Tag: , , ,

Youth Congress launched membership

ਯੂਥ ਕਾਂਗਰਸ ਨੇ ਲੁਧਿਆਣਾ ‘ਚ ਸ਼ੁਰੂ ਕੀਤਾ ਮੈਂਬਰਸ਼ਿਪ ਅਭਿਆਨ

Youth Congress launched membership:ਲੁਧਿਆਣਾ ਯੂਥ ਕਾਂਗਰਸ ਨੇ ਵੀਰਵਾਰ ਨੂੰ ਲੁਧਿਆਣਾ‘ਚ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ। ਆਨਲਾਇਨ ਅਤੇ ਮੈਨੂਇਲ ਤੌਰ ਤੇ ਮੈਂਬਰਸ਼ਿਪ ਫ਼ਾਰਮ ਜਮਾਂ ਕਰਵਾਉਣ ਦੀ ਅੰਤਿਮ ਤਾਰੀਖ 12 ਦਸੰਬਰ 2018 ਨਿਰਧਾਰਤ ਕੀਤੀ ਗਈ।ਇਸ ਮਿਆਦ ਦੇ ਦੌਰਾਨ ਫ਼ਾਰਮ ਜਿਲਾ ਕਾਂਗਰਸ ਭਵਨ ਵਿੱਖੇ ਜਮਾਂ ਹੋਣਗੇ। ਇਸ ਵਾਰ ਯੂਥ ਕਾਂਗਰਸ ਦੀਆਂ ਚੋਣਾਂ ਦੇ ਪੈਟਰਨ ਵਿੱਚ ਬਦਲਾਵ ਕਰਕੇ ਲੋਕਸਭਾ ਹਲਕੇ

ਰਾਜਾ ਵੜਿੰਗ ਤੇ ਜਾਖੜ ਨੂੰ ਹਟਾਇਆ ਜਾ ਸਕਦਾ ਹੈ-ਸੂਤਰ

Ludhiana youth Congress

ਯੂਥ ਕਾਂਗਰਸ ਨੇ ਪਾਰਟੀ ਦੇ ਪ੍ਰਚਾਰ ਨੂੰ ਲੈ ਕੇ ਕੀਤਾ ਸਮਾਰੋਹ

Ludhiana youth Congress: ਲੋਕਸਭਾ ਚੋਣਾਂ ਤੋਂ ਪਹਿਲਾਂ ਹੀ ਜਿਲਾ ਯੂਥ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਜੋੜਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਯੂਥ ਨੇਤਾਵਾਂ ਨੇ ਆਪਣੇ ਆਪ ਨੂੰ ਮਜਬੂਤ ਕਰਣ ਲਈ ਜ਼ਮੀਨੀ ਪੱਧਰ ਉੱਤੇ ਕੰਮ ਕਰਣਾ ਸ਼ੁਰੂ ਕਰ ਦਿੱਤਾ ਹੈ । ਇਸਦੇ ਇਲਾਵਾ ਉਹ ਕਰਮਚਾਰੀਆਂ ਦੀ ਲਿਸਟ ਬਣਾ ਕੇ ਉਨ੍ਹਾਂ ਨੂੰ ਸੰਪਰਕ ਕਰਣ ਵਿੱਚ

ਲੁਧਿਆਣਾ ‘ਚ ਯੂਥ ਕਾਂਗਰਸ ਦੇ 2 ਧੜੇ ਭਿੜੇ

ਲੁਧਿਆਣਾ ‘ਚ ਯੂਥ ਕਾਂਗਰਸ ਦੇ 2 ਧੜੇ ਭਿੜੇ

Protest against Modi

ਚੰਡੀਗੜ੍ਹ ‘ਚ ਯੂਥ ਕਾਂਗਰਸ ਵੱਲੋਂ ਮੋਦੀ ਖਿਲਾਫ ਰੋਸ ਪ੍ਰਦਰਸ਼ਨ

ਚੰਡੀਗੜ੍ਹ: ਚੰਡੀਗੜ੍ਹ ਸੈਕਟਰ-22 ਦੇ ਚੌਰਾਹੇ ਤੇ ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਨੋਟਬੰਦੀ ਨੂੰ ਲੈ ਕੇ ਵੀ ਚੰਡੀਗੜ੍ਹ ਯੂਥ ਕਾਂਗਰਸ ਨੇ ਆਪਣਾ ਜੰਮ ਕੇ ਗੁੱਸਾ ਕੱਢਿਆ।ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਆਪਣੀਆਂ ਕਮੀਜਾਂ ਉਤਾਰ ਦਿੱਤੀਆਂ ਅਤੇ ਪਿੱਠ ਤੇ ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇ ਲਿਖ ਨਾਅਰੇਬਾਜ਼ੀ ਕੀਤੀ।ਇਹਨਾਂ

“ਵਰਕਰ ਦੇ ਤੌਰ ‘ਤੇ ਕੰਮ ਕਰ ਰਿਹਾ ਤੇ ਵਰਕਰ ਦੇ ਤੌਰ ‘ਤੇ ਹੀ ਕੰਮ ਕਰਾਂਗਾ”

ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਥਾਨਕ ਪੁਰਾਣੀ ਅਨਾਜ ਮੰਡੀ ਵਿੱਚ ਖੋਲੇ ਗਏ ਮੁੱਖ ਚੋਣ ਦਫਤਰ ਦੇ ਉਦਘਾਟਨ ਕੀਤਾ ਗਿਆ। ਇਸ ਮੌਕੇ ਜਿੱਥੇ ਟਕਸਾਲੀ ਕਾਂਗਰਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰਦਿਆਂ ਗੋਲਡੀ ਖੰਗੂੜਾ ਨੂੰ ਚੋਣ ਮੁਹਿੰਮ ਨੂੰ ਭਖਾਉਣ ਦਾ ਅਹਿਦ

ਕੇਜ਼ਰੀਵਾਲ ਨੂੰ ਫਿਰ ਕਰਨਾ ਪਿਆ ਵਿਰੋਧ ਦਾ ਸਾਹਮਣਾ

protest-against-kejriwal-moga-dailypost

ਯੂਥ ਕਾਂਗਰਸ ਨੇ ਕੇਜਰੀਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਯੂਥ ਕਾਂਗਰਸੀਆਂ ਵੱਲੋਂ ਕਮਲਜੀਤ ਬਰਾੜ ਦੀ ਅਗਵਾਈ ’ਚ ਗੋ ਬੈਕ ਦੇ ਨਾਅਰੇ ਲਗਾਏ ਗਏ। ਕੇਜਰੀਵਾਲ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਦੀ ਸਾਂਝੀ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ

ਨੋਟ ਬੰਦੀ ਖਿਲਾਫ ਯੂਥ ਕਾਂਗਰਸ ਵਲੋਂ ਲੁਧਿਆਣਾ ਚ ਰੋਸ ਪ੍ਰਦਰਸ਼ਨ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ ਯੂਥ ਵਰਕਰਾਂ ਨੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਸੌਂਪੇ ਪੁਰਾਣੇ ਨੋਟ ਕਾਂਗਰਸ ਵਰਕਰਾਂ ਦਾ ਆਰੋਪ ਹੈ ਕੇ ਮੋਦੀ ਸਰਕਾਰ ਨੇ ਆਰ ਐੱਸ ਐੱਸ ਦੇ ਇਸ਼ਾਰੇ ਤੇ ਨੋਟ ਬੰਦੀ ਦਾ ਲਿਆ ਫੈਸਲਾ ਮੋਦੀ ਸਰਕਾਰ ਦੇ ਇਸ ਫੈਸਲੇ ਨੇ ਦੇਸ਼ ਵਾਸੀਆਂ ਦੇ ਉਤਾਰੇ ਕਪੜੇ :ਯੂਥ

indian-congress

ਨਾਭਾ ਵਿਖੇ ਯੂਥ ਕਾਂਗਰਸ ਨੇ ਪਾਕਿਸਤਾਨ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਜੰਮੂ ਕਸ਼ਮੀਰ ਦੇ ਊੜੀ ਵਿਖੇ ਪਾਕਿਸਤਾਨ ਅੱਤਵਾਦੀਆ ਵੱਲੋਂ ਫੌਜ ਤੇ ਕੀਤੇ ਹਮਲੇ ਅਤੇ ਹਮਲੇ ਵਿੱਚ ਸ਼ਹੀਦ ਹੋਏ 18 ਭਾਰਤੀ ਫੌਜੀਆ ਦੀ ਮੌਤ ਤੋਂ ਬਾਅਦ ਪੂਰੇ ਦੇਸ ਵਿੱਚ ਰੋਸ਼ ਪ੍ਰਦਰਸ਼ਨ ਜਾਰੀ ਹਨ। ਅੱਜ ਨਾਭਾ ਵਿਖੇ ਵੀ ਯੂਥ ਕਾਂਗਰਸੀ ਆਗੂ ਗੋਰਵ ਗਾਬਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾ ਨੇ ਪਾਕਿਸਤਾਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ

ਯੂਥ ਕਾਂਗਰਸ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਕੋਟਕਪੂਰਾ, 20 ਸਤੰਬਰ – ਸਥਾਨਕ ਬੱਤੀਆਂ ਵਾਲੇ ਚੌਂਕ ‘ਚ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪ੍ਰਧਾਨ ਬਲਕਰਨ ਸਿੰਘ ਨੰਗਲ ਦੀ ਅਗਵਾਈ ‘ਚ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜੰਮੂ ਕਸ਼ਮੀਰ ਦੇ ਉੜੀ ‘ਚ ਫੌਜ਼ੀ ਕੈਂਪ ‘ਤੇ ਹੋਏ ਦਹਿਸ਼ਤੀ ਅੱਤਵਾਦੀ ਹਮਲੇ ਖਿਲਾਫ਼ ਪਾਕਿਸਤਾਨ ਦਾ ਝੰਡਾ ਸਾੜ ਕੇ ਪਾਕਿਸਤਾਨ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਇਕੱਤਰ

ਯੂਥ ਕਾਂਗਰਸ ਨੇ ਫੂਕਿਆ ਮੁੱਖ ਮੰਤਰੀ ਦਾ ਪੁੱਤਲਾ

ਜਲੰਧਰ:ਬੀਤੇ ਦਿਨੀਂ ਯੂਥ ਕਾਂਗਰਸ ਜਲੰਧਰ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਪੁੱਤਲਾ ਫੂਕਿਆ ਗਿਆ। ਵਰਕਰਾਂ ਨੇ ਕਾਂਗਰਸ ਭਵਨ ਜਾ ਕੇ ਡੀ.ਸੀ. ਦਫਤਰ ਅੱਗੇ ਪਹਿਲਾਂ ਜੋਰਦਾਰ ਨਾਅਰੇਬਾਜੀ ਕੀਤੀ ਤੇ ਫਿਰ ਪੁੱਤਲਾ ਫੂਕਿਆ।ਭੱਲਾ ਨੇ ਇਹ ਵੀ ਦੱਸਿਆ ਕਿ ਦਲਿਤ ਬੱਚਿਆਂ ਨੂੰ ਮਿਲਣ ਵਾਲੇ ਕਰੋੜਾਂ ਰੁਪਏ ਸੰਗਤ ਦਰਸ਼ਨ ਵਿਚ ਹੀ ਵੰਡ ਦਿੱਤੇ ਗਏ

ਜ਼ਿਲ੍ਹਾ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁੱੱਤਲਾ

ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀ ਕੀਮਤ ‘ਚ ਵਾਧਾ ਕਰੇ ਜਾਣ ਕਾਰਨ ਫਿਰੋਜਪੁਰ ਰੋਡ ਤੇ ਜ਼ਿਲ੍ਹਾ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਫੂਕਿਆ। ਦਰਅਸਲ ਇਹ ਰੋਸ ਐਲ.ਪੀ.ਜੀ. ਗੈਸ ਸਿੰਲਡਰ ਦੇ ਮੁੱਲ ਦੋ ਰੁਪਏ,ਪੈਟਰੋਲ ਪ੍ਰਤੀ ਲੀਟਰ 3.38 ਰੁਪਏ ਤੇ ਡੀਜ਼ਲ 2.67 ਰੁਪਏ ਮਹਿੰਗਾ ਕੀਤੇ ਜਾਣ ਮਗਰੋਂ ਕੀਤਾ ਗਿਆ।ਇਹ ਵਿਰੋਧ ਪ੍ਰਧਾਨ ਰਾਜੀਵ ਰਾਜਾ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ