Tag: , , , , , , , ,

ਵਿਸ਼ਵ ਤੰਬਾਕੂ ਰਹਿਤ ਦਿਵਸ: ਤੰਬਾਕੂ ਖਾਣ ਵਾਲੇ ਹੋ ਜਾਓ ਸਾਵਧਾਨ…!

World Tobacco Day : ਵਿਸ਼ਵ ਭਰ ‘ਚ ਅੱਜ ਭਾਵ  31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਨਾਲ ਸੰਬੰਧਿਤ ਤੰਬਾਕੂ ਦੇ ਖ਼ਤਰੇ ਬਾਰੇ ਸਭ ਚੰਗੀ ਤਰ੍ਹਾਂ ਜਾਣਦੇ ਹਨ।ਪਰ ਇਸ ਦੇ ਬਾਵਜੂਦ ਵੀ ਅਜੋਕੇ  ਨੌਜਵਾਨ ਦਬਾਉ ਦੇ ਖ਼ਾਤਿਰ ਜਾਂ ਉਤਸੁਕਤਾ ਦਿਖਾਉਣ ਲਈ ਤੰਬਾਕੂ ਪਦਾਰਥਾਂ ਨਾਲ ਤਜ਼ਰਬੇ ਕਰਦੇ ਹਨ। ਤੰਬਾਕੂ ਦੀ ਖ਼ਪਤ ਕਈ

ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚੋਂ ਭਾਰਤ 14ਵੇਂ ਨੰਬਰ ‘ਤੇ

World Health Organization: ਨਵੀਂ ਦਿੱਲੀ: ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਵੱਲੋਂ ਦੁਨੀਆਂ ਦੇ 15 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਉਨ੍ਹਾਂ ਸ਼ਹਿਰਾਂ ਨੂੰ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਦੀ ਹਾਲਤ ਬਹੁਤ ਜਿਆਦਾ ਖ਼ਰਾਬ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ 15 ਸ਼ਹਿਰਾਂ ਵਿੱਚੋਂ

ਅੱਜ ਦੇ ਦਿਨ 1948 ‘ਚ ਸੰਯੁਕਤ ਰਾਸ਼ਟਰ ਦੀ ਸਿਹਤ ਦੇ ਮਾਮਲਿਆਂ ਦੀ ਏਜੰਸੀ ‘WHO’ ਦੀ ਸਥਾਪਨਾ ਹੋਈ ਸੀ।

World Health Organization: ਅੱਜ ਦੇ ਦਿਨ 1948 ‘ਚ ਸੰਯੁਕਤ ਰਾਸ਼ਟਰ ਦੀ ਸਿਹਤ ਦੇ ਮਾਮਲਿਆਂ ਦੀ ਏਜੰਸੀ ‘WHO’ ਦੀ ਸਥਾਪਨਾ ਹੋਈ

ਸੰਤਰੇ ਦੇ ਸੇਵਨ ਨਾਲ ਇੱਕ ਹਫ਼ਤੇ ‘ਚ ਘੱਟ ਕਰੋ ਵਜਨ

Orange Consumption Benefits: ਫਲਾਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ । ਫਲਾਂ ‘ਚ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ‘ਚ ਵਿਟਾਮਿਨ ਸੀ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਸੰਤਰੇ ਦਾ ਫਲ ਸਰੀਰ ‘ਚ ਤਾਜਗੀ ਦਾ ਅਹਿਸਾਸ ਵੀ ਕਰਦਾ

ਜੇਕਰ ਗਰਮ ਚਾਹ ਪੀਣ ਨਾਲ ਸੜ ਜਾਵੇ ਜੀਭ, ਤਾਂ ਵਰਤੋਂ ਇਹ ਘਰੇਲੂ ਨੁਸਖ਼ਾ…

Tongue Burnt: ਕਹਿੰਦੇ ਹਨ ਜੀਭ ਨਾਲ ਤੁਸੀਂ ਹਰ ਚੀਜ਼ ਦਾ ਸਵਾਦ ਲੈਂਦੇ ਹਾਂ .. ਕਦੀਂ ਕਦੀਂ ਅਸੀਂ ਜਲਦਬਾਜ਼ੀ ‘ਚ ਗਰਮ ਗਰਮ ਚਾਹ ਜਾ ਕਾਫ਼ੀ ਪੀ ਲੈਂਦੇ ਹਾਂ… ਜਿਸ ਨਾਲ ਸਾਡੀ ਜੀਭ ਇੱਕਦਮ ਸੜ ਜਾਂਦੀ ਹੈ ਅਤੇ ਅਸੀ ਉਸਦਾ ਕੋਈ ਉਪਾਅ ਨਹੀਂ ਕਰ ਪਾਉਂਦੇ , ਅਜਿਹੇ ‘ਚ ਸਾਡੇ ਤੋਂ ਨਾ ਤਾਂ ਕੋਈ ਚੀਜ਼ ਖਾਂਦੀ ਜਾਂਦੀ ਹੈ

ਦਿਲ ਦੇ ਰੋਗੀਆਂ ਲਈ ਗੁਣਕਾਰੀ ਹੈ ”ਅਜਵਾਇਣ ਦਾ ਪਾਣੀ”

Heart Disease: ਅਜਵਾਇਣ ਨਾਲ ਸਾਡੀ ਸਿਹਤ ਨੂੰ ਕਈ ਵੱਡੇ ਫਾਇਦੇ ਵੀ ਹੁੰਦੇ ਹਨ ਪੇਟ ਦੀਆਂ ਬਿਮਾਰੀਆਂ ਲਈ ਅਕਸਰ ਅਸੀਂ ਅਜਵਾਇਣ ਦਾ ਹੀ ਸੇਵਨ ਕਰਦੇ ਹਾਂ, ਘਰ ਵਿੱਚ ਅਕਸਰ ਅਜਵਾਇਣ ਦੀ ਵਰਤੋ ਖਾਣ ‘ਚ ਕੀਤੀ ਜਾਂਦੀ ਹੈ। ਪੁਰਾਣੇ ਲੋਕ ਇਸਨੂੰ ਇਲਾਜ ਦੇ ਰੂਪ ਵਿੱਚ ਵੀ ਲੈਂਦੇ ਹਨ। ਜੇਕਰ ਨਿੱਤ ਸਵੇਰੇ ਅਜਵਾਇਣ ਦਾ ਪਾਣੀ ਪੀਤਾ ਜਾਵੇ, ਤਾਂ

ਇਸ ਤਰੀਕੇ ਨਾਲ ਬਿਨ੍ਹਾ ਕਸਰਤ ਕਰੇ ਦੂਰ ਕਰੋ ਮੋਟਾਪਾ

Health Tips: ਅੱਜਕੱਲ੍ਹ ਦੇ ਬਿਜ਼ੀ ਲਾਇਫਸਟਾਇਲ ਅਤੇ ਅਨਿਯਮਿਤ ਖਾਣ-ਪੀਣ ਬਹੁਤ ਜਲਦੀ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦਾ ਹੈ। ਸ਼ੁਰੂ ਵਿੱਚ ਇਹ ਸਾਨੂੰ ਆਮ ਗੱਲ ਲੱਗਦੀ ਹੈ ਤੇ ਹੌਲੀ-ਹੌਲੀ ਇਹੀ ਮੋਟਾਪਾ ਕਈ ਤਰ੍ਹਾਂ ਦੀ ਗੰਭੀਰ ਬਿਮਾਰੀਆਂ ਨੂੰ ਬੁਲਾਵੇ ਦਿੰਦਾ ਹੈ। ਮੋਟਾਪਾ ਕਈ ਕਾਰਨਾ ਨਾਲ ਹੋ ਸਕਦਾ ਹੈ ਜਿਵੇਂ-ਖਾਣ-ਪੀਣ, ਬੈਠ ਕੇ ਕੰਮ ਕਰਨਾ, ਕਸਰਤ ਨਾ ਕਰਨਾ

ਵਜਨ ਘਟਾਉਣ ਦੇ ਚੱਕਰ ‘ਚ ਭੁੱਲ ਵੀ ਨਾ ਕਰੋ ਇਹ ਗਲਤੀਆਂ

Weight Reduce: ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਫਿਟ ਰੱਖਣ ‘ਚ ਲਗਾ ਰਹਿੰਦਾ ਹੈ। ਫਿਟਨੈੱਸ ਦਾ ਹਿੱਸਾ ਹੁੰਦਾ ਹੈ ਠੀਕ ਭਾਰ। ਲੜਕੀਆਂ ਆਪਣਾ ਭਾਰ ਘਟਾਉਣ, ਸਲਿਮ ਬਣੇ ਰਹਿਣ ‘ਚ ਲੱਗੀਆਂ ਰਹਿੰਦੀਆਂ ਹਨ ਤੇ ਕਦੇ ਕਦੇ ਉਹ ਅਜਿਹੀਆਂ ਗਲਤੀਆਂ ਕਰ ਜਾਂਦੀਆਂ ਹਨ ਜੋ ਉਨ੍ਹਾਂ ਨੂੰ ਨੁਕਸਾਨ ਪਹਚਾਉਂਦੀਆਂ ਹਨ, ਭਾਰ ਘੱਟ ਕਰਨਾ ਆਸਾਨ ਨਹੀਂ ਹੁੰਦਾ। ਇਸਦੇ

WHO claims 1 death alcohol

WHO ਦਾ ਦਾਅਵਾ : ਦੁਨੀਆ ‘ਚ ਹਰ 20 ‘ਚੋਂ 1 ਮੌਤ ਹੁੰਦੀ ਹੀ ਸ਼ਰਾਬ ਦੀ ਵਜ੍ਹਾ ਕਰਕੇ

WHO claims 1 death alcohol : ਸੰਸਾਰ ਸਿਹਤ ਸੰਗਠਨ ਨੇ ਕਿਹਾ ਕਿ ਸ਼ਰਾਬ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਹਰ ਸਾਲ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇਹ ਏਡਜ਼,  ਹਿੰਸਾ ਅਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਮਿਲਾਉਣ ਤੋਂ ਪ੍ਰਾਪਤ ਆਂਕੜੇ ਤੋਂ ਵੀ ਜ਼ਿਆਦਾ ਹੈ। ਖ਼ਾਸ ਤੌਰ ਉੱਤੇ ਪੁਰਸ਼ਾਂ ਲਈ ਇਹ ਖ਼ਤਰਾ ਜ਼ਿਆਦਾ

Fake medicines whatsapp message

ਖ਼ਰੀਦੀ ਹੋਈ ਦਵਾਈ ਅਸਲੀ ਹੈ ਜਾਂ ਨਕਲੀ, ਹੁਣ ਵੱਟਸਐਪ ਤੋਂ ਲੱਗੇਗਾ ਪਤਾ

Fake medicines whatsapp message : ਆਮ ਲੋਕਾਂ ਨੂੰ ਨਕਲੀ ਦਵਾਈਆਂ ਤੋਂ ਬਚਾਉਣ ਲਈ ਅਲੱਗ ਪਹਿਲ ਕੀਤਾ ਜਾ ਰਹੀ ਹੈ। ਇਸ ਵਿਵਸਥਾ ਦੇ ਲਾਗੂ ਹੋਣ ਦੀ ਹਾਲਤ ਵਿੱਚ ਜ਼ਰੂਰਤਮੰਦ SMS ਜਾਂ ਵੱਟਸਐਪ ਮੈਸੇਜ ਨਾਲ ਸਬੰਧਿਤ ਦਵਾਈਆਂ ਦੇ ਬਾਰੇ ਵਿੱਚ ਪਤਾ ਲੱਗ ਸਕੇਗਾ ਕਿ ਉਹ ਅਸਲੀ ਹੈ ਜਾਂ ਨਕਲੀ। ਇਸ ਦੇ ਲਈ ਦਵਾਈ ਕੰਪਨੀਆਂ ਨੂੰ ਅਗਲੇ ਤਿੰਨ

WHO established

ਅੱਜ ਦੇ ਦਿਨ 1948 ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੀ ਸਥਾਪਨਾ ਹੋਈ ਸੀ…

WHO established: ਸੰਯੁਕਤ ਰਾਸ਼ਟਰ ਸਿਹਤ ਮਾਮਲਿਆਂ ਬਾਰੇ ਏਜੰਸੀ ਵਿਸ਼ਵ ਸਿਹਤ ਸੰਸਥਾ, 7 ਅਪਰੈਲ, 1948 ਨੂੰ ਸਥਾਪਿਤ ਕੀਤੀ ਗਈ ਸੀ। ਇਸੇ ਕਰਕੇ ਅੱਜ ਵਿਸ਼ਵ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸੰਸਥਾ ਦਾ ਮੰਤਵ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਵਧਾਉਣਾ ਹੈ। WHO established ਵਿਸ਼ਵ ਸਿਹਤ ਸੰਗਠਨ ਦਾ ਹੈੱਡਕੁਆਰਟਰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ

ਅਮਰੀਕਾ ‘ਚ ਚਾਲੂ ਹੋਇਆ ਮੁਸਲਿਮ ਦੇਸ਼ਾਂ ਦੇ ਲੋਕਾਂ ਦਾ ਆਉਣਾ-ਜਾਣਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾ ਤੇ ਅਮਰੀਕਾ ਦੀ ਯਾਤਰਾ ਜੋ ਪਾਬੰਦੀ ਲਗਾਈ ਉਸ ਨੂੰ ਅਮਰੀਕਾ ਦੇ ਸੰਘੀ ਜੱਜ ਨੇ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਮਰੀਕਾ ਵਿਚ ਪੰਹੁਚੇ ਇਹਨਾਂ ਦੇਸ਼ਾਂ ਦੇ ਨਾਗਰਕਿਾਂ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਟਰੰਪ ਦੇ ਸ਼ਾਸਕੀ ਹੁਕਮ ‘ਤੇ ਅਸਥਾਈ ਰੋਕ ਲਗਾਉਣ ਤੋਂ

ਮਲੇਸ਼ੀਆ ‘ਚ ਚੀਨ ਦੇ 28 ਸੈਲਾਨੀਆਂ ਨੂੰ ਲੈ ਜਾ ਰਹੀ ਬੇੜੀ ਲਾਪਤਾ

ਮਲੇਸ਼ੀਆਂ ਵਿਚ ਇੱਕ ਬੇੜੀ ਜੋ ਕਿ ਲਾਪਤਾ ਹੋ ਗਈ ਹੈ। ਇਹ ਬੇੜੀ ਚੀਨ ਦੇ 28 ਸੈਲਾਨੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਇਸ ਦਾ ਮਲੇਸ਼ੀਆਂ ਜਲ ਸੈਨਾਂ ਨਾਲ ਸੰਪਰਕ ਟੁੱਟ ਗਿਆ।  ਪਰ ਹਾਲੇ ਤੱਕ ਇਸ ਬੇੜੀ ਦੇ ਸਬੰਧੀ ਕੋਈ ਵੀ ਸੁਰਾਗ ਨਹੀਂ ਦਿਖਾਈ ਦਿੱਤਾ।ਮਲੇਸ਼ੀਆ ਸਮੁੰਦਰ ਏਜੰਸੀ ਮੁਤਾਬਿਕ ਇਹ ਬੇੜੀ ਕੋਟਾਂ ਕਿਨਾਬਾਲੁ ਤੋਂ 60 ਕਿਲੋਮੀਟਰ

US-President-Donald-Trump

ਡੋਨਾਲਡ ਟਰੰਪ ਨੇ ਫੌਜ ਨੂੰ ਮਜਬੂਤ ਬਣਾਉਣ ਦੇ ਮੁੱਦੇ ਤੇ ਲਗਾਈ ਮੋਹਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਚੋਣ ਪ੍ਰਚਾਰ ‘ਚ ਕਿਹਾ ਸੀ ਕਿ ਸੱਤਾ ਵਿਚ ਆਉਂਦੇ ਸਾਰ ਹੀ ਉਹ ਅਮਰੀਕਾ ਤੇ ਬੁਰੀ ਨਜ਼ਰ ਰੱਖਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਕਰਨਗੇ। ਉੱਥੇ ਹੀ ਅੱਜ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਹੋਰ ਮਜਬੂਤ ਬਣਾਉਣ ਦੇ ਲਈ ਪੇਸ਼ ਕੀਤੇ ਮੁੱਦੇ ਤੇ ਮੋਹਰ ਲਗਾ ਦਿੱਤਾ ਹੈ। ਡੋਨਾਲਡ

ਸਜ਼ਾ ਭੁਗਤ ਰਹੇ ਪੰਜਾਬੀਆਂ ਵਿਚੋਂ ਇੱਕ

ਦੁਬਈ ‘ਚ ਫਾਂਸੀ ਦੀ ਸਜ਼ਾ ਭੁਗਤ ਰਹੇ 10 ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ

ਦੁਬਈ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ 10 ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪੇਸ਼ਾਵਰ ਦੇ ਰਹਿਣ ਵਾਲੇ ਪਾਕਿਸਤਾਨੀ ਨੋਜਵਾਨ ਮੁਹੰਮਦ ਇਜ਼ਾਜ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਹਨਾਂ 10 ਪੰਜਾਬੀਆਂ ਨੂੰ ਦੁਬਈ ਦੀ ਇਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਦੁਬਈ ਦੀ ਅਦਾਲਤ ਨੇ ਮ੍ਰਿਤਕ ਮੁਹੰਮਦ ਇਜ਼ਾਜ ਦੇ ਪਰਿਵਾਰ ਨਾਲ ਸਮਝੌਤੇ ਦੇ ਲਈ

Cyclone Keni Fiji

ਅਮਰੀਕਾ ਦੇ ਦੱਖਣ-ਪੂਰਬੀ ਇਲਾਕਿਆਂ ‘ਚ ਤੂਫਾਨ ਦਾ ਕਹਿਰ, 16 ਦੀ ਮੌਤ

ਅਮਰੀਕਾ ਦੇ ਦੱਖਣ-ਪੂਰਬੀ ਇਲਾਕੇ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਵਿਚ 16 ਲੋਕਾਂ ਦੀ ਮੌਤ ਹੋ ਗਈ। ਜਾਰਜੀਆ ਸੂਬੇ ਦੀ ਐਮਰਜੰਸੀ ਅਤੇ ਘਰੇਲੂ ਸੁਰੱਖਿਆ ਏਜੰਸੀ ਦੇ ਮੁਤਾਬਿਕ ਜਾਰਜੀਆ ਦੇ ਦੱਖਣ ਪਾਸੇ ਵੱਸਦੇ ਪਿੰਡਾਂ ਵਿਚ ਇਸ ਤੂਫਾਨ ਦਾ ਜਿਆਦਾ ਅਸਰ ਦੇਖਣ ਨੂੰ ਮਿਲੀਆ। ਇਸ ਇਲਾਕੇ ਵਿਚ 12 ਲੋਕਾਂ ਦੇ ਮਰਨੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ

ਇਰਾਨ ‘ਚ ਅੱਤਵਾਦ ਦੇ ਖਤਰੇ ਨੂੰ ਦੇਖਦੇ ਟਰੰਪ ਹੋਏ ਚਿੰਤਾਜਨਕ

ਇਰਾਨ ਵਿਚ ਆਈ.ਐਸ.ਆਈ.ਐਸ. ਦੇ ਅੱਤਵਾਦ ਨੂੰ ਦੇਖਦੇ ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ਤੇ ਗੱਲਬਾਤ ਕੀਤੀ। ਜਿੱਥੇ ਟਰੰਪ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ

ਅਮਰੀਕਾ ‘ਚ ਸ਼ਾਪਿੰਗ ਮਾਲ ‘ਚ ਗੋਲਾਬਾਰੀ, 1 ਦੀ ਮੌਤ, 6 ਜਖਮੀ

ਅਮਰੀਕਾ ਦੇ ਇੱਕ ਸੈਨ ਏਂਟੋਨਿਯੋ ਸ਼ਾਪਿੰਗ ਮਾਲ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲਾਬਾਰੀ ਕੀਤੀ ਗਈ। ਇਸ ਗੋਲਾਬਾਰੀ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਜਖਮੀ ਹੋ ਗਏ। ਟੈਕਸਾਸ ਦੇ ਪ੍ਰਮੁੱਖ ਸ਼ਹਿਰ ਸੈਨ ਐਂਟੋਨੀਓ ਦੇ ਇਕ ਸ਼ਾਪਿੰਗ ਮਾਲ ਦੇ ਅੰਦਰ ਲੁੱਟ-ਖੋਹ ਕਰਨ ਆਏ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ

ਸੋਲੋਮਨ ਟਾਪੂ 8.0 ਦੀ ਤੇਜ਼ੀ ਦਾ ਭੂਚਾਲ

ਸੋਲੋਮਨ ਟਾਪੂ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਤੇ ਇਸ ਭੂਚਾਲ ਦੀ ਤੇਜ਼ੀ 8.0 ਮਾਪੀ ਗਈ। ਇਸ ਭੂਚਾਲ ਦੇ ਚਲਦੇ ਹੁਣ ਤੱਕ ਕਿਸੇ ਜਾਨੀ ਜਾ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਸੁਨਾਮੀ ਆਉਣ ਦਾ ਖਤਰਾ ਦੱਸਿਆ ਹੈ। ਪਰ ਫਿਰ ਵੀ ਸੁਰੱਖਿਆ ਪ੍ਰਸ਼ਾਸ਼ਨ ਵਲੋਂ ਸਮੁੰਦਰ ਨਜਦੀਕ

ਇਟਲੀ ‘ਚ ਸੜਕ ਹਾਦਸੇ ‘ਚ 16 ਦੀ ਮੌਤ, ਕਈ ਜਖਮੀ

ਇਟਲੀ ਵਿਚ ਇੱਕ ਭਿਆਨਕ ਸੜਕ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ, ਇਹ ਸੜਕ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਬੱਸ ਹੰਗਰੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਬੇਰੋਨਾ ਦੇ ਨਜਦੀਕ ਉਸ ਵੇਲੇ ਵਾਪਰਿਆ ਜਦੋਂ ਸਾਹਮਣੇ ਤੋਂ ਆ ਰਹੀ ਗੱਡੀ ਵਿਚ ਬੱਸ ਭਿੜ ਗਈ ਅਤੇ ਟੱਕਰ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ