Aug 31

Modi, Japanese PM
ਅਗਲੇ ਮਹੀਨੇ ਰੱਖਿਆ ਜਾਵੇਗਾ ਮੋਦੀ ਦੇ 98000 ਕਰੋੜ ਰੁਪਏ ਦੇ ਡ੍ਰੀਮ ਪ੍ਰਾਜੈਕਟ ਦਾ ਨੀਂਹ ਪੱਥਰ

ਅਹਿਮਦਾਬਾਦ : ਆਉਣ ਵਾਲੀ 14 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਗਲੀ ਮੁੰਬਈ-ਅਹਿਮਦਾਬਾਦ ਹਾਈਸਪੀਡ ਰੇਲ ਪ੍ਰਾਜੈਕਟ ਦਾ ਭੂਮੀ ਪੂਜਨ ਕਰਨਗੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਭੂਮੀ ਪੂਜਨ ਪ੍ਰੋਗਰਾਮ ਸਾਬਰਮਤੀ ਰੇਲਵੇ ਸਟੇਸ਼ਨ ਨੇੜੇ ਹੋਵੇਗਾ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 98,000 ਕਰੋੜ ਰੁਪਏ ਹੈ। ਦੋਵੇ

ਸਰਕਾਰ ਇਨ੍ਹਾਂ ਲੋਕਾਂ ਨੂੰ ਵੰਡੇਗੀ ‘ਮੇਡ ਇਨ ਇੰਡੀਆ’ ਦੇ ਖ਼ਾਸ ਮੋਬਾਇਲ ਫੋਨ!

ਨਵੀਂ ਦਿੱਲੀ : ਸਾਡੇ ਦੇਸ਼ ਵਿਚ ਜ਼ਿਆਦਾਤਰ ਉਨ੍ਹਾਂ ਮੋਬਾਇਲ ਫ਼ੋਨਜ਼ ਦੀ ਵਰਤੋਂ ਹੁੰਦੀ ਹੈ ਜੋ ਵਿਦੇਸ਼ਾਂ ਵਿਚ ਬਣੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੈ ਕੇ ਡਾਟਾ ਦੀ ਸੁਰੱਖਿਆ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਹੁਣ ਮੋਬਾਇਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਖਦਸ਼ੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਭਾਰਤ ‘ਚ ਹੀ ਖਾਸ ਤਰ੍ਹਾਂ

ਰੱਬ ਦਾ ਦੂਜਾ ਰੂਪ ਮੰਨੇ ਜਾਂਦੇ ਡਾਕਟਰਾਂ ਨੇ ਗਰਭਵਤੀ ਦੇ ਅਪਰੇਸ਼ਨ ਦੌਰਾਨ ਕੀਤਾ ਇਹ ਕਾਰਾ

ਜੋਧਪੁਰ : ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਇਹ ਰੁਤਬਾ ਉਨ੍ਹਾਂ ਨੂੰ ਇਸ ਕਰਕੇ ਹੀ ਮਿਲਿਆ ਹੈ ਕਿਉਂਕਿ ਉਹ ਅਕਸਰ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਹਨਪਰ ਜੇਕਰ ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਹੀ ਆਪਣੇ ਫ਼ਰਜ਼ਾਂ ਨੂੰ ਭੁੱਲ ਜਾਣ ਤਾਂ ਕੀ ਕਿਹਾ ਜਾਵੇਗਾ? ਰਾਜਸਥਾਨ ਦੇ ਇਕ ਹਸਪਤਾਲ ਵਿਚ ਅਜਿਹਾ

manmohan singh
ਨਵਾਂ ਖੁਲਾਸਾ : ਰਾਮ ਰਹੀਮ ਨੂੰ ਜੇਲ੍ਹ ‘ਚ ਡੱਕਣ ਪਿੱਛੇ ਇਸ ਸਰਦਾਰ ਦਾ ਵੀ ਰਿਹਾ ਅਹਿਮ ਰੋਲ

ਨਵੀਂ ਦਿੱਲੀ : ਡੇਰਾ ਸਿਰਸਾ ਦੇ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਲ ਬਲਾਤਕਾਰ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਉਸ ਨੂੰ 30 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਭਾਵੇਂ ਇਸ ਬਲਾਤਕਾਰੀ ਬਾਬੇ ਨੂੰ ਸਜ਼ਾ ਦਿਵਾਉਣ ਵਿਚ ਉਨ੍ਹਾਂ ਦੋ ਪੀੜਤ

jail
ਹੁਣ ਜੇਲ੍ਹ ‘ਚ ਖਵਾਉਗਾ ਰਾਮ ਰਹੀਮ ਇਸ ਲੜਕੀ ਨੂੰ ਗੋਲ-ਗੱਪੇ

ਸੱਚਾ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜਾ ਤਹਿ ਹੋਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਉਸ ਦੀ ਮਿਲਾਈ ਦਾ ਦਿਨ ਹੈ। ਅਜਿਹੇ ‘ਚ ਪੁਲਸ ਤੇ ਪ੍ਰਸ਼ਾਸਨ ਲਈ ਇਕ ਵਾਰ ਫਿਰ ਤੋਂ 5 ਕਰੋੜ ਅਨੁਯਾਈ ਵਾਲੇ ਡੇਰਾ ਮੁਖੀ ਦੀ ਮਿਲਾਈ ਦੀ ਵਿਵਸਥਾ ਕਰਨਾ ਇਕ ਚੁਣੌਤੀ ਸਾਬਿਤ ਹੋਵੇਗੀ। ਬਾਬੇ ਨੂੰ ਮਿਲਣ ਵਾਲਿਆਂ ਦੀ ਲਿਸਟ ‘ਚ ਹਨ

aadhaar
ਆਧਾਰ ਜ਼ਰੀਏ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ

ਨਵੀਂ ਦਿੱਲੀ— ਹੁਣ ਤਕ ਸਰਕਾਰੀ ਯੋਜਨਾਵਾਂ ਲਈ ਜੋ ਲੋਕ ਆਧਾਰ ਕਾਰਡ ਨਹੀਂ ਜੋੜ ਸਕੇ ਜਾਂ ਫਿਰ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਨ੍ਹਾਂ ਲਈ ਰਾਹਤ ਦੀ ਖਬਰ ਹੈ। ਹੁਣ ਤੁਸੀਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਸਮਾਂ ਰਹਿੰਦੇ ਆਧਾਰ ਕਾਰਡ ਬਣਵਾ ਸਕੋਗੇ। ਸਰਕਾਰੀ ਯੋਜਨਾਵਾਂ ਲਈ ਆਧਾਰ ਕਾਰਡ ਲਿੰਕ ਕਰਨ ਦੀ ਤਰੀਕ ਨੂੰ ਵਧਾ ਕੇ 31

medical
ਕੌਣ ਦੇਵੇਗਾ ਜ਼ਖਮੀ ਡੇਰਾ ਪ੍ਰੇਮੀਆਂ ਦੇ ਇਲਾਜ ਦਾ ਮੈਡੀਕਲ ਬਿੱਲ…?

ਚੰਡੀਗੜ੍ਹ : ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ ਹਿੰਸਾ ‘ਚ ਮਾਰੇ ਗਏ ਡੇਰਾ ਪ੍ਰੇਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਤੋਂ ਪੰਜਾਬ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ, ਇਸ ਲਈ ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਡੇਰਾ ਪ੍ਰੇਮੀਆਂ ਦਾ ਇਲਾਜ ਚੰਡੀਗੜ੍ਹ ਦੇ ਮਸ਼ਹੂਰ ਹਸਪਤਾਲਾਂ ‘ਚ ਹੋਇਆ ਹੈ, ਉਨ੍ਹਾਂ ਦਾ

ram
ਸਿਰਸਾ ‘ਚ ਕਰਫਿਊ ਹੱਟਦੇ ਹੀ ਰਾਮ ਰਹੀਮ ਦੇ ਗੁੰਡਿਆਂ ਨੇ ਕੀਤੀ ਹਿੰਸਾ ਤੇ ਸਾੜਫੂਕ

ਸਿਰਸਾ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਯੌਣ ਸ਼ੋਸ਼ਣ ਦੇ ਮਾਮਲੇ ਕਾਰਨ ਹਰਿਆਣਾ ‘ਚ ਕਾਫੀ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਕਰਫਿਊ ‘ਚ ਢਿੱਲ ਦਿੱਤੀ ਗਈ, ਤਾਂ ਉਥੇ ਹੀ ਅੱਜ ਸਿਰਸਾ ‘ਚ 2 ਧਿਰਾਂ ‘ਚ ਹਿੰਸਕ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਇਹ ਹਿੰਸਕ ਝੜਪ ਸਿਰਸਾ ਦੇ

ram rahim
ਵੱਡਾ ਖੁਲਾਸਾ: ਹਜ਼ਾਰਾਂ ਸਮਰਥਕਾਂ ਦੀ ਭੀੜ ਦਾ ਫਾਇਦਾ ਚੁੱਕ ਰਾਮ ਰਹੀਮ ਦੀ ਸੀ ਅਦਾਲਤ ਤੋਂ ਭੱਜਣ ਦੀ ਯੋਜਨਾ!

ਨਵੀਂ ਦਿੱਲੀ: ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਕੋਰਟ ਨੇ 28 ਅਗਸਤ ਨੂੰ ਸਾਲ 2002 ਦੇ ਰੇਪ ਕੇਸ ‘ਚ ਦੋਸ਼ੀ ਕਰਾਰ ਤੋਂ ਬਾਅਦ 20 ਸਾਲ ਦੀ ਸਜਾ ਸੁਣਾਈ ਹੈ। ਬਲਾਤਕਾਰੀ ਬਾਬੇ ਨੂੰ ਸਜਾ ਮਿਲਣ ਦੇ ਬਾਅਦ ਤੋਂ ਉਨ੍ਹਾਂ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ, ਪਰ ਇਸ ਵਾਰ ਜੋ ਖੁਲਾਸਾ ਹੋਇਆ, ਜੋ ਕਾਫੀ

rohtak
ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ ਜ਼ਿਆਦਾਤਰ ਪ੍ਰੇਮੀ ਹੋਏ ਬਾਗੀ…!

ਪਟਿਆਲਾ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜ਼ਿਆਦਾਤਰ ਪ੍ਰੇਮੀ ਡੇਰੇ ਤੋਂ ਬਾਗੀ ਹੁੰਦੇ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰੇ ਤੋਂ ਮਿਲੇ ਗਲਾਂ ਵਿਚ ਪਾਉਣ ਵਾਲੇ ਲਾਕੇਟ ਕੱਢ ਦਿੱਤੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ‘ਪ੍ਰੇਮੀਆਂ’ ਨੇ ਤਾਂ ਆਪਣੀ ‘ਪ੍ਰੇਮੀ’ ਵਜੋਂ ਪਛਾਣ ਛੁਪਾਉਣ

gurmeet
ਰਾਮ ਰਹੀਮ ਤੇ ਹਨੀਪ੍ਰੀਤ ਦੇ ਪਿਆਰ ਦੀ ਕਹਾਣੀ ਫੇਸਬੁੱਕ ‘ਤੇ ਹੋ ਰਹੀ ਵਾਇਰਲ

ਖੰਨਾ: 20 ਸਾਲ ਦੀ ਸਜ਼ਾ ਕੱਟ ਰਹੇ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਇੰਸਾ ਦੇ ਆਫੀਸ਼ੀਅਲ ਫੇਸਬੁੱਕ ਦੇ ਪੇਜ਼ ‘ਤੇ ਸੰਦੀਪ ਸਿੰਘ ਨਾਮ ਦੇ ਫੇਸਬੁੱਕ ਯੂਜ਼ਰ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਪ੍ਰੇਮ ਕਹਾਣੀ ਪੋਸਟ ਕਰ ਦਿੱਤੀ। 28 ਅਗਸਤ ਨੂੰ ਸਵੇਰੇ 10.36 ਵਜੇ ਪਈ ਇਸ ਪੋਸਟ ਨੂੰ

Mumbai rain-Bollywood stars
ਕਹਿਰ ਵਰ੍ਹਾਉਂਦੇ ਮੀਂਹ ‘ਚ ਇਸ ਐਕਟਰ ਦੀ ਫਸੀ ਕਾਰ ਨੂੰ ਇੰਝ ਮਿਲੀ ਮਦਦ !

ਭਾਰੀ ਮੀਂਹ ਦੇ ਕਾਰਨ ਮੁੰਬਈ ਨਗਰੀ ‘ਚ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਲਗਾਤਾਰ ਮੁੰਬਈ ਦੇ ਲੋਕ ਆਪਣੇ-ਆਪਣੇ ਅੰਦਾਜ਼ ‘ਚ ਸ਼ਹਿਰ ‘ਚ ਜਗ੍ਹਾ-ਜਗ੍ਹਾ ਭਰੇ ਪਾਣੀ ਦੀਆਂ ਤਸਵੀਰਾਂ ਪੋਸਟ ਕਰਦੇ ਨਜ਼ਰ ਆ ਰਹੇ ਹਨ। ਮੀਂਹ ਦੇ ਅਜਿਹੇ ਹਾਲਾਤ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ ਅਤੇ ਅਜਿਹਾ ਹੀ ਮਾਮਲਾ ਅਦਾਕਾਰ ਅਨੁਪਮ ਖੇਰ

ram rahim family
ਰਾਮ ਰਹੀਮ ਦੇ ਪਰਿਵਾਰ ਨੇ ਡੇਰੇ ਤੋਂ ਵੱਟੀ ਦੂਰੀ, ਛੱਡਿਆ ਰਾਜਭਾਗ

ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਥੇ ਇੱਕ ਪਾਸੇ ਪ੍ਰਸ਼ਾਸਨ ਡੇਰਾ ਖਾਲੀ ਕਰਵਾਉਣ ‘ਚ ਲੱਗਿਆ ਹੋਇਆ ਹੈ, ਉਥੇ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ ਡੇਰਾ ਮੁਖੀ ਦਾ ਪਰਿਵਾਰ ਸ਼੍ਰੀਗੰਗਾਨਗਰ ਦੇ ਗੁਰੂਸਰ ਮੋੜੀਆ ਵਾਪਸ ਚਲਾ ਗਿਆ ਹੈ।ਜਾਣਕਾਰੀ ਮੁਤਾਬਿਕ ਰਾਮ ਰਹੀਮ ਨੇ ਇੱਥੇ ਇਕ ਆਲੀਸ਼ਾਨ ਫਾਰਮ

Youth job age limit
ਕੈਪਟਨ ਸਰਕਾਰ ਨੇ ਪੰਜਾਬ ਦੇ ਵਿਕਾਸ ਰਣਨੀਤੀ ਲਈ ਚੁੱਕੇ ਅਹਿਮ ਕਦਮ, ਵਿਭਾਗਾਂ ਕੋਲੋਂ ਮੰਗੀਆਂ ਸੂਚਨਾਵਾਂ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 5 ਸਾਲਾ ਵਿਕਾਸ ਲਈ ਰਣਨੀਤੀ ਦੇ ਤਹਿਤ ਸੂਬੇ ਦੇ 37 ਮੁੱਖ ਵਿਭਾਗਾਂ ਕੋਲੋਂ ਅਹਿਮ ਸੂਚਨਾਵਾਂ ਮੰਗੀਆਂ ਹਨ। ਵਿਭਾਗਾਂ ਦੇ ਪ੍ਰਧਾਨਾਂ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਕਾਸ ਦਾ ਏਜੰਡਾ ਭੇਜਣ ਲਈ ਕਿਹਾ ਗਿਆ ਹੈ।ਸਰਕਾਰ ਨੇ ਇਨ੍ਹਾਂ ਵਿਭਾਗਾਂ ਨੂੰ 2 ਸਾਲ ਲਈ ਤਰਜੀਹ ਦੇ

Black money
ਨਾਜਾਇਜ਼ ਸ਼ਰਾਬ ਦਾ ਕਾਲਾ ਧੰਦਾ, ਕਰਿੰਦੇ ਪੁਲਿਸ ਦੀ ਆੜ’ਚ ਉਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ

ਲੁਧਿਆਣਾ: ਇੱਥੇ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਗੋਰਖਧੰਦੇ ਦਾ ਜਾਲ ਫੈਲਦਾ ਹੀ ਜਾ ਰਿਹਾ ਹੈ। ਸ਼ਾਮ ਹੁੰਦੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੈਂਕੜਿਆਂ ਦੇ ਹਿਸਾਬ ਨਾਲ ਸ਼ਰਾਬ ਦੀਆਂ ਪੇਟੀਆਂ ਪਲਕ ਝਪਕਦੇ ਹੀ ਖਪ ਜਾਂਦੀਆਂ ਹਨ, ਜਿਸ ਨੂੰ ਕਈ ਇਲਾਕਿਆਂ ‘ਚ ਸ਼ਰੇਆਮ ਵੇਚ ਕੇ ਮੁਨਾਫਾਖੋਰ ਆਪਣੀਆਂ ਜੇਬਾਂ ਗਰਮ ਕਰਨ ‘ਚ ਲੱਗੇ ਹੋਏ ਹਨ। ਸਵਾਲ ਇਹ

Dera followers violence
ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

ਨਵੀਂ ਦਿੱਲੀ : ਰੇਪ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਤਾਂ ਡੇਰਾ ਸਮਰਥਕਾਂ ਨੇ ਕੋਈ ਜ਼ਿਆਦਾ ਹੰਗਾਮਾ ਨਹੀਂ ਕੀਤਾ ਪਰ ਫਿਰ ਵੀ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਅਤੇ ਹਰਿਆਦਾ ਵਿਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਦੇ ਕਾਰਨ ਦੋਵੇਂ ਰਾਜਾਂ ਦੀ

captain amarinder
ਮੁੱਖ ਮੰਤਰੀ 5 ਸਤੰਬਰ ਨੂੰ ਮੋਹਾਲੀ ‘ਚ ਨੋਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਸਤੰਬਰ ਨੂੰ ਮਲਟੀਪਰਪਜ਼ ਸਪੋਰਟਸ ਸਟੇਡੀਅਮ ਸੈਕਟਰ 78 ਵਿਖੇ ਨੋਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਸ ਗੱਲ ਦੀ ਜਾਣਕਾਰੀ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਡਾ: ਜੀ ਵਜਰਾਲਿੰਗਮ ਨੇ ਸਪੋਰਟਸ ਸਟੇਡੀਅਮ ਵਿਖੇ ਸੱਦੀ ਗਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ

ਅਸਮਾਨੀ ਬਿਜਲੀ ਡਿੱਗਣ ਕਾਰਨ 30 ਗਊਆਂ ਦੀ ਮੌਤ

ਝਾਰਖੰਡ : ਕੁਦਰਤੀ ਆਫਤ ਕਦੋਂ ਆ ਜਾਵੇ, ਕੋਈ ਪਤਾ ਨਹੀਂ ਲਗਦਾ। ਇੱਥੋਂ ਦੇ ਨਾਰਾਇਣਪੁਰ ਥਾਣਾ ਖੇਤਰ ਦੇ ਅਭਿਆ ਇਲਾਕੇ ‘ਚ ਬਾਰਿਸ਼ ਵਿਚਕਾਰ ਅਸਮਾਨੀ ਬਿਜਲੀ ਡਿੱਗ ਜਾਣ ਨਾਲ 30 ਗਊਆਂ ਦੀ ਮੌਤ ਹੋ ਗਈ। ਗਊਆਂ ਚਰਾਉਣ ਵਾਲਾ ਵੀ ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਉਸਨੂੰ ਹਸਪਤਾਲ ਪਹੁੰਚਾਇਆ ਗਿਆ।ਘਟਨਾ ਦੀ

ਮੋਦੀ ਨੇ ਉਦੈਪੁਰ ‘ਚ ‘ਕੋਟਾ ਹੈਂਗਿੰਗ ਬ੍ਰਿਜ’ ਕੀਤਾ ਦੇਸ਼ ਨੂੰ ਸਮਰਪਿਤ

ਨਵੀਂ ਦਿੱਲੀ : ਅਸੀਂ ਜਿੰਨੇ ਵੀ ਵਾਅਦੇ ਕੀਤੇ, ਉਹ ਪੂਰੇ ਕੀਤੇ ਅਤੇ ਕੁਝ ਕਰ ਰਹੇ ਹਾਂ। ਜੋ ਵ ਕੰਮ ਸ਼ੁਰੂ ਕੀਤਾ ਗਿਆ, ਅਸੀਂ ਉਸ ਨੂੰ ਪੂਰਾ ਕਰਾਂਗੇ। ਅਸੀਂ ਅਲੱਗ ਮਿੱਟੀ ਦੇ ਬਣੇ ਹੋਏ ਹਾਂ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦੈਪੁਰ ਵਿਚ ਹੈਗਿੰਗ ਬ੍ਰਿਜ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ

ਬੀ.ਆਰ.ਡੀ ਮੈਡੀਕਲ ਕਾਲਜ ‘ਚ ਅਜਿਹੇ ਵੀ ਮੌਤਾਂ ਦਾ ਸਿਲਸਿਲਾ ਹੈ ਜਾਰੀ

ਗੋਰਖਪੁਰ : ਸਰਕਾਰ ਦੀ ਸ਼ਖਤੀ ਨਾ ਹੋਣ ਕਰਕੇ ਇਨ੍ਹਾਂ ਘਟਨਾਵਾਂ ਨੂੰ ਦੁਬਾਰਾ ਅੰਜ਼ਾਮ ਦਿੰਦੇ ਹਨ। ਫਿਰ ਤੋਂ ਬੀ.ਆਰ.ਡੀ ਮੈਡੀਕਲ ਕਾਲਜ ‘ਚ ਮੌਤਾਂ ਹੋਣ ਤੇ ਚਰਚਾ ਵਿੱਚ ਹੈ। ਬੀ.ਆਰ.ਡੀ ਦੇ ਬਾਲਰੋਗ ਵਿਭਾਗ ‘ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਐੱਨ.ਆਈ.ਸੀ.ਯੂ ਅਤੇ ਪੀ.ਆਈ.ਯੂ ‘ਚ ਪਿਛਲੇ 48 ਘੰਟਿਆਂ ‘ਚ 42 ਬੱਚਿਆਂ ਦੀ ਮੌਤ ਹੋ ਗਈ ਹੈ। ਬੀਤੇ 24 ਘੰਟੇ