Sep 10

dera ram rahim search
ਸਰਚ ਆਪਰੇਸ਼ਨ ਦਾ ਤੀਸਰਾ ਦਿਨ, ਦੇਸ਼ ਧ੍ਰੋਹ ਮਾਮਲੇ ‘ਚ ਗੋਬਿੰਦ ਇੰਸਾ ਗ੍ਰਿਫ਼ਤਾਰ

ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਹੈੱਡਕੁਆਟਰ ‘ਚ ਅੱਜ ਤੀਸਰੇ ਦਿਨ ਵੀ ਤਲਾਸ਼ੀ ਅਭਿਆਨ ਜਾਰੀ ਹੈ। ਡੇਰਾ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ ਦਿਨ ਡੇਰੇ ‘ਚ ਪਟਾਖ਼ਾ ਫਕਟਰੀ ਨੂੰ ਸੀਲ

Srinagar terror attack
ਅੱਤਵਾਦੀ ਹਮਲੇ ਦੌਰਾਨ ਇਕ ਅੱਤਵਾਦੀ ਢੇਰ, ਇਕ ਵਲੋਂ ਆਤਮ ਸਮਰਪਣ

ਸ੍ਰੀਨਗਰ-ਅੱਤਵਾਦੀਆਂ ਨੇ ਮੁੜ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਹਮਲਾ ਕੀਤਾ। ਹਮਲੇ ਦੌਰਾਨ ਉਹਨਾਂ ਨੇ ਗਸ਼ਤ ਦਲ ‘ਤੇ ਹਮਲਾ ਕੀਤਾ। ਇਸ ਮੁਠਭੇੜ ਦੌਰਾਨ ਸੁਰੱਖਿਆਂ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਤੇ ਇਕ ਵਲੋਂ ਆਤਮ ਸਮਰਪਣ ਕੀਤਾ ਗਿਆ। ਪਾਕਿਸਤਾਨ ਵੱਲੋਂ ਅੱਤਵਾਦੀ ਹਮਲੇ ਤੇ ਸੀਜਫਾਇਰ ਦੀ ਉਲੰਘਣਾ ਕਰਨ

5 ਸਾਲਾਂ ਬੱਚੀ ਨਾਲ ਸਕੂਲ ਦੇ ਕਲਾਸਰੂਮ ‘ਚ ਬਲਾਤਕਾਰ

ਨਵੀਂ ਦਿੱਲੀ : ਅੱਜਕੱਲ ਹਰ ਰੋਜ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਰ ਹਾਲ ਹੀ ‘ਚ ਗੁੜਗਾਓ ਵਿੱਚ ਬੱਚੀ ਨਾਲ ਬਲਾਤਕਾਰ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣਕੇ ਤੁਹਾਡੇ ਹੋਸ਼ ਉਡ ਜਾਣਗੇ।ਗੁੜਗਾਓ ਦੇ ਰਿਆਨ ਇੰਟਰਨੈਸਨਲ ਸਕੂਲ ‘ਚ 7 ਸਾਲਾਂ ਪ੍ਰਦੁਮਨ ਦਾ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਅਤੇ ਕਤਲ ਕੀਤੇ ਜਾਣ ਦਾ ਮਾਮਲਾ

ਇਨ੍ਹਾਂ ਥਾਵਾਂ ‘ਤੇ ਹੋ ਸਕਦੈ ਕੈਮੀਕਲ ਅਟੈਕ, ਕੇਂਦਰ ਨੇ ਸੂਬਿਆਂ ਨੂੰ ਕੀਤਾ ਅਲਰਟ!

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਰੀਆਂ ਸੂਬਾਈ ਸਰਕਾਰਾਂ ਨੂੰ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਟਰਮਿਨਲ, ਮੈਟਰੋ ਸਟੇਸ਼ਨ ਅਤੇ ਹੋਰ ਕਈ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਖੂਫੀਆ ਜਾਣਕਾਰੀ ਦੇ ਮੁਤਾਬਿਕ ਪੂਰੇ ਦੇਸ਼ ਦੇ ਇਨ੍ਹਾਂ ਸਥਾਨਾਂ ‘ਤੇ ਅੱਤਵਾਦੀ ਹਮਲਾ ਹੋ ਸਕਦਾ ਹੈ ਅਤੇ ਅੱਤਵਾਦੀ ਕੈਮੀਕਲ ਅਟੈਕ ਰਾਹੀਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ

ਕੋਚ ਸ਼ਾਸਤਰੀ ਨੇ BCCI ਕੋਲ ਚੁੱਕਿਆ ਖਿਡਾਰੀਆਂ ਦੇ ‘ਬਰਨ ਆਊਟ’ ਦਾ ਮੁੱਦਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨਵੇਂ ਬਣੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੋਲ ਖਿਡਾਰੀਆਂ ਨੂੰ ਜ਼ਿਆਦਾ ਕਾਰਜਭਾਰ ਦੇ ਦਬਾਅ ਤੋਂ ਬਚਾਉਣ ਲਈ ਸੀਰੀਜ਼ ਵਿਚ ਉਨ੍ਹਾਂ ਨੂੰ ਆਰਾਮ ਦੇਣ ਦਾ ਮੁੱਦਾ ਚੁੱਕਿਆ ਹੈ। ਕੋਚ ਰਵੀ ਸ਼ਾਸਤਰੀ ਨੇ ਬੋਰਡ ਦਾ ਸੰਚਾਲਨ ਕਰ ਰਹੀ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ.

ਅੱਜ ਦੇ ਦਿਨ 1539 ਈ. ਨੂੰ ਮਿਲੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ

ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰ ਇਤਿਹਾਸ ਅਤੇ ਗੁਰਮਤਿ ਦੇ ਵਿਕਾਸ ਵਿੱਚ ਉਨ੍ਹਾਂ ਦੀ ਦੇਣ ਵਡਮੁੱਲੀ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਵਿਚਾਰਧਾਰਾ ‘ਤੇ ਚਲਦਿਆਂ ਹੋਇਆਂ ਬ੍ਰਹਮ ਗਿਆਨ ਦੇ ਅਥਾਹ ਸਾਗਰ ਦਾ ਅੰਗ ਬਣ ਜਾਣਾ ਉਨ੍ਹਾਂ ਦੀ ਵਡਮੁੱਲੀ ਪ੍ਰਾਪਤੀ ਸੀ।

ਧਰਮ ਨਿਰਪੱਖ ਕਹਾਉਣ ਵਾਲੀ ਕਾਂਗਰਸ ਦਾ ਕਾਰਾ, ਜਾਤ-ਪਾਤ ਨੂੰ ਦਰਸਾਉਂਦੀ ਇਹ ਸੂਚੀ ਹੋਈ ਵਾਇਰਲ

ਲੁਧਿਆਣਾ (ਅਰਜੁਨ ਸ਼ਰਮਾ) : ਉਂਝ ਕਾਂਗਰਸ ਪਾਰਟੀ ਭਾਵੇਂ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਹੋਣ ਦਾ ਢਿੰਡੋਰਾ ਪਿੱਟਦੀ ਹੈ ਪਰ ਪੰਜਾਬ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਮੀਡੀਆ ਪੈਨੇਲਿਸਟਾਂ ਦੀ ਸੂਚੀ ਵਿਚ ਜਿਸ ਤਰ੍ਹਾਂ ਕਾਂਗਰਸ ਨੇ ਆਪਣੇ ਅਹੁਦੇਦਾਰਾਂ ਦੀ ਜਾਤ-ਪਾਤ ਨੂੰ ਦਰਸਾਇਆ ਹੈ, ਉਸ ਤੋਂ ਇਹ ਜਾਪਦੈ ਕਿ ਕਾਂਗਰਸ ਆਪਣੀ ਉਕਤ ਛਵ੍ਹੀ ਤੋਂ ਉਲਟ ਹੋ ਗਈ

25 girls
ਡੇਰੇ ਦੇ ਸਕੂਲ ਵਿੱਚ ਪੜ੍ਹ ਰਹੀਆਂ 25 ਵਿਦਿਆਰਥਣਾਂ ਨੇ ਨਾਂਅ ਕਟਵਾਇਆ

ਬਲਾਤਕਾਰ ਦੇ ਦੋਸ਼ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਹਿਸੋਰ ਜਿਲੇ ਸਥਿੱਤ ਡੇਰਾ ਸੱਚਾ ਸੌਦਾ ਸੰਚਾਲਿਤ ਸ਼ਾਹ ਸਤਨਾਮ ਗਰਲਸ ਸਕੂਲ ਵਿੱਚ ਪੜ੍ਹਨ ਵਾਲੀਆਂ ਲਗਭਗ 25 ਵਿਦਿਆਰਥਣਾਂ ਨੇ ਸਕੂਲ ਤੋਂ ਆਪਣਾ ਨਾਂਅ ਕਟਵਾ ਲਿਆ ਹੈ। ਪਰ ਹੁਣ ਸਕੂਲ ਪ੍ਰਬੰਧਕ ਇਨਾਂ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪ੍ਰਬੰਧਕਾਂ ਵੱਲੋਂ ਇਨਾਂ ਵਿਦਿਆਰਥਣਾਂ

msg
ਡੇਰੇ ‘ਚ ਕਰੋੜਾਂ ਰੁਪਏ ਨਿਵੇਸ਼ ਕਰਨ ਵਾਲੇ ਦੀ ਹੁਣ ਖੂਹ ਚੋਂ ਮਿਲੀ ਲਾਸ਼…

ਸਿਰਸਾ ਦੇ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਅਤੇ ਡੇਰੇ ਨੂੰ ਆਪਣੀ 12 ਏਕੜ ਜ਼ਮੀਨ ਦਾਨ ਵਿੱਚ ਦੇਣ ਵਾਲੇ ਅਤੇ ਰਿਜ਼ੋਰਟ ਕੰਮ-ਕਾਜ ਵਿੱਚ 3 ਕਰੋੜ10 ਲੱਖ ਰੁਪਏ ਦਾ ਨਿਵੇਸ਼ ਕਰਨ ਵਾਲੇ ਇੱਕ ਡੇਰਾ ਸਮਰੱਥਕ ਨੇ ਖੁਦਕੁਸ਼ੀ ਕਰ ਲਈ ਹੈ। ਹਰਿਆਣੇ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ 48 ਸਾਲ ਦਾ ਸੋਮਵੀਰ ਬੁੱਧਵਾਰ ਨੂੰ ਅਚਾਨਕ ਹੀ ਗਾਇਬ

dead
ਪੜ੍ਹੋ, ਡੇਰੇ ਤੋਂ ਲਖਨਊ ਭੇਜੀਆਂ 14 ਲਾਸ਼ਾਂ ਕਿਸਦੀਆਂ ਸਨ..

ਬਲਾਤਕਾਰ ਮਾਮਲੇ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਦੇ ਡੇਰੇ ਦੀ ਕਹਾਣੀਆਂ ਦੇ ਤਾਰ ਹੁਣ ਲਖਨਊ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਸਥਿੱਤ ਗੁਰਮੀਤ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਤੋਂ 14 ਲਾਸ਼ਾਂ ਲਖਨਊ ਦੇ ਇੱਕ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਵੱਡਾ ਖੁਲਾਸਾ

property
ਹੁਣ ਡੇਰਾ ਸੱਚਾ ਸੌਦਾ ਦੀ ਜਾਇਦਾਦ ਬਾਰੇ ਹੋਇਆ ਇਹ ਵੱਡਾ ਖੁਲਾਸਾ…!

ਸਿਰਸਾ- ਡੇਰਾ ਸੱਚਾ ਸੌਦਾ ਸਿਰਸਾ ਦੇਮੁਖੀ ਨੂੰ ਸਜ਼ਾ ਸੁਣਾਉਣ ਦੇ ਬਾਅਦ ਸਮਰਥਕਾਂ ਵੱਲੋਂ ਫੈਲਾਈ ਹਿੰਸਾ ਦੀ ਭਰਪਾਈ ਡੇਰੇ ਦੀ ਜਾਇਦਾਦ ਜ਼ਬਤ ਕਰਨ ਦੇ ਹਾਈ ਕੋਰਟ ਦੇ ਹੁਕਮ ਹੇਠ ਸਿਰਸਾ ਜ਼ਿਲੇ ਦੇ ਮਾਲ ਵਿਭਾਗ ਨੇ ਡੇਰੇ ਦੇ ਨਾਮ ਜ਼ਮੀਨਾਂ ਲੱਭ ਕੇ ਉਨ੍ਹਾਂ ਦੀ ਅਸਲ ਕੀਮਤ ਦਾ ਮੁਲਾਂਕਣ ਕਰਕੇ ਰਿਪੋਰਟ ਭੇਜੀ ਹੈ। ਡੇਰੇ ਦੇ ਨਾਮ 953 ਏਕੜ

lucknow
ਬਾਬੇ ਦੇ ਡੇਰੇ ਤੋਂ ਲਖਨਊ ਭੇਜੀਆਂ ਸੀ 14 ਲਾਸ਼ਾਂ, ਘੇਰੇ ‘ਚ ਆਈ ਖੱਟਰ ਸਰਕਾਰ

ਅੰਬਾਲਾ- ਇੱਕ ਪਾਸੇ ਪੁਲਸ ਸਿਰਸਾ `ਚ ਬਾਬਾ ਰਾਮ ਰਾਹੀਮ ਦੇ ਡੇਰੇ `ਚ ਸਰਚ ਆਪਰੇਸ਼ਨ ਚਲਾ ਰਹੀ ਹੈ ਅਤੇ ਡੇਰੇ ਦੇ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਸਿਰਸਾ ਦੇ ਡੇਰੇ ਦੇ ਸਰਚ ਆਪਰੇਸ਼ਨ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਸ `ਚ ਡੇਰਾ ਸੱਚਾ ਸੌਦਾ ਉੱਤੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਡੇਰੇ ਨੇ

search
ਸਰਚ ਆਪਰੇਸ਼ਨ ਦਾ ਦੂਜਾ ਦਿਨ, ਡੇਰੇ ਦੀ ਪਟਾਖ਼ਾ ਫੈਕਟਰੀ ਸੀਲ

ਸਿਰਸਾ: ਅੱਜ ਡੇਰੇ ‘ਚ ਸਰਚ ਆਪਰੇਸ਼ਨ ਦਾ ਦੂਜਾ ਦਿਨ ਹੈ ਬੀਤੇ ਦਿਨ ਡੇਰੇ ਦੀ ਤਲਾਸੀ ਦੌਰਾਨ ਵੀ ਕਈ ਅਹਿਮ ਸੂਰਾਗ ਮਿਲੇ ਹਨ ਅੱਜ ਵੀ ਕਾਫੀ ਸੂਰਾਗਾਂ ਦੇ ਮਿਲਣ ਦੀ ਸੰਭਾਵਨਾਂ ਹੈ। ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਸੱਚਾ ਸੌਦਾ ਹੈੱਡ ਕੁਆਰਟਰ ਅੰਦਰ ਮੌਜੂਦ ਗੈਰ ਕਾਨੂੰਨੀ ਪਟਾਕਿਆ ਦੀ ਫੈਕਟਰੀ

ਚੋਣਾਂ ‘ਚ ਡੇਰਾ ਸੱਚਾ ਸੌਦਾ ਤੋਂ ਸਮਰਥਨ ‘ਚ ਗੁਰੇਜ਼ ਨਹੀਂ

ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਮੰਤਰੀ ਅਨਿਲ ਵਿੱਜ ਨੇ ਪਿਛਲੀਆਂ ਚੋਣਾਂ ਵਿਚ ਭਾਜਪਾ ਵੱਲੋਂ ਡੇਰਾ ਸੱਚਾ ਸੌਦਾ ਤੋਂ ਸਮਰਥਨ ਮੰਗਣ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੀਆਂ ਚੋਣਾਂ ਵਿਚ ਵੀ ਡੇਰਾ ਸੱਚਾ ਸੌਦਾ ਤੋਂ ਵੋਟਾਂ ਮੰਗਣ ਜਾਣਗੇ। ਉਨ੍ਹਾਂ ਨੇ ਡੇਰੇ ਨੂੰ ਸਰਕਾਰੀ ਧਨ ਦੇਣ ਨੂੰ ਵੀ ਸਹੀ ਕਰਾਰ ਦਿੱਤਾ ਹੈ।ਅਨਿਲ ਵਿੱਜ ਨੇ ਕਿਹਾ

ਭਾਰਤੀ ਫੌਜ-ਪੁਲਿਸ ਦੀ ਕਮਾਨ ਸੰਭਾਲਣਗੀਆਂ ਦੇਸ਼ ਦੀਆਂ ਮਹਿਲਾਵਾਂ

ਨਵੀਂ ਦਿੱਲੀ : ਫੌਜ ਦੇ ਹੈੱਡਕੁਆਰਟਰ ਨੇ ਭਾਰਤੀ ਫੌਜੀ ਜਵਾਨਾਂ ਦੇ ਪੱਧਰ ‘ਤੇ ਪਹਿਲੀ ਵਾਰ ਮਹਿਲਾਵਾਂ ਦੀ ਭਰਤੀ ਲਈ ਇਕ ਅਹਿਮ ਫੈਸਲਾ ਲਿਆ ਹੈ। ਜਿਸ ‘ਚ ਮਹਿਲਾਵਾਂ ਗੈਰ ਲੜਾਕੂ ਭੂਮਿਕਾ ਵਾਲੀ ਮਿਲਟਰੀ ਪੁਲਿਸ ‘ਚ ਭਰਤੀ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਹੁਣ ਭਾਰਤੀ ਫੌਜ ਤੇ ਪੁਲਸ ਦੇ ਜਵਾਨਾਂ ਦੀ ਵਾਂਗ ਮਹਿਲਾਵਾਂ ਨੂੰ ਫੌਜ ਦੇ ਲੜਾਕੂ ਯੂਨਿਟਾਂ ਦੇ

ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 10 ਲੱਖ ਇਨਾਮ

ਬੰਗਲੌਰ : ਸੀਨੀਅਰ ਪੱਤਰਕਾਰ ਅਤੇ ਹਿੰਦੂਤਵੀ ਤਾਕਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ’ਚ ਕਰਨਾਟਕ ਸਰਕਾਰ ਨੇ ਹੱਤਿਆਰਿਆਂ ਦੀ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇਕ ਦਿਨ ਪਹਿਲਾਂ ਪੁਲਿਸ

ਰਾਮ ਰਹੀਮ ਦੀ ਗੁਫ਼ਾ ‘ਚੋਂ ਪੰਜ ਬੱਚਿਆਂ ਸਣੇ ਮਿਲਿਆ ਇਹ ਹੈਰਾਨੀਜਨਕ ਸਮਾਨ

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁੱਖ ਡੇਰੇ ਵਿਚ ਸਰਚ ਅਪਰੇਸ਼ਨ ਜਾਰੀ ਹੈ। ਸਰਚ ਅਪਰੇਸ਼ਨ ਟੀਮ ਵਿਚ ਕਰੀਬ 5 ਹਜ਼ਾਰ ਜਵਾਨ ਸ਼ਾਮਲ ਹਨ। ਅਜੇ ਤੱਕ ਦੀ ਜਾਂਚ ਵਿਚ ਡੇਰੇ

ਜਦੋਂ ਸਕੂਲ ਦੇ ਪ੍ਰਿੰਸੀਪਲ ਦਾ ਅਸ਼ਲੀਲ ਵੀਡੀਓ ਹੋਇਆ ਵਾਇਰਲ…

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਧੁਲਕੋਟ ਸਥਿਤ ਸਕੂਲ ਦੇ ਪ੍ਰਿੰਸੀਪਲ ਦਾ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਦੇ ਵਾਇਰਲ ਹੁੰਦੇ ਹੀ ਪੂਰੇ ਖੇਤਰ ਵਿੱਚ ਹੜਕੰਪ ਮੱਚ ਗਿਆ ਹੈ। ਵੀਡੀਓ ਵਿੱਚ ਪ੍ਰਿੰਸੀਪਲ ਇੱਕ ਔਰਤ ਨਾਲ ਇਤਰਾਜਯੋਗ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਲੋਕਾਂ ਨੇ ਪ੍ਰਿੰਸੀਪਲ ਉੱਤੇ ਔਰਤਾਂ ਦੇ ਨਾਲ ਗੰਦੇ ਸੁਭਾਅ ਅਤੇ ਨੀਤੀ-ਵਿਰੁੱਧ ਕਾਰਜ ਵਿੱਚ

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੰਮ ਦੇ ਲਈ ਬਣਾਏਗੀ ‘ਹਾਈ ਪਾਵਰ ਕਮੇਟੀ’

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਕੂਲਾਂ-ਕਾਲਜਾਂ ਦੀਆਂ ਉਸਾਰੀ ਅਧੀਨ ਇਮਾਰਤਾਂ ਦੇ ਕੰਮ-ਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਨੂੰ ਲੈ ਕੇ ‘ਹਾਈ-ਪਾਵਰ’ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼-ਇਨ-ਸਿੱਖਇਜ਼ਮ ਬਹਾਦਰਗੜ੍ਹ

ਪਦਮ ਸ਼੍ਰੀ ਅਜੀਤ ਕੌਰ ਦੀ ਕਹਾਣੀ ਤੇ ਅਧਾਰਿਤ ਫਿਲਮ Dead End

ਪਦਮ ਸ਼੍ਰੀ ਅਜੀਤ ਕੌਰ ਜੀ ਦੀ ਕਹਾਣੀ ਨਾਂ ਮਾਰੋ ਤੇ ਅਧਾਰਿਤ ਅਾਰਟ ਫਿਲਮ `Dead End ` ਜਿਸਨੂੰ ਸਿੱਖ ਵਿਰਸਾ ਕੌਂਸਲ ਪ੍ਰੌਡਕਸ਼ਨ` ਵੱਲੋਂ ਪ੍ਰੋਡਿਊਸ ਕੀਤਾ  ਹੈ। ਫਿਲਮ ਦੇ ਡਾਇਰੈਕਟਰ ਬਲਵੀਰ ਸਿੰਘ ਸ਼ੇਰਗਿੱਲ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਥੀਏਟਰ ਕਰ ਚੁੱਕੇ ਹਨ । ਥਿਏਟਰ ਅਤੇ ਸਿਨੇਮਾਂ ਬਾਰੇ ਚੰਗੀ ਸਮਝ ਰੱਖਦੇ ਹਨ। ਉਨਾਂ ਨੇ ਗੱਲਬਾਤ ਵਿੱਚ ਦੱਸਿਆ ਕਿ ਕਹਾਣੀ ਤੇ