ਬਿਹਾਰ ‘ਚ ਲੋਕ ਹੋਏ ਚੂਹੇ ਖਾਣ ਨੂੰ ਮਜ਼ਬੂਰ…


Bihar Floods: ਕਟਿਹਾਰ: ਬਿਹਾਰ ਵਿੱਚ ਆਏ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ । ਜਿਸ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ,

ਪੰਜਾਬ ਪੁਲਿਸ ‘ਚ ਸ਼ਾਮਿਲ ਹੋਏ 3 ਹੋਰ DGP

Punjab Police New 3 DGPs: ਚੰਡੀਗੜ੍ਹ: ਸਾਲ 1988 ਬੈਚ ਦੇ 3 ਏ.ਡੀ.ਜੀ.ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾ ਦਿੱਤਾ ਗਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ

ਬਰਨਾਰਡ ਬਣੇ ਦੁਨੀਆ ਦੇ ਦੂਜੇ ਅਮੀਰ ਵਿਅਕਤੀ, ਬਿੱਲ ਗੇਟਸ ਨੂੰ ਛੱਡਿਆ ਪਿੱਛੇ

Benard Arnell Second Richest Man : ਪੈਰਿਸ : ਲਗਜ਼ਰੀ ਗੁੱਡਜ਼ ਕੰਪਨੀ LMVH ਦੇ ਚੇਅਰਮੈਨ ਬਰਨਾਲਡ ਅਰਨਾਲਟ ਦੁਨੀਆ ਦੇ ਦੂਜੇ ਵੱਡੇ ਅਮੀਰ ਆਦਮੀ ਬਣ ਗਏ ਹਨ । ਜਿਸਦੇ ਨਾਲ ਹੀ ਬਲੂਮਬਰਗ ਬਿਲੇਨੀਅਰ ਇੰਡੈਕਸ ਵਿੱਚ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿੱਲ ਗੇਟਸ ਤੀਜੇ ਨੰਬਰ ‘ਤੇ ਫਿਸਲ ਗਏ ਹਨ । ਮੰਗਲਵਾਰ ਨੂੰ LMVH ਦੇ ਸ਼ੇਅਰ ਵਿੱਚ 1.38 ਫ਼ੀਸਦੀ ਦੀ ਤੇਜ਼ੀ

ਪੰਜਾਬ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ

punjab monsoon alert: ਚੰਡੀਗੜ੍ਹ: ਮੌਸਮ ਵਿਭਾਗ ਅਨੁਸਾਰ ਦੱਖਣੀ-ਪੱਛਮੀ ਮਾਨਸੂਨ ਦੱਖਣ ਰਾਜਸਥਾਨ, ਜੰਮੂ-ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ, ਝਾਰਖੰਡ ਤੇ ਪੂਰਬੀ ਉੜੀਸਾ ਉੱਪਰ ਚੱਕਰਵਾਤੀ ਦਬਾਅ ਬਣਿਆ ਹੋਇਆ ਹੈ । ਜਿਸ ਕਾਰਨ ਕਰਨਾਟਕ ਵਿੱਚ ਭਾਰੀ ਬਾਰਿਸ਼ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ

ਬੱਚੀ ਦੇ ਹਰ ਅੰਗ ‘ਤੇ ਲੱਗੇ ਟਾਂਕੇ, ਅੱਖਾਂ ਖੋਲਣ ਨੂੰ ਵੀ ਤਰਸੀ ਬੱਚੀ

6 Years Girl Rape : ਨਵੀਂ ਦਿੱਲੀ : ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਐਤਵਾਰ ਰਾਤ ਨਸ਼ੇ ਵਿੱਚ ਧੁਤ ਇੱਕ ਰਿਕਸ਼ਾ ਚਾਲਕ ਨੇ 6 ਸਾਲ ਦੀ ਬੱਚੀ ਦੇ ਨਾਲ ਕੁਕਰਮ ਕੀਤਾ ।  ਦਰਿੰਦਗੀ ਦੇ ਬਾਅਦ ਉਹ ਉਸਨੂੰ ਮਾਰ ਰਿਹਾ ਸੀ , ਉਦੋਂ ਲੋਕਾਂ ਨੇ ਫੜ ਲਿਆ । ਪੁਲਿਸ ਨੇ ਆਰੋਪੀ ਅਰੁਣ ਕੁਮਾਰ ਦਾਸ ਨੂੰ ਗ੍ਰਿਫ਼ਤਾਰ ਕਰ

ਕੁਆਰੀਆਂ ਕੁੜੀਆਂ ਦੇ ਮੋਬਾਇਲ ‘ਤੇ ਬੈਨ, ਵਿਆਹ ਕਰਵਾਉਣ ‘ਤੇ ਹੋਵੇਗਾ 1.50 ਲੱਖ ਦਾ ਜੁਰਮਾਨਾ

Gujarat Girls Mobile Bans : ਬਾਨਸਕਾਂਠਾ : 21ਵੀਂ ਸਦੀ ਜਿੱਥੇ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਚੱਲ ਰਹੀਆਂ ਹਨ, ਉੱਥੇ ਹੀ ਸਮਾਜ ਵਿੱਚ ਸਮੇਂ-ਸਮੇਂ ‘ਤੇ ਔਰਤਾਂ ਨੂੰ ਦਬਾਉਣ ਲਈ ਤੁਗ਼ਲਕੀ ਫੁਰਮਾਨ ਵੀ ਜਾਰੀ ਕੀਤੇ ਜਾਂਦੇ ਹਨ । ਅਜਿਹਾ ਇੱਕ ਮਾਮਲਾ ਗੁਜਰਾਤ ਦੇ ਬਾਨਸਕਾਂਠਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਬਾਨਸਕਾਂਠਾ ਦੇ ਦਾਂਤੀਵਾੜਾ ਪਿੰਡ ਵਿੱਚ

ਫੜ੍ਹਿਆ ਗਿਆ ਮੁੰਬਈ ਹਮਲੇ ਦਾ ਮਾਸਟਰ ਮਾਇੰਡ ਹਾਫਿਜ਼ ਸਈਦ

Master Mind Hafiz Saeed Arrest : ਇਸਲਾਮਾਬਾਦ : ਮੁੰਬਈ ਹਮਲੇ ਦੇ ਮਾਸਟਰ ਮਾਇੰਡ ਅੱਤਵਾਦੀ ਤੇ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਗ੍ਰਿਫ਼ਤਾਰ ਕਰਨ ਤੋਂ ਬਾਅਦ ਹਾਫਿਜ਼ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ । ਦਰਅਸਲ, ਹਾਫਿਜ਼ ਸਈਦ ਨੂੰ ਗੁੱਜਰਾਂਵਾਲਾ ਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ । ਜ਼ਿਕਰਯੋਗ

ਵਿਸ਼ਵ ਕੱਪ ‘ਚ ਹੋਏ ਸੁਪਰ ਓਵਰ ਬਾਰੇ ਤੇਂਦੁਲਕਰ ਨੇ ਦਿੱਤਾ ਵੱਡਾ ਬਿਆਨ

Sachin Tendulkar Statement Super Over : ਨਵੀਂ ਦਿੱਲੀ : ਮੰਗਲਵਾਰ ਨੂੰ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਦਾ ਫੈਸਲਾ ਕਰਨ ਲਈ ਦੂਜਾ ਸੁਪਰ ਓਵਰ ਕੀਤਾ ਜਾਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਵਿਜੇਤਾ ਦਾ ਫੈਸਲਾ ਦੂਜੇ ਸੁਪਰ ਓਵਰ ਤੋਂ ਬਾਅਦ ਹੋਣਾ ਚਾਹੀਦਾ ਸੀ

ਮਰਜ਼ੀ ਨਾਲ ਵਿਆਹ ਕਰਵਾਉਣ ‘ਤੇ ਪਿਓ – ਪੁੱਤ ਨੇ ਕੁੜੀ ਦਾ ਕੀਤਾ ਕਤਲ

Patiala Father Murder Daughter : ਪਟਿਆਲਾ : ਮਰਜੀ ਨਾਲ ਵਿਆਹ ਕਰਵਾਉਣ ਨਾਲ ਗੁੱਸੇ ਬਾਪ – ਬੇਟੇ ਨੇ ਗਲਾ ਘੁੱਟਕੇ ਧੀ ਦੀ ਹੱਤਿਆ ਕਰ ਦਿੱਤੀ ਅਤੇ ਰਾਤ ਨੂੰ ਹੀ ਸਸਕਾਰ ਕਰ ਦਿੱਤਾ। ਮਾਮਲਾ ਸਮਾਣਾ ਦੇ ਪਿੰਡ ਘਿਓਰਾ ਦਾ ਹੈ । ਜਾਣਕਾਰੀ ਦੇ ਮੁਤਾਬਿਕ ਮਨਜੀਤ ਸਿੰਘ ਦੀ ਧੀ ਜੋਤੀ ਨੇ ਮਈ ਵਿੱਚ ਪਿੰਡ ਦੇ ਮੁੰਡੇ ਗੁਰਜੰਟ ਸਿੰਘ

ਹੁਣ ਟ੍ਰੈਫਿਕ ਨਿਯਮ ਤੋੜਨ ‘ਤੇ 10 ਗੁਣਾ ਜ਼ਿਆਦਾ ਕੱਟੇਗਾ ਚਲਾਨ!

Motor Vehicle Amendment Bill : ਨਵੀਂ ਦਿੱਲੀ : ਨਿਤਿਨ ਗਡਕਰੀ ਵਿੱਚ ਲੋਕ ਸਭਾ ਵਿੱਚ Motor Vehicle Amendment ਬਿੱਲ ਪੇਸ਼ ਕੀਤਾ ਗਿਆ ਹੈ । ਇਸ ਬਿੱਲ ਨੂੰ ਪੇਸ਼ ਕਰਦੇ ਹੋਏ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਇਸ ਬਿੱਲ ਦੀਆਂ ਖ਼ਾਸੀਅਤਾਂ ਦੱਸੀਆਂ ਹਨ । ਜਿਸ ਵਿੱਚ ਉਨ੍ਹਾਂ ਨੇ ਇਸ ਬਿੱਲ ਦਾ ਮਕਸਦ ਭਾਰਤ ਵਿੱਚ ਸੜਕ

ਸਾਂਡ ਨੇ ਲਈ ਟਰੱਕ ਡਰਾਈਵਰ ਦੀ ਜਾਨ

Patiala Truck Driver Death : ਪਟਿਆਲਾ :  ਸਨੌਰੀ ਅੱਡਾ ਦੇ ਦੇਵੀਗੜ ਰੋਡ ਉੱਤੇ ਸੋਮਵਾਰ ਰਾਤ 9 ਵਜੇ ਇੱਕ ਟਰੱਕ ਡਰਾਇਵਰ ਨੂੰ ਸਾਂਡ ਨੇ ਸਿੰਗਾ ਉੱਤੇ ਚੁੱਕ ਕੇ ਥੱਲੇ ਸੁੱਟਿਆ । ਇੰਨਾ ਹੀ ਨਹੀਂ ਸਿੰਗ ਉਸਦੀ ਛਾਤੀ ਵਿੱਚ ਖੁਬਾ ਦਿੱਤੇ । ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਹੁੰਚਾਏ ਗਏ ਜਖ਼ਮੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ

ਸਚਿਨ ਦੀ ਪਲੇਇੰਗ 11 ‘ਚੋਂ ਧੋਨੀ ਆਊਟ

Sachin Planning 11 Dhoni Out : ਨਵੀਂ ਦਿੱਲੀ : ਵਿਸ਼ਵ ਕੱਪ ਖ਼ਤਮ ਹੁੰਦਿਆਂ ਹੀ ICC ਤੋਂ ਲੈ ਕੇ ਦਿੱਗਜ ਕ੍ਰਿਕਟਰ ਆਪਣੀ ਪਲੇਇੰਗ ਇਲੈਵਨ ਦੀ ਲਿਸਟ ਜਾਰੀ ਕਰ ਰਹੇ ਹਨ । ਜਿਨ੍ਹਾਂ ਵਿੱਚ ਉਨ੍ਹਾਂ ਖਿਡਾਰੀਆਂ ਨੂੰ ਥਾਂ ਮਿਲ ਰਹੀ ਹੈ, ਜਿਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀਆਂ ਟੀਮਾਂ ਨੂੰ ਜਿੱਤ ਦਿਵਾਈ । ਇਸੇ ਮਾਮਲੇ ਕ੍ਰਿਕਟਰ ਸਚਿਨ ਤੇਂਦੁਲਕਰ

ਏਅਰਫੋਰਸ ਦੇ ਮੁੱਖੀ ਧਨੋਆ ਨੇ ਕਿਹਾ, ਜੰਗ ਲਈ ਤਿਆਰ ਏਅਰਫੋਰਸ

IAF Chief Dhanoa said battlefield : ਨਵੀਂ ਦਿੱਲੀ : ਹਵਾਈ ਫੌਜ ਦੇ ਪ੍ਰਮੁੱਖ ਬੀਐੱਸ ਧਨੋਆ ਨੇ ਕਿਹਾ ਕਿ ਏਅਰਫੋਰਸ ਕਿਸੇ ਵੀ ਤਰ੍ਹਾਂ ਦੇ ਲੜਾਈ ਲਈ ਤਿਆਰ ਹੈ । ਧਨੋਆ ਨੇ ਕਿਹਾ ਕਿ ਕਰਗਿਲ ਵਰਗੀ ਜੰਗ ਹੋਵੇ , ਅੱਤਵਾਦੀ ਹਮਲਾਂ ਹੋਵੇ ਜਾਂ ਫਿਰ ਕਿਸੇ ਵੀ ਤ੍ਹਰਾ ਦੇ ਹਾਲਾਤ ਹੋਣ ਅਸੀਂ ਪੂਰੀ ਤਰ੍ਹਾਂ ……… ਜਵਾਬ ਦੇਣ ਵਿੱਚ

ਅੰਤਰਰਾਸ਼ਟਰੀ ਅਦਾਲਤ ਕਰੇਗੀ ਕੁਲਭੂਸ਼ਨ ਯਾਦਵ ਮਾਮਲੇ ਤੇ ਅੱਜ ਫ਼ੈਸਲਾ

Kulbhushan Yadav Case : ਹੇਗ : ਭਾਰਤੀ ਜਲ ਸੈਨਾ ਤੋਂ ਸੇਵਾਮੁਕਤ ਅਧਿਕਾਰੀ ਕੁਲਭੂਸ਼ਨ ਯਾਦਵ ਜੋ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਪਾਕਿਸਤਾਨ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ, ਬਾਰੇ ਹੇਗ ਸਥਿਤ ਅੰਤਰਰਾਸ਼ਟਰੀ ਨਿਆਂ ਅਦਾਲਤ ਦਾ ਫੈਸਲਾ ਬੁੱਧਵਾਰ ਨੂੰ ਆਵੇਗਾ। ਭਾਰਤ ਨੇ ਪਾਕਿਸਤਾਨ ਵੱਲੋਂ ਯਾਦਵ ਨੂੰ ਮੌਤ ਦੀ ਸਜ਼ਾ ਦੇਣ ਦਾ ਵਿਰੋਧ

ਕੈਪਟਨ ਅੱਜ ਮਨਜ਼ੂਰ ਕਰ ਸਕਦੇ ਹਨ ਸਿੱਧੂ ਦਾ ਅਸਤੀਫ਼ਾ

Captain Statement Sidhu Resign : ਚੰਡੀਗੜ੍ਹ : ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ । ਕੈਪਟਨ ਹੁਣ ਦਿੱਲੀ ਵਿੱਚ ਹੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਵਿਚਾਰ ਚਰਚਾ ਕਰ ਰਹੇ ਹਨ । ਲੇਕਿਨ ਇਸ ਸਭ

ਸਕੂਲਾਂ ਦਾ ਫੇਰ ਬਦਲਿਆ ਸਮਾਂ

Punjab Schools Time Change: ਸੰਗਰੂਰ: ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ‘ਚ ਫੇਰ ਬਦਲਾਅ ਕਰ ਦਿੱਤਾ ਗਿਆ ਹੈ । ਦੱਸ ਦੇਈਏ ਕਿ ਪੰਜਾਬ ਦੇ ਸਰਕਾਰੀ ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਰਮੀ ਕਾਰਨ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 7.30 ਤੋਂ 1.30 ਵਜੇ ਤੱਕ

ICC T-20 ਵਿਸ਼ਪ ਕੱਪ 2020 ਦੀ ਸੂਚੀ ਹੋਈ ਜਾਰੀ

icc t20 schedule 2020: International Cricket Council ਵੱਲੋਂ 7ਵੇਂ ਪੁਰਸ਼ T20 ਵਿਸ਼ਵ ਕੱਪ 2020 ਦੀ ਸੂਚੀ ਜਾਰੀ ਹੋ ਚੁੱਕੀ ਹੈ। ਪਹਿਲੀ ਵਾਰ ਇਹ ਟੂਰਨਾਮੈਂਟ ਆਸਟ੍ਰੇਲੀਆ ‘ਚ ਖੇਡਿਆ ਜਾ ਰਿਹਾ ਹੈ। ਪੰਜ ਹਫ਼ਤੇ ਚੱਲਣ ਵਾਲਾ ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ, 2020 ਤੱਕ ਖੇਡਿਆ ਜਾਵੇਗਾ। ਆਈਸੀਸੀ ਸੁਪਰ 12 ਲਈ ਸਿੱਧੇ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਦਾ

ਮਾਪੇ ਹੋਏ ਮਜ਼ਬੂਰ ਆਪਣੇ ਹੀ ਮੁੰਡੇ ਨੂੰ ਸੰਗਲਾਂ ਨਾਲ ਬੰਨਣ ਲਈ

Nabha Parents Tied Boy : ਨਾਭਾ : ਪੰਜਾਬ ਸਰਕਾਰ ਜਿੱਥੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਦਾਅਵੇ ਕਰਦੀ ਹੈ ਉੱਥੇ ਹੀ ਦੂਜੇ ਪਾਸੇ ਹਰ ਰੋਜ਼ ਪੰਜਾਬ ਵਿੱਚ ਆਏ ਦਿਨ ਨਸ਼ੇ ਦੀ ਚਪੇਟ ‘ਚ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਚੁੱਕੇ ਹਨ  ਨਾਭਾ ਵਿੱਚ ਆਪਣੇ ਹੀ ਘਰ ‘ਚ ਸੰਗਲ ਨਾਲ ਬੰਨਿਆ ਇਹ ਨੌਜਵਾਨ ਵੀ ਨਸ਼ੇ ਦਾ ਆਦੀ

ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਦੋ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਬੀਤੇ ਦਿਨੀਂ ਪਠਾਨਕੋਟ ਨੇੜੇ ਵਾਪਰਿਆ ਜਿੱਥੇ ਡਲਹੌਜ਼ੀ ਰੋਡ ‘ਤੇ ਨੇੜੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ‘ਚ ਤਿੰਨ

ਮੁੰਬਈ ‘ਚ ਮੀਂਹ ਪੈਣ ਨਾਲ ਡਿੱਗੀ ਇਮਾਰਤ, 12 ਲੋਕ ਦੀ ਮੌਤ

Mumbai Building Collapse : ਮੁੰਬਈ : ਮੰਗਲਵਾਰ ਦੀ ਸਵੇਰ ਨੂੰ ਡੋਂਗਰੀ ਵਿਚ ਇਕ ਚਾਰ ਮੰਜ਼ਲਾ ਇਮਾਰਤ ਢਹਿਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਫਸਣ ਦੀ ਖ਼ਬਰ ਹੈ।ਇਹ ਇਮਾਰਤ ਮੁੰਬਈ ਦੇ ਭੀੜ ਭੜੱਕੇ ਵਾਲੇ ਇਲਾਕੇ ‘ਚ ਮੌਜੂਦ ਸੀ ਜਿਸਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਕਰੀਬ 100 ਸਾਲ ਪੁਰਾਣੀ