Tag: , , , , ,

ਚੀਨ ਪਹਿਲੀ ਵਾਰ ਕਰੇਗਾ ਨੇਪਾਲ ਨਾਲ ਫੌਜ ਅਭਿਆਸ

ਚੀਨ ਪਹਿਲੀ ਵਾਰ ਨੇਪਾਲ ਨਾਲ ਸਯੁੰਕਤ ਫੌਜ ਅਭਿਆਸ ਕਰਨ ਜਾ ਰਿਹਾ ਹੈ। ਚੀਨ ਦਾ ਇਹ ਕਦਮ ਭਾਰਤ ਲਈ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਦੇਖਿਆ ਜਾਵੇ ਤਾਂ ਨੇਪਾਲ ਭਾਰਤ, ਅਮਰੀਕਾ ਅਤੇ ਬਾਕੀ ਹੋਰ ਦੇਸ਼ਾਂ ਨਾਲ ਆਪਣਾ ਇਹ ਫੌਂਜ ਅਭਿਆਨ ਕਰ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਨੇਪਾਲ ਫੌਜ ਹੁਣ ਚੀਨੀ ਫੌਜ ਨਾਲ ਸਾਂਝੇ

ਪਾਕਿ ਨੇ ਕੀਤੇ ਭਾਰਤ ਦੇ 220 ਮਛਿਆਰੇ ਰਿਹਾ

ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਭਾਰਤ ਨਾਲ ਬਿਗੜੇ ਰਿਸ਼ਤਿਆਂ ਨੂੰ ਜੋੜਨ ਲਈ ਇੱਕ ਕਦਮ ਚੁੱਕਿਆ ਹੈ। ਪਾਕਿਸਤਾਨ ਨੇ ਆਪਣੀ ਜੇਲਾਂ ਵਿਚ ਕੈਦ 220 ਭਾਰਤੀ ਮਛਿਆਰਿਆਂ ਨੂੰ ਰਿਹਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਾਲਿਰ ਜੇਲ ਦੇ ਸੁਪਰਡੰਟ ਹਸਨ ਸੇਹਤੋਂ ਨੇ ਦਿੰਦਿਆਂ ਕਿਹਾ ਕਿ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤੀ ਮਛਿਆਰਿਆਂ ਨੂੰ ਰਿਹਾ ਕਰਨ ਦਾ ਆਦੇਸ਼

ਅਮਰੀਕਾ ‘ਚ ਸਿੱਖ ਡਾਕਟਰ ਨੇ ਦਿਖਾਈ ਬਹਾਦੁਰੀ

ਅਮਰੀਕਾ ਵਿਚ ਇੱਕ ਸਿੱਖ ਡਾਕਟਰ ਨੇ ਦਲੇਰੀ ਦਿਖਾਉਂਦੇ ਹੋਏ ਜਹਾਜ਼ ਨੂੰ ਨਿਊ ਯਾਰਕ ਦੇ ਨਜਦੀਕ ਸਮੁੰਦਰ ਵਿਚ ਉਤਾਰ ਕੇ ਜਾਨ ਬਚਾਉਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਵੁਡਬਰੀ ਵਿਚ ਰਹਿਣ ਵਾਲਾ ਡਾਕਟਰ ‘ਇੰਦਰਪਾਲ ਛਾਬੜਾ’ ਅਤੇ ਕੋ ਪਾਇਲਟ ‘ਡੇਵਿਡ ਤੋਬਾਕਨਿਕ’ ਇੱਕ ਛੋਟਾ ਬੋਨਾਂਜਾ ਜਹਾਜ਼ ਉਡਾ ਰਹੇ ਸੀ ਕਿ ਅਚਾਨਕ ਇੰਜਨ ਵਿਚ ਖਰਾਬੀ ਆ ਗਈ।

ਆਸਟਰੇਲੀਆ ‘ਚ ਵੀ ਨੋਟਬੰਦੀ, 100 ਡਾਲਰ ਨੋਟ ਹੋਵੇਗਾ ਬੰਦ

ਨੋਟਬੰਦੀ ਦਾ ਅਸਰ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾ ‘ਚ ਵੀ ਦਿਖਾਈ ਦੇ ਰਿਹਾ ਹੈ। ਜਿਸ ਵਿਚ ‘ਵੇਨੇਜੁਏਲਾ’ ਦੇਸ਼ ਨੇ ਭਾਰਤ ਵੱਲ ਦੇਖਦੇ ਵੱਡੇ ਨੋਟ ਬੰਦ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਆਸਟਰੇਲੀਅਨ ਸਰਕਾਰ ਨੇ ਵੀ ‘ਕਾਲੀ ਅਰਥ ਵਿਵਸਥਾ’ ਤੇ ਸ਼ਿਕੰਜਾ ਕੱਸਣ ਦੇ ਲਈ ਦੇਸ਼ ਵਿਚੋਂ ਵੱਡੇ ਨੋਟ ਖਤਮ ਕਰਨ ਦਾ ਫ਼ੈਸਲਾ ਲਿਆ ਹੈ।

ਬਾਬਾ ਰਾਮਦੇਵ ਨੂੰ ਲੱਗਿਆ 11 ਲੱਖ ਰੁਪਏ ਦਾ ਜੁਰਮਾਨਾ

ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ’ ਦੇ ਉਤਪਾਦਾਂ ਦੀ ਮਿਸਬਰਾਂਡਿੰਗ ਦੇ ਮਾਮਲੇ ਵਿਚ ਕੰਪਨੀ ਨੂੰ 11 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਫੂਡ ਸੇਫਟੀ ਅਫਸਰ ‘ਜੋਗਿੰਦਰ ਪਾਂਡੇ’ ਨੇ ਅਗਸਤ 2012 ਵਿਚ ਪਤੰਜਲੀ ਸਟੋਰ ਵਿਚ ਛਾਪਾ ਮਾਰ ਕੇ ਕੱਚੀ ਘਾਨੀ ਸਰੌਂ ਤੇਲ, ਨਮਕ, ਬੇਸਨ, ਸ਼ਹਿਦ ਅਤੇ ਪਾਇਨਐਪਲ ਜੈਮ ਦੇ ਚਾਰ-ਚਾਰ ਸੈਂਪਲ ਭਰੇ ਸੀ ਤੇ

ਅਫਗਾਨ ‘ਚ ਹਵਾਈ ਹਮਲਾ, 12 ਅੱਤਵਾਦੀ ਮਰੇ

ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿਚ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਦੇ ਗਰੁਪ ਤੇ ਕੀਤੇ ਹਵਾਈ ਹਮਲੇ ਵਿਚ 12 ਅੱਤਵਾਦੀ ਮਾਰੇ ਗਏ ਅਤੇ 2 ਅੱਤਵਾਦੀ ਜਖਮੀ ਹੋ ਗਏ। ਖੁਫਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਇੱਕ ਡਰੋਨ ਰਾਹੀ ਇਸ ਸੂਬੇ ਵਿਚ ਅੱਤਵਾਦੀਆਂ ਦੇ ਹੋਣ ਦੇ ਸੁਰਾਗ ਇਕੱਠਾ ਕੀਤੇ ਫਿਰ

ਮਿਸਰ ਦੀ ਚਰਚ ਚ ਵਿਸਫੋਟ, 25 ਦੀ ਮੌਤ, 35 ਜਖਮੀ

ਮਿਸਰ ਦੇ ਇੱਕ ਕਾਪਟਿਕ ਈਸਾਈ ਕਥੇਡਰਲ ਵਿਚ ਬੰਬ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਧਾਰਮਿਕ  ਸਥਾਨ ਤੇ ਹੋਇਆ ਇਹ ਹਮਲਾ ਸਭ ਤੋਂ ਵੱਡਾ ਹਮਲਾ ਹੈ ਅਤੇ ਇਸੇ ਤਰ੍ਹਾ ਦਾ ਇੱਕ ਹਮਲਾ ਦੋ ਦਿਨ ਪਹਿਲਾ ਵੀ ਹੋਇਆ ਸੀ ਜਿਸ ਵਿਚ 6 ਪੁਲਿਸ ਕਰਮੀਆਂ ਦੀ ਮੌਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ