Mar 02

JIO 5G
Jio ਵੱਲੋਂ ਵੱਡੇ ਧਮਾਕੇ ਦੀ ਤਿਆਰੀ, ਭਾਰਤ ਜਲਦ ਆਵੇਗਾ 5G !

ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਮੋਬਾਇਲ ਵਰਲਡ ਕਾਂਗਰਸ ਵਿੱਚ ਮੰਗਲਵਾਰ ਨੂੰ ਭਾਰਤ ਵਿੱਚ ਰਿਲਾਇੰਸ ਜੀਓ ਇੰਫੋਕੋਮ ਲਿਮਿਟਿਡ ਲਈ ਨੈੱਟਵਰਕ ਕਵਰੇਜ ਅਤੇ ਨੈੱਟਵਰਕ ਸਮਰੱਥਾ ਵਿੱਚ ਵਿਸਥਾਰ ਕਰਨ ਲਈ ਇਨਫਿਲ ਐਂਡ ਗ੍ਰੋਥ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਹੈ।ਕੰਪਨੀ ਨੇ ਕਿਹਾ ਕਿ ਨੈੱਟਵਰਕ ਕਵਰੇਜ ਅਤੇ ਨੈੱਟਵਰਕ ਸਮਰੱਥਾ ਵਿੱਚ ਵਿਸਥਾਰ ਨਾਲ ਦੇਸ਼ ਭਰ ਵਿੱਚ ਮੋਬਾਇਲ ਸੰਚਾਰ ਸੇਵਾਵਾਂ ਨੂੰ ਅਪਗਰੇਡ ਕਰਨ ਲਈ

ਕੇਰਲ ਦੇ ਮੁੱਖ ਮੰਤਰੀ ਦੇ ਸਿਰ ਬਦਲੇ ਇੱਕ ਕਰੋੜ ਦਾ ਇਨਾਮ !

ਕੇਰਲ ਵਿੱਚ ਹੋ ਰਹੇ ਆਰ.ਐੱਸ.ਐੱਸ. ਅਤੇ ਭਾਜਪਾ ਕਰਮਚਾਰੀਆਂ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਹੱਤਿਆ ਅਤੇ ਜ਼ੁਲਮ ਦੇ ਖਿਲਾਫ ਪੂਰੇ ਦੇਸ਼ ‘ਚ ਆਰ.ਐੱਸ.ਐੱਸ. ਕਾਰਕੁਨਾਂ ‘ਚ ਰੋਸ਼ ਦੀ ਲਹਿਰ ਹੈ। ਜਿਥੇ ਇੱਕ ਪਾਸੇ ਵੱਖ ਵੱਖ ਸੂਬਿਆਂ ‘ਚ ਆਰ.ਐੱਸ.ਐੱਸ. ਆਗੂਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਦੂਜੇ ਪਾਸੇ ਇਸੇ ਲੜੀ ਹੇਠ ਮੱਧ ਪ੍ਰਦੇਸ਼ ਦੇ ਇਕ ਆਰ.ਐੱਸ.ਐੱਸ.

ਹੁਣ ਔਰਤਾਂ ਸਾੜ੍ਹੀ ਬੰਨ ਕੇ ਨਹੀਂ ਕਰ ਸਕਣਗੀਆਂ ਅਮਰਨਾਥ ਯਾਤਰਾ !

ਨਵੀਂ ਦਿੱਲੀ – ਬਾਬਾ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਭਗਤਾਂ ਲਈ ਅਗਾਊਂ ਰਜਿਸਟਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਗਿਆ। ਸ਼ਰਧਾਲੂਆਂ ਨੇ ਪੂਰੇ ਉਤਸ਼ਾਹ ਨਾਲ ਰਜਿਸਟਰੇਸ਼ਨ ਕਰਵਾਇਆ। ਦੇਸ਼ ਭਰ ‘ਚ ਤਿੰਨ ਬੈਂਕਾਂ ਦੀਆਂ 433 ਸ਼ਖਾਵਾਂ ਤੋਂ ਸ਼ਰਧਾਲੂਆਂ ਦਾ ਰਜਿਸਟਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਪੰਜਾਬ ਨੈਸ਼ਨਲ ਬੈਂਕ ਦੀ 306, ਜੰਮੂ-ਕਸ਼ਮੀਰ ਬੈਂਕ ਦੀ 87 ਅਤੇ ਯਸ ਬੈਂਕ ਦੀਆਂ

AIIMS Jodhpur Recruitment 2018
ਖੁਸ਼ਖਬਰੀ: ਅਗਲੇ ਸਾਲ ਕੇਂਦਰ ਸਰਕਾਰ ਦੇਵੇਗੀ ਇੰਨੀਆਂ ਨੌਕਰੀਆਂ !

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਤਕਰੀਬਨ 2.80 ਲੱਖ ਕਰਮਚਾਰੀਆਂ ਦੀ ਭਰਤੀ ਲਈ ਬਜਟ ਮੁਹੱਈਆ ਕਰਾ ਦਿੱਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਅਧੀਨ ਕੰਮ ਕਰਨ ਵਾਲੇ ਪੁਲਸ ਬਲ ਅਤੇ ਟੈਕਸ ਅਧਿਕਾਰੀਆਂ ਦੀ ਗਿਣਤੀ ਵਧਣ ਵਾਲੀ ਹੈ। 2.80 ਲੱਖ ਨਵੀਆਂ ਭਰਤੀਆਂ ‘ਚ 1.80 ਲੱਖ ਭਰਤੀਆਂ ਪੁਲਸ, ਆਮਦਨ ਟੈਕਸ ਅਤੇ ਕਸਟਮ ਵਿਭਾਗਾਂ ਲਈ ਹੋਣਗੀਆਂ। ਮਾਰਚ

ਗੁਰਦਾਸਪੁਰ ਦੇ ਦੋਰਾਂਗਲਾ ‘ਚ ਚੱਲੀਆਂ ਸ਼ਰੇਆਮ ਤਲਵਾਰਾਂ

ਗੁਰਦਾਸਪੁਰ -ਸਰਹੱਦੀ ਪਿੰਡ ਆਦੀਆ ਵਿਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਪਿੰਡ ਵਾਸੀ ਇਕ ਪਾਸੇ ਅਤੇ ਸਤਿਕਾਰ ਕਮੇਟੀ ਦੇ ਨਿਹੰਗ ਸਿੰਘ ਨੰਗੀਆਂ ਤਲਵਾਰਾਂ ਨਾਲ ਲਲਕਾਰਦੇ ਹੋਏ ਇਕ-ਦੂਜੇ ਨੂੰ ਮਾਰਨ ਲਈ ਤੁਰ ਪਏ। ਇਹ ਘਟਨਾ ਇਲਾਕੇ ਵਿਚ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਗੁਰਦਾਸਪੁਰ, ਦੀਨਾਨਗਰ, ਦੋਰਾਂਗਲਾ, ਬਹਿਰਾਮਪੁਰ ਦੀਆਂ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਘਟਨਾ

ਜਾਣੋ: ਦਿੱਲੀ ਫਤਿਹ ਕਰਨ ‘ਚ ਸ਼੍ਰੋ.ਅ.ਦਲ ਦੇ ਕੰਮ ਆਈ ਕਿਹੜੀ ਰਣਨੀਤੀ ?

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਦੀ ਵੱਡੀ ਜਿੱਤ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਪੰਥਕ ਮੁੱਦਿਆਂ ‘ਤੇ ਜਬਰਦਸਤ ਵਿਰੋਧ ਹੋਣ ਦੇ ਬਾਵਜੂਦ ਅਕਾਲੀ ਦਲ ਇਹ ਚੋਣਾਂ ਕਿਵੇਂ ਜਿੱਤਿਆ? ਦਰਅਸਲ ਸਰਨਾ ਭਰਾਵਾਂ ਦੀ ਰਣਨੀਤੀ ਹੀ ਉਨ੍ਹਾਂ ‘ਤੇ ਭਾਰੂ ਪੈ

Bhagwant Mann
ਪੰਜਾਬ ‘ਚ ਗਠਜੋੜ ਨਾਲ ਸਰਕਾਰ ਨਹੀਂ ਬਣਾਏਗੀ ‘ਆਪ’: ਮਾਨ

ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਹੁਮਤ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਹੈ, ਜੇ ਅਜਿਹਾ ਨਾ ਹੋਇਆ ਤਾਂ ‘ਆਪ’ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਕੇ ਸਰਕਾਰ ਨਹੀਂ ਬਣਾਏਗੀ। ਮਾਨ ਈਵੀਐਮ ਦੀ ਰਾਖੀ ਲਈ ਬੈਠੇ ਵਲੰਟੀਅਰਾਂ ਦਾ ਹੌਸਲਾ ਅਫਜਾਈ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ,

ਫੌਜ ਭਰਤੀ ਪੇਪਰ ਲੀਕ ਮਾਮਲੇ ਦੀ ਸੀ.ਬੀ.ਆਈ ਕਰੇਗੀ ਜਾਂਚ

ਆਰਮੀ ਭਰਤੀ ਦੇ ਪੇਪਰ ਲੀਕ ਮਾਮਲੇ ਵਿਚ ਭਾਰਤੀ ਸੁਰੱਖਿਆ ਮੰਤਰਾਲੇ ਨੇ ਇਸ ਮਾਮਲੇ ਨੂੰ ਲੈ ਕੇ ਪੂਰਨ ਜਾਂਚ ਦੇ ਆਦੇਸ਼ ਦੇ ਦਿੱਤੀ ਹਨ। ਜਿਸ ਦੇ ਤਹਿਤ ਇਸ ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ ਦੇ ਹੱਥ ਦੇ ਦਿੱਤੀ ਗਈ ਹੈ। ਪੁਲਿਸ ਦੀ ਪਹਿਲੀ ਜਾਂਚ ਵਿਚ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫੌਜ ਦੇ

ਫਰਾਂਸ ਹਮਲੇ ਦੀ ਤਿਆਰ ਕਰ ਰਹੇ ਚਾਰ ਲੋਕਾਂ ਨੂੰ ਪੁਲਿਸ ਨੇ ਕੀਤਾ ਕਾਬੂ

ਫਰਾਂਸ ਪੁਲਿਸ ਨੇ ਫਰਾਂਸ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਚਾਰ ਲੋਕਾਂ ਨੂੰ ਹਮਲਾ ਕਰਨ ਤੋਂ ਪਹਿਲਾ ਹੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਰਾਂਸ ਹਮਲੇ ਦੀ ਜੋ ਲੋਕ ਯੋਜਨਾ ਬਣਾ ਰਹੇ ਸੀ ਉਹ ਇੱਕੋ ਹੀ ਪਰਿਵਾਰ ਦੇ ਮੈਂਬਰ ਹਨ। ਜਿਹਨਾਂ ਨੂੰ ਪੁਲਿਸ ਨੇ ਸ਼ੁਰੂਆਤੀ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ

earthquake
ਚੰਬਾ ਅਤੇ ਜੰਮੂ ‘ਚ 3.8 ਦੀ ਤੇਜ਼ੀ ਦਾ ਭੂਚਾਲ

ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਹਲਕੇ ਭੂਚਾਲ ਦੇ ਝਟਕੇ ਅੱਜ ਸਵੇਰੇ ਮਹਿਸੂਸ ਕੀਤੇ ਗਏ। ਹਾਲੇ ਤਕ ਅਧਿਕਾਰੀਆਂ ਵਲੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਦਿੱਤੀ ਗਈ । ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ 3.8 ਰਿਕਟਰ ਵਾਲਾ ਇਹ ਭੂਚਾਲ ਸਵੇਰੇ 1.39 ਵਜੇ

ਜਾਟਾਂ ਵੱਲੋ ਜੰਤਰ ਮੰਤਰ ਤੇ ਅੱਜ ਪ੍ਰਦਰਸ਼ਨ

ਨਵੀਂ ਦਿੱਲੀ – ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟ ਅੱਜ ਦਾ ਦਿੱਲੀ ਦੇ ਜੰਤਰ ਮੰਤਰ ‘ਚ ਪ੍ਰਦਰਸ਼ਨ ਕਰਨਗੇ। ਜਿਸ ਨੂੰ ਦੇਖਦੇ ਦਿੱਲੀ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਸਖਤੀ ਵਰਤ ਰਹੀ ਹੈ।  

ਖਾਲਸਾ ਪੰਥ ਦੇ ਸੇਵਕਾਂ ਦੀ ਜਿੱਤ-ਬਾਦਲ

ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਨਤੀਜਿਆਂ ਨੂੰ ਫਰੇਬ ਅਤੇ ਸਨਸਨੀ ਫੈਲਾ ਕੇ ਸੱਤਾ ਹਾਸਲ ਕਰਨ ਦੀ ਚਾਹਤ ਭਾਲ ਰਹੇ ਭਾੜੇ ਦੇ ਲੋਕਾਂ ‘ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਬਾਦਲ ਨੇ ਕਿਹਾ

ਡੀ.ਐਸ.ਜੀ.ਐਮ.ਸੀ ਦੀ ਸੇਵਾ ਮੁੜ ਅਕਾਲੀ ਦਲ ਦੇ ਹੱਥ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਦੇ ਫੈਸਲੇ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਚੋਣਾਂ ਦੀ ਪ੍ਰੀਖਿਆ ‘ਚ ਸਫਲ ਰਹੀ ਹੈ। ਉਸ ਨੇ ਦਿੱਲੀ ਦਾ ਕਿਲ੍ਹਾ ਫਤਹਿ ਕਰ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੇ 35 ਸੀਟਾਂ ‘ਤੇ ਜਿੱਤ ਦਰਜ ਕਰ ਲਈ ਹੈ। 7 ਸੀਟਾਂ ਨਾਲ ਸਰਨਾ ਭਰਾਵਾਂ ਦੀ

ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦਾ ਹੋਇਆ ਅੰਤਿਮ ਸਸਕਾਰ

ਆਮ ਆਦਮੀ ਪਾਰਟੀ ਦੇ ਆਗੂ ਤੇ ਪੱਤਰਕਾਰ ਕਰਨ ਸੰਧੂ ਦੇ ਪੁੱਤਰ ਕਰਨ ਸੰਧੂ ਨੂੰ ਬੁੱਧਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ 25 ‘ਚ ਸਥਿਤ ਸਮਸ਼ਾਨ ਘਾਟ ‘ਚ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਸੈਂਕੜੇ ਹੀ ਸਥਾਨਕ ਲੋਕਾਂ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੇ ਕਈ ਆਗੂਆਂ ਨੇ ਵੀ ਕਨਰ ਸੰਧੂ ਨੂੰ ਸ਼ਰਧਾਂਜਲੀ ਦਿੱਤੀ। ਇਸ

ਸਿੱਖਾਂ ਨੇ ‘ਆਪ’ ਤੇ ਕਾਂਗਰਸ ਨੂੰ ਨਕਾਰਿਆ- ਸੁਖਬੀਰ ਬਾਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਚੋਣਾ ‘ਚ ਪਾਰਟੀ ਦੀ ਹੋਈ ਇਤਿਹਾਸਿਕ ਜਿੱਤ ‘ਤੇ ਬੋਲਦਿਆਂ ਕਿਹਾ ਕਿ ਸਿੱਖਾਂ ਨੇ ਆਪ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। 46 ਸੀਟਾਂ ਵਿਚੋਂ 37 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਜਿਸ ‘ਚੋਂ ਸ਼੍ਰੋਮਣੀ ਅਕਾਲੀ ਦਲ ਨੇ 28 ਸੀਟਾਂ ਜਿੱਤੀਆਂ ਜਦੋਂ ਕਿ ਸ਼੍ਰੋਮਣੀ

ਪੰਜਾਬੀ ਬਾਗ ਤੋਂ ਪਰਮਜੀਤ ਸਿੰਘ ਸਰਨਾ ਹਾਰੇ

DSGMC ਚੋਣਾਂ ਦੇ ਵਿਚ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਪੰਜਾਬੀ ਬਾਗ ਵਾਰਡ ਨੰਬਰ 9 ਦੀ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਦਰਜ਼ ਕੀਤੀ ਹੈ। ਸਿਰਸਾ ਨੇ ਪੰਜਾਬੀ ਬਾਗ ਸੀਟ ਤੇ ਡੀ.ਐਸ.ਜੀ.ਐਮ.ਸੀ. ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਰਾਰੀ ਹਾਰ ਦਿੱਤੀ ਹੈ।  

ਹੋਲੇ ਮਹੱਲੇ ਮੌਕੇ ਇਸ ਵਾਰ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਚੰਡੀਗੜ੍ਹ: ਖਾਲਸੇ ਦੀ ਧਰਤੀ ‘ਤੇ ਹਰ ਸਾਲ ਜਾਹੋ-ਜਲਾਲ ਨਾਲ ਮਨਾਏ ਜਾਣ ਵਾਲੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਾਲ ਆਨੰਦਪੁਰ ਸਾਹਿਬ ਵਿਖੇ 12, 13 ਤੇ 14 ਮਾਰਚ ਨੂੰ ਹੋਲਾ ਮਹੱਲਾ ਸਜੇਗਾ। ਖਾਲਸੇ ਦੇ ਕੌਮੀ ਤਿਉਹਾਰ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮਾਂ ਦੇ ਨਾਲ ਸੰਗਤ ਦੀ ਸਹੂਲਤ

Arvind Kejriwal
ਕੇਜਰੀਵਾਲ ਦੀ ਹਾਈਕੋਰਟ ‘ਚ ਪਟੀਸ਼ਨ ਖਾਰਜ਼

ਚੰਡੀਗੜ੍ਹ: ਦਿੱਲੀ ਹਾਈਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਬੈਂਕ ਖਾਤਿਆਂ ਦਾ ਵੇਰਵਾ ਮੰਗਣ ਵਾਲੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਪਟੀਸ਼ਨ ਦੀ ਕੋਈ ਤੁਕ ਨਹੀਂ ਬਣਦੀ। ਦੱਸਣਯੋਗ ਹੈ ਕਿ ਡੀ.ਡੀ.ਸੀ.ਏ. ਮਾਣਹਾਨੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ

ਡੇਰਾ ਪ੍ਰੇਮੀਆਂ ਨੇ ਚੁੱਕਿਆਂ ਧਰਨਾ, ਸਸਕਾਰ ਲਈ ਵੀ ਮੰਨੇ

ਖੰਨਾ: ਅਹਿਮਦਗੜ੍ਹ ਦੇ ਪਿੰਡ ਜਗੇੜਾ ਵਿੱਚ ਦੋ ਡੇਰਾ ਪ੍ਰੇਮੀਆਂ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਪ੍ਰੇਮੀ ਮ੍ਰਿਤਕ ਸੱਤਪਾਲ ਤੇ ਰਮੇਸ਼ ਦਾ ਅੰਤਿਮ ਸਸਕਾਰ ਕਰਨ ਨੂੰ ਮੰਨ ਗਏ ਹਨ। ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਉਨ੍ਹਾਂ ਨੂੰ ਮੁਲਜ਼ਮ ਪੰਜ ਦਿਨਾਂ ‘ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਆਪਣਾ ਧਰਨਾ ਚੁੱਕ ਲਿਆ

ਗੁਰਮੇਹਰ ਲਈ ਹੁਣ ਸਹਿਵਾਗ ਨਾਲ ਭਿੜੇ ਗੰਭੀਰ

ਨਵੀਂ ਦਿੱਲੀ: ਸ਼ਹੀਦ ਮਨਦੀਪ ਸਿੰਘ ਦੀ ਧੀ ਗੁਰਮਿਹਰ ਕੌਰ ‘ਤੇ ਪੂਰੇ ਦੇਸ਼ ਦੀ ਸਿਆਸਤ ਤਾਂ ਕੇਂਦਰਤ ਹੈ ਹੀ, ਇਸ ਦੇ ਨਾਲ ਹੀ ਕ੍ਰਿਕਟ ਦੇ ਦੋ ਖਿਡਾਰੀ ਆਪਸ ‘ਚ ਭਿੜ ਗਏ। ਵੀਰੇਂਦਰ ਸਹਿਵਾਗ ਨੇ ਜਦੋਂ ਗੁਰਮਿਹਰ ਕੌਰ ਦਾ ਮਜ਼ਾਕ ਬਣਾਇਆ ਤਾਂ ਜਿੱਥੇ ਸਹਿਵਾਗ ਦੇ ਅੱਧੇ ਪ੍ਰਸ਼ੰਸਕਾਂ ਨੇ ਉਸ ਨੂੰ ਨਕਾਰ ਦਿੱਤਾ, ਉੱਥੇ ਹੀ ਸਹਿਵਾਗ ਦੇ ਸਾਥੀ