Sep 15

ਪ੍ਰਦਿਊਮਨ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ, ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਗੁਰੂਗ੍ਰਾਮ : ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾਂ ਦੇ ਬੱਚੇ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਯਾਨੀ ਕਿ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਰਿਆਨ ਸਕੂਲ ਨੂੰ ਤਿੰਨ ਮਹੀਨੇ ਲਈ ਟੇਕ ਓਵਰ

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ‘ਚ ਕਿਸ ਪਾਰਟੀ ਦੇ ਸਿਰ ਸਜੇਗਾ ‘ਜਿੱਤ ਦਾ ਤਾਜ਼’?

ਗੁਰਦਾਸਪੁਰ : ਸਥਾਨਕ ਹਲਕੇ ਦੀ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਨੂੰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਤੋਂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਭਾਜਪਾ ਵੀ ਇਸ ਸੀਟ ‘ਤੇ ਜਿੱਤ ਦੇ ਦਾਅਵੇ ਕਰਨ ਵਾਲਿਆਂ ਵਿੱਚ ਪਹਿਲੇ ਨੰਬਰ ‘ਤੇ ਹੈ ਕਿਉਂਕਿ ਇਹ ਸੀਟ ਪਹਿਲਾਂ ਭਾਜਪਾ ਦੇ ਕੋਲ ਹੀ ਸੀ। ਇਸ

narendra
ਭਾਰਤ ਵਿੱਚ ਇਸ ਤਰ੍ਹਾਂ ਦੀ ਚੱਲੇਗੀ ਬੁਲੇਟ ਟ੍ਰੇਨ, ਜਾਣੋ ਕੀ ਹੋਵੇਗਾ ਖਾਸ…

ਹਿੰਦੀ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਜੈਕਟ ਬੁਲੇਟ ਟ੍ਰੇਨ (Bullet Train) ਦਾ ਨੀਂਹ ਪੱਥਰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਰੱਖ ਦਿੱਤਾ। ਇਸ ਟ੍ਰੇਨ ਦੇ 10 ਕੋਚ ਹੋਣਗੇ ਅਤੇ ਹਰ ਕੋਚ ਸੁਵਿਧਾਵਾਂ ਨਾਲ ਪੂਰੀ ਤਰਾਂ ਲੈਸ ਹੋਵੇਗਾ। ਸ਼ੁਰੂਆਤ ਵਿੱਚ ਇੱਕ ਸਮੇਂ ਸਿਰਫ 750 ਯਾਤਰੀ ਸਫਰ ਕਰ ਸਕਣਗੇ, ਪਰ ਬਾਅਦ ਵਿੱਚ ਇਹ

ਗੁਰਦਾਸਪੁਰ ਜ਼ਿਮਨੀ ਚੋਣ : ਭਖਣ ਲੱਗਾ ਅਖਾੜਾ, ਨਾਮਜ਼ਦਗੀਆਂ ਦਾ ਦੌਰ ਸ਼ੁਰੂ

ਬਾਲੀਵੁਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦੇਹਾਂਤ ਦੇ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਜਿਮਨੀ ਚੋਣ 11 ਅਕਤੂਬਰ ਨੂੰ ਹੋਏਗੀ। ਇਸ ਚੋਣ ਲਈ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਅਨੁਸਾਰ ਅੱਜ ਤੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ।  ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਤਾਰੀਖ 22 ਸਿਤੰਬਰ

ram
… ਤਾਂ ਕੈਨੇਡਾ ‘ਚ ਇਸ ਕੰਮ ਦੀ ਤਿਆਰੀ ਖਿੱਚ ਰਿਹਾ ਸੀ ਬਲਾਤਕਾਰੀ ਸਾਧ!

ਭਾਰਤ ਸਮੇਤ 5 ਦੇਸ਼ਾਂ ‘ਚ ਡੇਰਿਆਂ ਦੀ ਸ਼ੁਰੂਆਤ ਤੋਂ ਬਾਅਦ ਬਲਾਤਕਾਰੀ ਸਾਧ ਨੇ ਕੈਨੇਡਾ ‘ਚ ਇੱਕ ਛੋਟਾ ਹਵਾਈਅੱਡਾ ਅਤੇ ਹੈਂਗਰ ਖਰੀਦਣ ਦੀ ਤਿਆਰੀ ਕੀਤੀ ਸੀ। ਕੈਨੇਡਾ ‘ਚ ਡੇਰਾ ਮੁਖੀ ਦੀ ਬ੍ਰਤਾਨੀਆ ਕੋਲੰਬੀਆ ਦੀ ਫਰੇਜ਼ਰ ਵੈਲੀ ‘ਚ ਇੱਕ ਛੋਟੀ ਏਅਰ ਸਟ੍ਰਿਪ ਵਾਲਾ ਹਵਾਈ ਅੱਡਾ ਖਰੀਦਣ ਲਈ ਗੱਲਬਾਤ ਚੱਲ ਰਹੀ ਸੀ, ਪਰ ਡੀਲ ਹੋਣ ਤੋਂ ਪਹਿਲਾਂ ਹੀ

Tejaswi donot insist
ਜਾਣੋ ਕਿਉਂ ਤੇਜਸਵੀ ਨੇ ਸਰਕਾਰੀ ਬੰਗਲੇ ‘ਚ ਰਹਿਣ ਤੋਂ ਕੀਤੀ ਨਾਂਹ

ਲਾਲੂ ਪ੍ਰਸਾਦ ਦੇ ਛੋਟੇ ਬੇਟੇ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਬਿਹਾਰ ਸਰਕਾਰ ਦੁਆਰਾ ਨਿਰਧਾਰਤ ਨਵੇਂ ਸਰਕਾਰੀ ਬੰਗਲੇ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸੱਤਾ ਤੋਂ ਬੇਦਖ਼ਲ ਹੋਣ ਦੇ ਬਾਅਦ ਬਿਹਾਰ ਵਿੱਚ ਨਵੀਂ ਸਰਕਾਰ ਨੇ ਤੇਜਸਵੀ ਯਾਦਵ ਨੂੰ1 ਪੋਲੋ ਰੋਡ ਦਾ ਬੰਗਲਾ ਨਿਰਧਾਰਤ ਕੀਤਾ ਹੈ, ਜਿਸ ‘ਚ ਹੁਣ ਤੱਕ ਭਾਜਪਾ ਨੇਤਾ ਅਤੇ

ਜਾਣੋ ਹੁਣ ਕਿਸ ਕੰਮ ਲਈ ਨਹੀ ਪਵੇਗੀ “ਆਧਾਰ ਕਾਰਡ” ਦੀ ਜਰੂਰਤ

ਸਰਕਾਰ ਦੁਆਰਾ ਲੋਕਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਰੇਲ ‘ਚ ਸਫਰ ਕਰਨ ਵਾਲਿਆਂ ਲਈ ਸਰਕਾਰ ਇੱਕ ਖੁਸ਼ਖਬਰੀ ਲਿਆਈ ਹੈ। ਰੇਲ ਵਿੱਚ ਸਫਰ ਦੇ ਦੌਰਾਨ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਘਬਰਾਓ ਨਾ ਰੇਲ ਮੰਤਰਾਲੇ ਨੇ ਟ੍ਰੇਨਾਂ ਵਿੱਚ ਕਿਸੇ ਵੀ ਰਾਖਵੀਂਆਂ ਸ਼੍ਰੇਣੀ ਦੇ ਯਾਤਰੀਆਂ ਦੇ ਪਹਿਚਾਣ ਪੱਤਰ ਦੇ ਤੌਰ ਉੱਤੇ

Indian army foiled BAT attempt
ਪਾਕਿ ਨੇ ਫੇਰ ਕੀਤੀ ਸੀਜ਼ਫਾਇਰ ਦੀ ਉਲੰਘਣਾ, ਬੀਐਸਐਫ ਦਾ ਇੱਕ ਜਵਾਨ ਸ਼ਹੀਦ

ਸ੍ਰੀਨਗਰ : ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਸਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਸੀਮਾ ਉੱਤੇ ਸੀਜ਼ਫਾਇਰ ਦੀ ਉਲੰਘਣਾ ਕੀਤਾ ਹੈ। ਜੰਮੂ ਦੇ ਅਰਨੀਆ ਸੈਕਟਰ ‘ਚ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗੋਲੀਬਾਰੀ ‘ਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਸੀਮਾ ਉੱਤੇ ਦੂਜੇ ਦਿਨ ਵੀ ਸੀਜ਼ਫਾਇਰ ਦੀ ਉਲੰਘਣਾ

Lashkar commander
ਲਸ਼ਕਰ ਕਮਾਂਡਰ ਅਬੂ ਇਸਮਾਇਲ ਨੂੰ ਸੁਰੱਖਿਆ ਬਲਾਂ ਨੇ ਕੀਤਾ ਢੇਰ

ਨਵੀਂ ਦਿਲੀ : ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਅਮਰਨਾਥ ਯਾਤਰੀਆਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਨੂੰ ਮਾਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਨੌਗਾਮ ਦੇ ਅਰੀਗਾਮ ਇਲਾਕੇ ਵਿੱਚ ਅਬੂ ਇਸਮਾਇਲ ਅਤੇ ਉਸਦੇ ਇੱਕ ਸਾਥੀ ਨੂੰ ਮੁੱਠਭੇੜ ਵਿੱਚ ਮਾਰ ਗਿਰਾਇਆ। ਇਸਮਾਇਲ ਲਸ਼ਕਰ-ਏ-ਤੌਇਬਾ ਦਾ ਟਾਪ ਕਮਾਂਡਰ ਸੀ ਅਤੇ ਉਸ ਨੇ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀ ਹਮਲੇ ਦੀ ਪੂਰੀ ਸਾਜਿਸ਼

Ryan International
ਰਿਆਨ ਗਰੁੱਪ ਦੇ ਮਾਲਕਾਂ ਦੇ ਵਿਦੇਸ਼ ਜਾਣ ‘ਤੇ ਹਾਈ ਕੋਰਟ ਨੇ ਲਗਾਈ ਪਾਬੰਦੀ

ਮੁੰਬਈ : ਰਿਆਨ ਗਰੁੱਪ ਦੇ ਮਾਲਕਾਂ ਦੇ ਵਿਦੇਸ਼ ਜਾਣ ਉੱਤੇ ਹਾਈਕੋਰਟ ਨੇ ਪਾਬੰਦੀ ਲਗਾ ਦਿੱਤੀ ਹੈ। ਰਿਆਨ ਇੰਟਰਨੈਸ਼ਨਲ ਸਮੂਹ ਦੇ ਮਾਲਕਾਂ ਦੀ ਟਰਾਂਜ਼ਿਟ ਪੇਸ਼ਗੀ ਜ਼ਮਾਨਤ ਨੂੰ ਬੰਬਈ ਹਾਈ ਕੋਰਟ ਨੇ ਰੱਦ ਕਰ ਦਿੱਤਾ। ਜਸਟਿਸ ਅਜੇ ਗਡਕਰੀ ਨੇ ਬਿਨੈਕਾਰਾਂ ਦੇ ਸਮੂਹ ਦੇ ਸੀ.ਈ.ਓ. ਰਿਆਨ ਪਿੰਟੋ ਅਤੇ ਉਨ੍ਹਾਂ ਦੇ ਸਰਪ੍ਰਸਤ ਅਗਸਟੀਨ ਪਿੰਟੋ ਤੇ ਗ੍ਰੇਸ ਪਿੰਟੋ ਨੂੰ ਮੁੰਬਈ

ਕਾਂਗਰਸ ਸਰਕਾਰ ਨੇ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰ ਨਾਲ ਕੀਤਾ ਇਹ ਕੋਝਾ ਮਜ਼ਾਕ, ਅਕਾਲੀ ਦਲ ਨੇ ਪਾਈ ਝਾੜ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਯਾਨੀ ਚੋਣਾਂ ਦੌਰਾਨ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਇੱਕ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ੇ ਦੇ ਨਾਲ ਇੱਕ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਗਈ ਸੀ ਪਰ ਕਾਂਗਰਸ ਸਰਕਾਰ ਨੇ ਇਹ ਵਾਅਦਾ ਤਾਂ ਕੀ ਪੂਰਾ

ਗੁਰਦਾਸਪੁਰ ਉਪ ਚੋਣ: ਸੋਨੀਆ ਨੇ ਉਮੀਦਵਾਰ ਦੀ ਚੋਣ ਲਈ 18 ਨੂੰ ਸੱਦੀ ਵਿਸ਼ੇਸ਼ ਮੀਟਿੰਗ

ਚੰਡੀਗੜ੍ਹ (ਨਰਿੰਦਰ ਜੱਗਾ) : ਗੁਰਦਸਪੁਰ ਉਪ ਚੋਣ ਲਈ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 18 ਸਤੰਬਰ ਨੂੰ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਬੁਲਾਇਆ ਗਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਨੇ ਇਸ ਉਪ ਚੋਣ ਲਈ ਸੰਭਾਵੀ ਉਮੀਦਵਾਰਾਂ ਦਾ ਪੈਨਲ

ਵਾਸ਼ਿੰਗਟਨ ਦੇ ਹਾਈ ਸਕੂਲ ‘ਚ ਗੋਲੀਬਾਰੀ ਨਾਲ ਇੱਕ ਦੀ ਮੌਤ, ਤਿੰਨ ਜ਼ਖ਼ਮੀ

ਅਮਰੀਕਾ ਦੇ ਵਾਸ਼ਿੰਗਟਨ ‘ਚ ਫ੍ਰੀਮੈਨ ਹਾਈ ਸਕੂਲ ਵਿੱਚ ਗੋਲਾਬਾਰੀ ਹੋਈ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਜਾਨ ਚੱਲੀ ਗਈ। ਨਾਲ ਹੀ ਹੋਰ ਤਿੰਨ ਜ਼ਖਮੀ ਹੋ ਗਏ ਹਨ। ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਪੋਕੇਨ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਨੇ ਕਿਹਾ ਕਿ ਰਾਕਫੋਰਡ ਦੇ ਫ੍ਰੀਮੈਨ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ

ਸੀ.ਬੀ.ਐੱਸ.ਈ. ਸਕੂਲਾਂ ‘ਚ ਸਟਾਫ ਕਰਮਚਾਰੀਆਂ ਦੀ ਕਰੇਗੀ ਸਾਇਕੋਮੈਟ੍ਰਿਕ ਇਵੈਲਿਊਏਸ਼ਨ

ਲੁਧਿਆਣਾ: ਗੁਰੂਗ੍ਰਾਮ ਦੇ ਰਿਆਨ ਸਕੂਲ ਵਿਚ ਬੱਚੇ ਦੇ ਕਤਲ ਤੋਂ ਬਾਅਦ ਜਿੱਥੇ ਸਕੂਲਾਂ ਵਿਚ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ, ਉਥੇ ਸਰਕਾਰ ਨੇ ਵੀ ਹੁਣ ਸਕੂਲਾਂ ਲਈ ਸਟਾਫ ਕਰਮਚਾਰੀਆਂ ਦੀ ਸਾਇਕੋਮੈਟ੍ਰਿਕ ਇਵੈਲਿਊਏਸ਼ਨ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਹੈ। ਗੁਰੂਗ੍ਰਾਮ ਦੀ ਘਟਨਾ ਤੋਂ ਬਾਅਦ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਤੋਂ ਇਲਾਵਾ ਮਹਿਲਾ

ਕਾਂਗਰਸ ਪੈਟਰੋਲ-ਡੀਜ਼ਲ ਦੇ ਵਧ ਰਹੇ ਰੇਟਾਂ ਦੇ ਖਿਲਾਫ ਛੇੜੇਗੀ ਜੰਗ

ਦਿੱਲੀ: ਅਜੇ ਮਾਕਨ ਨੇ ਕਿਹਾ ਕਿ 14 ਸਤੰਬਰ 2017 ਤੱਕ 100 ਰੁਪਏ ਦੇ ਪੈਟਰੋਲ ਉੱਤੇ ਐਕਸਾਇਜ ਅਤੇ ਵੈਟ 51.78 ਰੁਪਏ ਅਤੇ ਡੀਜਲ ਉੱਤੇ 44.40 ਰੁਪਏ ਪਹੁੰਚ ਗਿਆ। ਦਿੱਲੀ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਟੈਕਸ ਇਕੱਠੇ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਰਕਾਰ

17 days
ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ‘ਚ ਮਿਲਣ ਲਈ ਪਹੁੰਚੀ ਉਸਦੀ ਬਜੁਰਗ ਮਾਤਾ…

ਰੋਹਤਕ: ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਉਨ੍ਹਾਂ ਦੀ ਮਾਂ ਨਸੀਬ ਕੌਰ ਅੱਜ ਯਾਨੀ ਵੀਰਵਾਰ ਨੂੰ ਮਿਲਣ ਲਈ ਪੁੱਜੀ। ਜਦੋਂ ਤੋਂ ਰਾਮ ਰਹੀਮ ਨੂੰ ਸਜ਼ਾ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਰਾਮ ਰਹੀਮ ਨੂੰ ਮਿਲਣ ਕੋਈ ਨਹੀਂ ਆਇਆ, ਜਦੋਂ

ਸਿੱਖ ਵਿਰਾਸਤ ਦੇ ਅਪਮਾਨ ਨੂੰ ਲੈ ਕੇ ਅਕਾਲੀ ਦਲ ਨੇ ਇੰਝ ਸਾਧਿਆ ‘ਨਵਜੋਤ ਸਿੱਧੂ ‘ਤੇ ਨਿਸ਼ਾਨਾ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਕਾਂਗਰਸ ਸਰਕਾਰ ਵਿਚ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਿਸ਼ਾਨੇ ‘ਤੇ ਲਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਿੱਧੂ ਆਪਣੀਆਂ ਹਰਕਤਾਂ ਨਾਲ ਸਿੱਖ ਯਾਦਗਾਰਾਂ ਦਾ ਇਸ ਲਈ ਅਪਮਾਨ ਕਰ ਰਿਹਾ ਹੈ ਕਿਉਂਕਿ ਇਨ੍ਹਾਂ ਯਾਦਗਾਰਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਬਣਾਇਆ ਹੋਇਆ ਹੈ। ਇਸ ਤੋਂ ਸਿੱਧੂ

ਪ੍ਰਦੁੱਮਣ ਕਤਲ ਕਾਂਡ : ਸੀਸੀਟੀਵੀ ਫੁਟੇਜ਼ ‘ਚ ਦਿਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਇਹ ਸੱਚ

ਨਵੀਂ ਦਿੱਲੀ : ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾ ਵਿਦਿਆਰਥੀ ਪ੍ਰਦੁੱਮਣ ਠਾਕੁਰ ਦੀ ਹੱਤਿਆ ਤੋਂ ਬਾਅਦ ਦੇ ਸੀਸੀਟੀਵੀ ਫੁਟੇਜ ਪੁਲਿਸ ਦੇ ਹੱਥ ਲੱਗੇ ਹਨ। ਪ੍ਰਦੁੱਮਣ ਦੀ ਸਕੂਲ ਦੇ ਟਾਇਲਟ ਵਿਚ ਬਹੁਤ ਹੀ ਕਰੂਰਤਾ ਭਰੇ ਤਰੀਕੇ ਨਾਲ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰੂਗ੍ਰਾਮ ਪੁਲਿਸ ਨੇ ਦੱਸਿਆ ਕਿ ਟਾਇਲਟ ਦੇ ਬਾਹਰ ਲਗਾਏ

rbi
ਜਾਣੋ, ਕਿਉਂ ਹੋ ਰਹੀ ਹੈ ਪੁਰਾਣੇ ਨੋਟਾਂ ਦੀ ਗਿਣਤੀ ਵਾਰ-ਵਾਰ…

ਨਵੀਂ ਦਿੱਲੀ—ਆਰ. ਬੀ. ਆਈ. ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਨੋਟਬੰਦੀ ਤੋਂ ਬਾਅਦ ਬੈਂਕਾਂ ‘ਚ 15.28 ਲੱਖ ਕਰੋੜ ਰੁਪਏ ਦੇ ਪੁਰਾਣੇ ਨੋਟ ਜਮ੍ਹਾ ਕਰਵਾਏ ਗਏ ਹਨ ਜਦਕਿ ਬਾਜ਼ਾਰ ‘ਚ 15.44 ਲੱਖ ਕਰੋੜ ਰੁਪਏ ਪ੍ਰਚਲਿਤ ਹੋਏ ਸਨ ਪਰ ਰਿਪੋਰਟ ‘ਚ ਇਕ ਸ਼ਬਦ ਇਹ ਵੀ ਲਿਖਿਆ ਹੈ ਕਿ ਇਹ ਪ੍ਰਕਿਰਿਆ ਅਜੇ ਤੱਕ ਜਾਰੀ ਹੈ ਅਤੇ ਆਖਰੀ ਅੰਕੜੇ

India launches first bullet train project
ਬੁਲੇਟ ਟਰੇਨ ਦੌੜੇਗੀ ਭਾਰਤ ‘ਚ, ਮੋਦੀ ਤੇ ਆਬੇ ਨੇ ਪ੍ਰਾਜੈਕਟ ਦਾ ਕੀਤਾ ਉਦਘਾਟਨ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਅਹਿਮਦਾਬਾਦ ‘ਚ ਇਕ ਸ਼ਾਨਦਾਰ ਸਮਾਗਮ ‘ਚ ਅਹਿਮਦਾਬਾਦ-ਮੁੰਬਈ ਹਾਈ ਸਪੀਡ ਬੁਲੇਟ ਟਰੇਨ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਤੋਂ ਪਹਿਲਾ ਦੋਵਾਂ ਨੇਤਾਵਾਂ ਨੇ ਹਾਈ ਸਪੀਡ ਰੇਲ ਦੇ ਮਾਡਲ ਦਾ ਮੁਆਇਨਾ ਕੀਤਾ। ਇਹ ਬੁਲੇਟ ਟਰੇਨ ਜਾਪਾਨ ਦੀ ਮਦਦ ਨਾਲ ਬਣਾਈ ਜਾ ਰਹੀ ਹੈ।