Tag: , , , , , , ,

WHO claims 1 death alcohol

WHO ਦਾ ਦਾਅਵਾ : ਦੁਨੀਆ ‘ਚ ਹਰ 20 ‘ਚੋਂ 1 ਮੌਤ ਹੁੰਦੀ ਹੀ ਸ਼ਰਾਬ ਦੀ ਵਜ੍ਹਾ ਕਰਕੇ

WHO claims 1 death alcohol : ਸੰਸਾਰ ਸਿਹਤ ਸੰਗਠਨ ਨੇ ਕਿਹਾ ਕਿ ਸ਼ਰਾਬ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਹਰ ਸਾਲ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇਹ ਏਡਜ਼,  ਹਿੰਸਾ ਅਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਮਿਲਾਉਣ ਤੋਂ ਪ੍ਰਾਪਤ ਆਂਕੜੇ ਤੋਂ ਵੀ ਜ਼ਿਆਦਾ ਹੈ। ਖ਼ਾਸ ਤੌਰ ਉੱਤੇ ਪੁਰਸ਼ਾਂ ਲਈ ਇਹ ਖ਼ਤਰਾ ਜ਼ਿਆਦਾ

ਇਰਾਕ: IS ‘ਚ ਸ਼ਾਮਿਲ ਹੋਣ ਤੇ 16 ਤੁਰਕੀ ਔਰਤਾਂ ਨੂੰ ਫ਼ਾਂਸੀ ਦੀ ਸਜ਼ਾ, ਜੇਲਾਂ ‘ਚ ਬੰਦ 1700 ਵਿਦੇਸ਼ੀ ਔਰਤਾਂ

16 Turkish women sentenced : ਇਰਾਕ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਆਈ.ਐੱਸ ਵਿੱਚ ਸ਼ਾਮਿਲ ਹੋਣ ਵਾਲੀਆ 16 ਤੁਰਕੀ ਔਰਤਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ। ਇਹ ਔਰਤਾਂ ਇਰਾਕ ਵਿੱਚ ਆਈ.ਐੱਸ ਦਾ ਪਤਨ ਸ਼ੁਰੂ ਹੋਣ ਦੇ ਬਾਅਦ ਪਿਛਲੇ ਸਾਲ ਅਗਸਤ ਵਿੱਚ ਗ੍ਰਿਫ਼ਤਾਰ ਕੀਤੀ ਗਈਆ ਸਨ। ਕੇਂਦਰੀ ਦੋਸ਼ ਅਦਾਲਤ ਦੇ ਜੱਜ ਅਬਦੁਲ ਸੱਤਾਰ ਅਲ ਬਿਰਕਦਾਰ ਨੇ ਕਿਹਾ,

ਪੰਜਾਬੀ ਮੂਲ ਦੇ ਨੌਜਵਾਨ ਨੂੰ ਆਸਟਰੇਲੀਆ ‘ਚ ਲੇਬਰ ਪਾਰਟੀ ਨੇ ਐਲਾਨਿਆ ਉਮੀਦਵਾਰ

Punjabiorigin Man candidate Australian : ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਮੁੱਢ ਤੋਂ ਹੀ ਝੰਡੇ ਗੱਡੇ ਹਨ ਅਤੇ ਹੁਣ ਇਕ ਹੋਰ ਇੱਥੋਂ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੇ 11 ਮੈਂਬਰਾਂ ਦੀ ਚੋਣ ਲਈ ਲੇਬਰ ਪਾਰਟੀ ਦੀ ਹਾਈਕਮਾਂਡ ਨੇ ਪੰਜਾਬੀ ਮੂਲ ਦੇ ਤ੍ਰਿਮਾਣ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਇਸ ਨਾਲ ਪੰਜਾਬੀਆਂ ਸਮੇਤ ਭਾਰਤੀ ਭਾਈਚਾਰੇ ‘ਚ

Florida school shooting

ਫਲੋਰਿਡਾ ਸਕੂਲ ‘ਚ ਹੋਈ ਗੋਲੌਬਾਰੀ ‘ਚ ਬਚੇ ਲੋਕਾਂ ਨੂੰ ਮਿਲੇ ਡੋਨਾਲਡ ਟਰੰਪ, ਕਿਹਾ- ਟੀਚਰ ਵੀ ਹਥਿਆਰ ਰੱਖਣ

Florida school shooting : ਅਮਰੀਕਾ ਦੇੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰੋਰੀਡਾ ਦੇ ਸਕੂਲ ‘ਚ ਗੋਲੀਬਾਰੀ ‘ਚ ਸੁਰੱਖਿਅਤ ਬਚੇ ਵਿਦਿਆਰਥੀਆਂ ਦੇ ਨਾਲ ਬੇਹੱਦ ਭਾਵਾਤਮਕ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਵਿਦਿਆਰਥੀਆਂ ਨੂੰ ਹੱਥਿਆਰ ਚਲਾਉਣ ਦਾ ਸੁਝਾਅ ਦਿੱਤਾ। ਨਾਲ ਹੀ ਬੰਦੂਕ ਰੱਖਣ ਵਾਲੇ ਦੇ ਪਿਛੋਕੜ ਦੀ ਕੜੀ ਜਾਂਚ ਕਰ ਦੀ ਗੱਲ ਆਖੀ। ਵਾਈਟ ਹਾਊਸ ‘ਚ ਮਾਜਾਰਟੀ ਸਟੋਨਮੈਨ ਡਗਲਸ

SGPC setto welcome Trudeau

ਟਰੂਡੋ ਅੱਜ ਦਿੱਲੀ ਤੋਂ ਜਾਣਗੇ ਅਹਿਮਦਾਬਾਦ, ਸਵਾਗਤ ਲਈ ਗੁਜਰਾਤ ਪੱਬਾ ਭਾਰ

Justin Trudeau visit Gujarat : ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਦਿੱਲੀ ਤੋਂ ਅਹਿਮਦਾਬਾਦ ਜਾਣਗੇ। ਉਹ 8.30 ਵਜੇ ਦਿੱਲੀ ਤੋਂ ਰਵਾਨਾ ਹੋਏ। ਸ਼ਨੀਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਅਤੇ ਵਫਦ ਸਮੇਤ ਦਿੱਲੀ ਪਹੁੰਚੇ ਸਨ। ਜਿਸ ਦੌਰਾਨ ਮੋਦੀ ਵੱਲੋਂ ਉਨ੍ਹਾਂ ਦਾ ਸਵਾਗਤ ਨਾ ਕੀਤੇ ਜਾਣ ਕਾਰਨ ਇਸ (ਸਵਾਗਤ)

Hassan Rouhani arrives India

ਈਰਾਨ ਦੇ ਰਾਸ਼ਟਪਤੀ ਅੱਜ ਕਰਨਗੇ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ

Hassan Rouhani arrives India : ਨਵੀਂ ਦਿੱਲੀ : ਭਾਰਤ ਵਿੱਚ ਤਿੰਨ ਦਿਨਾ ਦੌਰੇ ‘ਤੇ ਆਏ ਇਰਾਨ ਦੇ ਰਾਸ਼ਟਰਪਤੀ ਅੱਜ ਆਖਰੀ ਦਿਨ ਪ੍ਰਧਾਨਮੰਤਰੀ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿਚ ਕਈ ਅਹਿਮ ਸਮਝੌਤੇ ਕੀਤੇ ਜਾ ਸਕਦੇ ਹਨ , ਜਿਸ ਵਿੱਚ ਚਾਬਹਾਰ ਪੋਰਟ ‘ਤੇ ਪ੍ਰਮੁੱਖ ਰਣਨੀਤੀ ਤਹਿਤ ਵੱਡਾ ਫੈਸਲਾ ਹੋ ਸਕਦਾ ਹੈ। ਪੀ ਐਮ ਮੋਦੀ

CanadianPM Justin Trudeau India

ਕੈਨੇਡਾ ਦੇ ਪ੍ਰਧਾਨ ਮੰਤਰੀ 7 ਦਿਨਾਂ ਦੌਰੇ ਲਈ ਅੱਜ ਪੁੱਜਣਗੇ ਭਾਰਤ

CanadianPM Justin Trudeau India : ਅੱਜ ਭਾਰਤ ‘ਚ 7 ਦਿਨਾਂ ਦੇ ਦੌਰੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਪਹਿਰ ਬਾਅਦ ਦਿੱਲੀ ਪੁੱਜਣਗੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 23 ਫਰਵਰੀ ਨੂੰ ਟਰੂਡੋ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਉੱਚ ਪੱਧਰੀ ਵਫ਼ਦ ਤੇ ਕੈਬਨਿਟ ਮੰਤਰੀ ਵੀ ਹੋਣਗੇ। ਆਪਣੀ ਭਾਰਤ ਫੇਰੀ ਦੌਰਾਨ

Doctor Sentenced 175Years Prison

ਇਲਾਜ ਦੇ ਨਾਮ ‘ਤੇ ਔਰਤਾਂ ਦੇ ਨਾਲ ਯੌਨ ਸ਼ੋਸਣ ਕਰਨ ਵਾਲੇ ਡਾਕਟਰ ਨੂੰ 175 ਸਾਲ ਦੀ ਕੈਦ

Doctor Sentenced 175Years Prison : ਇਲਾਜ ਦੇ ਨਾਮ ਉੱਤੇ ਕਈ ਯੁਵਤੀਆਂ ਦੇ ਯੌਨ ਉਤਪੀੜਨ ਦੇ ਮਾਮਲੇ ‘ਚ ਅਮਰੀਕਾ ਵਿੱਚ ਜਿਮਨਾਸਟਿਕ ਨਾਲ ਜੁੜੇ ਸਾਬਕਾ ਡਾਕਟਰ ਲੈਰੀ ਨਾਸਰ ਨੂੰ 175 ਸਾਲ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਇਸ ਤਰ੍ਹਾਂ ਡਾਕਟਰ ਲੈਰੀ ਨਾਸਰ ਨੂੰ ਆਪਣਾ ਪੂਰਾ ਜੀਵਨ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਗੁਜਾਰਨਾ ਹੋਵੇਗਾ। ਉਸ ਉੱਤੇ 150

ਟਰੂਡੋ ਦੀ ਕੈਨੇਡੀਅਨ ਸੁਰੱਖਿਆ ਤੇ ਹੋਰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਪੁੱਜੀ ਸ੍ਰੀ ਹਰਿਮੰਦਰ ਸਾਹਿਬ

Justin Trudeau Golden Temple : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤਕ ਭਾਰਤ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ। ਉਨ੍ਹਾਂ ਦੀ ਪੰਜਾਬ ਫੇਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਮਿਲਣ ਤੋਂ ਮਨਾ ਕਰ ਦਿੱਤਾ ਸੀ ਪਰ ਹੁਣ ਉਨ੍ਹਾਂ ਮਿਲਣ

Pak creating nuclear weapons

ਪਾਕਿਸਤਾਨ ਬਣਾ ਰਿਹਾ ਹੈ ਨਵੇਂ ਪ੍ਰਮਾਣੂ ਹਥਿਆਰ, ਭਾਰਤ ਵਿਚ ਹੋ ਸਕਦਾ ਹੈ ਵੱਡਾ ਅੱਤਵਾਦੀ ਹਮਲਾ -US ਖੁਫੀਆ ਵਿਭਾਗ

Pak creating nuclear weapons : ਅਮਰੀਕਾ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਡੈਨ ਕੋਰਟਸ ਨੇ ਚੇਤਾਵਨੀ ਦਿੱਤੀ ਹੈ ਕੇ ਪਾਕਿਸਤਾਨ ਨਵੀਂ ਟੈਕਨੋਲੋਜੀ ਦੇ ਪਰਮਾਣੂ ਹਥਿਆਰ ਬਣਾ ਰਿਹਾ ਹੈ। ਇਹਨਾਂ ਵਿਚ ਘੱਟ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਸ਼ਾਮਿਲ ਹਨ।ਇਨਾਂ ਹਥਿਆਰਾਂ ਵਿਚ ਘੱਟ ਦੂਰੀ ਵਾਲੀ ਸਾਮਰਿਕ ਮਿਸਾਇਲ, ਸਮੁੰਦਰੀ ਕਰੂਜ਼ ਮਿਸਾਇਲ , ਹਵਾਈ ਕਰੂਜ਼ ਮਿਸਾਇਲ ਅਤੇ ਲੰਬੀ ਦੂਰੀ

ਪਾਕਿਸਤਾਨ ਵਿੱਚ ਇਸ ਸਾਲ ਵੀ ਬੈਨ ਰਹੇਗਾ ਵੈਲੇਂਟਾਇਨਸ ਡੇਅ

Pakistan bans ValentinesDay : ‘ਯੇ ਇਸ਼ਕ ਨਹੀਂ ਆਸਾਂ, ਬਸ ਇਤਨਾ ਸਮਝ ਲੋ’ ਅਤੇ ਜੇਕਰ ਕੋਈ ਪਾਕਿਸਤਾਨ ਵਿੱਚ ਹੈ ਤਾਂ ਇਹ ਵੀ ਸਮਝ ਲਏ ਕਿ ਵੈਲੇਂਟਾਇਨਸ ਡੇ ਉੱਤੇ ਮੁਹੱਬਤ ਦਾ ਇਜਹਾਰ ਵੀ ਆਸਾਨ ਨਹੀਂ। ਲਗਾਤਾਰ ਦੂਜੇ ਸਾਲ ਪਾਕਿਸਤਾਨ ਵਿੱਚ ਵੈਲੇਂਟਾਇਨਸ ਡੇ ਦੇ ਆਯੋਜਨ ਉੱਤੇ ਰੋਕ ਰਹੇਗੀ। ਪਾਕਿਸਤਾਨ ਵਿੱਚ ਪਿਛਲੇ ਸਾਲ ਇੱਕ ਅਦਾਲਤ ਨੇ ਵੈਲੇਂਟਾਇਨਸ ਡੇ ਨੂੰ

America on Syria

ਸੀਰੀਆ ‘ਚ ਫੜੇ ਗਏ ਵਿਦੇਸ਼ੀ ਲੜਾਕਿਆਂ ‘ਤੇ ਮੁਕੱਦਮਾ ਉਨ੍ਹਾਂ ਦੇ ਆਪਣੇ ਹੀ ਦੇਸ਼ ‘ਚ ਹੀ ਚੱਲਣ: ਅਮਰੀਕਾ

America on Syria : ਅਮਰੀਕਾ ਨੇ ਆਪਣੇ ਸਾਥੀ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੀਰੀਆ ਵਿੱਚ ਅਮਰੀਕੀ ਸਮਰਥਨ ਵਾਲੇ ਸੀਰੀਆਈ ਲੋਕੰਤਰਿਕ ਬਲ ਦੁਆਰਾ ਵੱਡੀ ਗਿਣਤੀ ਵਿੱਚ ਫੜੇ ਜਾ ਰਹੇ ਯੁੱਧਬੰਦੀਆਂ ਨਾਲ ਨਿੱਬੜਨ ਵਿੱਚ ਮਦਦ ਕਰਨ। ਅਮਰੀਕਾ ਚਾਹੁੰਦਾ ਹੈ ਕਿ ਇਸ ਸਾਰੇ ਬੰਦੀਆਂ ਦੇ ਖਿਲਾਫ ਉਨ੍ਹਾਂ ਦੇ ਦੇਸ਼ ਵਿੱਚ ਮੁਕੱਦਮਾ ਚੱਲਣਾ ਚਾਹੀਦਾ ਹੈ। ਅਮਰੀਕਾ ਦੇ

ਇੰਨਾ ਉੱਚਾ ਹੋਟਲ ਬਣਾ ਕੇ ਦੁਬਈ ਨੇ ਤੋੜਿਆ ਆਪਣਾ ਹੀ ਰਿਕਾਰਡ

Dubai world tallest hotel : ਦੁਨੀਆ ਵਿੱਚ ਸਭ ਤੋਂ ਉੱਚਾ ਹੋਟਲ ਸੋਮਵਾਰ ਨੂੰ ਦੁਬਈ ਵਿੱਚ ਖੁੱਲਣ ਜਾ ਰਿਹਾ ਹੈ। ਸੋਣ ਦੀ ਚਮਕ ਵਾਲੇ 75 ਮੰਜਿਲਾ ਗੇਵੋਰਾ ਹੋਟਲ ਦੀ ਉਚਾਈ 356 ਮੀਟਰ ਹੈ । ਖਾਸ ਗੱਲ ਇਹ ਹੈ ਕਿ ਇਸਤੋਂ ਪਹਿਲਾਂ ਵੀ ਰਿਕਾਰਡ ਦੁਬਈ ਦੇ ਹੀ ਨਾਮ ਸੀ ।ਪੂਰਵ ਰਿਕਾਰਡਧਾਰੀ ਜੈਡਬਲਿਊ ਮੈਰਿਐਟ ਮਾਰਕਿਸ ਦੀ ਉਚਾਈ ਇੱਕ

$1m diamond cake

ਵਿਆਹ ‘ਤੇ ਕੱੱਟਿਆ ਇੰਨ੍ਹਾਂ ਮਹਿੰਗਾ ਕੇਕ, ਕੀਮਤ ਜਾਣ ਉੱਡ ਜਾਣ ਹੋਸ਼

$1m diamond cake Dubai : ਰਿਆਦ: ਅੱਜ ਕੱਲ ਵਿਆਹ ਸਮਾਰੋਹ ‘ਤੇ ਕੇਕ ਕੱਟਣ ਦਾ ਰਿਵਾਜ਼ ਹੈ ਤੁਹਾਨੂੰ ਅਸੀਂ ਇਕ ਅਜਿਹੇ ਕੇਕ ਦੇ ਬਾਰੇ ਦੱਸਣ ਲੱਗੇ ਹਾਂ ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ | ਦੁਬਈ ਵਿੱਚ ਬੁੱਧਵਾਰ ਨੂੰ ‘ਬ੍ਰਾਈਡ ਦੁਬਈ’ ਪ੍ਰਦਰਸ਼ਨੀ ਵਿੱਚ ਇੱਕ ਕੇਕ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਪੰਜ ਸਾਲ ਦੀ ਸਜ਼ਾ

Former Bangladesh PM Khaleda Zia : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਪਾਰਟੀ ਬੀਐਨਪੀ ਦੀ ਮੁਖੀ ਖਾਲਿਦਾ ਜਿਆ ਨੂੰ ਕੋਰਟ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਿਆ ਅਨਾਥਆਲਿਆ ਨਿਆਸ ‘ਚ ਭ੍ਰਿਸ਼ਟਾਚਾਰ ਦਾ ਹੈ। ਖਾਲਿਦਾ ਇਸ ਮਾਮਲੇ ‘ਚ 2008 ‘ਚ ਕੇਸ ਦਰਜ ਹੋਇਆ ਸੀ। ਫੈਸਲੇ ਦੇ ਬਾਅਦ ਬੰਗਲਾਦੇਸ਼

SpaceX ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ‘ਫਾਲਕਨ ਹੈਵੀ’

SpaceX launches Falcon Heavy : ਬਿਜਨੈੱਸ ਟਾਇਕੂਨ ਏਲਨ ਮਸ‍ਕ ਦੀ ਦਿਗ‍ਗਜ ਕੰਪਨੀ ਸ‍ਪੇਸ-ਐਕਸ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਰਾਕੇਟ ‘ਫਾਲਕਨ ਹੈਵੀ’ ਨੂੰ ਸਫਲਤਾਪੂਰਵਕ ਆਕਾਸ਼ ਵਿੱਚ ਭੇਜ ਕੇ ਇਤਿਹਾਸ ਰਚ ਦਿੱਤਾ ਹੈ। ਮੰਗਲ ਉੱਤੇ ਮਨੁੱਖ ਬਸ‍ਤੀ ਬਸਾਉਣ ਦੀ ਮਸ‍ਕ ਦੀ ਮਹਤ‍ਵਾਕਾਂਕਸ਼ੀ ਯੋਜਨਾ ਦੀ ਦਿਸ਼ਾ ਵਿੱਚ ਇਹ ਪਹਿਲਾ ਮਹਤ‍ਵਪੂਰਣ ਕਦਮ ਹੈ। ਇਸ ਦੇ ਨਾਲ ਇੱਕ ਦਿਲਚਸ‍ਪ

Kulbhushan Jadhav

ਪਾਕਿਸਤਾਨ ਵਿਚ ਕੁਲਭੂਸ਼ਨ ਜਾਧਵ ‘ਤੇ ਅੱਤਵਾਦ ਦੇ ਨਾਲ ਹੋਰ ਕਈ ਮਾਮਲਿਆਂ ‘ਚ ਤੋੜਫੋੜ ਸਬੰਧੀ ਕੇਸ ਦਰਜ਼ ਕੀਤੇ

Kulbhushan Jadhav : ਪਾਕਿਸਤਾਨ ‘ਚ ਜਾਸੂਸੀ ਦੇ ਆਰੋਪ ‘ਚ ਫੌਜੀ ਅਦਾਲਤ ‘ਤੋਂ ਮੌਤ ਦੀ ਸਜ਼ਾ ਭੁਗਤ ਰਹੇ ਹਨ। ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਖਿਲਾਫ ਹੁਣ ਅੱਤਵਾਦ ‘ਤੇ ਤੋੜਫੋੜ ਦੇ ਹੋਰ ਕਈ ਕੇਸ ਲਗਾਏ ਹਨ। ਭਾਰਤੀ ਨਾਗਰਿਕ ਜਾਧਵ (47) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਪਿਛਲੇ ਸਾਲ ਅਪ੍ਰੈਲ ‘ਚ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਨੇ

ਐਂਬੂਲੈਂਸ ਰਾਹੀਂ ਕਾਬੁਲ ‘ਚ ਕੀਤਾ ਗਿਆ ਜਬਰਦਸਤ ਧਮਾਕਾ, 95 ਦੀ ਮੌਤ 150 ਤੋਂ ਵੱਧ ਫੱਟੜ

Kabul ambulance bomb  : ਕਾਬੁਲ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਹੋਏ ਧਮਾਕੇ ਨਾਲ ਪੂਰਾ ਕਾਬੁਲ ਹਿਲ ਗਿਆ ਹੈ। ਕਾਬੁਲ ਵਿਚ ਇਹ ਹੁਣ ਤਕ ਦੂਸਰਾ ਵੱਡਾ ਧਮਾਕਾ ਮੰਨਿਆ ਜਾ ਰਿਹਾ ਹੈ। ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਐਂਬੂਲੈਂਸ ਨਾਲ ਕੀਤੇ ਗਏ ਇਸ ਹਮਲੇ ਵਿੱਚ ਹੁਣ ਤਕ ਘੱਟੋ ਘੱਟ 95 ਵਿਅਕਤੀ ਮਾਰੇ ਗਏ ਹਨ ਅਤੇ 158 ਲੋਕ ਫੱਟੜ ਹੋਏ

ਆਪਣੇ ਉੱਪਰ ਲੱਗੇ ਦੋਸ਼ਾਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਬੋਲੇ,” ਮੈਂ ਨਕਸਵਾਦੀ ਨਹੀਂ ਹਾਂ’

Donald Trumpon Deny  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਦੇਸ਼ਾਂ ਦੇ ਪ੍ਰਵਾਸੀਆਂ ਦੇ ਖਿਲਾਫ ਕਥਿਤ ਬਿਆਨ ਦੇ ਬਾਅਦ ਵਿਵਾਦ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਮੈਂ ਨਕਸਵਾਦੀ ਨਹੀਂ ਹਾਂ। ਦ੍ਰਵਿਦਲੀਏ ਸਮੂਹ ਦੇ ਸੰਸਦਾਂ ਦੇ ਨਾਲ ਪਿਛਲੇ ਹਫਤੇ ਹੋਈ ਇਕ ਬੈਠਕ ‘ਚ ਉਨ੍ਹਾਂ ਨੇ ਕਿਹਾ ਸੀ ਕਿ ਬੈਠਕ ‘ਚ ਸ਼ਾਮਿਲ

Baghdad suicide blast

ਬਗ਼ਦਾਦ : ਦੋ ਆਤਮਘਾਤੀ ਬੰਬ ਧਮਾਕਿਆਂ ‘ਚ 26 ਹਲਾਕ, 100 ਦੇ ਕਰੀਬ ਜ਼ਖ਼ਮੀ

Baghdad suicide blast  :ਬਗ਼ਦਾਦ- ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਸੈਂਟਰਲ ਇਲਾਕੇ ‘ਚ ਹੋਏ ਦੋ ਆਤਮਘਾਤੀ ਹਮਲਿਆਂ ‘ਚ 16 ਲੋਕਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਉੱਥੇ ਹੀ ਇਸ ਹਮਲੇ ‘ਚ ਘੱਟੋਂ-ਘੱਟ 100 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਇਰਾਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਇਰਾਕ ਦੀ ਰਾਜਧਾਨੀ ਤਿੰਨ ਦਿਨਾਂ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ