Tag: , , , , , , , , , , , ,

ਪਿੰਡ ਦੇ ਟੋਭੇ ‘ਚ ਡੁੱਬਣ ਨਾਲ ਨੌਜਵਾਨ ਦੀ ਮੌਤ

Malerkotla boy died due to drowning: ਮਲੇਰਕੋਟਲਾ: ਆਏ ਦਿਨ ਪੰਜਾਬ ਵਿੱਚ ਅਲੱਗ-ਅਲੱਗ ਘਟਨਾਵਾਂ ਵਿੱਚ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ । ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮਲੇਰਕੋਟਲਾ ਨਾਲ ਲੱਗਦੇ ਪਿੰਡ ਦੁੱਲਵਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਟੋਭੇ ਵਿੱਚ ਨਹਾਉਣ ਗਏ 18 ਸਾਲ ਦੇ ਨੌਜਵਾਨ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ । ਜਦੋਂ ਇਸ

ਬਟਾਲਾ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Batala Boy Died: ਬਟਾਲਾ: ਬਟਾਲਾ ਦੇ ਨੇੜੇ ਪੈਂਦੇ ਪਿੰਡ ਨਠਵਾਲ ਵਿੱਚ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਿੱਤਰ ਮਾਣ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਰੂਪ ਵਿੱਚ ਹੋਈ ਹੈ । ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ

ਤਿੰਨ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ

Chamkaur Sahib Boy Died: ਸ਼੍ਰੀ ਚਮਕੌਰ ਸਾਹਿਬ: ਅਕਸਰ ਰੋਜ਼ੀ- ਰੋਟੀ ਦੀ ਤਲਾਸ਼ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਪਰ ਉਹ ਇਸ ਗੱਲ ਤੋਂ ਅਣਜਾਨ ਹੁੰਦੇ ਹਨ ਕਿ ਜਿਹੜੇ ਸੁਪਨੇ ਲੈ ਕੇ ਉਹ ਵਿਦੇਸ਼ਾ ਵਿੱਚ ਲੈ ਕੇ ਜਾ ਰਹੇ ਹਨ, ਉਹ ਪੂਰੇ ਹੋਣੇ ਵੀ ਹਨ ਜਾਂ ਨਹੀਂ। ਪਰ ਉੱਥੇ ਜਾਂ ਕੇ ਉਹਨਾ ਨਾਲ

Pick-up van runs over 3-year-old boy

ਤਿੰਨ ਸਾਲਾਂ ਮਾਸੂਮ ਨੂੰ ਛੋਟੇ ਹਾਥੀ ਨੇ ਕੁਚਲਿਆ……

Pick-up van runs over 3-year-old boy: ਲੁਧਿਆਣਾ: ਬਾੜੇਵਾਲ ਰੋਡ ਤੇ ਸਥਿਤ ਪ੍ਰਕਾਸ਼ ਕਾਲੋਨੀ ਵਿੱਚ ਘਰ ਦੇ ਬਾਹਰ ਖੇਡ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਛੋਟੇ ਹਾਥੀ ਨੇ ਕੁਚਲ ਦਿੱਤਾ। ਬੱਚੇ ਨੂੰ ਇਲਾਜ਼ ਦੇ ਲਈ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਲੇਕਿਨ ਛਾਤੀ ਅਤੇ ਪੇਟ ਦੇ ਉਪਰੋਂ ਛੋਟਾ ਹਾਥੀ ਗੁਜਰ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ।

boy gets stuck apartment lift

ਲਿਫਟ ‘ਚ ਫਸਣ ਕਾਰਨ 12 ਸਾਲ ਦੇ ਮੁੰਡੇ ਦੀ ਹੋਈ ਮੌਤ

boy gets stuck apartment lift: ਹੈਦਰਾਬਾਦ ਵਿੱਚ 12 ਸਾਲ ਦੇ ਇੱਕ ਮੁੰਡੇ ਦੀ ਲਿਫਟ ‘ਚ ਫਸਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੀ ਹੈ ਜਦੋਂ ਛੇਵੀਂ ਜਮਾਤ ‘ਚ ਪੜ੍ਹਨ ਵਾਲਾ ਮੁੰਡਾ ਬਰਕਤਪੁਰਾ ਇਲਾਕੇ ‘ਚ ਇੱਕ ਅਪਾਰਟਮੈਂਟ ‘ਚ ਅਖਬਾਰ ਦੇਣ ਲਈ ਲਿਫਟ ਵਿੱਚ ਚੜ੍ਹਿਆ ਸੀ। ਮੁੰਡਾ ਗਰਮੀਆਂ ਦੀਆਂ

ਬੇਰੋਜ਼ਗਾਰੀ ਅਤੇ ਵਿਦੇਸ਼ਾਂ ਦੇ ਮੋਹ ਨੇ ਇੱਕ ਹੋਰ ਗਰੀਬ ਪਰਿਵਾਰ ਉਜਾੜਿਆ…

Faridkot young boy died: ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਅਨੇਕਾਂ ਪੰਜਾਬ ਦੇ ਨੌਜਵਾਨ ਰੋਜ਼ੀ ਰੋਟੀ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਸਤ ਸਮੁੰਦਰੋਂ ਪਾਰ ਉਹ ਕਿਹੜੇ ਹਾਲਾਤਾਂ ਨਾਲ ਲੜਦੇ ਹਨ ਇਹ ਤਾਂ ਉਹੀ ਜਾਣਦੇ ਹਨ। ਇਸੇ ਤਰ੍ਹਾਂ ਹੀ ਫਰੀਦਕੋਟ ਦੇ ਪਿੰਡ ਖਾਰੇ ਦਾ ਇਕ ਨੌਜਵਾਨ ਹਰਪ੍ਰੀਤ ਸਿੰਘ ਜਿਸਦੇ ਪਿਤਾ ਵਾਟਰ ਵਰਕਸ ਦੀ ਨੌਕਰੀ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ