Oct 15

Gurdaspur Voting result
ਗੁਰਦਾਸਪੁਰ ਜਿਮਨੀ ਚੋਣਾਂ: ਹੁਣ ਤੱਕ ਦੇ ਸ਼ੁਰੂਆਤੀ ਰੁਝਾਨ

ਗੁਰਦਾਸਪੁਰ : ਗੁਰਦਾਸਪੁਰ ਜਿਮਨੀ ਚੋਣਾਂ ਦੇ ਸ਼ੁਰੂਆਤੀ ਰੁਝਾਨ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ। ਇਸ ਸਮੇਂ ਦੇ ਰੁਝਾਨ ‘ਚ ਸੁਨੀਲ ਜਾਖੜ ਨੂੰ ਮਿਲੀਆਂ 42718, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਮਿਲੀਆਂ 21761 ਵੋਟਾਂ ਤੇ ਆਪ ਦੇ ਖਜੂਰੀਆ ਨੂੰ 895 ਵੋਟਾਂ

ਚੌਥੇ ਰਾਊਂਡ ‘ਚ ਵੀ ਕਾਂਗਰਸ ਉਮੀਦਵਾਰ ਅੱਗੇ

ਗੁਰਦਾਸਪੁਰ : ਪਠਾਨਕੋਟ ‘ਚ ਚੌਥੇ ਰਾਊਂਡ ‘ਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਮਿਲੀਆਂ 14880 ਵੋਟਾਂ ਤੇ ਭਾਜਪਾ ਉਮੀਂਦਵਾਰ ਸਲਾਰੀਆ ਨੂੰ ਮਿਲੀਆਂ 10462 ਵੋਟਾਂ। ਹੁਣ ਤੱਕ ਦੇ ਵੋਟਾਂ ਦੇ ਰੁਝਾਨ ‘ਚ ਸੁਨੀਲ ਜਾਖੜ ਅੱਗੇ ਚੱਲ ਰਹੇ

Gurdaspur Voting Counting live
ਗੁਰਦਾਸਪੁਰ ਜਿਮਨੀ ਚੋਣਾਂ ‘ਚ ਪੱਛੜੀ ‘ਆਪ’ 

ਗੁਰਦਾਸਪੁਰ : ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚ ਜਾਖੜ ਅੱਗੇ ਤੇ ਸਲਾਰੀਆ ਦੂਸਰੇ ਸਥਾਨ ਤੇ ‘ਆਪ’ ਬਹੁਤ ਪੱਛੜੀ। ਹਲਕਾ ਗੁਰਦਾਸਪੁਰ  ‘ਚੋਂ ਵੀ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਅੱਗੇ ਚੱਲ ਰਹੇ ਹਨ। ਪਹਿਲੇ ਗੇੜ ਦੇ ਨਤੀਜ਼ਿਆਂ ਦੇ ਸ਼ੁਰੂਆਤ ਰੁਝਾਨਾਂ ‘ਚ ਕਾਂਗਰਸ ਦਾ ‘ਹੱਥ’ ਉੱਪਰ ਹੋਣ ਕਾਰਨ ਕਾਂਗਰਸ ਵਰਕਰਾਂ ‘ਚ ਖੁਸ਼ੀ ਵੇਖਣ ਨੂੰ ਮਿਲ ਰਹੀ

ਗੁਰੂ ਹਰਸਹਾਏ ਦੇ ਨਗਰ ਕੌਂਸਲ ਪ੍ਰਧਾਨ ਨੇ ਲਾਏ ਰਾਣਾ ਗੁਰਮੀਤ ਸੋਢੀ ‘ਤੇ ਇਹ ਗੰਭੀਰ ਦੋਸ਼

  ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਣ ਵਾਲੇ ਰਾਣਾ ਗੁਰਮੀਤ ਸੋਢੀ ਜਲਦ ਹੀ ਵਿਵਾਦਾਂ ਵਿਚ ਘਿਰ ਸਕਦੇ ਹਨ ਕਿਉਂਕਿ ਗੁਰੂ ਹਰਸਹਾਏ ਵਿਚ ਪ੍ਰੀਸ਼ਦ ਦੇ ਪ੍ਰਧਾਨ ਮੋਂਟੂ ਵੋਹਰਾ ਨੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਪਹਿਲਾਂ ਰਾਣਾ ਗੁਰਜੀਤ ਵੀ ਰੇਤ ਖੱਡਾਂ ਦੀ ਨਿਲਾਮੀ ਨੂੰ ਲੈ ਕੇ ਕਾਫ਼ੀ

ਹੁਣ ਮਾਸਟਰ ਜੌਹਰ ਸਿੰਘ ਨੂੰ ਐਸਜੀਪੀਸੀ ਨੇ ਸੇਵਾ ਨਿਭਾਉਣ ਤੋਂ ਰੋਕਿਆ…

ਸਰਬੱਤ ਖਾਲਸਾ ਦੇ ਥਾਪੇ ਗਏ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮਾਸਟਰ ਜੌਹਰ ਸਿੰਘ ਸਿੰਘ ਧਾਰਮਿਕ ਸਜਾ ਸੁਣਾਈ ਗਈ ਸੀ। ਇਸ ਸਜਾ ਨੂੰ ਪੂਰਾ ਕਰਨ ਲਈ ਅੱਜ ਜਿਵੇਂ ਹੀ ਉਹ ਦਰਬਾਰ ਸਾਹਿਬ ਪਹੁੰਚੇ ਤਾਂ ਉਨਾਂ ਨੂੰ ਐਸਜੀਪੀਸੀ ਅਧਿਕਾਰੀਆਂ ਵੱਲੋਂ ਰੋਕ ਲਿਆ ਗਿਆ। ਇੱਥੇ ਲਗਭਗ 20 ਮਿੰਟ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਚਲਦੀ ਰਹੀ, ਪਰ ਅਧਿਕਾਰੀਆਂ ਵੱਲੋਂ

candy drug strawberry
ਸਾਵਧਾਨ! ਸਕੂਲੀ ਬੱਚਿਆਂ ਕੋਲ ਇਸ ਖ਼ੁਫ਼ੀਆ ਤਰੀਕੇ ਨਾਲ ਪਹੁੰਚ ਰਹੀ ਡਰੱਗਸ

ਲੁਧਿਆਣਾ : ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਇਸ ਕਦਰ ਵਧ ਗਈ ਸੀ, ਜਿਸ ਕਾਰਨ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਵਜੋਂ ਦੇਖਿਆ ਜਾਣ ਲੱਗਿਆ ਸੀ। ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੱਗ ਸਪਲਾਈ ਹੁੰਦੀ ਰਹਿੰਦੀ ਹੈ। ਭਾਵੇਂ ਕਿ ਇਸ ਦੌਰਾਨ ਬਹੁਤ ਸਾਰੀ ਡਰੱਗਜ਼ ਨੂੰ ਫੜ ਲਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ

woman sexually abused
ਔਰਤ ਨੇ ਚਰਚ ਦੇ ਫਾਦਰ ‘ਤੇ ਲਗਾਏ ਜ਼ਬਰ ਜਨਾਹ ਦੇ ਦੋਸ਼, ਫਾਦਰ ਨੇ ਦੋਸ਼ਾਂ ਨੂੰ ਨਕਾਰਿਆ

ਅਮਲੋਹ : ਭਾਵੇਂ ਕਿ ਸਰਕਾਰਾਂ ਇਹ ਦਾਅਵੇ ਕਰਦੀਆਂ ਹਨ ਕਿ ਉਹ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹਨ। ਜ਼ਬਰ ਜਨਾਹ ਨੂੰ ਲੈ ਕੇ ਬਣਾਏ ਗਏ ਕਾਨੂੰਨ ਵੀ ਸਖ਼ਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਦੇਸ਼ ਵਿਚ ਔਰਤਾਂ ਦੇ ਯੌਨ ਸ਼ੋਸਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਹਵਸ ਦੇ ਭੁੱਖੇ ਸ਼ਿਕਾਰੀ ਲੋਕ ਕਿਸੇ ਨਾ

Gurmehar Kaur features In Time Magazine's Next Generation Leaders
ਗੁਰਮਿਹਰ ਕੌਰ ਨੂੰ Time Magzine ਦੇ ਇਨ੍ਹਾਂ ਲੀਡਰਾਂ ‘ਚ ਮਿਲੀ ਥਾਂ

ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਨੂੰ ਟਾਈਮ ਮੈਗਜੀਨ ਨੇ ਨੇਕਸਟ ਜਨਰੇਸ਼ਨ ਲੀਡਰਸ 2017 ਲਿਸਟ ਵਿੱਚ ਸ਼ਾਮਿਲ ਕੀਤਾ ਹੈ ।ਗੁਰਮਿਹਰ ਇਸ ਲਿਸਟ ਵਿੱਚ ਸ਼ਾਮਿਲ ਹੋਣ ਵਾਲੀ ਇਕੱਲੀ ਭਾਰਤੀ ਹੈ ।ਮੈਗਜੀਨ ਨੇ ਉਨ੍ਹਾਂਨੂੰ ਫਰੀ ਸਪੀਚ ਵਾਰਿਅਰ ਦਾ ਟਾਇਟਲ ਵੀ ਦਿੱਤਾ ਹੈ। ਸਾਲ 2017 ਦੇ ਅਪ੍ਰੈਲ ਵਿੱਚ ਗੁਰਮਿਹਰ ਕੌਰ ਨੇ ਸੋਸ਼ਲ ਮੀਡੀਆ ਉੱਤੇ ਸਟੂਡੈਂਟਸ ਅਗੇਂਸਟ ਏਬੀਵੀਪੀ ਅਤੇ

harvey weinstein sex scandal
‍ਇਸ ਸੈਕਸ ਸਕੈਂਡਲ ਨੇ ਹਿਲਾਇਆ ਹਾਲੀਵੁੱਡ, ਕਈ ਅਦਾਕਾਰਾਂ ਹੋਈਆਂ ਇਸ ਮਸ਼ਹੂਰ ਪ੍ਰੋਡਿਊਸਰ ਦੀ ਹਵਸ ਦਾ ਸ਼ਿਕਾਰ

ਨਿਊਯਾਰਕ : ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਦਾ ਯੌਨ ਸ਼ੋਸਣ ਸਕੈਂਡਲ ਹੋਰ ਗਹਿਰਾਉਂਦਾ ਜਾ ਰਿਹਾ ਹੈ। ਅਮਰੀਕੀ ਅਦਾਕਾਰਾ ਰੋਜ਼ ਮੈਕਗੋਵਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਇੱਕ ਤੋਂ ਬਾਅਦ ਇੱਕ ਕੀਤੇ ਗਏ ਕਈ ਟਵੀਟ ਵਿਚ ਰੋਜ਼ ਮੈਕਗੋਵਾਨ ਨੇ ਕਿਹਾ ਹੈ ਕਿ ਜਦੋਂ ਪਹਿਲਾਂ ਉਨ੍ਹਾਂ ਨੇ ਵਾਈਨਸਟੀਨ ‘ਤੇ ਦੋਸ਼ ਲਗਾਏ

Husband found sleeping in car with her wife's dead body
ਰਾਤ ਭਰ ਪਤਨੀ ਦੀ ਲਾਸ਼ ਨੂੰ ਘੁਮਾਉਂਦਾ ਰਿਹਾ ਕਾਰ ‘ਚ

ਰਾਏਪੁਰ:-ਛੱਤੀਸਗੜ੍ਹ ਵਿੱਚ ਇੱਕ ਸ਼ਖਸ ਆਪਣੀ ਪਤਨੀ ਦੀ ਲਾਸ਼ ਦੇ ਨਾਲ ਕਾਰ ਵਿੱਚ ਰਾਤਭਰ ਸੁੱਤਾ ਰਿਹਾ । ਇਹ ਖਬਰ ਜਿਵੇਂ ਹੀ ਸ਼ਹਿਰ ਵਿੱਚ ਫੈਲੀ ਤਾਂ ਹਰ ਜਗ੍ਹਾ ਸਨਸਨੀ ਫੈਲ ਗਈ । ਮਿਹਰਲਾਲ ਨਾਮ ਦੇ ਇੱਕ ਵਿਅਕਤੀ ਦੀ ਪਤਨੀ ਲਕਸ਼ਮੀ ਨੇ ਖੁਦਕੁਸ਼ੀ ਕਰ ਲਈ ਸੀ । ਜਿਸਦੇ ਬਾਅਦ ਪਤੀ ਉਸਦੀ ਲਾਸ਼ ਨੂੰ ਕਾਰ ਵਿੱਚ ਪਾਕੇ ਆਪਣੇ ਪਿੰਡ

ਰੇਲ ਦੇ ਏਸੀ ਕੋਚਾਂ ‘ਚ ਸਪ੍ਰੇਅ ਛਿੜਕ ਕੇ ਯਾਤਰੀ ਕੀਤੇ ਬੇਹੋਸ਼, 8 ਪਰਿਵਾਰਾਂ ਦਾ ਸਮਾਨ ਚੋਰੀ

ਲੁਧਿਆਣਾ: ਪੁਣੇ ਤੋਂ ਜੰਮੂ ਜਾ ਰਹੀ ਜੇਹਲਮ ਐਕਸਪ੍ਰੈਸ (11099) ਦੇ ਏਸੀ ਕੋਚ ਵਿੱਚ ਬੇਹੋਸ਼ ਕਰਨ ਵਾਲਾ ਸਪ੍ਰੇਅ ਛਿੜਕ ਕੇ ਚੋਰਾਂ ਨੇ 8 ਤੋਂ ਜਿਆਦਾ ਪਰਿਵਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦਿੱਲੀ ਦੇ ਵਿੱਚ ਤੜਕੇ ਚਾਰ ਵਜੇ ਤੋਂ 7 ਵਜੇ ਦੇ ਵਿੱਚ ਹੋਈ ਵਾਰਦਾਤ ਦੇ ਬਾਅਦ ਮੁਸਾਫਰਾਂ ਨੇ ਟ੍ਰੇਨ ਦੇ ਨਾਲ ਚੱਲ ਰਹੇ

Honeypreet Vipassana
5 ਘੰਟੇ ਦੀ ਪੁੱਛਗਿਛ ‘ਚ ਆਪਸ ਵਿੱਚ ਭਿੜੀਆਂ ਹਨੀਪ੍ਰੀਤ ਤੇ ਵਿਪਾਸਨਾ

ਪੰਚਕੂਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਖਾਸ ਰਾਜਦਾਰ ਹਨੀਪ੍ਰੀਤ ਅਤੇ ਵਿਪਾਸਨਾ ਵਲੋਂ ਸ਼ੁੱਕਰਵਾਰ ਨੂੰ ਪੰਚਕੂਲਾ ਪੁਲਿਸ ਸਟੇਸ਼ਨ ਵਿੱਚ ਆਹਮੋ-ਸਾਹਮਣੇ ਪੁੱਛਗਿਛ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੌਰਾਨ ਦੋਨੇ ਆਪਸ ‘ਚ ਭਿੜ ਗਈਆਂ। ਦੋਨਾਂ ਤੋਂ ਕਰੀਬ 4 ਘੰਟੇ

honeypreet
ਜੇਲ੍ਹ ‘ਚ ‘ਪਾਪਾ ਦੀ ਪਰੀ’ ਨੇ ਦਾਲ-ਸਬਜ਼ੀ ਤੇ 4 ਰੋਟੀਆਂ ਖਾ ਕੇ ਬਿਤਾਈ ਪਹਿਲੀ ਰਾਤ

ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੇ ਜੇਲ੍ਹ ਵਿੱਚ ਪਹਿਲੀ ਰਾਤ ਗੁਜ਼ਾਰੀ ਹੈ। ਗੁਰਮੀਤ ਰਾਮ ਰਹੀਮ ਦੀ ਧੀ ਕਹੀ ਜਾਣ ਵਾਲੀ ਹਨੀਪ੍ਰੀਤ ਦੀ ਜੇਲ੍ਹ ਵਿੱਚ ਪਹਿਲੀ ਰਾਤ ਚਾਰ ਰੋਟੀਆਂ ਤੇ ਦਾਲ ਸਬਜੀ ਖਾ ਕੇ ਗੁਜਰੀ ਅਤੇ

Pulwama Lashkar Toiba
ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਲਸ਼ਕਰ ਕਮਾਂਡਰ ਸਮੇਤ 2 ਅੱਤਵਾਦੀ ਕੀਤੇ ਢੇਰ, ਗੋਲੀਬਾਰੀ ਜਾਰੀ

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਦੇ ਖ਼ਿਲਾਫ਼ ਅਭਿਆਨ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਮਿਲੀ ਹੈ। ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਖੂੰਖਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਕਮਾਂਡਰ ਵਸੀਮ ਅਹਿਮਦ ਸ਼ਾਹ ਅਤੇ ਅੱਤਵਾਦੀ ਨਿਸਾਰ ਅਹਿਮਦ ਮੀਰ ਨੂੰ ਮਾਰ ਗਿਰਾਇਆ।ਸ਼ਨੀਵਾਰ ਸਵੇਰੇ ਤੋਂ ਹੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚ ਮੁੱਠਭੇੜ ਜਾਰੀ ਹੈ। ਇਸ ਤੋਂ

ਅਕਾਲ ਤਖ਼ਤ ਨੇ ਬੂਟਾ ਸਿੰਘ ਨੂੰ ਪੰਥ ਤੋਂ ਛੇਕਿਆ, ਜੌਹਰ ਸਿੰਘ ਨੂੰ ਦਿੱਤਾ ਤਨਖਾਹੀਆ ਕਰਾਰ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਦੀਰਘ ਵਿਚਾਰਾਂ ਕਰਨ ਤੋਂ ਬਾਅਦ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਕਾਹਨੂੰਵਾਨ ਛੰਬ (ਗੁਰਦਾਸਪੁਰ) ਵਿਖੇ ਵਾਪਰੀ ਮੰਦਭਾਗੀ ਘਟਨਾ ਸਬੰਧੀ ਪੜਤਾਲੀਆ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਬੂਟਾ ਸਿੰਘ ਨੂੰ ਬਦਇਖ਼ਲਾਕੀ ਦਾ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ

bibi jagir kaur targets
ਤਲਬ ਕੀਤੇ ਜਾਣ ਦੇ ਵਿਰੋਧ ‘ਚ ਬੀਬੀ ਜਗੀਰ ਕੌਰ ਨੇ ਮੁਤਵਾਜ਼ੀ ਜਥੇਦਾਰਾਂ ‘ਤੇ ਸਾਧਿਆ ਨਿਸ਼ਾਨਾ

ਜਲੰਧਰ : ਪੰਥ ਖ਼ਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ ਨੇ ਮਾਸਟਰ ਜੌਹਰ ਸਿੰਘ, ਸੁੱਚਾ ਸਿੰਘ ਲੰਗਾਹ ਸਮੇਤ ਕੁਝ ਹੋਰ ਮਾਮਲਿਆਂ ਵਿਚ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ, ਮੌਜੂਦਾ ਮੈਂਬਰ ਅਤੇ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਜਗੀਰ ਕੌਰ ਨੂੰ ਤਲਬ ਕੀਤਾ ਹੈ ਪਰ ਬੀਬੀ ਜਗੀਰ ਕੌਰ ਨੇ ਇੱਕ ਪ੍ਰੈੱਸ

ਲੱੱਖਾਂ ਦਿਲਾਂ ਦੀ ਜਾਨ ਸਨ ਮਰਹੂਮ ਨੁਸਰਤ ਫਤਿਹ ਅਲੀ ਖਾਨ,ਕਈ ਦਿਲਚਸਪ ਕਿੱਸੇ ਸਨ ਮਸ਼ਹੂਰ

ਪਾਕਿਸਤਾਨ ਦੇ ਸੂਫੀ ਅਤੇ ਕੱਵਾਲੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਅੱਜ ਜਨਮਦਿਨ ਹੈ। ਪਾਕਿਸਤਾਨ ਬਣਨ ਦੇ ਲਗਭਗ ਸਾਲ ਭਰ ਬਾਅਦ ਨੁਸਰਤ ਦਾ ਜਨਮ 13 ਅਕਤੂਬਰ 1948 ਨੂੰ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ) ‘ਚ ਹੋਇਆ। ਨੁਸਰਤ ਨੇ ਅਜਿਹੇ ਗੀਤ, ਗਜ਼ਲਾਂ ਅਤੇ ਕੱਵਾਲੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਦੇ ਨਹੀਂ ਥੱਕਦੇ। ਅੱਜ ਵੀ

honeypreet vipassana face-off
ਪੁਲਿਸ ਨੇ ਵਿਪਾਸਨਾ-ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੇਪ ਮਾਮਲੇ ਵਿਚ 20 ਸਾਲ ਦੀ ਕੈਦ ਹੋਣ ਤੋਂ ਬਾਅਦ ਗਾਇਬ ਹੋਈ ਉਸ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਵੀ ਪੁਲਿਸ ਨੇ 39 ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਹਨੀਪ੍ਰੀਤ

kirtan sewa women
ਤਖ਼ਤ ਸ੍ਰੀ ਪਟਨਾ ਸਾਹਿਬ ‘ਤੇ ਟੁੱਟੀ ਪੁਰਾਣੀ ਪ੍ਰੰਪਰਾ, ਪਹਿਲੀ ਵਾਰ ਹੋਇਆ ਇਹ ਕੰਮ…

ਸ੍ਰੀ ਪਟਨਾ ਸਾਹਿਬ : ਸਿੱਖ ਧਰਮ ਵਿਚ ਔਰਤਾਂ ਨੂੰ ਕਾ਼ਫੀ ਉੱਚਾ ਸਥਾਨ ਪ੍ਰਾਪਤ ਹੈ। ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਬਾਰੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਕਿਹਾ, ਉਥੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਕਈ ਬਹਾਦਰ ਸਿੱਖ ਔਰਤਾਂ ਨੇ ਮੁਗ਼ਲਾਂ ਨਾਲ ਲੋਹਾ ਲਿਆ ਪਰ ਇਸ

50 days jail
ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ। 25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ