Tag: , , , , ,

ਨਵਜੋਤ ਕੌਰ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨੇ ਦਾ ਤਮਗਾ

Navjot Kaur won Asia wrestling Championship : ਨਵੀਂ ਦਿੱਲੀ: ਨਵਜੋਤ ਕੌਰ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ‘ਚ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। Navjot Kaur won Asia wrestling Championship ਸ਼ੁੱਕਰਵਾਰ ਨੂੰ ਨਵਜੋਤ ਨੇ ਜਾਪਾਨ ਦੀ ਮਿਆ ਆਈਮਾਈ ਨੂੰ 9-1 ਨਾਲ ਹਰਾ ਕੇ ਮਹਿਲਾ ਦੀ 65 ਕਿ. ਗ੍ਰਾ.

Patanjali Power: ਬਾਬਾ ਰਾਮਦੇਵ ਨੇ ਓਲੰਪਿਕ ਜੇਤੂ ਪਹਿਲਵਾਨ ਨੂੰ ਕੀਤਾ ਚਿੱਤ!

ਯੋਗ ਗੁਰੂ ਬਾਬਾ ਰਾਮਦੇਵ ਨੇ ਓਲੰਪਿਕ ਜੇਤੂ ਯੂਕਰੇਨ ਦੇ ਪਹਿਲਵਾਨ ਆਂਦਰੇ ਸਟੇਡਨਿਕ ਨੂੰ ਪਟਖਨੀ ਦੇ ਦਿੱਤੀ । ਜੀ ਹਾਂ, ਪਤੰਜਲੀ ਦੇ ਇੱਕ ਪ੍ਰਮੋਸ਼ਨਲ ਮੁਕਾਬਲੇ ਵਿੱਚ ਬਾਬਾ ਰਾਮਦੇਵ ਨੇ ਪਹਿਲਵਾਨ ਸਟੇਡਨਿਕ ਨੂੰ 12-0 ਨਾਲ ਹਰਾ ਦਿੱਤਾ। ਇਹ ਮੁਕਾਬਲਾ ਪ੍ਰੋ – ਰੈਸਲਿੰਗ ਲੀਗ ਵਿੱਚ ਮੁੰਬਈ ਮਹਾਂਰਸ਼ੀ ਅਤੇ ਪੰਜਾਬ ਰਾਇਲਸ ਦੇ ਵਿੱਚ ਹੋਏ ਦੂਜੇ ਸੈਮੀਫਾਈਨਲ ਦੇ ਦੌਰਾਨ ਖੇਡਿਆ

ਪ੍ਰੋ ਰੈਸਲਿੰਗ ‘ਚ ਬਜਰੰਗ ਬਣੇ ਭਾਰਤ ਦੇ ਸਭ ਤੋਂ ਮਹਿੰਗੇ ਪਹਿਲਵਾਨ

ਰੈਸਲਰ ਗੀਤਾ ਦੇ ਵਿਆਹ ਦੀਆਂ ਤਸਵੀਰਾਂ

sakshi-malik

ਪਹਿਲਵਾਨ ਸਾਕਸ਼ੀ ਮਲਿਕ ਨੇ ਕੀਤੀ ਕੁੜਮਾਈ

ਰਿਓ ਓਲਿੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣੇ ਪਹਿਲਵਾਨ ਪ੍ਰੇਮੀ ਸਤਿਅਵ੍ਰਤ ਕਾਦਿਆਨ ਨਾਲ ਕੁੜਮਾਈ ਕਰ ਲਈ ਹੈ । 24 ਸਾਲ ਦੀ ਮਹਿਲਾ ਪਹਿਲਵਾਨ ਸਾਕਸ਼ੀ ਨੇ ਰੋਹਤਕ ਸਥਿਤ ਆਪਣੇ ਘਰ ਵਿਚ ਹੀ ਕੁੜਮਾਈ ਦੀ ਰਸਮ ਪੂਰੀ ਕੀਤੀ । ਸਾਕਸ਼ੀ ਵਲੋਂ ਦੋ ਸਾਲ ਛੋਟੇ ਸਤਿਅਵ੍ਰਤ 2014 ਦੇ ਕਾਮਨਵੇਲਥ ਗੇਮਸ ਵਿੱਚ ਰਜਤ ਪਦਕ

ਪਹਿਲਵਾਨ ਮਨੀਸ਼ਾ ਨੇ ਸੋਨ ਤਮਗਾ ਜਿੱਤਿਆ

ਭਾਰਤੀ ਕੈਡੇਟ ਮਹਿਲਾ ਪਹਿਲਵਾਨ ਮਨੀਸ਼ਾ ਨੇ ਜਾਰਜੀਆ ‘ਚ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਦੇ 38 ਕਿਲੋਗ੍ਰਾਮ ਭਾਰ ਵਰਗ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ। ਮਨੀਸ਼ਾ ਨੇ ਮੁਕਾਬਲੇ ਦੇ ਪਹਿਲੇ ਮਿੰਟ ‘ਚ ਹੀ ਬੁਲਗਾਰੀਆ ਦੀ ਪਹਿਲਵਾਨ ‘ਤੇ 3-0 ਦੀ ਬੜ੍ਹਤ ਹਾਸਲ ਕਰ ਲਈ ਸੀ। ਮਨੀਸ਼ਾ ਦੀ ਕੋਚ ਰੋਸ਼ਨੀ ਦੇਵੀ ਨੇ ਦੱਸਿਆ ਕਿ ਉਹ ਵਿਸ਼ਵ ਕੈਡੇਟ ਕੁਸ਼ਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ