆਂ ਨੇ ਸ਼ਨੀਵਾਰ ਤੜਕੇ ਸਾਡੇ ਤਿੰਨ ਵਜੇ ਪੱਖੋਵਾਲ ਪਿੰਡ ਦੀ ਮੇਨ ਰੋਡ ‘ਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਏ.ਟੀ.ਐਮ. ਦਾ ਸਿਰਫ 13 ਮਿੰਟਾਂ ਵਿੱਚ ਗੈਸ ਕਟਰ ਨਾਲ ਸ਼ਟਰ ਦਾ

SBI ਬੈਂਕ ‘ਚ 30 ਨਵੰਬਰ ਤੱਕ ਪੈਨਸ਼ਨਰਾਂ ਨੂੰ ਜਮ੍ਹਾ ਕਰਵਾਉਣਾ ਪਵੇਗਾ ਆਪਣਾ ਜੀਵਨ ਸਰਟੀਫਿਕੇਟ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਪੈਨਸ਼ਨਰਾਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਨੂੰ ਜੇਕਰ ਨਾ ਮਨਿਆ ਗਿਆ ਤਾਂ ਪੈਨਸ਼ਨਰਾਂ ਦੀ ਪੈਨਸ਼ਨ ਰੁਕ ਸਕਦੀ ਹੈ। SBI ਦੇ ਨਵੇਂ ਹੁਕਮ ਦੇ ਅਨੁਸਾਰ ਇਹ ਤਾਂ ਸਪੱਸ਼ਟ ਹੈ ਕਿ ਤੁਸੀ ਰੀਟਾੲਰ ਹੋ ਅਤੇ ਤੁਹਾਡੀ ਪੈਨਸ਼ਨ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਵਿੱਚ ਆਉਣਦੀ ਹੈ

ਦਿੱਲੀ ਦੇ ਇਸ ਮੈਦਾਨ ‘ਤੇ ਕਦੇ ਨਹੀਂ ਹਾਰਿਆ ਭਾਰਤ….

India VS Bangladesh T20 Match : 3 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ ।  ਜਿਸ ਵਿੱਚ ਐਤਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ ਵਿੱਚ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਵੇਗਾ, ਜਿਸ ਨੂੰ ਪਹਿਲਾਂ ਕੋਟਲਾ ਮੈਦਾਨ ਦੇ ਨਾਂ ਨਾਲ ਵੀ

ਬਾਰ ਮਾਲਿਕਾਂ ‘ਤੇ ਪੁਲਿਸ ਨੇ ਕੀਤਾ ਪਰਚਾ ਦਰਜ

Ludhiana Resto Bar Owners Booked : ਲੁਧਿਆਣਾ : ਪੰਜਾਬ ਭਰ ਵਿੱਚ ਹੁੱਕਾ ਬੈਨ ਹੈ। ਪਰ ਕਈ ਬਾਰਾਂ ਦੇ ਮਾਲਕ ਬਿਨਾਂ ਕਿਸੇ ਡਰ ਤੋਂ ਸ਼ਰੇਆਮ ਆਪਣੇ ਬਾਰ ਵਿੱਚ ਆਪਣੇ ਗਾਹਕਾਂ ਨੂੰ ਹੁੱਕਾ ਪਿਲਾ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ 3 ਰੈਸਟੋ-ਬਾਰ ਮਾਲਕਾਂ ਨੇ ਅਜਿਹਾ ਹੀ ਕੀਤਾ ਅਤੇ ਮੁਸੀਬਤ ਵਿੱਚ ਫਸ

ਯੂਨੀਵਰਸਿਟੀ ਦੀ ਸਟੂਡੈਂਟ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਬਣਾਇਆ ਗੁਰੂ ਨਾਨਕ ਦੇਵ ਜੀ ਦਾ ਚਿੱਤਰ

Prabhleen Kaur made a photograph of Guru Nanak with japuji sahib words ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਆਪਣੇ ਢੰਗ ਨਾਲ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਜਿਸ ਵਿੱਚ

ਬੱਸ ਤੇ ਟਿੱਪਰ ‘ਚ ਟੱਕਰ, ਚਾਰ ਔਰਤਾਂ ਸਮੇਤ ਅੱਠ ਜ਼ਖਮੀ

 ਚੰਡੀਗੜ੍ਹ ਦੇ ਕੋਹਾਡਾ ਸਥਿਤ ਇਲਾਕੇ ‘ਚ ਬੱਸ ਤੇ ਟਿੱਪਰ ਵਿਚਕਾਰ ਆਹਮੋ-ਸਾਹਮਣੇ ਹੋਈ ਟਕੱਰ ‘ਚ ਡਰਾਈਵਰ ਤੇ ਚਾਰ ਔਰਤਾਂ ਸਮੇਤ ਅੱਠ ਲੋਕ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਟਿੱਪਰ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਕੂਮਕਲਾਂ ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਟਿੱਪਰ ਨੂੰ ਕਬਜ਼ੇ ‘ਚ

ਗੈਂਗਸਟਰ ਛੋਟਾ ਲੱਲਾ ਦੇ ਕਤਲ ਮਾਮਲੇ ‘ਚ ਬੁਰੀ ਫਸੀ

Where they demanded the arrest of the accusedਦਾਣਾ ਮੰਡੀ ਦੀ ਪਟਾਕਾ ਮਾਰਕਿਟ ਵਿੱਚ ਗ਼ੈਰਕਾਨੂੰਨੀ ਵਸੂਲੀ ਕਰਨ ਦੇ ਮਾਮਲੇ ਵਿੱਚ ਗੈਂਗਸਟਰ ਛੋਟਾ ਲੱਲਾ ਦੇ ਹੋਏ ਕਤਲ ਦੇ ਮਾਮਲੇ ‘ਚ ਵਾਲਮੀਕੀ ਸਮਾਜ ਦਾ ਇੱਕ ਜੱਥਾ ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ। ਜਿੱਥੇ ਉਨ੍ਹਾਂ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਦਾਖਾ ਜ਼ਿਮਨੀ ਚੋਣ: ਰੌਲੇ-ਰੱਪੇ ‘ਚ ਵੋਟਿੰਗ ਪ੍ਰਕਿਰਿਆ ਹੋਈ ਮੁਕੰਮਲ

ਲੁਧਿਆਣਾ: ਅੱਜ ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ‘ਤੇ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਈ ਹੈ। ਹਲਕਾ ਦਾਖਾ ਜੋ ਕਿ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਸੀ ਉੱਥੇ ਵੀ ਰੌਲੇ-ਰੱਪੇ ਦੇ ਬਾਵਜੂਦ ਵੋਟਿੰਗ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਹਲਕਾ ਦਾਖਾ ਵਿੱਚ 71.64% ਵੋਟਿੰਗ ਦਰਜ ਕੀਤੀ ਗਈ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਇਸ ਵਾਰ

ਅਮਿਤਾਭ ਬੱਚਨ ਨੇ ਆਪਣੇ ਫੈਨਜ਼ ਤੋਂ ਮੰਗੀ ਮੁਆਫ਼ੀ, ਜਾਣੋ ਵਜ੍ਹਾ

Amitabh Bachchan apologizes ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਉਨ੍ਹਾਂ ਦੇ ਫੈਨਜ਼ ਕਾਫੀ ਧਿਆਨ ਰੱਖਦੇ ਹਨ। ਅਮਿਤਾਭ ਦੇ ਫੈਨਜ਼ ਮੁਲਾਕਾਤ ਲਈ ਹਰ ਐਤਵਾਰ ਉਨ੍ਹਾਂ ਦੇ ਮੁੰਬਈ ਸਥਿਤ ਘਰ ‘ਤੇ ਇਕੱਠੇ ਹੁੰਦੇ ਹਨ। ਅਮਿਤਾਭ ਬੱਚਨ ਵੀ ਉਨ੍ਹਾਂ ਨੂੰ ਜਰੂਰ ਮਿਲਣ ਆਉਂਦੇ ਹਨ ਪਰ ਇਸ ਵਾਰ ਅਮਿਤਾਭ ਬੱਚਨ ਆਪਣੇ ਫੈਨਜ਼ ਨੂੰ ਮਿਲਣ ਨਹੀਂ ਆਏ ਅਤੇ ਉਨ੍ਹਾਂ ਨੇ

ਦਾਖਾ ਜ਼ਿਮਨੀ ਚੋਣਾਂ:140 ਬੂਥਾਂ ਦੀ ਬਾਹਰ ਹੋਵੇਗੀ VIDEO RECORDING

ਦਾਖਾ ਜ਼ਿਮਨੀ ਚੋਣਾਂ ਲਈ ਪ੍ਰਸ਼ਾਸ਼ਨ ਅਤੇ ਇਲੈਕਸ਼ਨ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ । ਇਸ ਵਾਰ ਦੀਆਂ ਚੋਣਾਂ ਵਿੱਚ ਹਰ ਪੋਲਿੰਗ ਬੂਥ ਦੀ ਵੀਡੀਓ ਰਿਕਾਰਡਿੰਗ ਕਰਵਾਈ ਜਾਵੇਗੀ । ਇਸ ਤੋਂ ਇਲਾਵਾ ਗੰਭੀਰ ਅਤੇ ਬਹੁਤ ਗੰਭੀਰ 140 ਬੂਥਾਂ ‘ਤੇ ਅੰਦਰ ਵੀ ਰਿਕਾਡਿੰਗ ਕਰਵਾਈ ਜਾਵੇਗੀ   ਹਰ ਪੋਲਿੰਗ ਸਟੇਸ਼ਨ ਦੀ ਨਿਗਰਾਨੀ ਇੱਕ ਮਾਈਕਰੋ ਓਬਜ਼ਰਵਰ ਵੱਲੋਂ ਕੀਤੀ

ਕਬਜ਼ ਤੋਂ ਪਰੇਸ਼ਾਨ ਲੋਕ ਨਾ ਕਰਨ ਇਨ੍ਹਾਂ ਚੀਜ਼ਾਂ ਦਾ ਸੇਵਨ

Health Tips care Constipation : ਕਬਜ਼ ਹੋਣ ਦੇ ਕਈ ਕਾਰਨ ਹੁੰਦੇ ਹੈ ਖਾਣ ਪੀਣ ‘ਚ ਗੜਬੜੀ ਇਸਦੀ ਆਮ ਵਜ੍ਹਾ ਹੈ ਜੀਵਨ ਸ਼ੈਲੀ ਵਿੱਚ ਬਦਲਾਵ ਜਾਂ ਠੀਕ ਸਮੇਂ ਤੇ ਭੋਜਨ ਨਾ ਕਰਨਾ। ਕਬਜ ਦੇ ਦੌਰਾਨ ਖਾਣ-ਪੀਣ ‘ਤੇ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਕੁੱਝ ਫੂਡਸ ਅਜਿਹੇ ਹੈ ਜਿਨ੍ਹਾਂ ਤੋਂ ਕਬਜ ਤੋਂ ਰਾਹਤ ਮਿਲਦੀ ਹੈ, ਜਦੋਂ

ਅਦਾਲਤ ਨੇ ਮਲਵਿੰਦਰ-ਸ਼ਿਵਿੰਦਰ ਨੂੰ 31 ਅਕਤੂਬਰ ਤੱਕ ਭੇਜਿਆ ਹਿਰਾਸਤ ‘ਚ

malvinder singh14 days judicial custody : ਦਿੱਲੀ ਦੀ ਸਾਕੇਤ ਅਦਾਲਤ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਲਵਿੰਦਰ ਸਿੰਘ, ਸ਼ਿਵਿੰਦਰ ਸਿੰਘ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੋਵੇਂ ਰੇਲੀਗੇਅਰ ਫਿਨਵੈਸਟ ਕੰਪਨੀ ਵਿੱਚ ਹੋਏ 2397 ਕਰੋੜ ਰੁਪਏ ਦੇ ਘੁਟਾਲੇ ਵਿੱਚ ਦੋਸ਼ੀ ਹਨ। ਅਦਾਲਤ ਨੇ ਤਿੰਨ ਹੋਰ ਦੋਸ਼ੀਆਂ ਸੁਨੀਲ ਗੋਧਵਾਨੀ, ਕਵੀ ਅਰੋੜਾ ਅਤੇ ਅਨਿਲ ਸਕਸੈਨਾ

ਭਾਰਤੀ ਨੇ ਕਪਿਲ ਦੀ ਪਤਨੀ ਨਾਲ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

Ginni Karva Chauth Video Viral : ਕਾਮੇਡੀਅਨ ਭਾਰਤੀ ਸਿੰਘ ਅਤੇ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਇਕੱਠਿਆ ਕਰਵਾ ਚੌਥ ਦਾ ਤਿਓਹਾਰ ਮਨਾਇਆ। ਭਾਰਤੀ ਨੇ ਸੋਸ਼ਲ ਮੀਡੀਆ ਉੱਤੇ ਕਰਵਾ ਚੌਥ ਦੀਆਂ ਤਿਆਰੀਆਂ ਨਾਲ ਜੁੜੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਭਾਰਤੀ ਨੇ ਇੰਸਟਾਗ੍ਰਾਮ ਸਟੋਰੀ ਉੱਤੇ

BCCI ਦਾ ਪ੍ਰਧਾਨ ਬਣਨ ਤੋਂ ਪਹਿਲਾਂ ਗਾਂਗੁਲੀ ਨੇ ਕੋਹਲੀ ਨੂੰ ਦਿੱਤੀ ਇਹ ਸਲਾਹ

Sourab Ganguly Focus Winning Icc Tournaments : ਨਵੀਂ ਦਿੱਲੀ : BCCI ਯਾਨੀ ਕਿ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਸਾਬਕਾ ਕਪਤਾਨ ਸੌਰਵ ਗਾਂਗੁਲੀ ਵੱਲੋਂ ਕਪਤਾਨ ਵਿਰਾਟ ਕੋਹਲੀ ਨੂੰ ਖਾਸ ਸਲਾਹ ਦਿੱਤੀ ਗਈ ਹੈ । ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ICC ਟੂਰਨਾਮੈਂਟ ਜਿੱਤਣ ‘ਤੇ ਧਿਆਨ ਲਗਾਉਣਾ ਚਾਹੀਦਾ ਹੈ ।

ਸ਼੍ਰੀ ਦਰਬਾਰ ਸਾਹਿਬ ‘ਚ ਹੋਵੇਗੀ ਪ੍ਰਦੂਸ਼ਣ ਮੁਕਤ ਆਤਿਸ਼ਬਾਜੀ…

sri darbar sahib pollution free fireworks : ਅੰਮ੍ਰਿਤਸਰ : ਸ਼੍ਰੀ ਦਰਬਾਰ ਸਾਹਿਬ ਵਿੱਚ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਜ਼ੋਰਾਂ ‘ਤੇ ਤਿਆਰੀਆਂ ਚੱਲ ਰਹੀਆਂ ਹਨ । ਜਿੱਥੇ ਮੰਗਲਵਾਰ ਨੂੰ ਸ਼੍ਰੀ ਦਰਬਾਰ ਸਾਹਿਬ ਹੋਣ ਵਾਲੇ ਸਮਾਗਮ ਲਈ ਪਹਿਲੀ ਵਾਰ ਪ੍ਰਦੂਸ਼ਣ ਮੁਕਤ ਆਤਿਸ਼ਬਾਜੀ ਮੰਗਵਾਈ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ

ਰੇਤ ਮਾਫੀਆ ਨੇ ਸ਼ਿਕਾਇਤ ਕਰਨ ਵਾਲਿਆਂ ਦੇ ਘਰ ਤੇ ਕੀਤਾ ਤਲਵਾਰਾਂ ਨਾਲ ਹਮਲਾ, ਖੂਨੋ-ਖੂਨ ਕੀਤੀ ਮਹਿਲਾ…

ਬੋਲਡ ਲੁਕ ‘ਚ ਏਅਰਪੋਰਟ ‘ਤੇ ਸਪਾਟ ਹੋਈ ਕ੍ਰਿਸਟਲ ਡਿਸੂਜਾ

Krystle D’Souza Spotted Airport : ਟੀਵੀ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਕ੍ਰਿਸਟਲ  ਡਿਸੂਜਾ ਨੂੰ ਤਾਂ ਸਭ ਜਾਣਦੇ ਹੀ ਹਨ । ਇਸ ਅਦਾਕਾਰਾ ਨੇ ਸਟਾਰ ਪਲੱਸ ਦੇ ਸ਼ੋਅ ‘ਇੱਕ ਹਜ਼ਾਰਾਂ ‘ਚ ਮੇਰੀ ਭੈਣਾਂ ਹੈ ‘ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਹੈ । ਇਸ ਸੀਰੀਅਲ ਵਿੱਚ ਕ੍ਰਿਸਟਲ ਨੇ ਜੀਵਿਕਾ ਦਾ ਕਿਰਦਾਰ ਨਿਭਾਇਆ ਹੈ । ਅਦਾਕਾਰਾ