Oct 17

Fire reported Prime minister office
ਪੀ. ਐੱਮ. ਓ. ਦੀ ਬਿਲਡਿੰਗ ‘ਚ ਲੱਗੀ ਅੱਗ, 10 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ

ਨਵੀਂ ਦਿੱਲੀ — ਬਹੁਤ ਸੁਰੱਖਿਅਤ ਮੰਨੇ ਜਾਣ ਵਾਲੇ ਪ੍ਰਧਾਨ ਮੰਤਰੀ ਦੇ ਦਫਤਰ ਦੇ ਇਕ ਹਿੱਸੇ ‘ਚ ਮੰਗਲਵਾਰ ਯਾਨੀ ਅੱਜ ਤੜਕੇ ਅੱਗ ਲੱਗ ਗਈ। ਅੱਗ ਪੀ. ਐੱਮ. ਓ. ਦੀ ਦੂਜੀ ਮੰਜ਼ਲ ‘ਤੇ ਮੌਜੂਦ ਕਮਰਾ ਨੰਬਰ 242 ‘ਚ ਲੱਗੀ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਤਕਰੀਬਨ ਤੜਕੇ 3.35 ‘ਤੇ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਕਮਰੇ ‘ਚ

underground irrigation pipeline approval
ਭੂਮੀਗਤ ਸਿੰਚਾਈ ਪਾਈਪਲਾਈਨ ਪਾਉਣ ਲਈ ਪੰਜਾਬ ਕੈਬਿਨੇਟ ਵਲੋਂ ਪ੍ਰਵਾਨਗੀ

ਕਿਸਾਨਾਂ ਨੂੰ ਭੂਮੀਗਤ ਸਿੰਚਾਈ ਪਾਈਪਲਾਈਨਾਂ ਪੁਹੰਚਾਉਣ ਲਈ ਹੋਰ ਜ਼ਮੀਨ ਧਾਰਕਾਂ ਦੀ ਜ਼ਮੀਨੀ ਵਰਤੋਂ ਨੂੰ ਸਮਰੱਥ ਬਣਾਉਣ ਲਈ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਮੌਜੂਦਾ ਕਾਨੂੰਨ ਨੂੰ ਸੋਧਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਇੱਕ ਬੈਠਕ ਵਿੱਚ ਪੰਜਾਬ ਦੇ ਜ਼ਮੀਨ ਸੁਧਾਰ ਸਕੀਮਾਂ ਐਕਟ 1963 (1963 ਦੇ ਐਕਟ ਨੰ.

ਆਰੁਸ਼ੀ ਕਤਲ ਕਾਂਡ : 4 ਸਾਲ ਬਾਅਦ ਜੇਲ੍ਹ ‘ਚੋਂ ਨਿਕਲੇ ਰਾਜੇਸ਼ ਅਤੇ ਨੂਪੁਰ ਤਲਵਾੜ

ਨੋਇਡਾ : ਇੱਥੋਂ ਦੇ ਬਹੁਚਰਚਿਤ ਆਰੁਸ਼ੀ ਅਤੇ ਹੇਮਰਾਜ ਕਤਲ ਕਾਂਡ ਦੇ ਮਾਮਲੇ ਵਿਚ ਇਲਾਹਾਬਾਦ ਹਾਈਕੋਰਟ ਤੋਂ ਰਾਜੇਸ਼ ਤਲਵਾੜ ਅਤੇ ਨੂਪੁਰ ਤਲਵਾੜ ਦੀ ਰਿਹਾਈ ਤੋਂ ਬਾਅਦ ਅੱਜ ਤਲਵਾੜ ਜੋੜਾ ਜੇਲ੍ਹ ਤੋਂ ਬਾਹਰ ਆ ਗਿਆ। ਚਾਰ ਸਾਲ ਬਾਅਦ ਰਾਜੇਸ਼ ਅਤੇ ਨੂਪੁਰ ਤਲਵਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਜਾਣਕਾਰੀ ਮੁਤਾਬਕ ਰਿਹਾਅ ਹੋਣ ਤੋਂ ਬਾਅਦ ਤਲਵਾੜ ਜੋੜਾ ਮੰਦਰ

ਰਾਹਤ ਕਿ ਆਫ਼ਤ : ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਦਿਵਾਲੀ ਦਾ ਤੋਹਫ਼ਾ, ਮਨੋਰੰਜਨ ਟੈਕਸ ਨਾਲ ਲੋਕਾਂ ‘ਤੇ ਬੋਝ

ਚੰਡੀਗੜ੍ਹ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਨਵੀਂ ਉਦਯੋਗ ਨੀਤੀ ਜਾਰੀ ਕਰਦਿਆਂ ਜਿੱਥੇ ਉਦਯੋਗ ਜਗਤ ਨੂੰ ਦਿਵਾਲੀ ਦਾ ਤੋਹਫ਼ਾ ਦਿੱਤਾ ਹੈ, ਉਥੇ ਹੀ ਸਰਕਾਰ ਨੇ ਕੇਬਲ ਉਦਯੋਗ ਨੂੰ ਵੱਡਾ ਝਟਕਾ ਦਿੰਦਿਆਂ ਕੇਬਲ ਕੁਨੈਕਸ਼ਨ ‘ਤੇ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਪਹਿਲਾਂ ਮਨੋਰੰਜਨ ਟੈਕਸ ਲਗਾਉਣ ਦੇ ਫ਼ੈਸਲੇ

rape stories
ਅੱਖਾਂ ਖੋਲ੍ਹ ਦੇਵੇਗਾ ਬਲਾਤਕਾਰ ਦੀਆਂ ਖ਼ਬਰਾਂ ਦਾ ਇਹ ਦੂਜਾ ਪਹਿਲੂ, ਟਵੀਟ ਹੋਇਆ ਵਾਇਰਲ

ਨਿਊਯਾਰਕ : ਤੁਸੀਂ ਅਕਸਰ ਬਲਾਤਕਾਰ ਦੀਆਂ ਖ਼ਬਰਾਂ ਪੜ੍ਹਦੇ ਹੋਵੋਗੇ, ਉਹੀ ਲਗਭਗ ਇੱਕੋ ਜਿਹੀ ਹੈੱਡਲਾਈਨ ਹਰ ਖ਼ਬਰ ਦੀ ਹੁੰਦੀ ਹੈ। ਬਲਾਤਕਾਰ ਤੇ ਔਰਤਾਂ ਦੇ ਖਿ਼ਲਾਫ਼ ਅਪਰਾਧ ਨਾਲ ਜੁੜੇ ਅੰਕੜੇ ਜਾਰੀ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਚ ਵੀ ਦਿੱਤਾ ਹੁੰਦਾ ਹੈ ਕਿ ਪਿਛਲੇ ਇੱਕ ਸਾਲ ਵਿਚ ਕਿੰਨੀਆਂ ਔਰਤਾਂ ਬਲਾਤਕਾਰ ਅਤੇ ਛੇੜਛਾੜ ਦਾ ਸ਼ਿਕਾਰ ਹੋਈਆਂ। ਪਰ ਅਮਰੀਕਾ ਦੇ

ਦਿਵਾਲੀ ਤੋਂ ਪਹਿਲਾਂ ਮਿਲਾਵਟ ਦੇ ਮਾਇਆ-ਜਾਲ਼ ਤੋਂ ਇੰਝ ਰਹੋ ਚੌਕੰਨੇ…

ਨਵੀਂ ਦਿੱਲੀ : ਦਿਵਾਲੀ ਦੇ ਸਮੇਂ ਮਠਿਆਈਆਂ ਬਣਾਉਣ ਤੋਂ ਲੈ ਕੇ ਘਰ ਵਿਚ ਬਣਨ ਵਾਲਾ ਗੁਜੀਆ ਅਤੇ ਹਲਵਾ ਆਦਿ ਵਿਚ ਮਾਵੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਮਾਵੇ ਅਤੇ ਦੁੱਧ ਦੀ ਵਧੀ ਮੰਗ ਨੂੰ ਪੂਰਾ ਕਰਨ ਅਤੇ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ ਵਿਚ ਇਸ ਵਿਚ ਮਿਲਾਵਟ ਕੀਤੀ ਜਾਂਦੀ ਹੈ। ਮਿਲਾਵਟੀ ਮਾਵੇ ਦੇ ਸੇਵਨ ਨਾਲ ਸਿਹਤ ਸਬੰਧੀ

Bangalore cylinder blast
ਐੱਲ.ਪੀ.ਜੀ. ਸਿਲੰਡਰ ਧਮਾਕੇ ਕਾਰਨ ਹੋਈ 6 ਲੋਕਾਂ ਦੀ ਮੌਤ

ਬੈਂਗਲੁਰੂ— ਬੈਂਗਲੁਰੂ ‘ਚ ਅੱਜ ਯਾਨੀ ਸੋਮਵਾਰ ਸਵੇਰੇ ਇਜੀਪੁਰਾ ਇਲਾਕੇ ‘ਚ ਗੈਸ ਸਿਲੰਡਰ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਇਲਾਕੇ ਦੀ 2 ਮੰਜ਼ਲਾਂ ਇਮਾਰਤ ਗੈਸ ਸਿਲੰਡਰ ਧਮਾਕੇ ਦੀ ਚਪੇਟ ‘ਚ ਆ ਗਈ ਜਿਸ ਦੇ ਢਹਿਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਮਲਬੇ ‘ਚ ਕੁਝ ਲੋਕਾਂ ਦੇ ਫਸੇ ਹੋਣ ਦਾ

ਪਾਕਿਸਤਾਨ ਦੇ ਇਸ ਉਭਰਦੇ ਬੱਲੇਬਾਜ਼ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਦੁਬਈ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਪਾਕਿਸਤਾਨ ਦੇ ਇਸ ਉਭਰਦੇ ਬੱਲੇਬਾਜ਼ ਬਾਬਰ ਆਜ਼ਮ ਨੇ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਵਨਡੇ ਵਿੱਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਦੁਬਈ ‘ਚ ਖੇਡੇ ਗਏ ਇਸ ਪਹਿਲੇ ਮੈਚ ‘ਚ ਬਾਬਰ ਆਜ਼ਮ ਨੇ 103 ਦੌੜਾਂ ਬਣਾਈਆਂ। ਇਹ ਬਾਬਰ ਆਜ਼ਮ ਦੇ ਵਨਡੇ ਕਰੀਅਰ ਦਾ ਛੇਵਾਂ ਸੈਂਕੜਾ ਹੈ। ਆਪਣਾ ਛੇਵਾਂ ਸੈਂਕੜਾ ਲਗਾਉਂਦੇ ਹੀ

66 ਸਾਲਾਂ ‘ਚ ਪਹਿਲੀ ਵਾਰ ਗੁਰਦਾਸਪੁਰ ਸੀਟ ‘ਤੇ ਕਾਂਗਰਸ ਦੀ ਸਭ ਤੋਂ ਵੱਡੀ ਜਿੱਤ ਜਾਖੜ ਦੇ ਨਾਮ

ਗੁਰਦਾਸਪੁਰ: ਗੁਰਦਾਸਪੁਰ ਲੋਕਸਭਾ ਸੀਟ ਤੋਂ ਕਾਂਗਰਸ ਕੈਂਡਿਡੇਟ ਸੁਨੀਲ ਜਾਖੜ ਨੇ ਵੱਡੀ ਜਿੱਤ ਦਰਜ ਕੀਤੀ ਹੈ। ਆਜ਼ਾਦੀ ਤੋਂ ਬਾਅਦ ਗੁਰਦਾਸਪੁਰ ਲੋਕਸਭਾ ਵਿੱਚ ਕਾਂਗਰਸ ਨੇ 1,93,219 ਵੋਟਾਂ ਦੇ ਵਾਧੇ ਨਾਲ ਜਿੱਤ ਹਾਸਲ ਕਰਕੇ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਬਣਾਇਆ ਹੈ। ਇਹ ਰਿਕਾਰਡ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਾਮ ਦਰਜ ਹੋ ਗਿਆ ਹੈ। ਵਿਨੋਦ

Rohingya boat sinks five dead
ਰੋਹਿੰਗਯਾ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਲਿਜਾ ਰਹੀ ਕਿਸ਼ਤੀ ਡੁੱਬਣ ਨਾਲ 5 ਦੀ ਮੌਤ, ਕਈ ਲਾਪਤਾ

ਕਾਕਸਬਾਜਾਰ— ਬਾਰਡਰ ਗਾਰਡ ਬਾਂਗਲਾਦੇਸ਼ ਦੇ ਏਰੀਆ ਕਮਾਂਡਰ ਲੈਫਟੀਨੈਂਟ ਕਰਨਲ ਐੱਸ. ਐੱਮ. ਅਰੀਫੁਲ ਇਸਲਾਮ ਨੇ ਏ. ਐੱਫ.ਪੀ. ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਸ਼ਰਨਾਰਥੀਆਂ ਨੂੰ ਲੈ ਕੇ ਬੰਗਲਾਦੇਸ਼ ਜਾ ਰਹੀ ਇਕ ਕਿਸ਼ਤੀ ਦੋਵਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਨਦੀ ‘ਚ ਡੁੱਬ ਗਈ। ਹਾਦਸੇ ‘ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ

Aarushi-Hemraj murder case
ਅੱਜ ਹੋ ਸਕਦੀ ਹੈ ਤਲਵਾਰ ਜੋੜੇ ਦੀ ਰਿਹਾਈ, ਫਿਰ ਇਸ ਕਤਲਕਾਂਡ ‘ਚ ਕਿਸਦਾ ਹੱਥ?

ਆਰੂਸ਼ੀ ਕਤਲ ਕੇਸ ਵਿੱਚ ਕਰੀਬ ਚਾਰ ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਆਰੂਸ਼ੀ ਦੇ ਮਾਤਾ-ਪਿਤਾ ਡਾਕਟਰ ਰਾਜੇਸ਼ ਅਤੇ ਨੁਪੂਰ ਤਲਵਾਰ ਅੱਜ ਰਿਹਾ ਹੋ ਸਕਦੇ ਹਨ| ਸੀਬੀਆਈ ਦੀ ਅਦਾਲਤ ਨੇ ਤਲਵਾਰ ਜੋੜੇ ਨੂੰ ਹੱਤਿਆ ਦਾ ਆਰੋਪੀ ਮੰਨਦੇ ਹੋਏ ਆਜੀਵਨ ਸਜ਼ਾ ਦੀ ਸਜ਼ਾ ਸੁਣਾਈ ਸੀ| ਇਲਾਹਾਬਾਦ ਹਾਈਕੋਰਟ ਦੁਆਰਾ ਸ਼ੱਕ ਦਾ ਸੰਦੇਹ ਦਿੰਦੇ ਹੋਏ ਤਲਵਾਰ ਜੋੜੇ ਨੂੰ ਆਰੂਸ਼ੀ

cong gurdaspur win
ਕਾਂਗਰਸ ਦੀ ਗੁਰਦਾਸਪੁਰ ਜਿੱਤ, ਬੀਜੇਪੀ ਲਈ ਕੀ ਸੁਨੇਹਾ ?

Congress win gurdaspur lok sabha (ਪ੍ਰਵੀਨ ਵਿਕਰਾਂਤ)ਗੁਰਦਾਸਪੁਰ ਜਿਮਨੀ ਚੋਣ ਕਾਂਗਰਸ ਨੇ 1 ਲੱਖ 93 ਹਜਾਰ 219 ਵੋਟਾਂ ਨਾਲ ਜਿੱਤ ਲਈ। ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਖੁੱਝ ਖਾਸ ਨਾ ਕਰਕੇ ਵਿਖਾਉਣ ਦੀਆਂ ਦੁਹਾਈਆਂ ਦੇ ਬਾਵਜੂਦ, ਵਾਅਦੇ ਪੂਰੇ ਨਾ ਕਰਨ ਦੇ ਇਲਜਾਮਾਂ ਦੇ ਬਾਵਜੂਦ, ਕਿਸਾਨ ਵਰਗ ਦੀ ਭਾਰੀ ਨਰਾਜ਼ਗੀ ਦੇ ਬਾਵਜੂਦ, ਸੁਨੀਲ ਜਾਖੜ ਨੂੰ ਬਾਹਰੀ ਉਮੀਦਵਾਰ

ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ 1,93,219 ਵੋਟਾਂ ਨਾਲ ਜਿੱਤ ਦਰਜ

ਗੁਰਦਾਸਪੁਰ : ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਰੀ ਵੋਟਾਂ ਨਾਲ ਕੀਤੀ ਜਿੱਤ ਦਰਜ ਕੀਤੀ, ਤੇ ਉਨ੍ਹਾਂ ਵਲੋਂ ਡੀ ਸੀ ਤੋਂ ਜਿੱਤ ਦਾ ਸਰਟੀਫਿਕੇਟ ਲਿਆ ਗਿਆ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ 1,93,219 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਚੋਣ ਦੌਰਾਨ ਕਾਂਗਰਸ ਦੇ ਜੇਤੂ ਰਹੇ ਸੁਨੀਲ ਜਾਖੜ ਨੂੰ 4,99,752 ਵੋਟਾਂ ਪਈਆਂ, ਜਦੋਂ ਕਿ ਭਾਜਪਾ ਦੇ

ਜਾਖੜ ਦੀ ਵੱਡੀ ਲੀਡ ਕਾਰਨ ਕਾਂਗਰਸ ਵਿੱਚ ਖੁਸ਼ੀ ਦਾ ਮਾਹੌਲ….

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਵੱਡੀ ਲੀਡ ਮਿਲਣ ਕਾਰਨ ਕਾਂਗਰਸ ਪਾਰਟੀ ਵਿੱਚ ਖੁਸ਼ੀ ਦਾ ਮਾਹੌਲ ਹੈ। ਚੰਡੀਗੜ੍ਹ ਵਿਖੇ ਕਾਂਗਰਸ ਦੇ ਮੁੱਖ ਦਫਤਰ ਵਿੱਚ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਕੀ ਰਿਹਾ.. ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ

ਗੁਰਦਾਸਪੁਰ ਤੋਂ ਕਾਂਗਰਸ ਦੇ ਸੁਨੀਲ ਜਾਖੜ 1 ਲੱਖ ਵੋਟਾਂ ਨਾਲ ਅੱਗੇ, ਕੇਰਲ ਵਿੱਚ ਮੁਸਲਮਾਨ ਲੀਗ ਦੀ ਜਿੱਤ

ਗੁਰਦਾਸਪੁਰ: ਗੁਰਦਾਸਪੁਰ ਲੋਕਸਭਾ ਸੀਟ ਉੱਤੇ ਹੋਏ ਉਪਚੋਣਾਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਦਿਖਾਈ ਦੇ ਰਹੀ ਹੈ। ਇਸ ਸੀਟ ਉੱਤੇ ਹੁਣ ਤੱਕ ਹੋਈ ਗਿਣਤੀ ਵਿੱਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਆਪਣੇ ਕਰੀਬੀ ਵਿਰੋਧੀ ਭਾਜਪਾ ਦੇ ਸਵਰਨ ਸਲਾਰੀਆ ਦੇ ਮੁਕਾਬਲੇ ਕਰੀਬ 1 ਲੱਖ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ

ਵੱਡੀ ਜਿੱਤ ਵੱਲ ਵਧ ਰਹੇ ਹਨ ਕਾਂਗਰਸ ਦੇ ਸੁਨੀਲ ਜਾਖੜ…

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਡੀ ਜਿੱਤ ਵੱਲ ਅੱਗੇ ਵਧ ਰਹੇ ਹਨ। ਵੋਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਲੀਡ ਬਣਾ ਲਈ ਅਤੇ ਉਸ ਵੇਲੇ ਤੋਂ ਹੀ ਇਹ ਲੀਡ ਬਰਕਰਾਰ ਹੈ। ਹੁਣ ਤੱਕ ਸੁਨੀਲ ਜਾਖੜ ਨੂੰ 12155 ਵੋਟਾਂ ਮਿਲੀਆਂ ਹਨ। ਸੁਨੀਲ ਜਾਖੜ ਨੇ ਆਪਣੇ

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ – ਜਾਖੜ ਦੀ ਲੀਡ ਬਰਕਰਾਰ

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਡੀ ਜਿੱਤ ਵੱਲ ਅੱਗੇ ਵਧ ਰਹੇ ਹਨ। ਵੋਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਲੀਡ ਬਣਾ ਲਈ ਅਤੇ ਉਸ ਵੇਲੇ ਤੋਂ ਹੀ ਇਹ ਲੀਡ ਬਰਕਰਾਰ ਹੈ। ਸੁਨੀਲ ਜਾਖੜ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਗਿਣਤੀ ਵਿੱਚ ਕਾਫੀ ਪਿੱਛੇ ਛੱਡ ਦਿੱਤਾ

ਗੁਰਦਾਸਪੁਰ ਜ਼ਿਮਨੀ ਚੋਣ ਦੰਗਲ ਨੂੰ ਲੈ ਕੇ ਖਜੂਰੀਆ ਦਾ ਵੱਡਾ ਬਿਆਨ

ਆਪ ਉਮੀਦਵਾਰ ਸੁਰੇਸ਼ ਖਜੂਰੀਆ ਨੇ ਕਿਹਾ ਕਿ EVM ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ ਹੈ। EVM ਮਸ਼ੀਨਾਂ ਦਾ ਤੀਜਾ ਬਟਨ ਕੰਮ ਨਹੀਂ ਕਰ ਰਿਹਾ ਸੀ। ਖਜੂਰੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪ੍ਰਚਾਰ ਵੀ ਸਹੀ ਢੰਗ ਨਾਲ ਨਹੀਂ ਕਰਨ

Gurdaspur Voting result
ਗੁਰਦਾਸਪੁਰ ਜਿਮਨੀ ਚੋਣਾਂ: ਹੁਣ ਤੱਕ ਦੇ ਸ਼ੁਰੂਆਤੀ ਰੁਝਾਨ

ਗੁਰਦਾਸਪੁਰ : ਗੁਰਦਾਸਪੁਰ ਜਿਮਨੀ ਚੋਣਾਂ ਦੇ ਸ਼ੁਰੂਆਤੀ ਰੁਝਾਨ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ। ਇਸ ਸਮੇਂ ਦੇ ਰੁਝਾਨ ‘ਚ ਸੁਨੀਲ ਜਾਖੜ ਨੂੰ ਮਿਲੀਆਂ 42718, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਮਿਲੀਆਂ 21761 ਵੋਟਾਂ ਤੇ ਆਪ ਦੇ ਖਜੂਰੀਆ ਨੂੰ 895 ਵੋਟਾਂ

ਚੌਥੇ ਰਾਊਂਡ ‘ਚ ਵੀ ਕਾਂਗਰਸ ਉਮੀਦਵਾਰ ਅੱਗੇ

ਗੁਰਦਾਸਪੁਰ : ਪਠਾਨਕੋਟ ‘ਚ ਚੌਥੇ ਰਾਊਂਡ ‘ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਮਿਲੀਆਂ 14880 ਵੋਟਾਂ ਤੇ ਭਾਜਪਾ ਉਮੀਂਦਵਾਰ ਸਲਾਰੀਆ ਨੂੰ ਮਿਲੀਆਂ 10462 ਵੋਟਾਂ। ਹੁਣ ਤੱਕ ਦੇ ਵੋਟਾਂ ਦੇ ਰੁਝਾਨ ‘ਚ ਸੁਨੀਲ ਜਾਖੜ ਅੱਗੇ ਚੱਲ ਰਹੇ