Tag: , , , , , , , , ,

ਸ਼ਾਹਰੁਖ-ਆਲਿਆ ਦੀ ‘ਡੀਅਰ ਜ਼ਿੰਦਗੀ’ਨੇ ਕਮਾਏ 100 ਕਰੋੜ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਫਿਲਮ ‘ਡੀਅਰ ਜ਼ਿੰਦਗੀ’ ਨੇ 100 ਕਰੋੜ ਰੁਪਏ ਕਮਾ ਲਏ ਹਨ।ਫਿਲਮ ਦੀ ਇਹ ਕਮਾਈ ਭਾਰਤ ਅਤੇ ਵਿਦੇਸ਼ਾਂ ਵਿਚ ਦੋਨਾਂ ਦੀ ਕਮਾਈ ਨੂੰ ਮਿਲਾ ਕੇ 100 ਕਰੋੜ ਹੈ।ਭਾਰਤ ਵਿਚ ਫਿਲਮ ਨੇ 52.75 ਕਰੋੜ ਰੁਪਏ ਅਤੇ ਵਰਲਡ ਵਾਈਡ 100 ਕਰੋੜ ਰੁਪਏ ਕਮਾ ਲਏ ਹਨ। ਭਾਰਤ ਦੀ ਕਮਾਈ ਦੇ ਬਾਰੇ ਜਾਣਕਾਰੀ

‘ਡੀਅਰ ਜ਼ਿੰਦਗੀ’ਨੇ ਬਾੱਕਸ ਆਫਿਸ ਤੇ ਕੀਤੀ ਜੰਮ ਕੇ ਕਮਾਈ

ਜਿੱਥੇ ਨੋਟਬੰਦੀ ਦਾ ਹਾਲ ਵਿਚ ਰਿਲੀਜ਼ ਹੋਈ ਫਿਲਮਾਂ ਦੀ ਕਮਾਈ ਤੇ ਜ਼ੋਰਦਾਰ ਅਸਰ ਦੇਖਣ ਨੂੰ ਮਿਲ ਰਿਹਾ ਹੈ ,ਉੱਥੇ ਹੀ ਇਸ ਮਾਮਲੇ ਵਿਚ ‘ਡੀਅਰ ਜ਼ਿੰਦਗੀ’ਲੱਕੀ ਸਾਬਿਤ ਹੋਈ।ਗੌਰੀ ਸ਼ਿੰਦੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੇ ਬਾੱਕਸ ਆਫਿਸ ਤੇ ਪਹਿਲੇ ਦਿਨ ਹੀ ਚੰਗੀ ਸ਼ੁਰੂਆਤ ਕੀਤੀ। ‘ਡੀਅਰ ਜ਼ਿੰਦਗੀ”ਨੇ ਪਹਿਲੇ ਦਿਨ ਬਾੱਕਸ ਆਫਿਸ ਤੇ ਲਗਭਗ 8.75 ਕਰੋੜ ਰੁਪਏ ਦੀ ਕਮਾਈ

‘ਡੀਅਰ ਜ਼ਿੰਦਗੀ’ਦੇ ਲਈ ਸ਼ਰਟਲੈਸ ਤਸਵੀਰ ਪੋਸਟ ਕਰ ਸਲਮਾਨ ਨੇ ਦਿੱਤਾ ਇਹ ਖਾਸ ਮੈਸੇਜ!

ਅਭਿਨੇਤਾ ਸਲਮਾਨ ਖਾਨ ਨੇ ਆਪਣੇ ਅਭਿਨੇਤਾ ਦੋਸਤ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਹਾਲ ਹੀ ਰਿਲੀਜ਼ ਹੋਈ ਫਿਲਮ ‘ਡੀਅਰ ਜ਼ਿੰਦਗੀ’ਦੇ ਲਈ ਟਵਿਟਰ ਤੇ ਖਾਸ ਮੈਸੇਜ ਪੋਸਟ ਕੀਤਾ ਹੈ।ਗੌਰੀ ਸ਼ਿੰਦੇ ਦੀ ਨਿਰਦੇਸ਼ਨ ਚ ਬਣੀ ਫਿਲਮ ਦੇ ਲਈ 50 ਸਾਲ ਦੇ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ “ਉਹ ਫਿਲਮ ਨੂੰ ਜ਼ਰੂਰ ਦੇਖਣ”।ਇਸ ਪੋਸਟ ਦੇ ਨਾਲ ਉਨ੍ਹਾਂ

ਦਰਸ਼ਕਾਂ ਦੀ ਕਚਹਿਰੀ ‘ਚ ‘ਡੀਅਰ ਜ਼ਿੰਦਗੀ’

ਬਾਲੀਵੁੱਡ ਵਿਚ ਕਈ ਅਜਿਹੇ ਨਿਰਦੇਸ਼ਕ ਹਨ ਜਿਨ੍ਹਾਂ ਦੀਆਂ ਫਿਲਮਾਂ ਉਹਨਾਂ ਦੇ ਨਿਰਦੇਸ਼ਨ ਤੋਂ ਹੀ ਹਿੱਟ ਹੋ ਜਾਂਦੀਆਂ ਹਨ ਜੇ ਗੱਲ ਰੀਲੀਜ਼ ਹੋਈ ਫਿਲਮ “ਡੀਅਰ ਜ਼ਿੰਦਗੀ” ਦੀ ਕਰੀਏ ਤਾਂ ਗੌਰੀ ਸ਼ਿੰਦੇ ਵੱਲੋਂ ਨਿਰਦੇਸ਼ਨ ਇਹ ਫਿਲਮ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੀ ਹੈ।ਵਜ੍ਹਾਂ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ…. ਫਿਲਮ ਵਿਚ ਕੁੱਝ ਵੀ ਅਜਿਹਾ ਨਹੀਂ ਸੀ

‘ਡੀਅਰ ਜ਼ਿੰਦਗੀ’ਨੇ ਵਿਦੇਸ਼ਾਂ ‘ਚ ਕਮਾਏ ਸਵਾ ਕਰੋੜ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਫਿਲਮ ‘ਡੀਅਰ ਜ਼ਿੰਦਗੀ’ਨੇ ਭਾਰਤ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀUSA ਵਿਚ ਚੰਗੀ ਕਮਾਈ ਕਰ ਲਈ ਹੈ। USA ਵਿਚ 23 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਬਾੱਕਸ ਆਫਿਸ ਤੇ ਚੰਗੀ ਸ਼ੁਰੂਆਤ ਕਰਦੇ ਹੋਏ 1.19 ਕਰੋੜ ਦੀ ਕਮਾਈ ਕਰ ਲਈ ਹੈ।ਕਮਾਈ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਾਨ ਆਦਰਸ਼ ਨੇ ਟਵਿਟਰ ਰਾਹੀਂ ਦਿੱਤੀ

“’ਡੀਅਰ ਜ਼ਿੰਦਗੀ”’ ਦੇ ਛੋਟੇ ਜਿਹੇ ਟੀਜ਼ਰ ਵਿਚ ਸ਼ਾਹਰੁਖ ਕਹਿ ਗਏ ਇੰਨੀ ਵੱਡੀ ਗੱਲ

“’ਬਚਪਨ ਮੇਂ ਜਬ ਰੋਨਾ ਆਤਾ ਹੈ ਤੋ ਬੜ੍ਹੇ ਕਹਿਤੇ ਹੈਂ ਆਂਸੂ ਪਹੁੰਚੋ ,ਜਬ ਗੁੱਸਾ ਆਤਾ ਹੈ ਤੋਂ ਬੜ੍ਹੇ ਕਹਿਤੇ ਹੈਂ ਸਮਾਈਲ ਕਰੋ…ਰੋਨਾ, ਗੁੱਸਾ, ਨਫ਼ਰਤ ਕੁੱਝ ਭੀ ਐਕਪ੍ਰੈਸ ਨਹੀਂ ਕਰਨੇ ਦਿਆ ਤੋ ਅਬ ਪਿਆਰ ਕੈਸੇ ਐਕਸਪ੍ਰੈਸ ਕਰੇਂ’…ਇਹ ਹੈ ਸ਼ਾਹਰੁਖ ਅਤੇ ਆਲਿਆ ਦੀ ਆਉਣ ਵਾਲੀ ਫਿਲਮ ‘“ਡੀਅਰ ਜ਼ਿੰਦਗੀ’” ਦਾ ਖਾਸ ਡਾਇਲੋਗ। ਹਾਲ ਵਿਚ ਰਿਲੀਜ਼ ਹੋਏ ਇਸ ਫਿਲਮ

ਸ਼ਾਹਰੁਖ ਦੇ ਬਰਥਡੇ ’ਤੇ ‘ਡੀਅਰ ਜ਼ਿੰਦਗੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼

ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਤੇ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਡੀਅਰ ਜ਼ਿੰਦਗੀ’ ਦਾ ਪਹਿਲਾ ਗਾਣਾ ‘ ਲਵ ਯੂ  ਜ਼ਿੰਦਗੀ’ ਰਿਲੀਜ਼ ਹੋ ਗਿਆ ਹੈ।  ਖਾਸ ਗੱਲ ਇਹ ਹੈ ਕਿ ਗਾਣੇ ਨੂੰ ‘ ਕਿੰਗ ਖਾਨ’ ਦੇ ਬਰਥਡੇ ’ਤੇ ਰਿਲੀਜ਼ ਕੀਤਾ ਗਿਆ ਹੈ।  ਗਾਣੇ ਦੇ ਟਾਈਟਲ ਦੇ ਮੁਤਾਬਿਕ ਗਾਣੇ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ