Tag: , ,

punjab Police Dispute

ਸਵਾਲ ਪੁੱਛਣ ‘ਤੇ ਪੰਜਾਬ ਪੁਲਿਸ ਨੇ ਵਕੀਲ ਨਾਲ ਕੀਤੀ ਧੱਕਾਮੁੱਕੀ

punjab Police Dispute :ਮੋਹਾਲੀ: ਮੋਹਾਲੀ ਦੇ ਫੇਜ -7 ਦੀ ਮਾਰਕਿਟ ਵਿੱਚ ਦੇਰ ਰਾਤ ਪੀਸੀਆਰ ਪਾਰਟੀ ਦੀ ਤੂੰ-ਤੂੰ,ਮੈਂ-ਮੈਂ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਮੁਲਾਜ਼ਮ ਇੱਕ ਵਕੀਲ ਨਾਲ ਬਦਤਮੀਜੀ ‘ਤੇ ਉੱਤਰ ਆਏ । ਇਸ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਘਸੀਟ

ਕਰਜ਼ੇ ਤੋਂ ਤੰਗ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Dasuya Man Commit Suicide : ਦਸੂਹਾ : ਅਜੋਕੇ ਸਮਾਜ ਦੇ ਨੌਜਵਾਨ ਪੀੜੀ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਹ ਕਿਸੇ ਵੀ ਗੱਲ ਨੂੰ ਬਰਦਾਸ਼ਤ ਜਾ ਸਾਹਮਣਾ ਕਰਨ ਦੀ ਬਜਾਏ ਗਲਤ ਰਾਹ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਦਸੂਹਾ ‘ਚ ਦੇਖਣ ਨੂੰ ਮਿਲਿਆ ਜਿੱਥੇ ਉਸਮਾਨ ਸ਼ਹੀਦ ਨੇੜੇ ਰੇਲਵੇ ਟਰੈਕ ਤੋਂ

ਦਸਤਾਰ ਦੀ ਮਦਦ ਨਾਲ ਬਚਾਈ ਨੌਜਵਾਨ ਦੀ ਜਾਨ

ਪ੍ਰੇਮਿਕਾ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਨੌਜਵਾਨ ਨੇ ਨੌਜਵਾਨ ਦਾ ਕੀਤਾ ਕਤਲ

ਪਿਆਰ ‘ਚ ਮਿਲਿਆ ਧੋਖਾ,ਨੌਜਵਾਨ ਨੇ ਕੀਤੀ ਆਤਮਹੱਤਿਆ !

ਜਨਮ ਦਿਨ ਵਾਲੇ ਦਿਨ ਸੜਕ ਹਾਦਸੇ ‘ਚ 26 ਸਾਲਾ ਨੌਜਵਾਨ ਦੀ ਮੌਤ

ਆਰਿਥਕ ਮੰਦਹਾਲੀ ਤੋਂ ਪਰੇਸ਼ਾਨ 5 ਸਾਲਾ ਬੱਚੇ ਸਮੇਤ ਵਿਅਕਤੀ ਨੇ ਕੀਤੀ ਆਤਮਹੱਤਿਆ

ਤਲਾਕ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ — 4 ਸਾਲ ਪਹਿਲਾਂ ਵਿਆਹ ਅਤੇ ਦੋ ਸਾਲ ਪਹਿਲਾਂ ਤਲਾਕ ਹੋਣ ਕਾਰਨ ਡਿਪ੍ਰੈਸ਼ਨ ਵਿਚ ਰਹਿਣ ਵਾਲੇ 27 ਸਾਲਾ ਪੇਂਟਰ ਨੇ ਆਪਣੀ ਮਾਂ ਦੀ ਚੁੰਨੀ ਨਾਲ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤਲਾਕ ਤੋਂ ਬਾਅਦ ਉਸ ਨੇ ਕੰਮਕਾਜ ਛੱਡ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਆਪਣਾ ਘਰ ਟੁੱਟਣ ਦੇ ਗਮ ਤੋਂ ਉਹ ਬਾਹਰ ਹੀ

ਆਨੰਦਪੁਰ ਸਾਹਿਬ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੰਗ ਨਾ ਪੂਰੀ ਹੋਣ ‘ਤੇ ਨੌਜਵਾਨ ਚੜ੍ਹਿਆ ਖੰਬੇ ‘ਤੇ

ਬਠਿੰਡਾ: ਜਿਲ੍ਹੇ ਦੇ ਹਾਜੀਰਤਨ ਚੌਂਕ ਵਿੱਚ ਇੱਕ ਵਿਅਕਤੀ ਅਚਾਨਕ ਪੈਟਰੋਲ ਦੀ ਬੋਤਲ ਲੈ ਕੇ ਬਿਜਲੀ ਦੇ ਖੰਭੇ ਤੇ ਜਾ ਚੜ੍ਹਿਆ। ਇਹ ਵਿਅਕਤੀ ਆਪਣੇ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਖੋਜ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ ਹੈ।  ਖੰਭੇ ‘ਤੇ ਚੜ੍ਹਨ ਤੋਂ ਪਹਿਲਾਂ ਗਿੱਦੜਬਾਵਾਹਾ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਮੀਡੀਆ ਕਰਮੀਆਂ ਨੂੰ ਕੁਝ ਦਸਤਾਵੇਜ਼

dead-body

ਚੰਡੀਗੜ੍ਹ ਦੇ ਨਿੱਜੀ ਹੋਟਲ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼

ਚੰਡੀਗੜ੍ਹ: ਸੈਕਟਰ 42 ਵਿੱਚ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ। ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮਾਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ