Tag: , , , , ,

ਹੁਣ ਮੁੱਖ ਮੰਤਰੀ ਕੈਪਟਨ ਲਿਖਣਗੇ ਪੰਜਾਬ ਦੀ ਰਾਜਨੀਤੀ ‘ਤੇ ਪੁਸਤਕ  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਛੇਤੀ ਹੀ ਪੰਜਾਬ ਦੀ ਰਾਜਨੀਤੀ ‘ਤੇ ਇਕ ਪੁਸਤਕ ਲਿਖਣਗੇ। ਜਿਸ ਵਿੱਚ 1970 ਤੋਂ ਲੈ ਕੇ ਹੁਣ ਤੱਕ ਦੀ ਪੰਜਾਬ ਦੀ ਰਾਜਨੀਤੀ ਬਾਰੇ ਜਾਣਕਾਰੀ ਹੋਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਨੇ ਸਾਰਾਗੜ੍ਹੀ ਦੀ ਜੰਗ ਬਾਰੇ ਲਿਖੀ ਆਪਣੀ ਪੁਸਤਕ ‘ਦ 36 ਸਿੱਖਸ ਇਨ ਦ ਤਿਰਾਹ

Salman Khan

Papa ਸਲੀਮ ਕਿਉਂ ਨਹੀਂ ਲਿਖਦੇ ਬੇਟੇ ਸਲਮਾਨ ਖਾਨ ਲਈ ?

ਬਾਲੀਵੁੱੱਡ ਦੇ ਐਕਟਰ ਤੇ screenwriter ਸਲੀਮ ਖਾਨ ਨੇ ਕਿਹਾ ਹੈ ਕਿ ਉਹ ਆਪਣੇ ਸਟਾਰ ਬੇਟੇ ਸਲਮਾਨ ਖਾਨ ਦੇ ਲਈ ਇਸ ਲਈ ਨਹੀਂ ਲਿਖਦੇ, ਕਿਉਂਕਿ ਜੇਕਰ ਉਹਨਾਂ ਦੀ ਲਿਖੀ ਕੋਈ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਇਸਦੇ ਲਈ ਉਹ ਦੋਸ਼ੀ ਮੰਨੇ ਜਾਣਗੇ, ਪਰ ਜੇਕਰ ਫਿਲਮ ਚੰਗੀ ਨਿਕਲੀ ਤਾਂ ਲੋਕ ਉਹਨਾਂ ਦੇ ਬੇਟੇ ਦੇ ਯਤਨਾਂ ਦੀ ਸ਼ਲਾਘਾ ਕਰਨਗੇ।

ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਐਸ.ਜੀ.ਪੀ.ਸੀ ਨੇ ਚੁੱੱਕਿਆ ਅਹਿਮ ਕਦਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਸਕੱਤਰ ਨੂੰ ਇਕ ਯਾਦ ਪੱਤਰ ਲਿਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਦੇ ਕੇਸ ਸਬੰਧੀ ਮਾਣਯੋਗ ਰਾਸ਼ਟਰਪਤੀ ਨਾਲ ਮਿਲਣੀ ਦਾ ਸਮਾਂ ਮੰਗਿਆ ਹੈ। ਆਪਣੇ ਪੱਤਰ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਰਾਸ਼ਟਰਪਤੀ ਦੇ

ਜਸਟਿਸ ਕਾਟਜੂ ਨੇ ਲਿਖਿਆ ਜੈਲਲਿਤਾ ਨੂੰ ‘ਲਵ ਨੋਟ’

ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਫੇਸਬੁੱਕ ਜ਼ਰੀਏ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਲਵ ਨੋਟ ਲਿਖਿਆ ਹੈ। ਮੁੱਖ ਮੰਤਰੀ ਜੈਲਲਿਤਾ ਅਜੇ ਤਾਂ ਅਪੋਲੋ ਹਸਪਤਾਲ ਵਿੱਚ ਭਰਤੀ ਹੈ। ਕਾਟਜੂ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿੱਚ ਸ਼ਾਮਿਲ ਰਹਿੰਦੇ ਹਨ ‘ਤੇ ਇਸ ਵਾਰੀ ਤਾਂ ਉਨ੍ਹਾਂ ਨੇ ਫੇਸਬੁੱਕ ਜ਼ਰੀਏ ਜੈਲਲਿਤਾ ਨੂੰ ਲਵ ਨੋਟ ਲਿਖਿਆ ਹੈ। ਉਨ੍ਹਾਂ

Desh de pradhanmantri nu khoon da pattar likhn lyi teyari

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ