Sep 11

ਜੇਲ੍ਹ ਅੰਦਰ ਬੈਠਾ ਵੀ ਹਜ਼ਾਰਾਂ ਲੋਕਾਂ ਲਈ ਮੁਸੀਬਤ ਬਣ ਰਿਹੈ ‘ਬਲਾਤਕਾਰੀ ਰਾਮ ਰਹੀਮ’

ਸਿਰਸਾ : ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਜ਼ੁਰਮ ਵਿਚ ਰਾਮ ਰਹੀਮ ਨੂੰ ਭਾਵੇਂ 20 ਸਾਲ ਦੇ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ, ਪਰ ਜੇਲ੍ਹ ਵਿੱਚ ਬੈਠਾ ਹੋਇਆ ਵੀ ਇਹ ਬਲਾਤਕਾਰੀ ਸਾਧ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਿਹਾ ਹੈ। ਅਸਲ ਵਿਚ ਸਿਰਸਾ ਦੇ ਆਸਪਾਸ ਅਜਿਹੇ ਕਈ ਪਿੰਡ

16 years 9/11 terror attack
ਅਮਰੀਕਾ ‘ਚ ਅੱਜ ਦੇ ਦਿਨ ਹੋਇਆ ਸੀ ਮੌਤ ਦਾ ਤਾਂਡਵ, 90 ਦੇਸ਼ਾਂ ਦੇ ਹਜ਼ਾਰਾਂ ਲੋਕ ਬਣੇ ਸੀ ਮੌਤ ਦਾ ਨਿਵਾਲਾ

ਨਿਊਯਾਰਕ— ਅਮਰੀਕਾ ਦੇ ਇਤਿਹਾਸ ਵਿੱਚ 11 ਸਤੰਬਰ 2001 ਉਹ ਕਾਲਾ ਦਿਨ ਹੈ, ਜਿਸਨੂੰ ਕੋਈ ਵੀ ਅਮਰੀਕੀ ਕਦੇ ਯਾਦ ਹੀ ਨਹੀਂ ਕਰਨਾ ਚਾਹੁੰਦਾ| ਅਮਰੀਕਾ ਦੇ ਨਿਊਯਾਰਕ ਵਿੱਚ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਭਾਵ ਸੋਮਵਾਰ ਨੂੰ ਪੂਰੇ 16 ਸਾਲ ਹੋ ਚੁੱਕੇ ਹਨ। ਅੱਤਵਾਦੀ ਸੰਗਠਨ ਅਲਕਾਇਦਾ ਨੇ ਜਹਾਜ਼ ਨੂੰ ਹਾਈਜੈਕ

ਰਾਮ ਰਹੀਮ ਦੀ ਮੁਆਫ਼ੀ ‘ਤੇ ਸ਼੍ਰੋਮਣੀ ਕਮੇਟੀ ਦਾ ਇਹ ਤਰਕ ਜਾਣ ਹੋ ਜਾਵੋਗੇ ਹੈਰਾਨ

ਅੰਮ੍ਰਿਤਸਰ : ਕਈ ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਝੀ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਤਣਾਅ ਬਹੁਤ ਜ਼ਿਆਦਾ ਵਧ ਗਿਆ ਸੀ। ਇਸ ਮਾਮਲੇ ਨੂੰ ਦੋਵੇਂ ਧਿਰਾਂ ਵਿਚ ਕਈ ਥਾਵਾਂ ‘ਤੇ

… ਤਾਂ ਇਸ ਵਜ੍ਹਾ ਨਾਲ ਤਬੀਅਤ ਵਿਗੜੀ ਬਲਾਤਕਾਰੀ ਬਾਬੇ ਦੀ!

ਸਾਧਵੀਆਂ ਦੇ ਰੇਪ ਕੇਸ ‘ਚ 28 ਅਗਸਤ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਬਾਰੇ ‘ਚ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ, ਜੇਲ੍ਹ ‘ਚ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ

ਪੰਚਕੂਲਾ ‘ਚ ਦੰਗਾ ਭੜਕਾਉਣ ਵਾਲਾ ਗੋਵਿੰਦ ਇੰਸਾਂ 5 ਦਿਨਾ ਦੀ ਪੁਲਸ ਰਿਮਾਂਡ ‘ਤੇ

ਪੰਚਕੂਲਾ : ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲੈਣ ਦੀ ਮੁਹਿੰਮ ਅੱਜ ਖ਼ਤਮ ਹੋ ਗਈ। ਹੁਣ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ ‘ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ

ਦਿਨੋਂ-ਦਿਨ ਵਧ ਰਹੀਆਂ ਨੇ ਹਨੀਪ੍ਰੀਤ ਲਈ ਮੁਸ਼ਕਲਾਂ, ਲੱਗਿਆ ਇਕ ਹੋਰ ਝਟਕਾ

ਸਿਰਸਾ: ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਦਿੱਤੀ ਗਈ ਲਾਈਫ ਟਾਈਮ ਸਦੱਸਤਾ ਖਤਮ ਕਰ ਦਿੱਤੀ ਹੈ। ਐਸੋਸੀਏਸ਼ਨ ਵਲੋਂ ਹਨੀਪ੍ਰੀਤ ਨੂੰ ਬਤੌਰ ਡਾਇਰੈਕਟਰ ਮੈਂਬਰਸ਼ਿਪ ਦਿੱਤੀ ਗਈ ਸੀ। ਐਸੋਸੀਏਸ਼ਨ ਵਲੋਂ ਹਨੀਪ੍ਰੀਤ ਨੂੰ ਦਿੱਤੀ ਗਈ ਇਹ ਮੈਂਬਰਸ਼ਿਪ 28 ਅਗਸਤ ਨੂੰ ਰੱਦ ਕਰ ਦਿੱਤੀ ਗਈ ਹੈ। ਐਸੋਸੀਏਸ਼ਨ ਨੇ

Ban 15-year Old Vehicles
15 ਸਾਲ ਤੋਂ ਪੁਰਾਣੀਆਂ ਗੱਡੀਆਂ ਵਾਲੇ ਸਾਵਧਾਨ!

ਨਵੀਂ ਦਿੱਲੀ: ਜਿੰਨ੍ਹਾਂ ਕੋਲ 15 ਸਾਲ ਪੁਰਾਣੀਆਂ ਗੱਡੀਆਂ ਹਨ ਹੋ ਸਕਦਾ ਉਨ੍ਹਾ ਨੂੰ ਫਿਰ ਤੋਂ ਸਰਕਾਰ ਦੀ ਮਾਰ ਝੱਲਣੀ ਪਵੇ। ਸਰਕਾਰ ਨੂੰ 15 ਸਾਲ ਪੁਰਾਣੀਆਂ ਗੱਡੀਆਂ ‘ਤੇ ਬੈਨ ਲਾਉਣ ਦੀ ਮੰਗ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਦੂਸ਼ਣ ਵੱਧ ਰਿਹਾ ਹੈ ਤੇ ਉਸ ਦਾ ਕਾਰਨ ਪੁਰਾਣੀ ਗੱਡੀਆਂ ਨੂੰ ਮੰਨਿਆਂ ਜਾ ਰਿਹਾ ਹੈ।ਇਸੇ ਨੂੰ

Arjun Tendulkar
ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਅੰਡਰ-19 ਟੀਮ ‘ਚ ਹੋਈ ਚੋਣ

ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਮੁੰਬਈ ਦੀ ਅੰਡਰ-19 ਟੀਮ ਵਿਚ ਚੁਣੇ ਗਏ ਹਨ। ਚੋਣ ਤੋਂ ਬਾਅਦ ਹੁਣ ਅਰਜੁਨ ਬੜੌਦਾ ਵਿਚ ਹੋਣ ਵਾਲੇ ਜੇਵਾਈ ਲੇਲੇ ਆਲ ਇੰਡੀਆ ਅੰਡਰ-19 ਇਨਵੀਟੇਸ਼ਨਲ ਵਨਡੇ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਅਰਜੁਨ ਮੁੰਬਈ ਦੀ ਅੰਡਰ-14 ਅਤੇ ਅੰਡਰ-16 ਟੀਮਾਂ ਲਈ ਖੇਡ ਚੁੱਕੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਅਰਜੁਨ ਨੂੰ

Dera search operation
ਨਾਜਾਇਜ਼ ਗਰਭਪਾਤ ਹੁੰਦੇ ਸਨ ਡੇਰੇ ਦੇ ਇਸ ਹਸਪਤਾਲ ‘ਚ

ਸਿਰਸਾ: ਡੇਰੇ ‘ਚ ਚੱਲ ਰਿਹਾ ਸਰਚ ਅਭਿਆਨ ਦੀ ਤਲਾਸ਼ੀ ਮੁਹਿੰਮ ਮੁੰਕਮਲ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਹਰਿਆਣਾ ‘ਚ ਪੀ.ਆਰ. ਵਿਭਾਗ ਦੇ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਦਿੱਤੀ ਹੈ। ਤਿੰਨ ਦਿਨਾਂ ਤੋਂ ਚੱਲ ਰਹੀ ਇਸ ਮੁਹਿੰਮ ‘ਚ ਕਈ ਤਰ੍ਹਾ ਦੇ ਸੂਰਾਗ ਮਿਲੇ ਹਨ। ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ

unidentified terrorist killed
ਕੁਲਗਾਮ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਮੁੱਠਭੇੜ, ਦੋ ਅਣਪਛਾਤੇ ਅੱਤਵਾਦੀ ਢੇਰ

ਸ੍ਰੀਨਗਰ: ਜੰਮੂ ਕਸ਼ਮੀਰ ‘ਚ ਇੱਕ ਵਾਰ ਫਿਰ ਤੋਂ ਸੁਰੱਖਿਆਂ ਬਲਾਂ ਦੀ ਅਤੇ ਅੱਤਵਾਦੀਆਂ ਦੀ ਮੁੱਠਭੇੜ ਹੋ ਗਈ। ਮੁੱਠਭੇੜ ‘ਚ ਦੋ ਅਣਪਛਾਤੇ ਅੱਤਵਾਦੀ ਢੇਰ ਹੋ ਗਏ ਹਨ।ਬੀਤੇ ਦਿਨ ਵੀ ਸੁਰੱਖਿਆਂ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆਂ ਸੀ ਤੇ ਇਕ ਨੂੰ ਜ਼ਿੰਦਾ ਗ੍ਰਿਫਤਾਰ ਕਰ ਲਿਆ ਸੀ। ਸੁਰੱਖਿਆ ਬਲਾਂ ਵਲੋਂ ਇਲਾਕੇ ‘ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ।

ਸਾਰਾਗੜ੍ਹੀ ਜੰਗ ਦੇ 21 ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਹੁਣ ਕੀਤਾ ਜਾਏਗਾ ਯਾਦ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਈ ਫੌਜ ਨੇ ਸਮੇਂ-ਸਮੇਂ ਉੱਤੇ ਆਪਣੀ ਬਹਾਦਰੀ ਦਿਖਾਉਂਦਿਆਂ ਸਮੁੱਚੇ ਆਵਾਮ ਦੀ ਰੱਖਿਆ ਕੀਤੀ। ਪਹਿਲਾਂ ਮੁਗਲ ਰਾਜ ਅਤੇ ਫਿਰ ਵਿਸ਼ਵ ਯੁੱਧ ਦੀ ਗੱਲ ਕਰਦੇ ਹਾਂ ਤਾਂ ਸਿੱਖਾਂ ਦਾ ਇਹਨਾਂ ਯੁੱਧਾਂ ਵਿੱਚ ਇੱਕ ਅਹਿਮ ਯੋਗਦਾਨ ਰਿਹਾ ਹੈ। ਹਰ ਵਾਰ ਸਿੱਖ ਫੌਜਾਂ ਨੇ ਦੁਸ਼ਮਣਾਂ ਨੂੰ ਹਾਰ ਦਾ ਮੂੰਹ ਵਿਖਾਇਆ ।

ਹਨੀਪ੍ਰੀਤ ਦੇ ਕਮਰੇ ‘ਚੋਂ ਮਿਲੇ ਸਮਾਨ ਨੂੰ ਦੇਖ ਸਰਚ ਟੀਮ ਵੀ ਹੋਈ ਹੈਰਾਨ

ਸਿਰਸਾ : ਪਿਛਲੇ ਤਿੰਨ ਦਿਨਾਂ ਤੋਂ ਬਲਾਤਕਾਰੀ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਚੱਲ ਰਹੀ ਸੀ ਜੋ ਤੀਜੇ ਦਿਨ ਆਖਰੀ ਪੜਾਅ ‘ਤੇ ਪੁੱਜ ਗਈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰੇ ‘ਚ ਚਲਾਏ ਗਏ ਸਰਚ ਆਪਰੇਸ਼ਨ ਦੇ ਤਹਿਤ ਹੁਣ ਤੱਕ ਕਈ ਅਹਿਮ ਖੁਲਾਸੇ ਹੋ ਚੁੱਕੇ ਹਨ। ਜਿੱਥੇ ਪੁਲਿਸ ਤੇ ਫ਼ੌਜੀ ਦਸਤੇ ਰਾਮ ਰਹੀਮ ਦੀ ਗੁਫ਼ਾ

ਪੰਜਾਬ ‘ਚ ਨਸ਼ਿਆਂ ਦੇ ਸੇਵਨ ਬਾਰੇ ਇਸ ਸਰਵੇ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਯਾਨੀ ਕਿ ਸਰਕਾਰ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਵੱਡੇ-ਵੱਡੇ ਵਾਅਦੇ-ਦਾਅਵੇ ਕਰਦੇ ਹੋਏ ਸਬਜ਼ਬਾਗ਼ ਦਿਖਾਏ, ਉਨ੍ਹਾਂ ਵਿਚੋਂ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਨਾ ਵੀ ਸ਼ਾਮਲ ਸੀ ਕਿਉਂਕਿ ਪਿਛਲੇ ਕਾਫ਼ੀ ਲੰਬੇ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਜਾਲ ਇਸ ਕਦਰ ਫੈਲ ਗਿਆ ਸੀ

Electricity board notice Dera Sirsa
ਡੀਜੀਪੀ ਨੇ ਠੁਕਰਾਈ ਇਲਾਜ ਲਈ ਰਾਮ ਰਹੀਮ ਨੂੰ ਪੀਜੀਆਈ ਭੇਜਣ ਦੀ ਮੰਗ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਲੱਗ ਗਈ ਹੈ। ਉਸਨੇ ਜੇਲ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਛਾਤੀ ਤੇ ਸਿਰ ‘ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸਨੇ ਜੇਲ ਪ੍ਰਸ਼ਾਸਨ ਤੋਂ ਮੰਗ

Gurgaon murder
ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਲਕ ਤੇ ਹੋਵੇਗੀ ਕਾਰਵਾਈ: ਰਾਮ ਬਿਲਾਸ ਸ਼ਰਮਾ

ਨਵੀਂ ਦਿੱਲੀ / ਹਿਸਾਰ: ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਬੱਚੇ ਦੇ ਕਤਲ ਤੋਂ ਗੁੱਸਾਏ ਲੋਕ ਐਤਵਾਰ ਨੂੰ ਸੜਕਾਂ ਉੱਤੇ ਉੱਤਰ ਆਏ। ਸਕੂਲ ‘ਚ ਤੋੜਫੋੜ ਕੀਤੀ , ਕੋਲ ਦੀ ਇੱਕ ਸ਼ਰਾਬ ਦੀ ਦੁਕਾਨ ਵਿੱਚ ਅੱਗ ਲਗਾ ਦਿੱਤੀ । ਇਸ ਉੱਤੇ ਪੁਲਿਸ ਨੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ । ਇਨ੍ਹਾਂ ‘ਚ ਸਕੂਲ ਵਿੱਚ ਪੜ ਰਹੇ ਕਈ ਬੱਚਿਆਂ

Chhatrapati's son alleges Preneet tried to influence CBI in Dera favour
ਪਰਨੀਤ ਕੌਰ ‘ਤੇ ਲੱਗੇ ਡੇਰਾ ਮੁਖੀ ਨੂੰ ਬਚਾਉਣ ਦੇ ਦੋਸ਼

ਚੰਡੀਗੜ੍ਹ:-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਕਾਰਨਾਮਿਆਂ ਨੂੰ ਬੇਨਕਾਬ ਕਰਨ ਵਾਲੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ‘ਤੇ ਗੰਭੀਰ ਦੋਸ਼ ਲਗਾਏ ਹਨ।ਅੰਸ਼ੁਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਡੇਰਾ ਮੁਖੀ ਨੂੰ

dera ram rahim search
ਸਰਚ ਆਪਰੇਸ਼ਨ ਦਾ ਤੀਸਰਾ ਦਿਨ, ਦੇਸ਼ ਧ੍ਰੋਹ ਮਾਮਲੇ ‘ਚ ਗੋਬਿੰਦ ਇੰਸਾ ਗ੍ਰਿਫ਼ਤਾਰ

ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਹੈੱਡਕੁਆਟਰ ‘ਚ ਅੱਜ ਤੀਸਰੇ ਦਿਨ ਵੀ ਤਲਾਸ਼ੀ ਅਭਿਆਨ ਜਾਰੀ ਹੈ। ਡੇਰਾ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ ਦਿਨ ਡੇਰੇ ‘ਚ ਪਟਾਖ਼ਾ ਫਕਟਰੀ ਨੂੰ ਸੀਲ

Srinagar terror attack
ਅੱਤਵਾਦੀ ਹਮਲੇ ਦੌਰਾਨ ਇਕ ਅੱਤਵਾਦੀ ਢੇਰ, ਇਕ ਵਲੋਂ ਆਤਮ ਸਮਰਪਣ

ਸ੍ਰੀਨਗਰ-ਅੱਤਵਾਦੀਆਂ ਨੇ ਮੁੜ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਹਮਲਾ ਕੀਤਾ। ਹਮਲੇ ਦੌਰਾਨ ਉਹਨਾਂ ਨੇ ਗਸ਼ਤ ਦਲ ‘ਤੇ ਹਮਲਾ ਕੀਤਾ। ਇਸ ਮੁਠਭੇੜ ਦੌਰਾਨ ਸੁਰੱਖਿਆਂ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਤੇ ਇਕ ਵਲੋਂ ਆਤਮ ਸਮਰਪਣ ਕੀਤਾ ਗਿਆ। ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਤੇ ਸੀਜਫਾਇਰ ਦੀ ਉਲੰਘਣਾ ਕਰਨ

5 ਸਾਲਾਂ ਬੱਚੀ ਨਾਲ ਸਕੂਲ ਦੇ ਕਲਾਸਰੂਮ ‘ਚ ਬਲਾਤਕਾਰ

ਨਵੀਂ ਦਿੱਲੀ : ਅੱਜਕੱਲ ਹਰ ਰੋਜ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਹਾਲ ਹੀ ‘ਚ ਗੁੜਗਾਓ ਵਿੱਚ ਬੱਚੀ ਨਾਲ ਬਲਾਤਕਾਰ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣਕੇ ਤੁਹਾਡੇ ਹੋਸ਼ ਉਡ ਜਾਣਗੇ।ਗੁੜਗਾਓ ਦੇ ਰਿਆਨ ਇੰਟਰਨੈਸਨਲ ਸਕੂਲ ‘ਚ 7 ਸਾਲਾਂ ਪ੍ਰਦੁਮਨ ਦਾ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਅਤੇ ਕਤਲ ਕੀਤੇ ਜਾਣ ਦਾ ਮਾਮਲਾ

ਇਨ੍ਹਾਂ ਥਾਵਾਂ ‘ਤੇ ਹੋ ਸਕਦੈ ਕੈਮੀਕਲ ਅਟੈਕ, ਕੇਂਦਰ ਨੇ ਸੂਬਿਆਂ ਨੂੰ ਕੀਤਾ ਅਲਰਟ!

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਰੀਆਂ ਸੂਬਾਈ ਸਰਕਾਰਾਂ ਨੂੰ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਟਰਮਿਨਲ, ਮੈਟਰੋ ਸਟੇਸ਼ਨ ਅਤੇ ਹੋਰ ਕਈ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਖੂਫੀਆ ਜਾਣਕਾਰੀ ਦੇ ਮੁਤਾਬਿਕ ਪੂਰੇ ਦੇਸ਼ ਦੇ ਇਨ੍ਹਾਂ ਸਥਾਨਾਂ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਅਤੇ ਅੱਤਵਾਦੀ ਕੈਮੀਕਲ ਅਟੈਕ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ