Tag: , , , , , , , ,

Fake views ਵਾਲਿਆਂ ਦੀ ਖੈਰ ਨਹੀਂ ! Youtube ਨੇ ਬਦਲੇ ਨਿਯਮ

Youtube Fake Views ਲੋਕਾਂ ਦਾ ਪਸੰਦੀਦਾ ਵੀਡੀਓ ਪਲੇਟਫਾਰਮ YOUTUBE ਵੱਲੋਂ ਮਿਊਜ਼ਿਕ ਚਾਰਟ ਸਿਸਟਮ ’ਚ ਵੱਡਾ ਬਦਲਾਅ ਕਰਦਿਆਂ ਮਿਊਜ਼ਿਕ ਵੀਡੀਓਜ਼ ’ਤੇ ਵਿਊਜ਼ ਦੀ ਗਿਣਤੀ ਦਾ ਤਰੀਕਾ ਬਦਲ ਦਿੱਤਾ ਹੈ । ਦੱਸ ਦੇਈਏ ਕਿ ਬੀਤੇ ਕੁੱਝ ਸਮੇਂ ਤੋਂ ਕੁੱਝ ਗ਼ਲਤ ਤਰੀਕਿਆਂ ਰਹਿਣ ਵਿਊਸ ਵਧ ਰਹੇ ਸਨ ਜਿਸ ਨਾਲ ਲੋਕਾਂ ਨੂੰ ਲਗਦਾ ਸੀ ਕਿ ਅਸਲ ‘ਚ ਇਹਨੇ ਵਿਊਸ

ਪਹਿਲੀ ਵਾਰ Youtube ’ਤੇ ਲਾਈਵ ਲਾਂਚ ਹੋਵੇਗਾ Apple iPhone 11

apple iphone 11 on youtube: ਲੋਕਾਂ ਦੇ ਪਸੰਦੀਦਾ ਕੰਪਨੀਆਂ ‘ਚੋਂ ਇੱਕ APPLE ਪਹਿਲੀ ਵਾਰ ਆਪਣਾ ਆਉਣ ਵਾਲਾ ਨਵਾਂ ਫੋਨ Youtube ‘ਤੇ ਲਾਇਵ ਹੋਕੇ ਲਾਂਚ ਕਰਨ ਲਈ ਤਿਆਰ ਹੈ , ਖਬਰਾਂ ਦੀ ਮੰਨੀਏ ਤਾਂ ਇਸ ਵਾਰ ਹੋਣ ਵਾਲੇ ਐਪਲ ਈਵੈਂਟ ਲਈ ਯੂਟਿਊਬ ਪੇਜ ’ਤੇ ਇਨਵਿਟੇਸ਼ਨ ਪੋਸਟ ਕੀਤਾ ਹੈ। 10 ਸਤੰਬਰ ਨੂੰ ਕਲਫੋਰਨੀਆਂ ਦੇ ਐਪਲ ਪਾਰਕ ਹੈੱਡਕੁਆਟਰ

ਫੇਸਬੁੱਕ ਤੋਂ ਬਾਅਦ ਹੁਣ YouTube ਨੂੰ ਵੀ ਲੱਗਾ 1420 ਕਰੋੜ ਦਾ ਝੱਟਕਾ

youtube children privacy: ਲੋਕਾਂ ਦੀ ਪਸੰਦੀਦਾ YouTube ‘ਤੇ ਚਿਲਡਰਨ ਪ੍ਰਾਈਵੇਸੀ ਲਾਅ ਦੀ ਉਲੰਘਣਾ ਦੇ ਮਾਮਲੇ ‘ਚ 1420 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਯੂ-ਟਿਊਬ ਦੀ ਪੇਰੈਂਟ ਕੰਪਨੀ ਗੂਗਲ ਨੂੰ ਸੈਟਲਮੈਂਟ ਦੇ ਤੌਰ ’ਤੇ 1420 ਕਰੋੜ ਦੀ ਰਕਮ ਚੁਕਾਉਣੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂ-ਟਿਊਬ ’ਤੇ ਅਮਰੀਕੀ ਫੈਡਰਲ ਟਰੇਡ ਕਮਿਸ਼ਨ (ਐੱਫ.

YouTube ਰਾਹੀਂ 6 ਸਾਲਾਂ ਬੱਚੀ ਨੇ ਕਮਾਏ 55 ਕਰੋੜ, ਖਰੀਦਿਆ ਘਰ

6 years Old YouTube Star: ਸਿਓਲ: ਦੱਖਣੀ ਕੋਰੀਆ ਦੀ ਛੇ ਸਾਲ ਦੀ ਲੜਕੀ ਬੋਰਮ ਵੱਲੋਂ ਆਪਣੇ ਦੋ YouTube ਚੈਨਲਾਂ ਤੋਂ 55 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ । ਇਸ ਪੈਸੇ ਨਾਲ ਉਸ ਨੇ ਸਿਓਲ ਵਿੱਚ ਪੰਜ ਮੰਜ਼ਿਲਾ ਇਮਾਰਤ ਖਰੀਦੀ ਹੈ । ਜਿਸਦੀ ਵਰਤੋਂ ਬੋਰਮ ਦੇ ਪਰਿਵਾਰ ਦੀ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ ।

Youtube ‘ਤੇ ਹਿੱਟ ਹੋਏ ਸ਼ੋਇਬ ਅਖਤਰ ਨੂੰ ਮਿਲਿਆ ‘Golden Button’

ਦੁਨੀਆ ਦੇ ਵਧੀਆ ਗੇਂਦਬਾਜ਼ਾਂ ਵਿੱਚੋਂ ਇੱਕ ਵਧੀਆ ਗੇਂਦਬਾਜ਼ ਮੰਨੇ ਜਾਂਦੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ ਸ਼ੋਏਬ ਅਖਤਰ ਦੇ ਸੋਸ਼ਲ ਵੀਡੀਓ ਨੇਟਵਰਕਿੰਗ ਸਾਇਟ Youtube ‘ਤੇ 10 ਲੱਖ ਯਾਨੀ ਕਿ ਇੱਕ ਮਿਲੀਅਨ ਤੋਂ ਜਿਆਦਾ subscribers ਹੋ ਗਏ ਹਨ । ਇਸ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਅਨੁਸਾਰ ਸ਼ੋਇਬ ਅਖਤਰ ਦੇ ਚੈਨਲ ‘ਮੀਡੀਆ ਟਾਪ’ ਨੇ 30 ਦਿਨਾਂ ਤੋਂ

ਹੁਣ Youtube ਤੋਂ ਪੈਸੇ ਕਮਾਉਣਾ ਹੋਇਆ ਔਖਾ, ਬਦਲੇ ਨਿਯਮ

ਯੂਟਿਊਬ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, ਅਸੀ VEPP ਵੀਡੀਓ ਉੱਤੇ ਤੱਦ ਤੱਕ ਇਸ਼ਤਿਹਾਰ ਜਾਰੀ ਨਹੀਂ ਕਰਾਂਗੇ, ਜਦੋਂ ਤੱਕ ਉਸਨੂੰ 10,000 ਵਿਊਜ਼ ਨਹੀਂ ਮਿਲ ਜਾਂਦੇ। ਇਹ ਨਵੀਂ ਸ਼ੁਰੁਆਤ ਸਾਨੂੰ ਚੈਨਲ ਦੀ ਵੈਧਤਾ ਨਿਰਧਾਰਤ ਕਰਨ ਲਈ ਲੋੜੀਂਦਾ ਸਮਾਂ ਦੇਵੇਗਾ। ਯੂਟਿਊਬ  ਦੇ ਜਰਿਏ ਸਿਰਫ ਵੀਡੀਓ ਅਪਲੋਡ ਕਰਕੇ ਲੋਕ ਲੱਖਾਂ ਰੁਪਏ ਕਮਾ ਲੈਂਦੇ ਹਨ, ਲੇਕਿਨ ਜੇਕਰ ਤੁਸੀ ਨਵਾਂ

Lilly Singh visiting India on book tour

ਯੂ-ਟਿਊਬ ‘Sensation’ ਲਿਲੀ ਸਿੰਘ ਆਵੇਗੀ ਭਾਰਤ

ਯੂ-ਟਿਊਬ ਸਟਾਰ ਲਿਲੀ ਸਿੰਘ ਆਪਣੀ ਕਿਤਾਬ ਦੇ ਪ੍ਰਚਾਰ ਦੇ ਸਿਲਸਿਲੇ ‘ਚ ਅਪ੍ਰੈਲ ‘ਚ ਭਾਰਤ ਦੌਰੇ ‘ਤੇ ਆਵੇਗੀ। ਉਹਨਾਂ ਆਪਣੀ ਪਹਿਲੀ ਕਿਤਾਬ ‘ਚ ਕਰੀਅਰ ਚੁਣਨ ਤੋਂ ਲੈ ਕੇ ਸਬੰਧਾਂ ਤੇ ਲਾਈਫ ‘ਚ ਹਰ ਰੋਜ ਨਾਲ ਜੁੜੀਆਂ ਗੱਲਾਂ ਨੂੰ ਲਿਖਿਆ ਹੈ। ਲਿਲੀ ਕਿਤਾਬ ਦੀ ਪ੍ਰਚਾਰ ਨਾਲ ਸਬੰਧਿਤ ਮੁੰਬਈ, ਹੈਦਰਾਬਾਦ ਤੇ ਦਿੱਲੀ ‘ਚ 19, 20 ਤੇ 21 ਅਪ੍ਰੈਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ