Tag: , , , , , , , ,

ਆਮ ਆਦਮੀ ਪਾਰਟੀ ਦੀ ਵਜ੍ਹਾ ਨਾਲ ਮਲੇਸ਼ੀਆ ‘ਚ ਫਸੀ ਲੜਕੀ ਦੀ ਹੋਈ ਵਤਨ ਵਾਪਸੀ

Zira Village Kuldeep Kaur ਅੱਜ ਤੋਂ ਤਕਰੀਬਨ ਸੱਤ ਅੱਠ ਮਹੀਨੇ ਪਹਿਲਾਂ ਜੀਰਾ ਦੇ ਪਿੰਡ ਫੇਮੇਕੇ ਦੀ ਕੁਲਦੀਪ ਕੌਰ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਲਈ ਅਤੇ ਰੋਜ਼ੀ ਰੋਟੀ ਕਮਾਉਣ ਲਈ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਗਈ ਸੀ ਜਿੱਥੇ ਕਿ ਏਜੰਟਾਂ ਨੇ ਭਰੋਸਾ ਦਿੱਤਾ ਸੀ ਤਿੰਨ ਮਹੀਨਿਆਂ ਬਾਅਦ ਉਸ ਨੂੰ ਦੋ ਸਾਲਾਂ ਦਾ ਵਰਕ ਪਰਮਿਟ ਮਿਲ

ਵਿਦੇਸ਼ ਭੇਜਣ ਦੇ ਨਾਂ ‘ਤੇ ਕੀਤੀ ਲੱਖਾਂ ਦੀ ਠੱਗੀ

zirakpur travel agents: ਜ਼ੀਰਕਪੁਰ:  ਸੂਬੇ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਦੇ ਬਹੁਤ ਭਰਮਾਰ ਹੈ। ਕੈਨੇਡਾ, ਅਮਰੀਕਾ ਭੇਜਣ ਦੇ ਨਾਮ ‘ਤੇ ਕਈ ਲੋਕਾਂ ਨਾਲ ਠੱਗੀਆਂ ਵੀ ਹੁੰਦੀਆਂ ਹਨ। ਪੰਜਾਬ ਵਿੱਚ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਕੁਝ ਟ੍ਰੈਵਲ ਏਜੇਂਸੀਆਂ ਨਾ ਸਿਰਫ਼ ਗੁਮਰਾਹ ਕਰ ਰਹੀਆਂ ਹਨ, ਬਲਕਿ ਉਨ੍ਹਾਂ ਦਾ ਆਰਥਿਕ ਤੌਰ ‘ਤੇ ਸ਼ੋਸ਼ਣ ਵੀ ਕੀਤਾ ਜਾ ਰਿਹਾ

ਪੁਲਿਸ ਨੇ ਨਾਕਾਬੰਦੀ ਦੌਰਾਨ ਲੱਖਾਂ ਦੀ ਨਕਦੀ ਸਮੇਤ ਇੱਕ ਨੂੰ ਕੀਤਾ ਕਾਬੂ

Zirakpur Police: ਜ਼ੀਰਕਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਪੰਜਾਬ ਪੁਲਿਸ ਮੁਸਤੈਦ ਹੋ ਚੁੱਕੀ ਹੈ। ਜਿਸ ਕਾਰਨ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਜ਼ੀਰਕਪੁਰ ਕੋਲ ਪੁਲਿਸ ਦੇ ਵੱਲੋਂ 54 ਲੱਖ 90 ਹਜ਼ਾਰ ਦੀ ਨਕਦੀ ਬਰਾਮਦ ਕੀਤੀ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਆਹੁਤਾ ਔਰਤ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Zirakpur Woman Suicide: ਜ਼ੀਰਕਪੁਰ : ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੇ ਮਾਮਲੇ ਜ਼ਿਆਦਾ ਵੱਧ ਗਏ ਹਨ। ਆਏ ਦਿਨ ਆਤਮਹੱਤਿਆ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਜ਼ਿਆਦਾਤਰ ਲੋਕਾਂ ਦੇ ਵੱਲੋਂ ਇਹ ਕਦਮ ਆਰਥਿਕ ਕਮੀ ਜਾਂ ਮਾਨਸਿਕ ਤਣਾਅ ਦੇ ਚਲਦਿਆਂ ਚੁੱਕਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਵਿੱਚ ਦੇਖਣ ਨੂੰ ਮਿਲਿਆ ਹੈ,ਜਿਥੇ ਬਲਟਾਨਾ ਦੀ ਪ੍ਰਸ਼ਾਂਤ ਵਿਹਾਰ

chandigarh zirakpur disco club

ਅੱਧੀ ਰਾਤ ਨੂੰ ਡਿਸਕੋ ਦੇ ਦਰਵਾਜੇ ਨੂੰ ਲੱਗਿਆ ਸੀ ਤਾਲਾ, ਅੰਦਰ ਹੋ ਰਿਹਾ ਸੀ ਇਹ ਗੰਦਾ ਕੰਮ

chandigarh zirakpur disco club ਜੀਰਕਪੁਰ : ਅੱਜਕਲ੍ਹ ਦੇ ਨੌਜਵਾਨ ਡਿਸਕੋ ਕਲੱਬਾਂ ‘ਚ ਜਾ ਕੇ ਆਪਣਾ ਮਨਪਰਚਾਵਾਂ ਕਰਦੇ ਹਨ।ਪਰ ਕਈ ਡਿਸਕੋ ‘ਚ ਦੇਰ ਰਾਤ ਤੱਕ ਪਾਰਟੀਆਂ ਚੱਲਦੀਆਂ ਹਨ ਪਰ ਕਈ ਵਾਰ ਇਹਨਾਂ ਪਾਰਟੀਆਂ ਦੀ ਆੜ ‘ਚ ਗਲਤ ਕੰਮ ਵੀ ਚੱਲ ਰਿਹਾ ਹੁੰਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਈਆਂ ਹੈ ਜੀਰਕਪੁਰ ਦਾ ਜਿੱਥੇ ਡਿਸਕੋ ਦੇ ਦਰਵਾਜੇ

Zirakpur wrestler punjab kesari Titles

ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ‘ਚ ਜ਼ੀਰਕਪੁਰ ਦੇ ਪਹਿਲਵਾਨ ਨੇ ਜਿੱਤਿਆ ‘ਪੰਜਾਬ ਕੇਸਰੀ’ ਖਿਤਾਬ

Zirakpur wrestler punjab kesari Titles: ਅਬੋਹਰ, ਸਲਾਨਾਂ ਪੰਜਪੀਰ ਮੇਲੇ ਵਿੱਚ ਪ੍ਰਬੰਧਕਾਂ ਵੱਲੋ ਪੰਜਾਬ ਪੁਲਿਸ ਤੇ ਪੰਚਾਇਤਾ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਪੱਧਰ ਦੇ ਕੁਸ਼ਤੀ ਮੁਕਬਾਲਿਆਂ ਚ ਪੰਜਾਬ ਹਰਿਆਣਾ ਤੇ ਹੋਰ ਸੂਬਿਆ ਤੋਂ ਆਏ ਪਹਿਲਵਾਨਾਂ ਨੇ ਅਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਕੁਸ਼ਤੀ ਦੇ ਅਖਾੜੇ ਵਿੱਚ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਕੇਂਦਰ ਦਾ ਦ੍ਰਿਸ਼ ਬਣੇ, 70 ਕਿਲੋ

Chhatbir Zoo

ਛੱਤਬੀੜ ਚਿੜੀਆਘਰ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ…

Chhatbir Zoo: ਪਟਿਆਲਾ ਤੋਂ 55 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰੀ ’ਤੇ ਜ਼ੀਰਕਪੁਰ ਦੇ ਨਜ਼ਦੀਕ ਛੱਤ ਪਿੰਡ ਦੇ ਨਜ਼ਦੀਕ ਸਥਿਤ ਛੱਤਬੀੜ ਚਿੜੀਆਘਰ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਇਸ ਚਿੜੀਆਘਰ ਦੇ ਵਿੱਚ ਭਾਂਤ-ਭਾਂਤ ਦੇ ਪੰਛੀ, ਜੰਗਲੀ ਜੀਵ ਅਤੇ ਸੱਪ ਪਾਏ ਜਾਂਦੇ ਹਨ। ਸ਼ੇਰ ਸਫ਼ਾਰੀ ਛੱਤਬੀੜ ਚਿੜੀਆਘਰ ਦਾ ਸਭ ਤੋਂ ਦਿਲਚਸਪ ਹਿੱਸਾ ਹੈ।

ਡਾਈਪਰ ਕੰਪਨੀ ‘ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

nabha

ਪੁਲਿਸ ਵੱਲੋਂ ਦੋ ਖ਼ਤਰਨਾਕ ਅਪਰਾਧੀ ਗ੍ਰਿਫ਼ਤਾਰ, ਇੰਝ ਕਰਦੇ ਸੀ ਗੈਂਗਸਟਰਾਂ ਦੀ ਮਦਦ

ਪਟਿਆਲਾ : ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਵਧਦਾ ਦੇਖ ਪੁਲਿਸ ਨੇ ਵੀ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ, ਜਿਸ ਦੇ ਚਲਦੇ ਗੈਂਗਸਟਰਾਂ ਦੀ ਫੜੋ ਫੜੀ ਲਈ ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਮੁਹਿੰਮ ਵਿਚ ਪੁਲਿਸ ਨੂੰ ਕਾਫ਼ੀ ਹੱਦ ਤੱਕ ਸਫ਼ਲਤਾ ਵੀ ਮਿਲੀ ਹੈ। ਹੁਣ ਪਟਿਆਲਾ ਪੁਲਿਸ ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਇੰਟੈਲੀਜੈਂਸ ਵਿੰਗ ਪੰਜਾਬ-ਚੰਡੀਗੜ੍ਹ ਨੇ

ਜ਼ੀਰਕਪੁਰ ਦਾ ‘ਪੋਸ਼ਟਿਕ ਰੈਸਟੋਰੈਂਟ’ ਬਣਿਆ ਲੋਕਾਂ ਦੇ ਆਕਰਸ਼ਣ ਦਾ ਕੇਂਦਰ

ਜ਼ੀਰਕਪੁਰ ‘ਚ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਨਵੀਂ ਤਕਨੀਕ ਬਾਰੇ

ਤਲਾਕਸ਼ੁਦਾ ਔਰਤ ਵੱਲੋਂ ਚੌਥੀ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

ਜੀਰਕਪੁਰ-ਇੱਥੋਂ ਦੀ ਵੀ ਆਈ ਪੀ ਸੜਕ ‘ਤੇ ਸਥਿਤ ਰੇਲ ਵਿਹਾਰ ਸੁਸਾਇਟੀ ਵਿਖੇ ਕਰੀਬ 26 ਸਾਲਾ ਤਲਾਕਸ਼ੁਦਾ ਔਰਤ ਵੱਲੋਂ ਚੌਥੀ ਮੰਜ਼ਿਲ ਤੋਂ ਛਾਲ ਮਾਰਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਵਲੋਂ ਮਿਰਤਕ ਦੀ ਲਾਸ਼ ਹਸਪਤਾਲ ਵਿੱਚ ਰਖਵਾ ਕੇ ਉਸ ਦੇ ਪ੍ਰੇਮੀ ਤੋਂ ਪੜਤਾਲ ਕੀਤੀ ਜਾ ਰਹੀ

Flag march in Zirakpur

ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ ਪੁਲਿਸ ਵੱਲੋਂ ਫਲੈਗ ਮਾਰਚ

ਜ਼ੀਰਕਪੁਰ:-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਗਿਆ ਹੈ। ਇਸੇ ਸਬੰਧੀ  ਜ਼ੀਰਕਪੁਰ ਪੁਲਿਸ ਵੱਲੋਂ ਡੀ. ਐਸ.ਪੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਆਰਮੀਂ ਨਾਲ ਮਿਲ ਕੇ ਪੂਰੇ ਸ਼ਹਿਰ ਵਿੱਚ  ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੀ ਨਿਡਰ

‘ਸੁਵਿਧਾ ਸੈਂਟਰ ਕਰਮਚਾਰੀ’ ਪੁਲਿਸ ਨੇ ਕੀਤੇ ‘ਗ੍ਰਿਫਤਾਰ’

ਜ਼ੀਰਕਪੁਰ ਵਿਖੇ ਸੁਵਿਧਾ ਸੈਂਟਰ ਕਰਮਚਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱੱਸਿਆ ਜਾ ਰਿਹਾ ਹੈ ਕਿ ਇਹ ਕਰਮਚਾਰੀ ਜ਼ੀਰਕਪੁਰ ਵਿੱਚ ਇੱਕਠੇ ਹੋ ਰਹੇ ਸਨ ਤੇ ਅੱਜ ‘ਚੱਕਾ ਜਾਮ’ ਕਰਨ ਦਾ ਐਲਾਨ ਕੀਤਾ ਸੀ ਜਿਸਦੇ ਚਲਦਿਆ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ

ਜ਼ੀਰਕਪੁਰ ਦੇ ਬਲਟਾਨਾ ਵਿਚ ਲੋਕਾਂ ਨੇ ਕੀਤਾ ਰੋਡ ਜਾਮ

ਜ਼ੀਰਕਪੁਰ ਦੇ ਬਲਟਾਨਾ ਵਿਚ ਲੋਕਾਂ ਨੇ ਰੋਡ ਜਾਮ ਕੀਤਾ।ਪਿੰਡ ਦੀ ਸ਼ਾਮਲਾਟ ਜਮੀਨ ਤੇ ਨਜਾਇਜ਼ ਕਬਜਾ ਕਰਨ ਦੇ ਦੋਸ਼ ਲਗਾਏ ਗਏ। ਪੁਲਿਸ ਐਮ. ਸੀ. ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ

worker-saved

ਜ਼ੀਰਕਪੁਰ ਨਜ਼ਦੀਕ ਖੁਦਾਈ ਦੇ ਕੰਮ ਹੇਠਾਂ ਦੱਬਿਆ ਮਜਦੂਰ

ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਵਾਲ-ਵਾਲ ਬਚੀ ਜਾਨ ਅੱਧੇ-ਘੰਟੇ ਦੀ ਸਖਤ ਮਸ਼ੱਕਤ ਤੋਂ ਬਾਦ ਖੱਡੇ ‘ਚੋਂ ਕੱਢਿਆ

ਜ਼ੀਰਕਪੁਰ ‘ਚ ਅੰਡਰ ਬ੍ਰਿਜ ਗਾਰਡਨ ਦਾ ਕੀਤਾ ਗਿਆ ਉਦਘਾਟਨ

ਜ਼ੀਰਕਪੁਰ-ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਹਲਕਾ ਵਿਧਾਇਕ ਡੇਰਾਬਸੀ ਐਨ.ਕੇ. ਸ਼ਰਮਾ ਵਲੋਂ ਅੱਜ ਮਹਾਂਨਗਰ ਮੁੰਬਈ ਦੀ ਤਰਜ਼ ‘ਤੇ ਚੰਡੀਗੜ੍ਹ ਦੀ ਵੱਖੀ ‘ਚ ਵਸੇ ਸ਼ਹਿਰ ਜ਼ੀਰਕਪੁਰ ‘ਚ ਅੰਡਰ ਬ੍ਰਿਜ ਗਾਰਡਨ ਦਾ ਉਦਘਾਟਨ ਕੀਤਾ ਗਿਆ। ਫਲਾਈਓਵਰ ਦੇ ਸੁੰਦਰੀਕਰਨ ਲਈ ਨਿਰਮਾਣ ਕਾਰਜ ਸ਼ੁਰੂ ਕਰਵਾਉਂਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਅੰਡਰ ਬ੍ਰਿਜ ਗਾਰਡਨ ਬਣਨ ਵਾਲਾ ਜ਼ੀਰਕਪੁਰ ਪੰਜਾਬ ਦਾ ਪਹਿਲਾ

ਪੁਲਿਸ ਨੇ ਲਾਪਤਾ ਹੋਏ ਬੱਚਿਆਂ ਦੀ ਕੀਤੀ ਭਾਲ

ਪੁਲਿਸ ਨੇ ਲਾਪਤਾ ਹੋਏ ਬੱਚਿਆਂ ਦੀ ਭਾਲ ਕੀਤੀ।ਲਾਪਤਾ ਹੋਏ ਬੱਚੇ ਜ਼ੀਰਕਪੁਰ ਤੋਂ ਮਿਲੇ।ਅੱਜ ਸਵੇਰੇ ਸੋਹਾਣੇ ਤੋਂ ਲਾਪਤਾ ਹੋਏ

Daily Post Express at 8 AM 6.9.2016

uni-employee

ਸਫਾਈ ਕਰਮਚਾਰੀਆਂ ਨੇ ਕੀਤਾ ਜ਼ੀਰਕਪੁਰ ਬਠਿੰਡਾ ਰੋਡ ਜਾਮ

ਪੰਜਾਬੀ ਯੂਨਿਵਰਸਿਟੀ ਵਿੱਚ ਸਫਾਈ ਕਰਮੀ ਉੱਤੇ ਹਮਲੇ ਦਾ ਕਰ ਰਹੇ ਹਨ ਵਿਰੋਧ ਯੂਨਿਵਰਸਿਟੀ ਦੀ ਸੁਰਖਿਆ ਉੱਤੇ ਚੁੱਕੇ ਸਵਾਲ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰਿਆਂ ਦੀ ਉਠੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ