Jan 17

ਪੰਜਾਬ ਕਾਂਗਰਸ ਵੱਲੋਂ 3 ਹੋਰ ਸੀਟਾਂ ਦਾ ਐਲਾਨ, ਮਨੀਸ਼ ਤਿਵਾੜੀ ਦੀ ਕਟੀ ਟਿਕਟ

ਪੰਜਾਬ ਕਾਂਗਰਸ ਵੱਲੋਂ 3 ਹੋਰ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਲੁਧਿਆਣਾ ਪੂਰਬੀ ਤੋਂ ਜਿੱਥੇ ਮਨੀਸ਼ ਤਿਵਾੜੀ  ਦੀ ਟਿਕਟ ਕੱਟ ਦਿੱਤੀ ਗਈ ਹੈ, ਉੱਥੇ ਹੀ ਇੰਦਬੀਰ ਬੁਲਾਰੀਆ ਨੂੰ ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸ ਨੇ ਉਮੀਦਵਾਰ ਐਲਾਨਿਆ ਹੈ । ਕਾਂਗਰਸ ਵੱਲੋਂ ਮਾਨਸਾ ਤੋਂ ਡਾ. ਮੰਜੂ ਬਾਂਸਲ ਮਾਨਸਾ ਜਦਕਿ ਸੰਜੀਵ ਤਲਵਾਰ ਨੂੰ ਲੁਧਿਆਣਾ ਪੁੂਰਬੀ ਤੋਂ  ਉਮੀਦਵਾਰ

ਬੀਬੀ ਜਗੀਰ ਕੌਰ ਨੂੰ ਸੁਪਰੀਮ ਕੋਰਟ ਤੋਂ ਵੀ ਮਿਲਿਆ ਝਟਕਾ

ਐੱਸ. ਜੀ. ਪੀ. ਸੀ. ਦੀ ਸਾਬਕਾ ਪ੍ਰਧਾਨ ਤੇ ਭੁਲੱਥ (ਕਪੂਰਥਲਾ) ਤੋਂ ਵਿਧਾਇਕਾ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਸੁਪਰੀਮ ਕੋਰਟ ਨੇ ਕੋਈ ਰਾਹਤ ਨਾ ਦਿੰਦੇ ਹੋਏ ਸੁਣਾਈ ਗਈ 5 ਸਾਲ ਦੀ ਸਜ਼ਾ ਖਿਲਾਫ ਸਟੇਅ ਲਈ ਪਾਈ ਗਈ ਅਪੀਲ ਖਾਰਜ ਕਰ ਦਿੱਤੀ ਹੈ। ਚਾਰ ਫਰਵਰੀ ਨੂੰ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਦੇ ਚੱਲਦੇ ਜਸਟਿਸ ਏ. ਕੇ.

Reliance Jio
31 ਮਾਰਚ ਤੱਕ ਵਧਾਈ ਜਾ ਸਕਦੀ ਹੈ Reliance Jio ਫ੍ਰੀ ਸੇਵਾ

ਮੁਕੇਸ਼ ਅੰਬਾਨੀ ਦੀ ਕੰਪਨੀ Reliance Jio ਇਨਫੋਕੋਮ ਦੇ ਗਾਹਕਾਂ ਦੀ ਸੰਖਿਆ 7.24 ਕਰੋੜ ਨੂੰ ਪਾਰ ਕਰ ਗਈ ਹੈ। ਪਿਛਲੇ ਮਹੀਨੇ ਰਿਪੋਰਟਾਂ ਵਿੱੱਚ ਦਾਅਵਾ ਕੀਤਾ ਗਿਆ ਸੀ ਕਿ Reliance Jio ਕੋਲ 10 ਕਰੋੜ ਗਾਹਕ ਹੋਣਗੇ।ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਕੰਪਨੀ ਆਪਣੀ ਸੇਵਾਵਾਂ ਲਈ ਪੈਸਾ ਲੈਣਾ ਸ਼ੁਰੂ ਕਰੇਗੀ ਗਾਹਕਾਂ ਦੀ ਸੰਖਿਆ ਵੀ ਘੱੱਟ ਹੋ

ਟੁੱਥਪੇਸਟ ਤੋਂ ਲੈ ਕੇ ਰਾਸ਼ਨ ਤੱਕ ਦਾ ਬਿਲ ਖੁੱਦ ਅਦਾ ਕਰਦੇ ਹਨ ਓਬਾਮਾ

ਬਤੌਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਇਟ ਹਾਊਸ ਵਿਚ ਇੱਕ ਆਮ ਅਮਰੀਕੀ ਨਾਗਰਿਕ ਦੀ ਤਰ੍ਹਾਂ ਹੀ ਜੀਵਨ ਬਤੀਤ ਕੀਤਾ। ਉਹਨਾਂ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਉਹ ਆਪਣੇ ਪਰਿਵਾਰ ਤੇ ਨਿਜੀ ਖਰਚੇ ਦੇ ਸਾਰੇ ਬਿਲਾਂ ਦਾ ਖੁੱਦ ਭੁਗਤਾਨ ਕਰਦੇ ਹਨ। ਇੱਥੋਂ ਤੱਕ ਕਿ ਟੁੱਥਪੇਸਟ, ਟਾਇਲਟ ਪੇਪਰ ਤੱਕ ਦਾ ਬਿੱੱਲ ਵੀ ਆਪਣੀ ਤਨਖਾਹ ਵਿਚੋਂ ਹੀ ਅਦਾ ਕਰਦੇ

ਯੂ.ਪੀ ਵਿਧਾਨਸਭਾ ਚੋਣਾਂ:ਅੱਜ ਹੋਵੇਗੀ ਨੋਟੀਫਿਕੇਸ਼ਨ ਜਾਰੀ

ਯੂ.ਪੀ ਵਿਧਾਨਸਭਾ ਚੋਣਾਂ ਦੀ ਨੋਟੀਫਿਕੇਸ਼ਨ ਅੱਜ ਜਾਰੀ ਕੀਤੀ ਜਾਵੇਗੀ।ਰਾਜ ਦੇ ਮੁਸਲਿਮ ਬਹੁਲ ਪੱੱਛਮੀ ਖੇਤਰ ਦੇ 15 ਜਿਲ੍ਹਿਆਂ ਦੀਆਂ ਕੁਲ 73 ਸੀਟਾਂ ਦੇ ਲਈ ਚੋਣਾਂ 11 ਫਰਵਰੀ ਨੂੰ ਹੋਣਗੀਆਂ। ਚੋਣ ਅਯੋਗ ਵੱਲੋਂ ਘੋਸ਼ਿਤ ਪ੍ਰੋਗਰਾਮ ਦੇ ਅਨੁਸਾਰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜੋ ਕਿ 24 ਜਨਵਰੀ ਤੱਕ ਚੱਲੇਗੀ।ਨਾਮ ਵਾਪਿਸ

ਇਸਤਾਨਬੁਲ ਨਾਈਟ ਕਲੱਬ ’ਚ ਹਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ

ਤੁਰਕੀ ਦੇ ਮੀਡੀਆ ਅਨੁਸਾਰ ਨਵੇਂ ਸਾਲ ਮੌਕੇ ਇਸਤਾਨਬੁਲ ‘ਚ ਇਕ ਨਾਈਟ ਕਲੱਬ ‘ਚ ਹਮਲੇ ਦਾ ਪ੍ਰਮੁੱਖ ਸ਼ੱਕੀ ਗ੍ਰਿਫਤਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਰੇਨਾ ਕਲੱਬ ‘ਚ ਅਬਦੁਲਕਾਦਿਰ ਮਾਸ਼ਾਰਿਪੋਵ ਨੇ ਹਮਲਾ ਕੀਤਾ ਸੀ। ਜਿਸ ‘ਚ 39 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਇਸਤਾਨਬੁਲ ਦੇ ਏਸਨਯੁਰਤ ਜ਼ਿਲ੍ਹੇ

ਮਿਸਰ ਵਿਚ ਸੁਰੱਖਿਆ ਦੱਸਤੇ ਤੇ ਅੱਤਵਾਦੀ ਹਮਲਾ, 8 ਜਵਾਨਾਂ ਦੀ ਮੌਤ

ਮਿਸਰ ਦੇ ਦੱਖਣੀ ਅਲ-ਨਕਾਬ ਵਿਚ ਸਥਿਤ ਸੁਰੱਖਿਆ ਚੌਕੀ ਤੇ ਮੰਗਲਵਾਰ ਨੂੰ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਇਸ ਹਮਲੇ ਵਿਚ ਅੱਠ ਪੁਲਿਸ ਵਾਲਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਹਮਲੇ ਦੌਰਾਨ ਹੀ ਪਹਿਲਾ ਹਮਲਾ ਸੁਰੱਖਿਆ ਚੌਕੀਆਂ ਤੇ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚ ਮੁੱਠਭੇੜ ਦੇ

ਖਰਾਬ ਖਾਣੇ ਤੇ ਬੀ.ਐਸ.ਐਫ ਦੀ ਰਿਪੋਰਟ ਤੋਂ ਗ੍ਰਹਿ ਮੰਤਰਾਲੇ ਨਹੀਂ ਖੁਸ਼,ਦੁਬਾਰਾ ਮੰਗੀ ਰਿਪੋਰਟ

ਬੀ.ਐਸ.ਐਫ ਦੇ ਜਵਾਨ ਤੇਜ਼ਬਹਾਦਰ ਦੀ ਸ਼ਿਕਾਇਤ ਤੇ ਗ੍ਰਹਿ ਮੰਤਰਾਲੇ  ਨੂੰ ਰਿਪੋਰਟ ਬੀ.ਐਸ.ਐਫ ਵੱਲੋਂ ਸੋਪੀ ਗਈ ਸੀ ਜਿਸ ਵਿੱਚ ਜਵਾਨ ਦੇ ਸਾਰੇ ਦੋਸ਼ਾ ਨੂੰ ਖਾਰਿਜ਼ ਕਰ ਦਿੱਤਾ ਹੈ। ਸੂਤਰ ਦੇ ਮੁਤਾਬਿਕ ਗ੍ਰਹਿਮੰਤਰਾਲੇ ਇਸ ਰਿਪੋਰਟ ਦੇ ਕੁਝ ਬਿੰਦੂਆਂ ਤੋਂ ਸਤੁੰਸ਼ਟ ਨਹੀਂ ਹੈ।ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ 48 ਘੰਟਿਆਂ ਦੇ ਅੰਦਰ ਨਵੀਂ ਰਿਪੋਰਟ ਦਾਖਿਲ ਕਰਨ ਨੂੰ ਕਿਹਾ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

1984 ਦੇ ਸਿੱਖ ਦੰਗਿਆਂ ’ਤੇ ਸੁਪਰੀਮ ਕੋਰਟ ਨੇ ਮੰਗੀ ਰਿਪੋਰਟ

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੀ ਸਟੇਟਸ ਰਿਪੋਰਟ 4 ਹਫਤਿਆਂ ਵਿਚ ਤਲਬ ਕੀਤੀ ਹੈ। ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਆਰ. ਭਾਨੁਮਤੀ ਦੇ ਬੈਂਚ ਨੇ ਐਸ.ਆਈ.ਟੀ. ਵੱਲੋਂ ਪਿਛਲੇ 2 ਸਾਲਾਂ ਵਿਚ ਕੀਤੇ ਗਏ ਕੰਮਾਂ ਦੀ ਰਿਪੋਰਟ ਮੰਗੀ ਹੈ ਅਤੇ ਕਿਹਾ ਹੈ 20

ਕਾਂਗਰਸ ਦੀ ਪੰਜਵੀ ਸੂਚੀ ਜਾਰੀ,ਲੰਬੀ ਤੋਂ ਕੈਪਟਨ ਲੜਨਗੇ ਚੋਣ

ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਵੀ ਬਦਲ ਦਿੱਤੇ ਹਨ। ਜਾਰੀ ਕੀਤੀ ਸੂਚੀ ਅਨੁਸਾਰ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ,ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ, ਭੁਲੱਥ ਤੋਂ ਗੁਰਵਿੰਦਰ ਸਿੰਘ ਅਟਵਾਲ ਦੀ ਥਾਂ ਰਣਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ

ਪੰਜਾਬ ਭਾਜਪਾ ਵੱਲੋਂ ਸਾਰੇ ਉਮੀਦਵਾਰਾਂ ਦਾ ਐਲਾਨ

ਪੰਜਾਬ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਬਾਕੀ ਰਹਿੰਦੇ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵੱਲੋਂ ਜਾਰੀ ਕੀਤੀ ਸੂਚੀ ‘ਚ ਅਨਿਲ ਜੋਸ਼ੀ ਅੰਮ੍ਰਿਤਸਰ, ਸੋਮ ਪ੍ਰਕਾਸ਼ ਨੂੰ ਫਗਵਾੜਾ ਤੋਂ, ਮੋਹਿੰਦਰ ਭਗਤ ਨੂੰ ਜਲੰਧਰ ਵੈਸਟ ਤੋਂ, ਸੁਰਜੀਤ ਕੁਮਾਰ ਜਿਆਣੀ ਨੂੰ ਫਾਜ਼ਿਲਕਾ ਤੋਂ ਅਤੇ ਪਰਮਿੰਦਰ ਸ਼ਰਮਾ ਨੂੰ ਆਨੰਦਪੁਰ ਸਾਹਿਬ ਤੋਂ ਉਤਾਰਿਆ ਹੈ, ਉਥੇ ਹੀ ਸੀਨੀਅਰ ਆਗੂ

ਕੈਪਟਨ ਨੇ ਘਰ ਜਾ ਕੇ ਦੱਬੀ ਚੰਨੀ ਦੀ ‘ਸੰਘੀ’ 

ਭਾਵੇ ਪੂਰੇ ਪੰਜਾਬ ‘ਚ ਕਾਂਗਰਸ ਦੀ ਅੰਦਰੂਨੀ ਬਗਾਵਤ ਕਾਂਗਰਸ ਹਾਈ ਕਮਾਨ ਦੇ ਲਈ ਸਿਰਦਰਦੀ ਬਣੀ ਹੋਈ ਹੈ। ਉਥੇ ਹੀ ਆਪਣੇ ਸੁਭਾਅ ਦੇ ਮੁਤਾਬਕ ਧੌਂਸ ਦਿਖਾਉਂਦਿਆਂ ਕੈਪਟਨ ਨੇ ਕਿਹਾ ਹੈ ਕੇ ਪੰਜਾਬ ਭਰ ‘ਚ ਚੱਲ ਰਹੀ ਬਗਾਵਤ ਦੇ ਬਾਵਜੂਦ ਹੁਣ ਕਿਸੇ ਉਮੀਦਵਾਰ ਦੀ ਟਿਕਟ ਬਦਲੀ ਨਹੀਂ ਜਾਵੇਗੀ। ਭਾਵੇਂ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਚੰਨੀ ਦੀ ਚੋਣ ਮੁਹਿੰਮ ਨੂੰ ਹੀ ਹੁਲਾਰਾ ਦੇਣ

Navjot-Sidhu
Daily Post Special : ਸਿੱਧੂ ਸਰਦਾਰ ਹੁਣ ਕਿੰਨਾ ਅਸਰਦਾਰ ?

ਪ੍ਰਵੀਨ ਵਿਕਰਾਂਤ                                                                                                           

ਬ੍ਰਾਜੀਲ ਜੇਲ੍ਹ ’ਚ ਕੈਦੀਆਂ ਨੇ ਕੱੱਟੇ ਇੱਕ ਦੂਸਰੇ ਦੇ ਸਿਰ,26 ਦੀ ਮੌਤ

ਬ੍ਰਾਜ਼ੀਲ ਦੀ ਜੇਲ ‘ਚ ਹੋਏ ਦੰਗੇ ‘ਚ 27 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋਏ ਹਨ। ਬ੍ਰਾਜ਼ੀਲ ‘ਚ ਇਸ ਸਾਲ ਦੀ ਸ਼ੁਰੂਆਤ ‘ਚ ਜੇਲਾਂ ‘ਚ ਕੈਦੀਆਂ ਦਰਮਿਆਨ ਹੋਏ ਸੰਘਰਸ਼ ‘ਚ ਹੁਣ ਤੱਕ 140 ਲੋਕਾਂ ਦੀ ਮੌਤ ਹੋਈ ਹੈ। ਇਹ ਤਾਜ਼ਾ ਘਟਨਾ ਉੱਤਰੀ-ਪੂਰਬੀ ਸੂਬੇ ਗ੍ਰਾਨਡੇ ਡੇ ਨੋਤਰੇ ਦੀ ਅਲਕਾਕੁਜ ਜੇਲ ‘ਚ ਸ਼ਨੀਵਾਰ ਰਾਤ

Serial-Rapist-Delhi
ਦਿੱਲੀ ਪੁਲਿਸ ਨੇ ਫੜਿਆ ਸੀਰੀਅਲ ਬਲਾਤਕਾਰੀ,ਟਾਰਗੇਟ ‘ 10 ਦਿਨਾਂ ‘ਚ 10 ਲੜਕੀਆਂ

ਦਿੱਲੀ ਪੁਲਿਸ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। 500 ਤੋਂ ਵੱਧ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਯੂ.ਪੀ. ਦਾ ਰਹਿਣ ਵਾਲਾ ਇਹ ਸੀਰੀਅਲ ਬਲਾਤਕਾਰੀ ਬਲਾਤਕਾਰ ਕਰਨ ਲਈ ਯੂ.ਪੀ. ਤੋਂ ਦਿੱਲੀ ਆਉਂਦਾ ਸੀ। ਇਸ ਦੇ ਨਿਸ਼ਾਨੇ `ਤੇ 8 ਤੋਂ 10 ਸਾਲ ਦੀਆਂ ਮਾਸੂਮ ਬੱਚੀਆਂ ਹੁੰਦੀਆਂ ਸਨ।ਇਸ ਦੇ ਨਿਸ਼ਾਨੇ `ਤੇ ਗਾਜ਼ੀਆਬਾਦ

ਤੁਰਕੀ ਏਅਰਲਾਇੰਸ ਦਾ ਜਹਾਜ਼ ਕਰੈਸ਼, 32 ਦੀ ਮੌਤ

ਤੁਰਕੀ ਏਅਰਲਾਇੰਸ ਦਾ ਇੱਕ ਕਾਰਗੋ ਜਹਾਜ਼ ਕਿਰਗਿਸਤਾਨ ਵਿਚ ਕਰੈਸ਼ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾਂ ਵਿਚ ਜਾਹਜ਼ ਵਿਚ ਸਵਾਰ 32 ਲੋਕ ਮਾਰੇ ਗਏ ਹਨ। ਬੋਇੰਗ 747 ਵਿਮਾਨ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਦੇ ਬਾਹਰ ਮਾਨਸ ਏਅਰਪੋਰਟ ਦੇ ਨਜਦੀਕ ਹੋਮਸ ਵਿਚ ਕਰੈਸ਼ ਹੋਇਆ। ਮਾਨਸ ਕਿਰਗਿਸਤਾਨ ਦਾ ਮੁੱਖ ਏਅਰਪੋਰਟ ਹੈ। ਹੁਣ ਤੱਕ ਜਹਾਜ਼ ਦੇ ਕਰੈਸ਼ ਹੋਣ ਦੇ

Navjot-singh-sidhu-congress
ਮੈਂ ਜਨਮ ਤੋਂ ਹਾ ਕਾਂਗਰਸੀ.. ਮੇਰੀ ਘਰ ਹੋਈ ਵਾਪਸੀ: ਸਿੱਧੂ

ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ  ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਮੀਡੀਆ ਦੇ ਰੂਬਰੂਹ ਹੋਏ ਇਸ ਮੌਕੇ ਬੋਲਦੇ ਹੋਏ ਸਿੱਧੂ ਨੇ ਕਿਹਾ ਪੈ ਜਨਮ ਤੋਂ ਹੀ ਕਾਂਗਰਸੀ ਹਾ ਅਤੇ ਹੁਣ ਮੇਰੀ ਘਰ ਵਾਪਸੀ ਹੋਈ ਹੈ। ਸਿੱਧੂ ਨੇ ਕਿਹਾ ਕਿ ਮੇਰੇ ਪਿਤਾ ਨੇ 40 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ ਇਸ ਲਈ ਮੈਨੂੰ ਕੋਈ

Punjab-Congress
ਕਾਂਗਰਸ ਦੇ ਬਾਕੀ 9 ਉਮੀਦਵਾਰਾਂ ਦਾ ਐਲਾਨ ਹੋਵੇਗਾ ਅੱਜ

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਉਮੀਦਵਾਰਾਂ ਦੀ ਆਖਰੀ ਸੂਚੀ 16 ਜਨਵਰੀ ਨੂੰ ਜਾਰੀ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਤੱਕ ਪਾਰਟੀ 108 ਉਮੀਦਵਾਰਾਂ ਦੇ ਨਾਲ ਐਲਾਨ ਕਰ ਚੁੱਕੀ ਹੈ ਤੇ 9 ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਇਨ੍ਹਾਂ ‘ਚ ਲੰਬੀ ਤੇ ਜਲਾਲਦਬਾਦ ਦੀਆਂ ਹਾਈ ਪ੍ਰੋਫਾਈਲ ਸੀਟਾਂ ਵੀ ਸ਼ਾਮਲ ਹਨ, ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ

BJP logo
ਭਾਜਪਾ ਦੀਆਂ ਬਾਕੀ 5 ਸੀਟਾਂ ਵੀ ਤੈਅ: ਸੂਤਰ

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ 5 ਟਿਕਟਾਂ ਹੋਰ ਫਾਈਨਲ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਨਿਲ ਜੋਸ਼ੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮੰਤਰੀ ਚੂਨੀ ਲਾਲ ਭਗਤ ਦਾ ਲੜਕਾ ਮਹਿੰਦਰ ਭਗਤ ਅਤੇ ਸਾਬਕਾ ਮੁਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਦੇ ਨਾਂ ਸ਼ਾਮਲ ਹਨ। ਭਾਜਪਾ ਨੇ ਆਪਣੇ ਕੋਟੇ ਦੇ 23 ਉਮੀਦਵਾਰਾਂ ਵਿਚੋਂ