Tag: , , , , , , , ,

ਆਮ ਆਦਮੀ ਪਾਰਟੀ ਦੀ ਵਜ੍ਹਾ ਨਾਲ ਮਲੇਸ਼ੀਆ ‘ਚ ਫਸੀ ਲੜਕੀ ਦੀ ਹੋਈ ਵਤਨ ਵਾਪਸੀ

Zira Village Kuldeep Kaur ਅੱਜ ਤੋਂ ਤਕਰੀਬਨ ਸੱਤ ਅੱਠ ਮਹੀਨੇ ਪਹਿਲਾਂ ਜੀਰਾ ਦੇ ਪਿੰਡ ਫੇਮੇਕੇ ਦੀ ਕੁਲਦੀਪ ਕੌਰ ਆਪਣੇ ਪਰਿਵਾਰ ਦੀ ਗੁਰਬਤ ਨੂੰ ਦੂਰ ਕਰਨ ਲਈ ਅਤੇ ਰੋਜ਼ੀ ਰੋਟੀ ਕਮਾਉਣ ਲਈ ਟੂਰਿਸਟ ਵੀਜ਼ੇ ‘ਤੇ ਮਲੇਸ਼ੀਆ ਗਈ ਸੀ ਜਿੱਥੇ ਕਿ ਏਜੰਟਾਂ ਨੇ ਭਰੋਸਾ ਦਿੱਤਾ ਸੀ ਤਿੰਨ ਮਹੀਨਿਆਂ ਬਾਅਦ ਉਸ ਨੂੰ ਦੋ ਸਾਲਾਂ ਦਾ ਵਰਕ ਪਰਮਿਟ ਮਿਲ

ਮਾਪਿਆਂ ਦੇ ਇਕਲੌਤੇ ਪੁੱਤ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

 Zira Road Accident : ਜ਼ੀਰਾ : ਕਈ ਵਾਰ ਤੇਜ਼ ਰਫ਼ਤਾਰ ਵੱਡੇ ਵੱਡੇ ਹਾਡੇਆਂ ਦਾ ਕਾਰਨ ਬਣ ਜਾਂਦੀ ਹੈ ਅਜਿਹਾ ਹੀ ਇੱਕ ਭਿਆਨਕ ਹਾਦਸਾ ਫ਼ਿਰੋਜ਼ਪੁਰ ਜ਼ੀਰਾ ਰੋਡ ‘ਤੇ ਵਾਪਰਿਆ ਜਿੱਥੇ ਕਾਰ ਅਤੇ ਟਰੱਕ ਦੀ ਟੱਕਰ ‘ਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਗਈ।  ਦੱਸ ਦੇਈਏ ਕਿ ਜ਼ੀਰਾ ਦੀ ਮਸੀਤ ਵਾਲੀ ਗਲੀ ਦੇ ਵਸਨੀਕ ਅਮਿਤ

ਜ਼ੀਰਾ ‘ਚ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਕੇ ‘ਤੇ ਮੌਤ

Zira Road Accident : ਜ਼ੀਰਾ : ਜੀਰਾ ਮੁੱਖ ਰੋਡ ਤੇ ਬੀਤੀ ਰਾਤ ਇਕ ਭਿਆਨਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜਖਮੀ ਹੈ।ਜਾਣਕਾਰੀ ਮੁਤਾਬਕ ਪਿੰਡ ਬੂਈਆਂ ਵਾਲਾ ਦੇ ਕਿਸਾਨ ਮਾਝਾ ਖੇਤਰ ਵਿੱਚ ਆਪਣੀ ਮਸ਼ੀਨ ਨੂੰ ਲੈ ਕੇ ਤੂੜੀ ਬਣਾਉਣ ਲਈ ਜਾ ਰਹੇ ਸਨ ਅਤੇ

ਮਜ਼ਦੂਰਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਪਾਣੀ ਦੀ ਟੈਂਕੀ ‘ਤੇ ਚੜ੍ਹੇ

Workers Against Punjab Government : ਜ਼ੀਰਾ : ਪੰਜਾਬ ਸਰਕਾਰ ਖਿਲਾਫ ਵਰਕਰ ਮੈਨੇਜਮੈਂਟ ਕਮੇਟੀ ਜ਼ੀਰਾ ਨੇ ਮੋਰਚਾ ਖੋਲ ਲਿਆ ਹੈ। ਆਪਣੀ ਮੰਗਾ ਨੂੰ ਲੈ ਕੇ ਕਮੇਟੀ ਦੇ ਪੰਜ ਮੈਂਬਰ ਜ਼ੀਰਾ-ਅੰਮ੍ਰਿਤਸਰ ਬਾਈਪਾਸ ‘ਤੇ ਸਥਿਤ ਪਾਣੀ ਵਾਲੀ ਟੈਂਕੀ ‘ਤੇ ਚੜ ਗਏ। ਜਿਸ ਬਾਰੇ ਪਤਾ ਲਗਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੀ ਹੱਥ ਪਰ ਫੁੱਲ ਗਏ ਤੇ ਮੌਕੇ ‘ਤੇ ਪਹੁੰਚ

ਨਸ਼ੇ ਨੇ ਨਿਗਲਿਆ ਇਕ ਹੋਰ ਨੌਜਵਾਨ

Zira Drug Death : ਜ਼ੀਰਾ : ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ। ਆਏ ਦਿਨ ਨਸ਼ੇ

ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਆਹੁਤਾ ਔਰਤ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Zirakpur Woman Suicide: ਜ਼ੀਰਕਪੁਰ : ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੇ ਮਾਮਲੇ ਜ਼ਿਆਦਾ ਵੱਧ ਗਏ ਹਨ। ਆਏ ਦਿਨ ਆਤਮਹੱਤਿਆ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਜ਼ਿਆਦਾਤਰ ਲੋਕਾਂ ਦੇ ਵੱਲੋਂ ਇਹ ਕਦਮ ਆਰਥਿਕ ਕਮੀ ਜਾਂ ਮਾਨਸਿਕ ਤਣਾਅ ਦੇ ਚਲਦਿਆਂ ਚੁੱਕਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਜ਼ੀਰਕਪੁਰ ਵਿੱਚ ਦੇਖਣ ਨੂੰ ਮਿਲਿਆ ਹੈ,ਜਿਥੇ ਬਲਟਾਨਾ ਦੀ ਪ੍ਰਸ਼ਾਂਤ ਵਿਹਾਰ

Zira Couple Suicide

ਦਿਨ-ਦਿਹਾੜੇ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕਤਲ

Zira Couple Murder: ਜ਼ੀਰਾ : ਅੱਜ ਦਿਨ ਦਿਹਾੜੇ ਜ਼ੀਰਾ ਦੇ ਪਿੰਡ ਪੰਡੋਰੀ ਖੱਤਰੀਆਂ ‘ਚ ਪਤੀ – ਪਤਨੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਅਜੇ ਤੱਕ ਇਸ ਕਤਲਕਾਂਡ ਦੇ ਪਿੱਛੇ ਕੀ ਕਾਰਨ ਹੈ, ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ

Zira Government School

ਇਹ ਸਰਕਾਰੀ ਸਕੂਲ ਪਾਉਂਦਾ ਹੈ ਸ਼ਹਿਰਾਂ ਦੇ ਕਾਨਵੈਂਟ ਸਕੂਲਾਂ ਨੂੂੰ ਮਾਤ

Zira Government School: ਜੀਰੇ ਦੇ ਪਿੰਡ ਬਹਿਕ ਗੁਜਰਾਂ ਦਾ ਇਹ ਸਰਕਾਰੀ ਸੀਨੀਅਰ ਸਕੂਲ ਜੋ ਸ਼ਹਿਰਾਂ ਦੇ ਕਾਨਵੈਂਟਾਂ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਸਕੌਲ ‘ਚ ਅੱਜ ਤੋਂ ਲੱਗਭਗ 4 ਸਾਲ ਪਹਿਲਾਂ ਨਾ ਤਾਂ ਵਿਦਿਆਰਥੀਆਂ ਦੀਆਂ ਜਮਾਤਾਂ ਲਈ ਪੂਰੇ ਕਮਰੇ ਸਨ ਅਤੇ ਨਹੀਂ ਹੀ ਬੈਠਣ ਲਈ ਡੇਸਕ। ਅੱਜ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਟਾਫ ਦੀ ਮਿਹਨਤ

Zira court complex firing

ਕੋਰਟ ਕੰਪਲੈਕਸ ਦੇ ਬਾਹਰ ਹੀ ਹੋਈ ਪਿਉ-ਪੁੱਤ ‘ਤੇ ਫਾਇਰਿੰਗ

Zira court complex firing : ਜ਼ੀਰਾ ਦੇ ਕੋਰਟ ਕੰਪਲੈਕਸ ਦੇ ਬਾਹਰ ਪਿਉ ਪੁੱਤ ‘ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਪਿਉ – ਪੁੱਤ ‘ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੋਵੇਂ ਜਾਣੇ ਅਦਾਲਤ ‘ਚੋਂ ਪੇਸ਼ੀ ਭੁਕਤ ਕੇ ਆ ਰਹੇ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਮਲਾ ਜ਼ੀਰਾ ਨਜ਼ਦੀਕ ਪਿੰਡ ਗੱਟਾ ਬਾਦਸ਼ਾਹ ਬਸਤੀ ਲਾਲ

Prisoner escapes

ਜ਼ੀਰਾ : ਪੇਸ਼ੀ ਭੁਗਤਣ ਆਇਆ ਕੈਦੀ ਨੌ-ਦੋ ਗਿਆਰਾਂ

ਕੁਲਬੀਰ ਸਿੰਘ ਜ਼ੀਰਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਚੋਣ ਮੈਦਾਨ ਭਖਾਉਂਦਿਆ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਸਮਰਥਕਾਂ ਦੇ ਰੈਲੀ ਰੂਪੀ ਇਕੱਠ ਉਪਰੰਤ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਬੰਧੀ ਕਾਂਗਰਸੀ ਆਗੂ ਤੇ ਵਰਕਰਾਂ ਦਾ ਭਰਵਾਂ ਇਕੱਠ ਅਨਾਜ ਮੰਡੀ ’ਚ ਹੋਇਆ, ਜਿਸ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਆਲ ਇੰਡੀਆਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਸਿਵਲ ਹਸਪਤਾਲ ਜ਼ੀਰਾ ‘ਚ ਸਵਾਈਨ ਫਲੂ ਦੀ ਰੋਕਥਾਮ ਲਈ ਪ੍ਰਬੰਧ ਮੁਕੰਮਲ

ਭਿਆਨਕ ਬੀਮਾਰੀ ਸਵਾਈਨ ਫਲੂ ਦੇ ਪ੍ਰਕੋਪ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤਹਿਤ ਸਿਵਲ ਹਸਪਤਾਲ ਜ਼ੀਰਾ ਵਿੱਚ ਮਰੀਜਾਂ ਦੇ ਇਲਾਜ ਲਈ ਸਵਾਈਨ ਫਲੂ ਅਤੇ ਹੋਰ ਭਿਆਨਕ ਬਿਮਾਰੀਆਂ ਤੋ ਬਚਣ ਲਈ ਵੱਖ-ਵੱਖ ਵਾਰਡ ਬਣਾ ਕੇ ਇਲਾਜ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿਵਲ

ਨਾਭਾ ਜੇਲ ਕਾਂਡ ’ਚ ਪੁਲਿਸ ਨੇ ਜ਼ੀਰਾ ਤੋਂ ਇੱਕ ਹੋਰ ਗ੍ਰਿਫਤਾਰੀ ਕੀਤੀ

ਨਾਭਾ ਜੇਲ ਕਾਂਡ ’ਚ ਪੁਲਿਸ ਨੇ ਜ਼ੀਰਾ ਤੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤਾ ਵਿਅਕਤੀ,ਨਾਭਾ ਜੇਲ ਚੋਂ ਫਰਾਰ ਹੋਏ ਕੈਦੀਆਂ ਨੂੰ ਭਜਾਉਣ ਦੀ ਵਾਰਦਾਤ ’ਚ ਸ਼ਾਮਲ ਸੀ। ਓਧਰ ਪੰਜਾਬ-ਹਰਿਆਣਾ ਹਾਈ ਕੋਰਟ ’ਚ ਪੁਲਿਸ ਨੇ ਸਾਫ ਕੀਤਾ ਕਿ ਹਾਲੇ ਤੱਕ ਗੈਂਗਸਟਰ ਨੀਟਾ ਦਿਓਲ ਪੁਲਿਸ ਦੀ ਗ੍ਰਿਫਤ ਚੋਂ ਬਾਹਰ

‘ਨਿਰੰਕਾਰੀ ਮੰਡਲ’ ਵੱਲੋਂ ਹਸਪਤਾਲ ਅਤੇ ਜਨਤਕ ਥਾਵਾਂ ਦੀ ਸਫ਼ਾਈ

ਜ਼ੀਰਾ:  ਮਨੁੱਖਤਾ ਦੀ ਸੇਵਾ ਲਈ ਤੱਤਪਰ ਨਿਰੰਕਾਰੀ ਮੰਡਲ ਸੇਵਾ ਦਲ ਜ਼ੀਰਾ ਵੱਲੋਂ ਸਿਵਲ ਹਸਪਤਾਲ ਜ਼ੀਰਾ ਅਤੇ ਹੋਰ ਜਨਤਕ ਸਥਾਨਾਂ ਦੀ ਸਾਫ-ਸਫਾਈ ਕਰਕੇ ਲੋਕਾਂ ਨੂੰ ਵਾਤਾਵਰਨ ਸਾਫ ਰੱਖਣ ਦਾ ਸੁਨੇਹਾ ਦਿੱਤਾ ਗਿਆ । ਇਸ ਸਬੰਧੀ ਮੁੱਖ ਸੰਚਾਲਕ ਸੇਵਾ ਦਲ ਜਰਮਨ ਸਿੰਘ ਦੀ ਅਗਵਾਈ ‘ਚ ਹੀਰਾ ਇੰਡਸਟਰੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਕਮਰੇ, ਵਿਹੜਾ, ਬਾਥਰੂਮ ਅਤੇ

ਜੀਰਾ ’ਚ ਨਸ਼ੇ ਦੀ ਚੱਲਦੀ ਫਿਰਦੀ ਦੁਕਾਨ ’ਤੇ ਬ੍ਰੇਕ

ਜੀਰਾ ਦੀ ਮਲਾਂਵਾਲਾ ਪੁਲਿਸ ਨੇ ਨਾਕੇਬੰਦੀ ਦੋਰਾਨ ਜਦੋਂ ਕੇਲਿਆਂ ਨਾਲ ਭਰੇ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ 8 ਬੋਰੀਆਂ ਵਿੱਚੋ ਨਸ਼ਾ ਬਰਾਮਦ ਕੀਤਾ ਗਿਆ। ਇਕ ਬੋਰੀ ਵਿਚ 40 ਕਿੱਲੋ ਚੂਰਾ ਪੋਸਤ ਭਰਿਆ ਹੋਇਆ ਸੀ ਗੁਪਤ ਸੂਚਨਾ ਦੇ ਅਧਾਰ ’ਤੇ ਪੁਲਿਸ ਨੇ ਨਸ਼ੇ ਦੀ ਇਸ ਚੱਲਦੀ ਫਿਰਦੀ ਦੁਕਾਨ ਤੇ ਬ੍ਰੇਕ ਲਗਾਈ ਹੈ। ਪੁਲਿਸ ਮੁਤਾਬਕ ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ