Tag: , , , , ,

Xiaomi

Dual camera ਨਾਲ ਭਾਰਤ ‘ਚ ਲਾਂਚ ਹੋਇਆ Xiaomi Mi A1, ਜਾਣੋ ਕੀਮਤ

ਚੀਨੀ ਟੇਕਨੋਲਾਜੀ ਦਿੱਗਜ Xiaomi ਨੇ ਅੱਜ ਭਾਰਤ ਵਿੱਚ ਆਪਣਾ ਪਹਿਲਾ ਡੁਅਲ ਕੈਮਰਾ ਸੈਟਅਪ ਵਾਲਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ| ਕੰਪਨੀ ਨੇ ਇਸ ਦੀ ਕੀਮਤ 14,999 ਰੁਪਏ ਰੱਖੀ ਹੈ| Xiaomi ਨੇ ਅੱਜ ਇਸ ਸਮਾਰਟਫੋਨ ਨੂੰ ਨਵੀਂ ਦਿੱਲੀ ਵਿੱਚ ਇੱਕ ਇਵੇਂਟ ਦੌਰਾਨ ਲਾਂਚ ਕੀਤਾ ਗ੍ਰਾਹਕਾਂ ਨੂੰ ਇਸ ਸਮਾਰਟਫੋਨ ਦੇ ਨਾਲ Airtel ਦਾ 200GB ਡਾਟਾ ਵੀ ਦਿੱਤਾ ਜਾਵੇਗਾ|

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ