Jan 05

president note ban, an increase in the problems of the poo
ਨੋਟਬੰਦੀ ਉੱਤੇ ਪਹਿਲੀ ਵਾਰ ਬੋਲੇ ਰਾਸ਼ਟਰਪਤੀ ,ਗਰੀਬਾਂ ਦੀ ਪਰੇਸ਼ਾਨੀਆਂ ‘ਚ ਵਾਧਾ

ਨੋਟਬੰਦੀ ਨੂੰ ਲੈ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਹਿਲੀ ਵਾਰ ਕੋਈ ਬਿਆਨ ਦਿੱਤਾ ਹੈ । ਰਾਸ਼ਟਰਪਤੀ ਦਾ ਕਹਿਣਾ ਹੈ ਕਿ ਨੋਟਬੰਦੀ ਦੀ ਵਜ੍ਹਾ ਨਾਲ ਗਰੀਬਾਂ ਦੀਆਂ ਪਰੇਸ਼ਾਨੀਆਂ ‘ਚ ਵਾਧਾ ਹੋਇਆ ਹੈ। ਰਾਸ਼ਟਰਪਤੀ ਨੇ ਦੇਸ਼ ਭਰ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਸੰਬੋਧਿਤ ਕਰਦੇ ਹੋਏ ਨੋਟਬੰਦੀ ਦਾ ਜਿਕਰ ਕੀਤਾ। ਰਾਸ਼ਟਰਪਤੀ ਨੇ ਵੀਡੀਓ ਕਾਨਫ੍ਰੈਸਿੰਗ ਦੇ ਜਰੀਏ ਦਿੱਤੇ

aap_jassi
ਜਰਨੈਲ ਦੀ ਥਾਂ ‘ਜੱਸੀ ਜਸਰਾਜ’ ਨੂੰ ਚੋਣ ਅਖਾੜੇ ‘ਚ ਉਤਾਰਣ ਦੀ ਤਿਆਰੀ ‘ਚ ਆਪ

ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਪਾਰਟੀਆਂ ਦੇ ਜੋੜ ਤੋੜ ਵਿਚ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਨਵੀਂ ਨਵੀਂ ਅਖਾੜੇ ‘ਚ ਉਤਰੀ ਆਮ ਆਦਮੀ ਪਾਰਟੀ ਵੀ ਉਮੀਦਵਾਰਾਂ ਦੇ ਨਾਂ ਤੇ ਦਾਅ ਖੇਡਣ ਦੀ ਤਿਆਰੀ ‘ਚ ਹੁੰਦੀ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਘੋਸ਼ਿਤ

Criminal record politicians
ਦਾਗੀ ਨੇਤਾਵਾਂ ਦੇ ਚੋਣ ਲੜਨ ਤੇ ਲੱਗ ਸਕਦੀ ਹੈ ਰੋਕ!

ਨਵੀਂ ਦਿੱਲੀ : ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਕੋਰਟ ਨੇ ਤਿਆਰੀ ਕਰ ਲਈ ਹੈ ਤੇ ਇਸ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ । ਵੀਰਵਾਰ ਨੂੰ ਕੋਰਟ ਨੇ 5 ਜੱਜਾਂ ਦੀ ਸਪੈਸ਼ਲ ਬੈਂਚ ਦਾ ਗਠਨ ਕੀਤਾ ਹੈ ਤੇ

Bihar Chief Minister
ਬਿਹਾਰ ‘ਚ  ਦਸਵੇਂ ਪਾਤਸ਼ਾਹ ਦੀ ਯਾਦਗਾਰ ‘ਚ ਬਣੇਗਾ ‘ਗੁਰੂ ਸਰਕਟ’

ਪਟਨਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੂਰਬ ਸਮਾਗਮਾਂ ਦੌਰਾਨ ਗਾਂਧੀ ਮੈਦਾਨ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੰਗਤਾਂ ਨੂੰ ਸੰਬੋਧਨ  ਕੀਤਾ।  ਇਸ ਮੌਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿਚ ਇਕ ਵਿਸ਼ੇਸ਼ ‘ਗੁਰੂ ਸਰਕਟ’ ਅਤੇ ਗੁਰੂ ਕਾ ਬਾਗ ਵਿਖੇ ਇਕ ਵਿਸ਼ੇਸ਼ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਮੁੱਖ ਮੰਤਰੀ

ਸੁਖਬੀਰ ਬਾਦਲ ਜਲਾਲਾਬਾਦ ਤੋਂ ਤੇ ਮੁੱਖ ਮੰਤਰੀ ਬਾਦਲ ਲੰਬੀ ਤੋਂ ਲੜਨਗੇ ਚੋਣ

ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਸੂਚੀ ‘ਚ ਵਾਧਾ ਕਰਦੇ ਹੋਏ ਅੱਜ ਪੰਜਾਬ ਦੀਆਂ ਦੋ ਵੱਡੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ‘ਚ ਖੁਦ ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਐਲਾਨ ਕੀਤਾ ਹੈ।ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਤੋਂ ਹੀ ਚੋਣ ਲੜਨਗੇ ਅਤੇ ਉਪ

ਅਵਤਾਰ ਹੈਨਰੀ ਨੂੰ ਵੱਡਾ ਝਟਕਾ,ਨਹੀਂ ਲੜ੍ਹ ਸਕਣਗੇ ਚੋਣ

ਜਲੰਧਰ : ਨਾਰਥ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਵੱਡਾ ਝਟਕਾ ਲੱਗਿਆ ਹੈ । ਜਲੰਧਰ ਨਾਰਥ ਦੇ ਰਿਟਰਨਿੰਗ ਅਫਸਰ ਨੇ ਹੈਨਰੀ ਦੀ ਵੋਟ ਕੱਟ ਦਿੱਤੀ ਹੈ , ਜਿਸ ਕਾਰਨ ਹੁਣ ਹੈਨਰੀ ਚੋਣ ਨਹੀਂ ਲੜ ਸਕਣਗੇ । ਮੰਨਿਆ ਜਾ ਰਿਹਾ ਹੈ ਕਿ ਹੈਨਰੀ ਹੁਣ ਆਪਣੇ ਲੜਕੇ ਨੂੰ ਟਿਕਟ ਦਵਾਉਣ

ਕੇਸਰੀ ਰੰਗ ‘ਚ ਰੰਗਿਆ ਪਟਨਾ ਸਾਹਿਬ, ਤਸਵੀਰਾਂ ਰਾਹੀਂ ਦੇਖੋ ਖਾਲਸੇ ਦੇ ਨਿਆਰੇ ਰੰਗ

ਪਟਨਾ ਸਾਹਿਬ: ਸਰਬੰਸਦਾਨੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ 350 ਸਾਲਾ ਆਗਮਨ ਪੁਰਬ ਪਟਨਾ ਸਾਹਿਬ ਦੀ ਧਰਤੀ ‘ਤੇ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨ ਲਈ ਪਟਨਾ ਸਾਹਿਬ ਪਹੁੰਚੇ ਹਨ।ਉਹਨਾਂ ਅੱਜ ਸਵੇਰੇ ਤਖਤ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਗੁਰੁ ਘਰ

U.S. Army allow Turbans Beards, Hijabs, Cornrows
ਅਮਰੀਕੀ ਫੌਜ ਵਿਚ ਸੈਨਿਕ ਪਹਿਨ ਸਕਣਗੇ ਪਗੜੀ,ਦਾੜੀ ਅਤੇ ਹਿਜਾਬ ਦੀ ਮਨਜੂਰੀ

ਵਾਸ਼ਿੰਗਟਨ : ਅਮਰੀਕੀ ਫੌਜ ਨੇ ਆਪਣੇ ਆਪ ਨੂੰ ਅਲਪ ਸੰਖਿਅਕ ਧਰਮਾਂ ਅਤੇ ਸੱਭਿਆਚਾਰਾਂ ਦੇ ਸਬੰਧ ਵਿਚ ਇੱਕ ਨਵਾਂ ਨਿਯਮ ਜਾਰੀ ਕੀਤਾ ਹੈ । ਇਸ ਨਿਯਮ ਮੁਤਾਬਕ ਫੌਜ ਨੇ ਪਗੜੀ , ਹਿਜਾਬ ਪਹਿਨਣ ਵਾਲੇ ਜਾਂ ਦਾੜੀ ਰੱਖਣ ਵਾਲੇ ਲੋਕਾਂ ਨੂੰ ਫੌਜ ਵਿੱਚ ਭਰਤੀ ਹੋਣ ਦੀ ਮਨਜ਼ੂਰੀ ਦਿੱਤੀ ਹੈ । ਫੌਜੀ ਸਕੱਤਰ ਐਰਿਕ ਫੈਨਿੰਗ ਵਲੋਂ ਜਾਰੀ ਕੀਤੇ

ਪਟਨਾ ਸਾਹਿਬ ਨਤਮਸਤਕ ਹੋਈਆਂ ਦੇਸ਼ ਦੀਆਂ ਵੱਡੀਆਂ ਹਸਤੀਆਂ… ਦੇਖੋ ਤਸਵੀਰਾਂ

ਪਟਨਾ ਸਾਹਿਬ: ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾ ਆਗਮਨ ਪੁਰਬ ‘ਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਵਿੱਖੇ ਮੱਥਾ ਟੇਕਿਆ ਅਤੇ ਗੁਰੁ ਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ।ਪ੍ਰਧਾਨ ਮੰਤਰੀ ਗਾਂਧੀ ਮੈਦਾਨ ਤੋਂ ਇੱਕ ਡਾਕ ਟਿਕਟ ਵੀ ਜਾਰੀ ਕਰਨਗੇ।ਇਸ ਤੋਂ ਇਲਾਵਾ ਉਹ ਦਰਬਾਰ ਸਾਬਿ

ਸਿੱਖ ਗੁਰੂ ਸਾਹਿਬਾਨਾਂ ਨਾਲ ਰਿਹਾ ਬਿਹਾਰ ਦਾ ਪੁਰਾਣਾ ਰਿਸ਼ਤਾ : ਨਿਤਿਸ਼ ਕੁਮਾਰ

ਪਟਨਾ : ਪਟਨਾ ਸਾਹਿਬ ਵਿਖੇ ਗਾਂਧੀ ਮੈਦਾਨ ਵਿਚ ਚੱਲ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜਿੱਥੇ ਸਮੂਹ ਸੰਗਤ ਨੂੰ ਜੀਆਇਆ ਕੀਤਾ ਉੱਥੇ ਹੀਉਹਨਾਂ ਪ੍ਰਕਾਸ਼ ਉਤਸਵ ਦੇ ਸਮਾਗਮਾ ਵਿਚ ਸ਼ਾਮਲ ਹੋਏ ਲੋਕਾਂ ਸਮਤੇ ਰਾਜ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਨਿਤਿਸ਼ ਕੁਮਾਰ ਨੇ ਨਿਸ਼ਕਾਮ ਸੇਵਾ

us indian congress
ਪੰਜ ਭਾਰਤੀ ਅਮਰੀਕੀਆਂ ਨੇ ਕਾਂਗਰਸ ਮੈਬਰਾਂ ਦੇ ਰੂਪ ‘ਚ ਚੁੱਕੀ ਸਹੁੰ

ਵਾਸ਼ਿੰਗਟਨ : ਕਮਲਾ ਹੈਰਿਸ ( 52 ) ਨੇ ਕੈਲੀਫੋਰਨੀਆ ਦੀ ਸੀਨੇਟਰ ਦੇ ਰੂਪ ਵਿੱਚ ਸਹੁੰ ਚੁੱਕੀ । ਉਹ ਅਜਿਹੀ ਪਹਿਲੀ ਭਾਰਤੀ ਅਮਰੀਕੀ ਹੈ ਜੋ ਸੀਨੇਟ ਵਿੱਚ ਆਪਣੀ ਸੇਵਾਵਾਂ ਦੇਵੇਗੀ । ਸਹੁੰ ਲੈਣ ਪਹਿਲਾਂ ਕਮਲਾ ਕੈਲੀਫੋਰਨੀਆ ਅਟਾਰਨੀ ਜਨਰਲ ਅਹੁਦੇ ਉੱਤੇ ਸਨ । ਕੁੱਝ ਹੀ ਘੰਟੇ ਬਾਅਦ ਚਾਰ ਭਾਰਤੀ ਅਮਰੀਕੀਆਂ ਨੇ ਹਾਊਸ ਚੈਂਬਰਸ ਮੈਬਰਾਂ ਦੇ ਰੂਪ ਵਿੱਚ ਸਹੁੰ

Sucha-Singh-langah-SC
ਸੁੱਚਾ ਸਿੰਘ ਲੰਗਾਹ ਲੜਨਗੇ ਚੋਣ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਚੋਣ ਲੜਨ ਦੀ ਇਜਾਜ਼ਤ ਮਿਲ ਗਈ ਹੈ । ਸੁੱਚਾ ਸਿੰਘ ਲੰਗਾਹ ਤੇ ਚੱਲ ਰਹੇ ਕੇਸਾਂ ਤਹਿਤ ਪੰਜਾਬ ਹਰਿਆਣਾ ਹਾਈਕੋਰਟ ਨੇ ਉਹਨਾਂ ਦੀ ਸਜ਼ਾ ਮੁਆਫੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾ ਸੁਪਰੀਮ ਕੋਰਟ ਵਿਚ ਇਸ

election commission of India
ਉਮੀਦਵਾਰਾਂ ਦੇ ਚਾਹ-ਸਮੋਸਿਆਂ ‘ਤੇ ਵੀ ਰਹੇਗੀ ਕਮਿਸ਼ਨ ਦੀ ਨਜ਼ਰ

ਚੋਣਾਂ ਦੇ ਖਰਚਿਆਂ ਦੇ ਮਾਮਲੇ ‘ਚ ਸਖ਼ਤ ਹੋਏ ਚੋਣ ਕਮਿਸ਼ਨ ਨੇ ਇਸ ਵਾਰ ਪੰਜ ਰਾਜਾਂ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਦਿਆਂ ਕਈ ਉਪਰਾਲਿਆਂ ਅਤੇ ਖਰਚਿਆਂ ਦੀਆਂ ਹੱਦਾਂ ਦਾ ਵੀ ਐਲਾਨ ਕੀਤਾ ਹੈ। ਐਲਾਨ ਮੁਤਾਬਿਕ ਪੰਜਾਬ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ‘ਚ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਹੱਦ 28 ਲੱਖ ਰੁਪਏ ਪ੍ਰਤੀ ਉਮੀਦਵਾਰ, ਜਦਕਿ ਮਨੀਪੁਰ ਅਤੇ

BJP-AAP-Congress
ਕਾਂਗਰਸ ਵਿਚ ਸੋਸ਼ਲ ਮੀਡੀਆ ਦੀ ਟੀਮ ਤੇ ਕਾਟੋ-ਕਲੇਸ਼

ਨਵੀਂ ਦਿੱਲੀ: ਸਿਆਸਤ ਤੋਂ ਇਲਾਵਾ ਕਾਂਗਰਸ ਪਾਰਟੀ ਸੋਸ਼ਲ ਮੀਡੀਆ ਦੀ ਦੁਨੀਆ ਵਿਚ ਵੀ ਪੱਛੜਦੀ ਨਜ਼ਰ ਆ ਰਹੀ ਹੈ, ਤੇ ਮੀਡੀਆ ਵਿਚ ਆ ਰਹੀਆਂ ਮੁਤਾਬਕ ਹੁਣ ਕਾਂਗਰਸ ਆਪਣੀ ਰਣਨੀਤੀ ਵੀ ਨਵੇਂ ਸਿਰੇ ਤੋਂ ਬਣਾਉਣ ਦੀ ਤਿਆਰੀ ਵਿਚ ਹੈ। ਕਾਂਗਰਸ ਪਾਰਟੀ ਦੀ ਸੋਸ਼ਲ ਮੀਡੀਆ ਤੇ ਪਰਫਾਰਮੈਂਸ ਦਾ ਆਲਮ ਇਹ ਹੈ ਕਿ ਕਾਂਗਰਸ ਦੀ ਆਫੀਸ਼ੀਅਲ ਵੈਬਸਾਈਟ INC  ਤੇ

Maghi Fair at Muktas Sahib
ਮਾਘੀ ਮੇਲੇ ‘ਚ ਇਸ ਵਾਰ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ

ਚੰਡੀਗੜ੍ਹ : ਨਵਾਂ ਸਾਲ ਚੜ੍ਹਦਿਆਂ ਹੀ ਚੋਣ ਜ਼ਾਬਤਾ ਲੱਗਣ ਦੇ ਨਾਲ ਲੋਹੜੀ ਦਾ ਤਿਓਹਾਰ ਵੀ ਨੇੜੇ ਹੇ, ਤੇ ਇਸ ਦੇ ਨਾਲ ਹੀ ਆਉਣ ਵਾਲਾ ਮਾਘੀ ਦਾ ਮੇਲਾ ਵੀ ਨਜ਼ਦੀਕ ਹੀ ਹੈ ਜਿੱਥੇ ਹਰ ਵਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਕਾਨਫਰੰਸਾਂ ਕਰਦੀਆਂ ਹਨ , ਪਰ ਇਸ ਵਾਰ ਮਾਘੀ ਦੇ ਮੌਕੇ ਹੋਣ ਵਾਲੀਆਂ ਸਿਆਸੀ ਕਾਨਫੰਸਾਂ ਵੀ

CM-Badal-Family-at-Patna-Sahib
ਮੁੱਖ ਮੰਤਰੀ ਪਰਿਵਾਰ ਸਮੇਤ ਹੋਏ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਸ੍ਰੀ ਪਟਨਾ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ-ਦਿਹਾੜੇ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ, ਉੱਥੇ ਤੜਕਸਾਰ ਤਕਰੀਬਨ ਚਾਰ ਵਜੇ ਬਾਦਲ ਪਰਿਵਾਰ ਵੀ ਨਤਮਸਤਕ ਹੋਇਆ। ਜਿਨ੍ਹਾਂ ‘ਚ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ

Giani Gurbachan Singh
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਾ ਕੌਮ ਦੇ ਨਾਂ ਸੰਦੇਸ਼

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਹਰੇਕ ਮਾਈ ਭਾਈ ਛੱਕ ਕੇ ਸਿੰਘ ਸਜੋ।

ਸੰਘਣੀ ਧੁੰਦ ਦੇ ਕਾਰਨ 70 ਟਰੇਨਾਂ ਲੇਟ ਅਤੇ 7 ਟਰੇਨਾਂ ਰੱਦ

ਸੰਘਣੀ ਧੁੰਦ ਦੇ ਕਾਰਨ ਇੱਕ ਵਾਰ ਫਿਰ ਤੋਂ ਯਾਤਾਯਾਤ ਤੇ ਅਸਰ ਦੇਖਣ ਨੂੰ ਮਿਲਿਆ ਹੈ। ਜਿਸ ਦੇ ਚਲਦੇ ਕੋਹਰੇ ਦੇ ਕਾਰਨ 70 ਟਰੇਨਾਂ ਲੇਟ ਚੱਲ ਰਹੀਆਂ ਹਨ ਅਤੇ 7 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਆਮ ਜਨਜੀਵਨ ‘ਤੇ ਧੁੰਦ ਦੀ ਮਾਰ ਪੈ ਰਹੀ ਹੈ। ਸੰਘਣੀ ਧੁੰਦ ਕਾਰਨ

ਪਟਨਾ ’ਚ ਪ੍ਰਧਾਨਮੰਤਰੀ ’ਤੇ ਮੰਡਰਾ ਰਿਹਾ ਖਾਲਿਸਤਾਨੀ ਅੱਤਵਾਦੀਆਂ ਦਾ ਖਤਰਾ

ਬਿਹਾਰ ਦੀ ਰਾਜਧਾਨੀ ਪਟਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜ ਨੂੰ ਲੈ ਕੇ ਜਿਥੇ ਸਿੱਖ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਂਤ ਕਈ ਰਾਜਨੀਤਕ ਆਗੂ ਇਸ ਦਿਹਾੜੇ ਤੇ ਨਤਮਸਤਕ ਹੋਣ ਲਈ ਪਹੁੰਚਣਗੇ।ਇਸੇ ਕੜ੍ਹੀ ਵਿੱਚ ਪ੍ਰਸ਼ਾਸਨ ਵੱਲੋਂ ਸਰੱਖਿਆ ਵਿਵਸਥਾ ਦੀਆਂ ਪੁਰੀਆ ਤਿਆਰੀਆਂ ਕਰ ਲਈਆ ਗਈਆਂ ਹਨ।ਗਾਂਧੀ

ਜਦੋ 2000 ਦੇ ਨੋਟ ਤੋਂ ਗਾਇਬ ਹੋਏ ਬਾਪੂ !

ਮੱਧ-ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਇਕ ਪਿੰਡ ‘ਚ ਕੁਝ ਕਿਸਾਨ ਉਦੋਂ ਹੈਰਾਨ ਰਹਿ ਗਏ, ਜਦ ਉਨ੍ਹਾਂ ਨੂੰ 2 ਹਜ਼ਾਰ ਦੇ ਨਵੇਂ ਨੋਟਾਂ ‘ਤੇ ਗਾਂਧੀ ਜੀ ਦੀ ਫੋਟੋ ਹੀ ਨਹੀਂ ਦਿਸੀ। ਕਿਸਾਨਾਂ ਨੂੰ ਲੱਗਾ ਕਿ ਨੋਟ ਨਕਲੀ ਹਨ, ਪਰ ਜਦ ਉਹ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਕੁਝ ਹੋਰ ਹੀ ਦੱਸਿਆ ਗਿਆ। ਕਿਸਾਨਾਂ ਨੇ ਇਹ ਨਵੇਂ ਨੋਟ