Jun 26

ਹੁਣ ਪੰਜਾਬ ਦੇ ਹਰ ਬੱਸ ਅੱਡੇ ‘ਤੇ ਮਿਲੇਗੀ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸੇਵਾ

Punjab Buses Free Internet : ਚੰਡੀਗੜ੍ਹ : ਹੁਣ ਸਸੂਬੇ ਵਿੱਚ ਆਵਾਜਾਈ ਮੰਤਰੀ ਵੱਲੋਂ ਵਾਈ-ਫਾਈ ਇੰਟਰਨੈੱਟ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਗਿਆ ਹੈ । ਇਸ ਐਲਾਨ ਦੇ ਤਹਿਤ ਪੰਜਾਬ ਦੇ ਹਰ ਬੱਸ ਸਟੈਂਡ ‘ਤੇ ਵਾਈ-ਫਾਈ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ । ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ

ਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੀ ਆਸਟ੍ਰੇਲੀਆ ਦੀ ਟੀਮ

Australia  Point Table 2019 : ਲੰਡਨ : ਵਿਸ਼ਵ ਕੱਪ 2019 ਵਿੱਚ ਬੀਤੇ ਦਿਨੀਂ ਹੋਏ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ । ਇਸ ਮੁਕਾਬਲੇ ਵਿੱਚ ਕਪਤਾਨ ਐਰੋਨ ਫਿੰਚ ਦੇ ਸੈਂਕੜੇ

ਲੁਧਿਆਣਾ ਦੇ ਮੰਦਿਰ ‘ਚ ਖੁਦਾਈ ਦੌਰਾਨ ਮਿਲੇ 5 ਸ਼ਿਵਲਿੰਗ ’ਤੇ ਸੱਪਾਂ ਦਾ ਜੋੜਾ

Ludhiana Shiv Mandir During Excavation :  ਲੁਧਿਆਣਾ : ਇੱਥੇ ਦੇ ਇਲਾਕੇ ਗੁਰਪਾਲ ਨਗਰ ‘ਚ ਪ੍ਰਾਚੀਨ ਮੰਦਿਰ ਦੀ ਜਿਵੇ ਹੀ ਖ਼ੁਦਾਈ ਸ਼ੁਰੂ ਹੋਈ ਤਾਂ ਜੋ ਚੀਜ਼ਾਂ ਮਿਲਣੀਆਂ ਸ਼ੁਰੂ ਹੋਈਆ ਉਹ ਹੈਰਾਨਕਰਨ ਵਾਲੀਆ ਸਨ।ਦਰਅਸਲ ਜਿਸ ਸਮੇਂ ਮੰਦਿਰ ਵਿਚ ਸ਼ਿਵਲਿੰਗ ਦੀ ਸਥਾਪਨਾ ਲਈ ਖੂਦਾਈ ਕੀਤੀ ਜਾ ਰਹੀ ਸੀ ਤਾਂ ਖੁਦਾਈ ਦੇ ਦੋਰਾਨ 5 ਸ਼ਿਵਲਿੰਗ  2 ਸੱਪਾਂ ਦਾ ਜੋੜਾ

ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਸੰਗਰੂਰ ਤੋਂ ਇੱਕ ਹੋਰ ਨੌਜਵਾਨ

Sangrur Young Boy Missing  : ਸੰਗਰੂਰ : ਇੱਥੇ ਦੇ ਰਟੋਲ ਪਿੰਡ ਦੇ 22 ਸਾਲਾਂ ਨੌਜਵਾਨ ਕੁਲਦੀਪ ਸਿੰਘ ਬੀਤੇ ਦਿਨੀਂ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ। ਉਧਰ ਪੁਲਿਸ ਇਸ ਮਾਮਲੇ ‘ਚ ਢਿੱਲੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਪਰਿਵਾਰ ਵਾਲਿਆਂ ਨੇ ਪੁਲਿਸ ਅਤੇ ਪ੍ਰਸਾਸ਼ਨ ਖ਼ਿਲਾਫ਼ ਸੁਨਾਮ ਦਾ ਹਾਈਵੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ।   ਕੁਲਦੀਪ ਦੀ

ਭਗਵੰਤ ਮਾਨ ਨੇ ਸੰਸਦ ਵਿੱਚ ਫ਼ਤਹਿਵੀਰ ਦੇ ਮੁੱਦੇ ਨੂੰ ਚੁੱਕਿਆਂ

Bhagwant Mann Fatehveer  LokSabha : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮ.ਪੀ ਭਗਵੰਤ ਮਾਨ ਨੇ ਅੱਜ ਖੁੱਲ੍ਹ ਕੇ ਸੰਸਦ ਵਿਚ ਪੰਜਾਬ ਦੇ ਮਸਲੇ ਚੁੱਕੇ ਤੇ ਸਰਕਾਰਾਂ ਦੀਆਂ ਨੀਤੀਆਂ  ਉਤੇ ਸਵਾਲ ਚੁੱਕੇ । ਭਗਵੰਤ ਮਾਨ ਨੇ ਸ਼ੁਰੂਆਤ ਕਰਦੇ ਹੋਏ ਆਖਿਆ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਬੋਲਣਗੇ। ਉਨ੍ਹਾਂ ਕਿਹਾ ਕਿ ਅਸੀਂ ਚੰਨ ਉਤੇ ਜਾਣ

ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਇੰਝ ਬਦਲੀ ਅਰਜੁਨ ਕਪੂਰ ਦੀ ਜ਼ਿੰਦਗੀ

Arjun Kapoor Birthday Special : ਅੱਜ ਬਾਲੀਵੁਡ ਵਿੱਚ ਆਪਣੀ ਇੱਕ ਵੱਖ ਪਹਿਚਾਣ ਬਣਾ ਚੁੱਕੇ ਅਦਾਕਾਰ ਅਰਜੁਨ ਕਪੂਰ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਅਰਜੁਨ ਕਪੂਰ  ਦਾ ਜਨ‍ਮ 26 ਜੂਨ 1985 ਨੂੰ ਮੁੰਬਈ ਵਿੱਚ ਹੋਇਆ ਸੀ। ਅੱਜ ਅਰਜੁਨ ਉਸ ਮੁਕਾਮ ਉੱਤੇ ਪਹੁੰਚ ਗਏ ਹਨ ਕਿ ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਕੁੜੀਆਂ ਉਹਨਾਂ ਦੀਆਂ ਦੀਵਾਨੀਆਂ

ਮਾਮੂਲੀ ਲੜਾਈ ਪਿੱਛੋਂ ਕਿਰਚ ਮਾਰ ਕੇ ਨੌਜਾਵਨ ਦਾ ਕਤਲ

Amritsar Young Boy Murder : ਅੰਮ੍ਰਿਤਸਰ : ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਕਤਲ ਦੀਆ ਵਾਰਦਾਤਾਂ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ, ਅੱਜ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਠਿਆਲਾ ‘ਚ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਦੇ

ਸੋਨ ਤਗਮੇ ਜਿੱਤਣ ਵਾਲੀਆਂ ਭਲਵਾਨ ਕੁੜੀਆਂ ਢਿੱਡ ਭਰਨ ਲਈ ਝੋਨਾ ਲਾਉਣ ਲਈ ਮਜ਼ਬੂਰ

Moga Girls Wrestler : ਮੋਗਾ : ਗਰਮੀ ‘ਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀਆਂ ਤਸਵੀਰਾਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ ਤੇ ਇਹ ਤਸਵੀਰਾਂ ਨੂੰ ਵੀ ਤੁਸੀਂ ਆਮ ਵਾਂਗ ਹੀ ਸਮਝ ਕੇ ਦੇਖ ਰਹੇ ਹੋਵੋਗੇ। ਇੱਥੇ ਹੀ ਤੁਹਾਡੀਆਂ ਅੱਖਾਂ ਧੋਖਾ ਖਾ ਰਹੀਆਂ ਹਨ। ਜੀ, ਇਹ ਕੋਈ ਆਮ ਮਜ਼ਦੂਰ ਨਹੀਂ ਹਨ। ਝੋਨਾਂ ਲਾ ਰਹੀਆਂ ਇਹ ਕੁੜੀਆਂ ਰਾਸ਼ਟਰੀ ਤੇ

ਲੁੱਟਖੋਹ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ

Police Arrest Loot Gang : ਲੁਧਿਆਣਾ : ਬੀਤੇ ਦਿਨੀਂ ਪੁਲਿਸ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਲੁੱਟਖੋਹ ਕਰਨ ਵਾਲਾ ਗਰੋਹ ਪੁਲਿਸ ਅੜਿੱਕੇ ਚੜ੍ਹ ਗਿਆ। ਪੁਲਿਸ ਮੁਤਾਬਿਕ ਇਹ ਗਿਰੋਹ ਵਿਆਹਾਂ ਤੇ ਪਾਰਟੀਆਂ ‘ਚ ਵੇਟਰ ਦਾ ਕੰਮ ਕਰਦੇ ਹਨ। ਇਹ ਗਿਰੋਹ ਹਨ੍ਹੇਰੇ ‘ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਨ੍ਹਾਂ ਤੋਂ ਪੁਲਿਸ ਨੂੰ 29 ਮੋਬਾਈਲ ਫੋਨ

ਨਸ਼ਿਆਂ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Drug Overdose  Boy Death : ਮੋਗਾ :ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਜਿਸ ਕਾਰਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਿੰਡ ਬਹੌਨਾ ਰੋਡ ਦਾ ਸਾਹਮਣੇ ਆਇਆ ਜਿੱਥੇ ਸੋਮਵਾਰ ਨੂੰ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ

Skoda ਦੇ ਰਿਹੈ ਇਨ੍ਹਾਂ ਕਾਰਾਂ ‘ਤੇ ਡਿਸਕਾਉਂਟ

Skoda Car Discounts : ਜੇਕਰ ਤੁਸੀਂ ਇਸ ਮਹੀਨੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਸਾਬਤ ਹੋ ਸਕਦੀ ਹੈ। ਸਕੋਡਾ ਕੰਪਨੀ ਆਪਣੀਆਂ ਸਾਰੀਆਂ ਕਾਰਾਂ ‘ਤੇ ਕਈ ਤਰ੍ਹਾਂ ਦੇ ਫਾਇਦੇ ਦੀ ਪੇਸ਼ਕਸ਼ ਕਰ ਰਹੀ ਹੈ।   Skoda Rapid ਦੇ ਕੁੱਝ ਵੇਰੀਐਂਟ ‘ਤੇ 25,000 ਰੁਪਏ ਤੱਕ ਦੇ ਲਾਇਲਟੀ ਬੋਨਸ

27 ਜੂਨ ਨੂੰ ਭਾਰਤ ‘ਚ ਲਾਂਚ ਹੋਵੇਗੀ MG Hector

MG Hector Car Launch : MG ਮੋਟਰਸ 27 ਜੂਨ ਨੂੰ ਭਾਰਤ ‘ਚ ਆਪਣੀ ਪਹਿਲੀ ਕਾਰ, ਹੈਕਟਰ ਲਾਂਚ ਕਰੇਗੀ। ਕੰਪਨੀ ਨੇ ਇਸਦੀ ਬੁਕਿੰਗ 50,000 ਰੁਪਏ ‘ਚ ਸ਼ੁਰੂ ਕਰ ਦਿੱਤੀ ਸੀ। ਲਾਂਚ ਦੇ ਤੁਰੰਤ ਬਾਅਦ ਤੋਂ ਹੀ ਇਸਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ।  ਵਰਤਮਾਨ MG ਮੋਟਰਸ ਦੇਸ਼ਭਰ ‘ਚ 63 ਸ਼ੋਅ ਰੂਮ ਖੋਲ ਚੁੱਕੀ ਹੈ। ਕੰਪਨੀ ਦਾ ਟੀਚਾ ਸਤੰਬਰ

ਖੂਨ ਨਾਲ ਲਥਪਥ ਹਾਲਤ ‘ਚ ਮਿਲੀ 5 ਸਾਲਾ ਦੀ ਬੱਚੀ, ਮਾਮਲਾ ਜਬਰ-ਜਨਾਹ ਦਾ

5 Years Girl Rape : ਮੱਧ ਪ੍ਰਦੇਸ਼ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਚਲਦਾ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਨਰਸਿੰਘਪੁਰ ਦਾ ਸਾਹਮਣੇ ਆਇਆ ਹੈ ਜਿੱਥੇ ਸਟੇਸ਼ਨਗੰਜ ਥਾਣੇ ਤੋਂ ਥੋੜੀ ਦੂਰ ਜ਼ਿਲ੍ਹਾ ਜੇਲ੍ਹ ਦੇ ਸਾਹਮਣੇ ਸਥਿਤ

ਪੱਥਰੀ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ …

Kidney Stone Problem : ਨਵੀਂ ਦਿੱਲੀ :  ਅੱਜਕਲ ਬਿਜ਼ੀ ਲਾਈਫਸਟਾਈਲ ‘ਚ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਸਾਡੇ ਸਰੀਰ ‘ਤੇ ਪੈ ਰਿਹਾ ਹੈ। ਭੱਜ-ਨੱਠ ਭਰੀ ਜ਼ਿੰਦਗੀ ‘ਚ ਖਾਣ-ਪੀਣ ‘ਚ ਬਦਲਾਅ ਆਉਣ ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ

ਇਨਸਾਨੀਅਤ ਫਿਰ ਹੋਈ ਸ਼ਰਮਸਾਰ, 69 ਸਾਲਾ ਬਜ਼ੁਰਗ ਨੇ ਕੀਤਾ 13 ਸਾਲਾ ਬੱਚੀ ਨਾਲ ਬਲਾਤਕਾਰ

13 Years Girl Rape : ਤਪਾ ਮੰਡੀ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ।ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਤਪਾ ਮੰਡੀ ਦਾ ਸਾਹਮਣੇ ਆਇਆ ਹੈ ਜਿੱਥੇ ਇੱਕ 69 ਸਾਲਾ ਵਿਅਕਤੀ ਨੇ 13

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਗੰਭੀਰ

Nabha drug overdose: ਨਾਭਾ: ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ । ਜਿਸ ਕਾਰਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅਜਿਹਾ ਇੱਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਾਭਾ ਬਲਾਕ ਦੇ ਪਿੰਡ ਅਲੋਹਰਾ ਕਲਾ ਵਿੱਚ 25 ਸਾਲਾਂ ਨੌਜਵਾਨ ਜਤੇਂਦਰ ਸਿੰਘ ਚਿੱਟੇ

ਛਾਤੀ ‘ਚ ਦਰਦ ਉੱਠਣ ਕਾਰਨ ਮੁੰਬਈ ਦੇ ਹਸਪਤਾਲ ‘ਚ ਦਾਖਿਲ ਹੋਏ ਬ੍ਰਾਇਨ ਲਾਰਾ

Brian Lara admit hospital: ਮੁੰੰਬਈ: ਮੰਗਲਵਾਰ ਨੂੰ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿੱਚ ਸ਼ਾਮਿਲ 50 ਸਾਲਾਂ ਲਾਰਾ ਨੂੰ ਹੋਟਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ । ਇੱਥੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ

ਲੋਕਾਂ ਅੰਦਰੋਂ ਭੂਤ ਕੱਢਣ ਵਾਲੇ ਬਾਬੇ ਦੇ ਹੁਣ ਪੁਲਿਸ ਥਾਣੇ ਅੰਦਰ ਕੱਢੂ ਭੂਤ

Gurdaspur baba arrest: ਗੁਰਦਾਸਪੁਰ: ਅੱਜ ਦੇ ਸਮੇਂ ਵਿੱਚ ਹਰ ਇਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੁੱਖੀ ਹੈ । ਜਿਸ ਕਾਰਨ ਉਹ ਸੁੱਖ ਦੀ ਤਲਾਸ਼ ਵਿੱਚ ਥਾਂ-ਥਾਂ ਭਟਕਦਾ ਰਹਿੰਦਾ ਹੈ । ਕਈ ਲੋਕ ਅਜਿਹੇ ਹੁੰਦੇ ਹਨ ਜੋ ਇਨਸਾਨ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਦੇ ਹਨ । ਅੱਜ ਦੇ ਸਮੇਂ ਵਿੱਚ ਲੋਕ ਢੋਂਗੀ ਬਾਬਿਆਂ

World Cup 2019: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 286 ਦੌੜਾਂ ਦਾ ਟੀਚਾ

WC 2019 Australia vs England: ਲੰਡਨ: ਵਿਸ਼ਵ ਕੱਪ 2019 ਦਾ 32ਵਾਂ ਮੁਕਾਬਲਾ ਮੇਜਬਾਨ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਲੰਡਨ ਵਿੱਚ ਲਾਰਡਸ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਇੰਗਲੈਂਡ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੀ ਟੀਮ ਨੇ 7 ਵਿਕਟਾਂ ਗੁਆ ਕੇ ਇੰਗਲੈਂਡ

ਰਾਤ ਹੋਇਆ ਵਿਆਹ, ਦਿਨੇ ਟੁੱਟੀ ਜੋੜੀ

Aurangabad road accident: ਔਰੰਗਾਬਾਦ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਹਨ । ਅਜਿਹਾ ਹੀ ਇੱਕ ਮਾਮਲਾ ਔਰੰਗਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ । ਦਰਅਸਲ, ਰਾਤ ਹੋਏ ਵਿਆਹ ਤੋਂ ਬਾਅਦ ਖੁਸ਼ੀ-ਖੁਸ਼ੀ ਲਾੜਾ ਆਪਣੀ ਵਹੁਟੀ ਨੂੰ ਉਸ ਦੇ ਪੇਕੇ ਤੋਂ ਵਿਦਾ ਕਰਵਾ ਕੇ ਆਪਣੇ ਨਾਲ