Sep 04

Honeypreet 4 close relative arrested
ਹਨੀਪ੍ਰੀਤ ਦੇ 4 ਨਜ਼ਦੀਕੀ ਦਿੱਲੀ ਤੋਂ ਗ੍ਰਿਫ਼ਤਾਰ, ਕੋਰਟ ‘ਚ ਅੱਜ ਹੋਵੇਗੀ ਪੇਸ਼ੀ

ਰੋਹਤਕ: ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਸੀਬੀਆਈ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਉਸਦੇ ਨਾਲ ਉਸਦੀ ਮੂੰਹਬੋਲੀ ਧੀ ਹਨੀਪ੍ਰੀਤ ਸੀ। ਜੋ ਉਸ ਤੋਂ ਬਾਅਦ ਫ਼ਰਾਰ ਹੈ ਜਿਸਨੂੰ ਲੈ ਕੇ ਹਨੀਪ੍ਰੀਤ ‘ਤੇ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਜੰਗੀ ਪੱਧਰ ‘ਤੇ

Justin Trudeau condemns North Korean
ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਦੀ ਟਰੂਡੋ ਵਲੋਂ ਸਖ਼ਤ ਨਿੰਦਾ

ਟੋਰਾਂਟੋ: ਉੱਤਰ ਕੋਰੀਆ ਵਲੋਂ ਕੀਤੇ ਗਏ ਹਾਈਡ੍ਰੋਜਨ ਬੰਬ ਦੇ ਪ੍ਰੀਖਣ ਦੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਸੰਯੁਕਤ ਰਾਸ਼ਟਰ ਨੂੰ ਅਪੀਲ ਵੀ ਕੀਤੀ ਉੱਤਰ ਕੋਰੀਆ ਦੇ ਪ੍ਰਮਾਣੂ ਪਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਐਤਵਾਰ ਨੂੰ ਟਰੂਡੋ ਵਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਹੈ ਕਿ

ਭਾਰਤ ਨੇ ਸ਼੍ਰੀਲੰਕਾ ਨੂੰ ਆਖਰੀ ਵਨਡੇ ‘ਚ 6 ਵਿਕਟਾਂ ਨਾਲ ਹਰਾ ਕੇ 5-0 ਨਾਲ ਜਿੱਤੀ ਸੀਰੀਜ਼

ਕੋਲੰਬੋ : 5ਵਾਂ ਅਤੇ ਆਖਰੀ ਵਨਡੇ ਮੈਚ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਐਤਵਾਰ ਨੂੰ ਪ੍ਰੇਮਾਦਾਸ ਸਟੇਡੀਅਮ ‘ਚ ਖੇਡਿਆ ਗਿਆ ਹੈ। ਜਿਸ ‘ਚ ਸ਼੍ਰੀਲੰਕਾ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਵੀ ਕੀਤਾ ਸੀ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆ ਹੋਇਆ ਭਾਰਤ ਨੂੰ 239 ਦੌੜਾਂ ਦਾ ਟੀਚਾ ਦਿੱਤਾ ਸੀ।ਜਵਾਬ ‘ਚ ਉਤਰੀ ਭਾਰਤ ਟੀਮ ਨੇ

Honeypreet Insan Arrested
ਹਨੀਪ੍ਰੀਤ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ…!

ਹਰਿਆਣਾ ਪੁਲਿਸ ਵੱਲੋਂ ਬਲਾਤਕਾਰ ਦੋਸ਼ੀ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਕੌਰ ਖਿਲਾਫ ਲੁੱਕਆਉਟ ਨੋਟਿਸ ਜਾਰੀ ਹੋਣ ਮਗਰੋਂ ਉਸਨੂੰ ਮੁੰਬਈ ਤੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਣਕਾਰੀ ਮਿਲ ਰਹੀ ਹੈ ਕਿ ਉਹ ਮੁੰਬਈ ਤੋਂ ਵਿਦੇਸ਼ ਭੱਜਣ ਦੀ ਕੋਸ਼ਿਸ਼ ਵਿੱਚ ਸੀ। ਮੀਡੀਆ ਵਿੱਚ ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਉਹ ਭੇਸ

dera sacha
ਮੌੜਮੰਡੀ ਬੰਬ ਧਮਾਕੇ ਨਾਲ ਜੁੜਦੇ ਡੇਰਾ ਸੱਚਾ ਸੌਦਾ ਦੇ ਤਾਰ

ਬਠਿੰਡਾ: ਮੌੜ ਮੰਡੀ ਵਿਖੇ ਲੜੀਵਾਰ ਹੋਏ ਦੋ ਬੰਬ ਧਮਾਕਿਆਂ ਦੇ ਮਾਮਲੇ ‘ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਦਸ ਦਈਏ ਕਿ ਇਹ ਉਹੀ ਬੰਬ ਧਮਾਕੇ ਸਨ ਜਿਨ੍ਹਾਂ ਦੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਧਮਾਕਾ ਬਲਾਤਕਾਰੀ ਸੱਚਾ ਸੌਦਾ ਸਾਧ ਗੁਰਮੀਤ ਰਾਮ ਰਹੀਮ

ਮੋਦੀ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਪੜ੍ਹੋ ਕਿਸਨੂੰ ਮਿਲਿਆ ਕਿਹੜਾ ਮੰਤਰਾਲਾ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰੱਥਾ ਨੂੰ ਤਰਜੀਹ ਦਿੰਦੇ ਹੋਏ ਅੱਜ 4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ

ram rahim run dera sacha sirsa
ਬਾਬਾ ਬਲਾਤਕਾਰੀ ਹੁਣ ਜੇਲ੍ਹ ‘ਚੋਂ ਹੀ ਚਲਾਏਗਾ ਡੇਰਾ ਸਿਰਸਾ

ਚੰਡੀਗੜ੍ਹ: ਸਾਧਵੀਆਂ ਦੇ ਸਰੀਰਕ ਸੋਸ਼ਣ ਦੇ ਦੋਸ਼ ਵਿੱਚ 20 ਸਾਲ ਜੇਲ੍ਹ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਨਵੇਂ ਉਤਰਾਧਿਕਾਰੀ ਦਾ ਤੁਰੰਤ ਐਲਾਨ ਬਾਰੇ ਕੋਈ ਤਜ਼ਵੀਜ ਨਹੀਂ ਹੈ। ਖਬਰ ਏਜੰਸੀ ਦੇ ਖੁਲਾਸੇ ਮੁਤਾਬਕ ਡੇਰਾ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਡੇਰੇ ਦਾ ਕੋਈ ਨਵਾਂ ਮੁਖੀ ਨਹੀਂ ਬਣੇਗਾ। ਖਬਰ ਏਜੰਸੀ ਦੇ ਸੂਤਰਾਂ ਮੁਤਾਬਕ ਬੇਸ਼ੱਕ ਡੇਰਾ ਮੁਖੀ

Infosys ਦੇ ਸੀ. ਈ. ਓ. ਬਣ ਸਕਦੇ ਹਨ ਪ੍ਰਵੀਨ ਰਾਓ

ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਉਪਲੱਬਧ ਕਰਵਾਉਣ ਵਾਲੀ ਇਨਫੋਸਿਸ ਨੇ ਯੂ. ਬੀ. ਪ੍ਰਵੀਣ ਰਾਓ ਨੂੰ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਦੇ ਰੂਪ ‘ਚ ਨਿਯੁਕਤ ਕਰਨ ਦੇ ਪ੍ਰਸਤਾਵ ‘ਤੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ। ਰਾਓ ਮੂਲ ਰੂਪ ਨਾਲ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਹਨ। ਇਨਫੋਸਿਸ ਨੇ ਆਪਣੇ ਸ਼ੇਅਰਧਾਰਕਾਂ ਨੂੰ ਭੇਜੇ

honeypreet
…ਤਾਂ ਇਹ ਹੈ ਹਨੀਪ੍ਰੀਤ ਦੇ ਗ਼ਾਇਬ ਹੋਣ ਦਾ ਸੱਚ !

ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਜੇਲ ਤੋਂ ਆਪਣੇ ਘਰ ਲੈ ਜਾਣ ਵਾਲੇ ਮੇਨ ਡੇਰਾ ਪ੍ਰੇਮੀ ਸੰਜੇ ਚਾਵਲਾ ਵੀ ਸਾਹਮਣੇ ਆ ਗਿਆ ਹੈ। ਇਸ ਡੇਰਾ ਪ੍ਰੇਮੀ ਦੇ ਰੋਹਤਕ ਦੇ ਆਰਿਆ ਨਗਰ ਸਥਿਤ ਘਰ ‘ਚ 25 ਅਗਸਤ ਦੀ ਰਾਤ ਨੂੰ ਕਰੀਬ 45 ਮਿੰਟ ਤਕ ਹਨੀਪ੍ਰੀਤ ਠਹਿਰੀ ਸੀ। ਬਾਅਦ ‘ਚ ਉਹ ਦੋ ਨਜ਼ਦੀਕੀ ਵਿਅਕਤੀਆਂ

7th Pay Commission
24 ਮਹੀਨਿਆਂ ਤੋਂ ਤਨਖਾਹ ਨੂੰ ਤਰਸੇ ਇਹ ਕਰਮਚਾਰੀ…!

ਚੰਡੀਗੜ: ਮੇਨਕਾ ਗਾਂਧੀ ਵਲੋਂ ਸਥਾਪਿਤ ਪੀਪਲ ਫਾਰ ਐਨੀਮਲ (PFA) ਨਾਂ ਦੀ ਐੱਨ. ਜੀ. ਓ. ਲਈ ਕੰਮ ਕਰ ਰਹੇ ਚੰਡੀਗੜ੍ਹ ਇਕਾਈ ਦੇ ਕਰਮਚਾਰੀਆਂ ਨੂੰ ਦੋ ਤੋਂ ਲੈ ਕੇ ਚਾਰ ਸਾਲਾਂ ਦੀ ਤਨਖਾਹ ਨਹੀਂ ਮਿਲ ਰਹੀ, ਜਿਨ੍ਹਾਂ ਦਾ ਲੱਖਾਂ ਰੁਪਏ ਦਾ ਬਕਾਇਆ ਹੈ, ਫਿਰ ਵੀ ਉਹ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਹੁਣ ਕਰਮਚਾਰੀਆਂ ਦਾ ਸਬਰ

ਇੰਜੀਨੀਰਿੰਗ ਵਿਦਿਆਰਥੀਆਂ ਦਾ ਭਵਿੱਖ ਹੁਣ ਹਨੇਰੇ ‘ਚ, 800 ਕਾਲਜਾਂ ਨੂੰ ਕੀਤਾ ਜਾਵੇਗਾ ਬੰਦ

ਨਵੀਂ ਦਿੱਲੀ : ਏ.ਆਈ.ਸੀ.ਟੀ.ਈ ਦੀ ਵੈੱਬਸਾਈਟ ਅਨੁਸਾਰ ਸਾਲ 2014-15 ਤੋਂ 2017-18 ਦੇ ਵਿਚਕਾਰ ਦੇਸ਼ ‘ਚ 410 ਤੋਂ ਜ਼ਿਆਦਾ ਕਾਲਜਾਂ ਨੂੰ ਬੰਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਦੇ ਕਈ ਸੂਬਿਆਂ ‘ਚ ਕਾਲਜਾਂ ਨੂੰ ਬੰਦ ਕਰਨਾ ਪਵੇਗਾ ਜਾਂ ਫਿਰ ਇੰਜੀਨੀਰਿੰਗ ਕਾਲਜਾਂ ਨੂੰ ਆਰਟਸ ਕਾਲਜਾਂ ‘ਚ ਬਦਲਨਾਂ ਹੋਵੇਗਾ। ‘ਆਲ ਇੰਡੀਆ ਕਾਉਂਸਿਲ

Benazir Bhutto assassination case
ਬੇਨਜ਼ੀਰ ਹੱਤਿਆ ਕਾਂਡ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ,ਫੈਸਲੇ ਵਿਰੁੱਧ ਦਾਇਰ ਕਰਨਗੇ ਅਪੀਲ : ਸਾਬਕਾ ਰਾਸ਼ਟਰਪਤੀ ਜ਼ਰਦਾਰੀ

ਕਰਾਚੀ : ਚੋਣ ਰੈਲੀ ਦੌਰਾਨ 27 ਦਸੰਬਰ 2007 ਨੂੰ ਹੋਏ ਬੰਬ ਧਮਾਕੇ ਅਤੇ ਬੇਨਜ਼ੀਰ ਭੁੱਟੋ ਦੀ ਬੰਦੂਕ ਨਾਲ ਕੀਤੇ ਗਏ ਹਮਲੇ ‘ਚ ਮੌਤ ਹੋਣ ਨਾਲ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ‘ਚ ਆਏ ਫੈਸਲੇ ਵਿਰੁੱਧ ਅਪੀਲ ਦਾਇਰ ਕਰਨਗੇ, ਕਿਉਂਕਿ ਉਹ 5 ਪਾਕਿਸਤਾਨੀ ਤਾਲਿਬਾਨ ਦੇ ਸ਼ੱਕੀਆਂ ਨੂੰ ਬਰੀ

ਮੈਡੀਕਲ ਕਾਲਜ ਵਿੱਚ ‘ਨੀਟ’ ਕਾਰਨ ਦਾਖਲਾ ਨਾ ਮਿਲਣ ਕਾਰਨ ਕੀਤੀ ਖੁਦਕੁਸ਼ੀ

ਚੇਨਈ : ਅਰੀਆਲੁਰ ਜ਼ਿਲੇ ਦੇ ਕੁਜੂਮੁਰ ਪਿੰਡ ਦੀ ਰਹਿਣ ਵਾਲੀ 17 ਸਾਲਾ ਅਨੀਤਾ ਨੇ ਸ਼ੁੱਕਰਵਾਰ ਨੂੰ ਆਪਣੇ ਘਰ ‘ਚ ਹੀ ਉਦੋਂ ਫਾਹਾ ਲਗਾ ਲਿਆ ਸੀ ਜਦੋਂ ਉਸ ਨੂੰ ਮੈਡੀਕਲ ਕਾਲਜ ਵਿੱਚ’ਨੀਟ’ਕਾਰਨ ਦਾਖਲਾ ਨਾ ਮਿਲ ਸਕਿਆ। ਖੁਦਕੁਸ਼ੀ ਕਰਨ ਤੋਂ ਪਹਿਲਾ ਇਸ ਗੱਲ ਨੂੰ ਲੈ ਕੇ ਅਨੀਤਾ ਕਾਫ਼ੀ ਪ੍ਰੇਸ਼ਾਨ ਸੀ।ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਹੋਣ ਵਾਲੀ ‘ਰਾਸ਼ਟਰੀ

Donald Trump meets Harvey flood
ਹੜ ਪ੍ਰਭਾਵਿਤ ਲੋਕਾਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਪੁੱਛਿਆ ਹਾਲ,ਸਹਾਇਤਾ ਲਈ ਰਾਸ਼ੀ ਕੀਤੀ ਜਾਰੀ

ਟੈਕਸਾਸ : ਹਾਰਵੇ ਤੂਫਾਨ ਨਾਲ ਨੁਕਸਾਨੇ ਗਏ ਸ਼ਹਿਰਾਂ ਦਾ ਜਾਇਜ਼ਾ ਲੈਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਫ਼ੇਰੀ ‘ਤੇ ਟੈਕਸਾਸ ਸ਼ਹਿਰ ਪਹੁੰਚੇ ਹਨ। ਇਸ ਵਾਰ ਟਰੰਪ ਹਾਰਵੇ ਤੂਫਾਨ ਨਾਲ ਪੀੜਤ ਲੋਕਾਂ ਨੂੰ ਮਿਲਣਗੇ ਕਿਉਂਕਿ ਟਰੰਪ ਆਪਣੀ ਪਹਿਲੀ ਫ਼ੇਰੀ ਦੌਰਾਨ ਪੀੜਤ ਲੋਕਾਂ ਨੂੰ ਮਿਲੇ ਬਿਨ੍ਹਾਂ ਹੀ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਕੇ ਪਰਤ ਗਏ ਸਨ। ਜਿਸ

Medical Examination
ਜਬਰ ਜ਼ਨਾਹ ਪੀੜਤਾਂ ਦੀ ਮੈਡੀਕਲੀ ਜਾਂਚ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੋਣ ਦੀ ਮੰਗ

ਨਵੀਂ ਦਿੱਲੀ : ਅਧਿਐਨ ਵਿੱਚ ਜਿਨ੍ਹਾਂ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਪਰਿਵਾਰਿਕ ਮੈਂਬਰਾਂ ਵੱਲੋਂ ਜਬਰ ਜ਼ਨਾਹ ਨਾਲ ਸੰਬੰਧਿਤ ਹਨ ਤੇ ਰਿਪੋਰਟ ਮੁਤਾਬਕ ਭਾਰਤ ਅਤੇ ਦੁਨੀਆ ਭਰ ਵਿੱਚ ਹੋਣ ਵਾਲੇ ਜਬਰ ਜ਼ਨਾਹ ਦੇ ਜ਼ਿਆਦਾਤਰ ਮਾਮਲੇ ਇਸੇ ਸ਼੍ਰੇਣੀ ‘ਚ ਆਉਂਦੇ ਹਨ। ਇੱਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਜਬਰ ਜ਼ਨਾਹ ਪੀੜਤਾਂ ਦੀ ਮੈਡੀਕਲੀ ਜਾਂਚ

Prof. Prem Singh Chandumajra
30 ਪ੍ਰਭਾਵਸ਼ਾਲੀ ਮੈਂਬਰ ਪਾਰਲੀਮੈਂਟਾਂ ਦੀ ਸੂਚੀ ‘ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਿਲ

ਲੁਧਿਆਣਾ: ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ 30 ਮੈਂਬਰ ਪਾਰਲੀਮੈਂਟਾਂ ਦੀ ਸੂਚੀ ਏਸ਼ੀਆ ਪੋਸਟ ਸਰਵੇ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਪੰਜਾਬ ਦੇ ਇਕੋ-ਇਕ ਐੱਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਸ ਵਿਚ ਸ਼ਾਮਿਲ ਕੀਤਾ ਗਿਆ ਹੈ। ਏਸ਼ੀਆ ਪੋਸਟ ਵੱਲੋਂ ਜਿਹੜੀ ਪ੍ਰਭਾਵਸ਼ਾਲੀ ਮੈਂਬਰ ਪਾਰਲੀਮੈਂਟਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਮੈਂਬਰ ਪਾਰਲੀਮੈਂਟ

ram rahim
ਰਾਮ ਰਹੀਮ ਦੇ ਇਸ ਇਸ਼ਾਰੇ ਤੋਂ ਬਾਅਦ ਭੜਕੀ ਸੀ ਹਿੰਸਾ

ਬਲਾਤਕਾਰੀ ਬਾਬਾ ਗੁਰਮੀਤ ਰਾਮ – ਰਹੀਮ ਨੂੰ ਭਜਾਉਣ ਦੀ ਸਾਜਿਸ਼ ਡੂੰਘੀ ਅਤੇ ਸੋਚੀ ਸਮਝੀ ਸੀ। 25 ਅਗਸਤ ਨੂੰ ਪੰਚਕੂਲਾ ਵਿੱਚ ਦੰਗਾ ਭੜਕਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੁਲਿਸ ਜੋ ਵੀ ਪਲਾਨ ਕਰ ਰਹੀ ਸੀ, ਉਸਦੀ ਪਲ-ਪਲ ਦੀ ਖਬਰ ਬਾਬੇ ਦੀ ਸੁਰੱਖਿਆ ਵਿੱਚ ਲੱਗੇ ਹਰਿਆਣਾ ਪੁਲਿਸ ਦੇ ਕਮਾਂਡੋਜ਼ ਨੂੰ ਸੀ। ਬਲਾਤਕਾਰੀ ਬਾਬੇ ਨੇ ਲਾਲ ਰੰਗ ਦਾ

ਹੁਣ ਟੋਲ ਪਲਾਜਾ ‘ਤੇ ਬਿਨ੍ਹਾਂ ਰੁਕੇ ਕਰ ਸਕੋਗੇ ਪੇਮੈਂਟ

ਨਵੀਂ ਦਿੱਲੀ: ਪੂਰੇ ਦੇਸ਼ ਭਰ ‘ਚ ਸ਼ੁੱਕਰਵਾਰ ਤੋਂ ਰਾਸ਼ਟਰੀ ਰਾਜ ਮਾਰਗਾਂ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਫਾਸਟੈਗ ਲੇਨ ਚਾਲੂ ਕਰ ਦਿੱਤੀ ਗਈ ਹੈ। ਇਸ ਨਾਲ ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਵਾਹਨਾਂ ਨੂੰ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਹ ਤੇਜ਼ੀ ਨਾਲ ਲੰਘ ਸਕਣਗੇ। ਸੜਕ ਆਵਾਜਾਈ ਅਤੇ ਟਰਾਂਸਪੋਰਟ ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਭਾਰਤੀ ਰਾਸ਼ਟਰੀ ਰਾਜ

ਜਦੋਂ ਮੁਸਲਮਾਨ ਭਾਈਚਾਰੇ ਨੇ ਗੁਰਦੁਆਰਾ ਸਾਹਿਬ ‘ਚ ਪੜ੍ਹੀ ਨਮਾਜ਼…

ਪੂਰੇ ਮੁਲਕ ‘ਚ ਮੁਸਲਿਮ ਸਮਾਜ ਦੇ ਲੋਕਾਂ ਵੱਲੋਂ ਈਦ-ਉਲ-ਜ਼ੁਹਾ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।  ਲੋਕ ਇਕ-ਦੂਜੇ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਈਦ ਦੀ ਵਧਾਈ ਦਿੰਦੇ ਰਹੇ। ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਹੈ ਜੋ ਏਕਤਾ ਦੀ ਮਿਸਾਲ ਕਾਇਮ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਮੁਸਲਿਮ ਸਮਾਜ ਦੇ ਲੋਕ ਗੁਰਦੁਆਰਾ ਸਾਹਿਬ

ਗੁਰਮੀਤ ਰਾਮ ਰਹੀਮ ਨੂੰ ਹਵਾਈ ਅੱਡਿਆਂ ‘ਤੇ ਮਿਲਣ ਵਾਲੀ VIP ਸਹੂਲਤ ਖ਼ਤਮ

ਕੇਂਦਰ ਸਰਕਾਰ ਨੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਦਾ ਨਾਂਅ ਉਨ੍ਹਾਂ ਸ਼ਖ਼ਸੀਅਤਾਂ ਦੀ ਸੂਚੀ ‘ਚੋਂ ਹਟਾਉਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ ਨੂੰ ਹਵਾਈ ਅੱਡਿਆਂ ‘ਤੇ ਵੀ ਆਈ ਪੀ ਸਹੂਲਤਾਂ ਮਿਲਦੀਆਂ ਹਨ। ਸੀਬੀਆਈ ਦੀ ਅਦਾਲਤ ਨੇ ਪਿਛਲੇ ਹਫ਼ਤੇ ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋ ਮਾਮਲਿਆਂ ‘ਚ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸ਼ਹਿਰੀ ਹਵਾਬਾਜ਼ੀ