Tag: , , ,

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

Pathankot Drug Overdose Death : ਪਠਾਨਕੋਟ: ਪੰਜਾਬ ਵਿਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਇਸ ਨਸ਼ੇ ਨਾਲ ਇਨਸਾਨ ਦਾ ਦਿਮਾਗ ਜੀਵਨ ਮਾਰਗ ਦੀ ਸਹੀ ਦਿਸ਼ਾ ਵੱਲ ਕੰਮ ਕਰਨੋਂ ਹਟ ਜਾਂਦਾ ਹੈ। ਅਜ਼ੋਕੇ ਪੰਜਾਬ ਦੀ ਨੌਜੁਆਨੀ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ਵਿੱਚ ਲੈ ਲਿਆ ਹੈ। ਪੰਜਾਬ ‘ਚ ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ।

ਪੰਜਾਬ ਸਰਕਾਰ ਨਸ਼ਿਆਂ ‘ਤੇ ਨਕੇਲ ਪਾਉਣ ‘ਚ ਪੂਰੀ ਤਰ੍ਹਾਂ ਫੇਲ੍ਹ, ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ

Firozpur Drug Overdose Death : ਫਿਰੋਜ਼ਪੁਰ : ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ ਹਨ। ਆਏ ਦਿਨ

ਹੁਸ਼ਿਆਰਪੁਰ ਦੇ ਮੈਡੀਕਲ ਸਟੂਡੈਂਟ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ

Hoshiarpur Shot Dead : ਹੁਸ਼ਿਆਰਪੁਰ:  ਅੱਜ ਦੇ ਸਮੇਂ ਵਿੱਚ ਹਰ ਕੋਈ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਰੱਖਦਾ ਹੈ। ਜਿਸ ਦੇ ਚੱਲਦੇ ਬਹੁਤ ਸਾਰੇ ਨੌਜਵਾਨ ਭਾਰੀ ਮਾਤਰਾ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਹਨ। ਵਿਦੇਸ਼ਾਂ ਵਿੱਚ ਜਾ ਕੇ ਹਰ ਕੋਈ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਪਰ ਕਈ ਵਾਰ ਵਿਦੇਸ਼ ਜਾ ਕੇ ਵੀ ਉਹ ਸੁਪਨੇ

bhawanigarh young boy

ਇੱਕ ਹੀ ਇਲਾਕੇ ‘ਚੋਂ ਵੱਖ ਵੱਖ ਪਰਿਵਾਰਾਂ ਦੇ 2 ਬੱਚੇ ਹੋਏ ਲਾਪਤਾ…

bhawanigarh young boy: ਅਕਸਰ ਹੀ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਆਏ ਦਿਨ ਖਬਰਾਂ ਛੱਪਦੀਆਂ ਰਹਿੰਦੀਆਂ ਹਨ ਕਿ ਅੱਜ ਇਸ ਇਲਾਕੇ ‘ਚ ਬੱਚਾ ਅਗਵਾ ਹੋਇਆ ਕਦੇ ਉਸ ਇਲਾਕੇ ਤੋਂ। ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਇਕਲੇ ਛਡਣਾ ਖਤਰੇ ਤੋਂ ਖਾਲੀ ਨਹੀਂ ਹੈ। ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਸਮੇਂ ਸਮੇਂ ‘ਤੇ ਉਹ ਆਪਣੇ ਬੱਚਿਆਂ ਵੱਲ ਧਿਆਨ

ਮੋਗਾ ‘ਚ ਇੱਕ ਨੌਜਵਾਨ ਨੇ ਕੀਤੀ ਆਤਮਹੱਤਿਆ

ਮੋਗਾ : ਮੋਗੇ ਦੇ ਫੋਕਲ ਪੁਆਇੰਟ ਏਰੀਆ ਵਿੱਚ ਸਵੇਰੇ ਇੱਕ ਨੋਜਵਾਨ ਲੜਕੇ ਨੇ ਇੱਕ ਰੁੱਖ ਦੇ ਨਾਲ ਫੰਦਾ ਲਗਾਕੇ ਆਤਮਹੱਤਿਆ ਕਰ ਲਈ। ਨੌਜਵਾਨ ਪੰਜਾਬੀ ਮੂਲ ਦਾ ਹੈ ਪਰ ਉਸਦੀ ਪਹਿਚਾਣ ਨਹੀ ਹੋ ਪਾਈ ਹੈ। ਏਰੀਆ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਰਥੀ ਨੂੰ ਰੁੱਖ ਤੋਂ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਦੀ

ਲੌਂਗੋਵਾਲ ਬਾਜ਼ਾਰ ‘ਚ ਗੈਂਗਸਟਰ ਬਬਲੀ ਨੇ ਸ਼ਰੇਆਮ ਦੋਸਤ ਨੂੰ ਮਾਰੀ ਗੋਲੀ

ਲੌਂਗੋਵਾਲ:-ਵੀਰਵਾਰ ਨੂੰ ਲੌਂਗੋਵਾਲ ‘ਚ ਭਰੇ ਬਾਜ਼ਾਰ ਮੌਤ ਦਾ ਖੂਨੀ ਖੇਡ ਖੇਡਿਆ ਗਿਆ। ਇਥੋਂ ਦੇ ਅੰਦਰਲੇ ਖੂਹ ਨੇੜੇ ਭਰੇ ਬਾਜ਼ਾਰ 4 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 25 ਸਾਲਾਂ ਹਰਦੇਵ ਸਿੰਘ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਵਾਰਦਾਤ ਦੇ ਬਾਰੇ ਜਾਣਕਾਰੀ  ਦਿੰਦੇ ਹੋਏ ਡੀ.ਐਸ.ਪੀ ਸੁਨਾਮ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ

ਇੱਕ ਹੋਰ ਨੌਜ਼ਵਾਨ ਦੀ ਹੋਈ ਵਿਦੇਸ਼ ‘ਚ ਹੱਤਿਆ

Young boy killed in America

ਇੱਕ ਹੋਰ ਨੌਜਵਾਨ ਦੀ ਹੋਈ ਵਿਦੇਸ਼ ‘ਚ ਹੱਤਿਆ

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਇੱਕ ਹੋੜ੍ਹ ਜਿਹੀ ਲੱਗੀ ਹੋਈ ਹੈ ਉਥੇ ਹੀ ਵਿਦੇਸ਼ਾ ਵਿੱਚ ਨੌਜਵਾਨਾਂ ਤੇ ਹੋਣ ਵਾਲੇ ਹਮਲੇ ਵੀ ਥੰਮਣ ਦਾ ਨਾਮ ਨਹੀਂ ਲੈ ਰਹੇ।ਬੀਤੇ ਦਿਨੀਂ 9 ਸਾਲ ਪਹਿਲਾਂ ਸੰਗਰੂਰ ਤੋਂ ਅਮਰੀਕਾ ਵਿੱਚ ਜਾ ਵਸੇ ਨੌਜਵਾਨ ਹਰਜਿੰਦਰ ਸਿੰਘ ਵੀ ਅਜਿਹੀ ਹੀ ਘਟਨਾ ਦਾ ਸ਼ਿਕਾਰ ਹੋ ਗਿਆ।  ਲੁੱਟ ਦੇ

400 ਨਸ਼ੀਲੇ ਕੈਪਸੂਲ ਤੇ 16 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਲੜਕਾ ਤੇ ਲੜਕੀ ਕਾਬੂ

ਪਠਾਨਕੋਟ (ਜਤਿੰਦਰ ਸ਼ਰਮਾ) : ਨਸ਼ੇ ਦੀ ਰੋਕਥਾਮ ਲਈ ਐਸ ਐਸ ਪੀ ਰਾਕੇਸ਼ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਪਠਾਨਕੋਟ ਦੇ ਡਿਵੀਜਨ ਨੰਬਰ 1 ਦੀ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ, ਜਦੋਂ ਲਗਾਏ ਗਏ ਨਾਕੇ ਦੇ ਦੌਰਾਨ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਇੱਕ ਨੌਜਵਾਨ ਤੇ ਮੁਟਿਆਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਦੋਨਾਂ ਦੇ ਕੋਲ

ਸੜ੍ਹਕ ਹਾਦਸੇ ‘ਚ  ਬੁਝਿਆ ਘਰ ਦਾ  ਇਕਲੌਤਾ ਚਿਰਾਗ

ਬਠਿੰਡਾ ਦੇ ਬਹਿਮਣ ਦੀਵਾਨ ਰੋਡ ‘ਤੇ ਮੰਗਲਵਾਰ ਨੂੰ ਦੁਪਹਿਰ ਵਾਪਰੇ ਦਰਦਨਾਕ ਹਾਦਸੇ ਵਿੱਚ  ਨੌਜਵਾਨ ਦੀ ਮੌਤ ਹੋ ਗਈ। ਜਿਸਦੀ ਪਹਿਚਾਣ ਬੀੜ ਤਾਲਾਬ ਨਿਵਾਸੀ 22 ਸਾਲਾ ਨੌਜਵਾਨ ਸ਼ਿੰਦਰ ਸਿੰਘ ਦੇ ਰੂਪ ‘ਚ ਹੋਈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ

ਅੰਮ੍ਰਿਤਸਰ: ਪੁਲਿਸ ਭਰਤੀ ਦੌਰਾਨ ਨੌਜਵਾਨ ਦੀ ਹੋਈ ਮੌਤ

ਅੰਮ੍ਰਿਤਸਰ: ਪੁਲਿਸ ਭਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।ਫਿਜ਼ੀਕਲ ਟੈਸਟ ਸਮੇਂ ਦੌੜ ਲਗਾਉਣ ਦੌਰਾਨ ਹੋਈ ਮੌਤ। ਫਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ