Tag: , , , , , , , ,

T-20 ਲਈ ਰੋਹਿਤ ਸਾਬਤ ਹੋਣਗੇ ਸਫ਼ਲ ਕਪਤਾਨ : ਯੁਵਰਾਜ ਸਿੰਘ

Rohit Sharma Captaincy Option : ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਟੀ-20 ਟੀਮ ਦੀ ਕਮਾਨ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਤਿੰਨੋਂ ਫਾਰਮੈਟ ਵਿੱਚ ਅਗੁਵਾਈ ਕਰਨ ‘ਚ ਵਧੇਰੇ ਕੰਮ ਦਾ ਭਾਰ ਮਹਿਸੂਸ ਕਰ ਰਹੇ ਹਨ, ਤਾਂ ਰੋਹਿਤ ਸ਼ਰਮਾ ਦੇ ਨਾਮ ‘ਤੇ

ਯੁਵਰਾਜ ਸਿੰਘ ਦੇ ਪਿਤਾ ਨੇ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Yuvraj Singh Father Statement : ਨਵੀਂ ਦਿੱਲੀ : ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ  ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ । ਇਸ ਵਿੱਚ ਯੁਵੀ ਦੇ ਪਿਤਾ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ

ਕੀ ਇਸ ਕਾਰਨ ਤੋਂ ਨਾਰਾਜ ਹਨ ਯੁਵਰਾਜ, ਪਾਰਟੀ ‘ਚ ਨਹੀਂ ਕੀਤਾ ਸੀ ਅੰਗਦ-ਨੇਹਾ ਨੂੰ Invite

Yuvraj Upset Angad Neha  : ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਆਪਣੀ ਰਿਟਾਇਰਮੈਂਟ ਪਾਰਟੀ ਰੱਖੀ। ਇਸ ਦੌਰਾਨ ਖੇਡ ਜਗਤ ਤੋਂ ਲੈ ਕੇ ਬਾਲੀਵੁਡ ਦੀਆਂ ਕਈ ਵੱਡੀ ਹਸਤੀਆਂ ਮੌਜੂਦ ਸੀ ਪਰ ਪਾਰਟੀ ਵਿੱਚ ਅੰਗਦ ਬੇਦੀ ਅਤੇ ਨੇਹਾ ਧੂਪੀਆ ਨਹੀਂ ਪਹੁੰਚੇ। ਜਿਸ ਤੋਂ ਬਾਅਦ ਗਾਸਿਪ ਦੇ ਗਲੀਆਰਾਂ ਵਿੱਚ ਚਰਚਾਵਾਂ ਚਲ ਪਈਆਂ ਕਿ ਆਖਿਰ ਯੁਵਰਾਜ ਸਿੰਘ ਨੇ ਅੰਗਦ

ਯੁਵਰਾਜ ਸਿੰਘ ਟੀਵੀ ‘ਤੇ ਕਰਨਗੇ ਧਮਾਕਾ, ਫਿਰ ਖੇਡਣਗੇ ਕ੍ਰਿਕਟ !

Yuvraj Approached Reality Show : ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਨੇ ਹਾਲ ਹੀ ‘ਚ ਕ੍ਰਿਕੇਟ ਤੋਂ ਸੰਨਿਆਸ ਲਿਆ ਹੈ। ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਲਗਾਤਾਰ ਖ਼ਬਰਾਂ ਵਿੱਚ ਬਣੇ ਹੋਏ ਹਨ। ਇਹਨਾਂ ਸਭ ਖਬਰਾਂ ਦੇ ਚਲਦੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕ੍ਰਿਕੇਟ ਤੋਂ ਬਾਅਦ ਟੀਵੀ ਦੀ ਦੁਨੀਆਂ ਵਿੱਚ ਐਂਟਰੀ ਕਰਨ ਜਾ ਰਹੇ ਹਨ।

ਯੋਗਰਾਜ ਸਿੰਘ ਨਾਲ ਜੋ 40 ਸਾਲ ਪਹਿਲਾਂ ਹੋਇਆ ਉਸਦਾ ਬਦਲਾ ਲਿਆ ਯੁਵਰਾਜ ਨੇ

Yograj Yuvraj Singh : ਯੁਵਰਾਜ ਸਿੰਘ ਨੇ 10 ਜੂਨ ਨੂੰ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਇੰਟਰਨੈਸ਼ਨਲ ਕ੍ਰਿਕੇਟ ਤੋਂ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। ਇਸ ਕਾਨਫ਼ਰੰਸ ਵਿੱਚ ਯੁਵਰਾਜ ਸਿੰਘ ਤੋਂ ਪੱਤਰਕਾਰਾਂ ਨੇ ਕਈ ਸਵਾਲ ਪੁੱਛੇ। ਇਨ੍ਹਾਂ ਵਿਚੋਂ ਇਕ ਸੀ ਕਿ ਕਦੇ ਯੁਵਰਾਜ ਸਿੰਘ ਦੀ ਜ਼ਿੰਦਗੀ `ਤੇ ਆਧਾਰਿਤ ਬਾਇਓਪਿਕ ਕਦੋਂ ਆ ਰਹੀ ਹੈ ਅਤੇ ਉਸ ਵਿੱਚ ਉਨ੍ਹਾਂ ਦਾ

ਜਦੋਂ ਸਿੰਗਰ ਬੱਬਲ ਰਾਏ ਨੂੰ ਮਿਲਿਆ ਸੀ ਯੁਵਰਾਜ ਸਿੰਘ ਨਾਲ ਖੇਡਣ ਦਾ ਮੌਕਾ

Babbal Rai Yuvraj Singh : ਭਾਰਤੀ ਟੀਮ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ। ਯੁਵਰਾਜ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ। ਹਰ ਕਿਸੇ ਵੱਲੋਂ ਯੁਵਰਾਜ ਸਿੰਘ ਦਾ ਕ੍ਰਿਕੇਟ ਲਈ ਪਾਏ ਮਹਾਨ ਯੋਗਦਾਨ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਜਾਣਕਾਰੀ

ਪਤੀ ਯੁਵਰਾਜ ਨਾਲ ਗ੍ਰੀਸ ‘ਚ ਛੁੱਟੀਆਂ ਮਨਾ ਰਹੀ ਹੈ ਹੇਜ਼ਲ, ਵੇਖੋ ਤਸਵੀਰਾਂ 

Hazel Keech Yuvraj Santorini: ਅਦਾਕਾਰਾ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਅੱਜ ਕੱਲ੍ਹ ਗ੍ਰੀਸ ਵਿੱਚ ਹਨ।  Hazel Keech Yuvraj Santorini   ਦੋਨੋਂ ਉੱਥੇ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।    ਜਿਸ ਵਿੱਚ ਦੋਨੋਂ ਇੱਕ – ਦੂਜੇ ਦੇ ਨਾਲ ਟਾਈਮ ਸਪੈਂਡ ਕਰਦੇ ਨਜ਼ਰ ਆ ਰਹੇ ਹਨ।    ਕਈ ਤਸਵੀਰਾਂ ਵਿੱਚ ਦੋਨੋਂ ਰੋਮਾਂਟਿਕ

ਸਲਮਾਨ ਦੀ ਇਸ ਅਦਾਕਾਰਾ ਨੇ ਕਰਵਾਈ ਨੱਕ ਦੀ ਸਰਜ਼ਰੀ

Hazel Keech Nose Surgery : ਸੁਪਰਸ‍ਟਾਰ ਸਲਮਾਨ ਖਾਨ ਦੀ ਫਿਲ‍ਮ ‘ਬਾਡੀਗਾਰਡ’ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਹੇਜਲ ਕੀਚ ਅੱਜ ਕੱਲ੍ਹ ਆਪਣੀ ਨੱਕ ਦੀ ਸਰਜ਼ਰੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹੇਜਲ ਨੇ ਹਾਲ ਹੀ ਵਿੱਚ ਆਪਣੇ ਨੱਕ ਦੀ ਸਰਜ਼ਰੀ ਕਰਵਾਈ ਹੈ। ਇਸ ਗੱਲ ਦੀ ਜਾਣਕਾਰੀ ਆਪਣੇ ਆਪ ਅਦਾਕਾਰਾ ਨੇ

ਆਪਸੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦਾ ਕਤਲ

Fazilka Young Man Murder : ਜਿਲ੍ਹਾ ਫਾਜਿਲਕਾ ‘ਚ ਰੇਤ ਮਾਫਿਆ ਇਸ ਤਰ੍ਹਾਂ ਬੇਖੋਫ ਹੋ ਚੁੱਕਿਆ ਹੈ ਕਿ ਆਏ ਦਿਨ ਲੋਕਾਂ ਨਾਲ ਮਾਰ ਮਾਰ ਕੁਟਾਈ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਅਜਿਹਾ ਹੀ ਮਾਮਲਾ ਅੱਜ ਫਾਜ਼ਿਲਕਾ ‘ਚ ਸਾਹਮਣੇ ਆਇਆ ਜਿੱਥੇ ਰੇਤ ਦਾ ਕਾਰੋਬਾਰ ਕਰਣ ਵਾਲੇ ਫਾਜ਼ਿਲਕਾ ਦੇ ਗੋਰਾ ਸਿੰਘ ਨਾਮ ਦੇ ਆਦਮੀ ਦੇ ਪਿੰਡ ਮੁਠਿਆ

IPL ਇਤਿਹਾਸ ਦੇ ਸਭ ਤੋਂ ਮਹਿੰਗੇ ਰਹੇ ਯੁਵਰਾਜ ਨੂੰ ਇਸ ਵਾਰ ਬੜੀ ਮੁਸ਼ਕਿਲ ਨਾਲ ਮਿਲਿਆ ਖਰੀਦਦਾਰ

yuvraj singh sold to mumbai indians ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਯੁਵਰਾਜ ਸਿੰਘ ਨੂੰ ਇਸ ਵਾਰ ਬੜੀ ਮੁਸ਼ਕਿਲ ਨਾਲ ਕੋਈ ਖਰੀਦਦਾਰ ਮਿਲਿਆ। ਯੁਵਰਾਜ ਹੁਣ ਮੁੰਬਈ ਇੰਡੀਅਨਸ ਲਈ ਖੇਡਣਗੇ। ਮੁੰਬਈ ਇੰਡੀਅਨਸ ਨੇ ਯੁਵਰਾਜ ਨੂੰ 1ਕਰੋੜ ‘ਚ ਖਰੀਦਿਆ ਹੈ। ਯੁਵਰਾਜ ਸਿੰਘ ਲਈ ਮੂਲ ਕੀਮਤ ਇੱਕ ਕਰੋੜ ਰੁਪਏ

ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਆਉਣ ਵਾਲੀਆਂ ਹਨ ਖੁਸ਼ੀਆਂ

Hazel Keech Yuvraj Singh child: ਹਾਲ ਹੀ ਵਿੱਚ ਈਸ਼ਾ ਅੰਬਾਨੀ ਦੇ ਵਿਆਹ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਪਤਨੀ ਹੇਜਲ ਕੀਚ ਨੂੰ ਲੈ ਕੇ ਪਹੁੰਚੇ ਸਨ। ਯੁਵਰਾਜ ਸਿੰਘ ਅਤੇ ਹੇਜਲ ਕੀਚ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਹੇਜਲ ਨੇ ਆਪਣੇ ਆਪ ਨੂੰ ਲਾਈਮ ਲਾਈਟ ਤੋਂ ਦੂਰ ਕਰ ਲਿਆ। ਲਗਭਗ 2 ਸਾਲ

Yuvraj Singh Mohali

ਕ੍ਰਿਕਟਰ ਯੁਵਰਾਜ ਸਿੰਘ ਦੇ ਰਹੇ ਹਨ ਕੈਂਸਰ ਨਾਲ ਲੜਨ ਦੀ ਟ੍ਰੇਨਿੰਗ

Yuvraj Singh Mohali: ਸਟਾਰ ਕ੍ਰਿਕਟਰ ਯੁਵਰਾਜ ਸਿੰਘ ਸ਼ਨੀਵਾਰ ਨੂੰ ਵੀਆਰ ਪੰਜਾਬ ਮਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਕੈਂਸਰ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਨਾਲ ਸਨ। ਕ੍ਰਿਕਟਰ ਯੁਵਰਾਜ ਸਿੰਘ ਦੀ ਝਲਕ ਪਾਉਣ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਉਤਾਵਲੇ ਦਿਖੇ। ਉਥੇ ਹੀ ਯੁਵਰਾਜ ਸਿੰਘ ਨੇ

Dhoni chance team play badly Parthiv Patel

ਜੇਕਰ ਅਸੀਂ ਮਾੜਾ ਨਾ ਖੇਡਦੇ ਤਾਂ ਧੋਨੀ ਨੂੰ ਟੀਮ ‘ਚ ਮੌਕਾ ਨਾ ਮਿਲਦਾ : ਪਾਰਥਿਵ ਪਟੇਲ

Dhoni chance team play badly Parthiv Patel :ਟੀਮ ਇਡੀਆਂ ਦੇ ਪੂਰਬ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਟੀਮ ਦੇ ਵਿਕਟ ਕੀਪਰ ਪਾਰਥਿਵ ਪਟੇਲ ਨੇ ਧੋਨੀ ਨੂੰ ਲੈ ਕੇ ਬੜਾ ਬਿਆਨ ਦਿੱਤਾ ਹੈ । ਧੋਨੀ ਨੂੰ ਲੈ ਕੇ ਪਾਰਥਿਵ ਪਟੇਲ ਨੇ ਕਿਹਾ ਹੈ ਕਿ ਜੇਕਰ ਉਸ ਸਮੇਂ ਦੇ ਵਿਕਟ ਕੀਪਰ ਖਰਾਬ ਪ੍ਰਦਰਸ਼ਨ ਨਾ ਕਰਦੇ ਤਾਂ ਧੋਨੀ

Yuvraj Singh Meets Young Fan

ਯੁਵਰਾਜ ਨੇ ਇੰਝ ਵਧਾਇਆ ਕੈਂਸਰ ਨਾਲ ਲੜ ਰਹੇ 11 ਸਾਲ ਦੇ ਪ੍ਰਸ਼ੰਸਕ ਦਾ ਹੌਂਸਲਾ…

Yuvraj Singh Meets Young Fan: ਭਾਰਤ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਤੇ ਓਹਨਾਂ ਵਾਂਗ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਵਾਲਿਆਂ ਦੇ ਹੌਂਸਲੇ ਨੂੰ ਬਿਆਨ ਕਰਦਿਆਂ ਸਤਰਾਂ ਰਾਹੀਂ ਇੱਕ ਸਲਾਮ… ਜੋ ਜਿੱਤਦੇ ਨੇ ਲੜਾਈ ਜ਼ਿੰਦਗੀ ਦੀ ਓ ਬੇਲੀਆ, ਉਹ ਜਾਣਦੇ ਨੇ ਕੀਮਤ ਹਾਰਾਂ ਦੀ! ਜਿਨ੍ਹਾਂ ਝੱਲੇ ਨੇ ਆਪਣੇ ‘ਤੇ ਸੇਕ ਗਰਮ ਹਵਾਵਾਂ ਦੇ, ਉਹ ਜਾਣਦੇ

Sourav Ganguly CM Bengal

ਸੌਰਵ ਗਾਂਗੁਲੀ ਬਣ ਸਕਦੇ ਹਨ ਬੰਗਾਲ ਦੇ ਅਗਲੇ ਮੁੱਖ ਮੰਤਰੀ

Sourav Ganguly CM Bengal: ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਨੇ ਟੀਮ ਇੰਡੀਆ ਨੂੰ ਕਈ ਯਾਦਗਾਰ ਜਿੱਤ ਪ੍ਰਾਪਤ ਕਾਰਵਾਈਆਂ ਹਨ। ਸੌਰਵ ਗਾਂਗੁਲੀ ਉਹਨਾਂ ਸਫਲ ਕਹਾਣੀਆਂ ਸਮੇਂ ਟੀਮ ਦੇ ਕਪਤਾਨ ਸਨ । ਗਾਂਗੁਲੀ ਮੈਦਾਨ ਉੱਤੇ ਭਾਰਤ ਦੇ ਸਭ ਤੋਂ ਸਫ਼ਲ ਕਪਤਾਨਾਂ ਵਿੱਚੋਂ ਇੱਕ ਬਣਨ ਲਈ ਜ਼ੋਰ ਲਗਾਉਂਦੇ ਸਨ ਤਾਂ ਮੈਦਾਨ ਦੇ ਬਾਹਰ ਉਹ ਆਪਣੀ ਟੀਮ ਦੇ ਖਿਡਾਰੀਆਂ

India World Cup 28 years

ਅੱਜ ਦੇ ਦਿਨ ਧੋਨੀ ਦੇ ਛੱਕੇ ਨਾਲ ਭਾਰਤ ਨੇ 28 ਸਾਲ ਬਾਅਦ ਰਚਿਆ ਸੀ ਇਤਿਹਾਸ

India World Cup 28 years: ਭਾਰਤ ਨੇ ਅੱਜ ਦੇ ਹੀ ਦਿਨ (2 ਅਪ੍ਰੈਲ) 2011 ‘ਚ ਦੂਜੀ ਵਾਰ ਵਰਲਡ ਕੱਪ ‘ਤੇ ਕਬਜਾ ਕੀਤਾ ਸੀ। 1983 ‘ਚ ਭਾਰਤ ਨੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਸੀ। ਭਾਵ 28 ਸਾਲ ਬਾਅਦ ਟੀਮ ਇੰਡੀਆ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ

Yograj Singh birthday

ਤਿੰਨ ਦਹਾਕਿਆਂ ਤੋਂ ਆਪਣੀ ਅਵਾਜ਼ ਤੇ ਅੰਦਾਜ਼ ਨਾਲ ਪੰਜਾਬੀ ਇੰਡਸਟਰੀ ‘ਚ ਰਾਜ ਕਰਨ ਵਾਲੇ ਯੋਗਰਾਜ ਸਿੰਘ

Yograj Singh birthday: ਯੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਹੋਇਆ। ਉਹ ਇੱਕ ਅਦਾਕਾਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਨ। ਜਿਹਨਾਂ ਨੇ ਇੱਕ ਟੈਸਟ ਅਤੇ ਛੇ ਇੱਕ ਦਿਨਾ ਮੈਚ ਖੇਡੇ ਹਨ। ਉਹਨਾਂ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸੱਟ ਕਾਰਨ ਉਹਨਾਂ ਦਾ ਕਰੀਅਰ ਬਹੁਤਾ ਨਾ ਚੱਲ ਸਕਿਆ ਪਰ ਇਸ ਦੇ

Sehwag statement Yuvraj Singh

ਵਰਿੰਦਰ ਸਹਿਵਾਗ ਨੇ ਯੁਵਰਾਜ ਸਿੰਘ ਦੀ ਵਾਪਸੀ ਨੂੰ ਲੈ ਕੇ ਦਿੱਤਾ ਇਹ ਬਿਆਨ

Sehwag statement Yuvraj Singh: ਇਸ ਵਾਰ ਭਾਰਤ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਆਈਪੀਐਲ ‘ਚ ਕਿੰਗਜ਼ ਇਲੈਵਨ ਪੰਜਾਬ ਲਈ ਖੇਡੇਗਾ। ਖਰਾਬ ਫਾਰਮ ਦੇ ਵਿੱਚ ਚੱਲ ਰਹੇ ਯੁਵਰਾਜ ਸਿੰਘ ‘ਤੇ ਕਿਸੇ ਵੀ ਹੋਰ ਟੀਮ ਨੇ ਬੋਲੀ ਨਹੀਂ ਲਾਈ ਅਤੇ ਪੰਜਾਬ ਦੀ ਟੀਮ ਨੇ ਉਸ ਨੂੰ ਸਿਰਫ ਉਸ ਦੇ ਬੇਸਿਕ ਮੁੱਲ ‘ਤੇ ਹੀ ਖਰੀਦਿਆਂ। ਜਿਸ ਦੇ ਕਾਰਨ ਹੁਣ

ਕ੍ਰਿਕਟਰ ਯੁਵਰਾਜ ਦੀ ਭਾਬੀ ਇਸ ਅੰਦਾਜ਼ ‘ਚ ਆਈ ਨਜ਼ਰ, ਵੇਖੋ ਤਸਵੀਰਾਂ

akanksha sharma new bold pics:ਹਾਲ ਹੀ ਖਬਰਾਂ ਆਈਆਂ ਸਨ ਕਿ ਯੁਵਰਾਜ ਸਿੰਘ ਦੀ ਭਾਬੀ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਆਕਾਂਕਸ਼ਾ ਸ਼ਰਮਾ ਨੇ ਇਕ ਗੰਭੀਰ ਦੋਸ਼ ਉਹਨਾਂ ਦੇ ਪਰਿਵਾਰ ‘ਤੇ ਲਗਾਇਆ ਸੀ। ਇੱਕ ਇੰਟਰਵਿਊ ‘ਚ ਆਕਾਂਕਸ਼ਾ ਸ਼ਰਮਾ ਨੇ ਕਈ ਵੱਡੇ ਖੁਲਾਸੇ ਕੀਤੇ ਸਨ। akanksha sharma new bold pics ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 10’ ਦੀ

Hazel Keech viral pics

‘ਹੈਰੀ ਪਾਟਰ’ ‘ਚ ਕੰਮ ਕਰ ਚੁੱਕੀ ਹੈ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ

Hazel Keech viral pics: ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਅੱਜਕੱਲ੍ਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਇਤਿਹਾਸ ਵਿਚ ਕਈ ਕ੍ਰਿਕਟਰ ਅਜਿਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ