Tag: ,

NANO X Bluetooth speaker

X-mini ਨੇ ਭਾਰਤ ‘ਚ ਲਾਂਚ ਕੀਤਾ ਆਪਣਾ ਨਵਾਂ ਵਾਇਰਲੈਸ ਸਪੀਕਰ

NANO X Bluetooth speaker:ਇਲੈਕਟ੍ਰੋਨਿਕ ਆਡੀਓ ਡਿਵਾਇਸ ਨਿਰਮਾਤਾ ਕੰਪਨੀ X – mini ਨੇ ਭਾਰਤੀ ਬਾਜ਼ਾਰ ਵਿੱਚ ਧਮਾਕੇਦਾਰ ਦਸਤਕ ਦਿੱਤੀ ਹੈ। ਕੰਪਨੀ ਨੇ ਆਪਣਾ ਇੱਕ ਵਾਇਰਲੇਸ ਸਪੀਕਰ ਲਾਂਚ ਕੀਤਾ ਹੈ। ਇਸਨੂੰ NANO – X ਨਾਮ ਨਾਲ ਲਾਂਚ ਕੀਤਾ ਗਿਆ ਹੈ। ਵਾਇਰਲੇਸ ਸਪੀਕਰ ਨੂੰ ਲਾਂਚ ਕਰ ਦਿੱਤਾ ਹੈ । ਇਹ ਸਪੀਕਰ ਇੱਕ ਅਲਟਰਾ – ਪੋਰਟੇਬਲ ਬਲੂਟੂੱਥ ਸਪੀਕਰ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ