Tag: , , , , , , , , , , , , ,

ਵੈਸਟਇੰਡੀਜ਼ ਖਿਲਾਫ਼ ਦੂਜੇ ਵਨਡੇ ‘ਚ 26 ਸਾਲ ਪੁਰਾਣਾ ਰਿਕਾਰਡ ਤੋੜ ਸਕਦੇ ਨੇ ਕੋਹਲੀ

west indies 2019 world cup: ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਮੁਕਾਬਲਾ ਖੇਡਿਆ ਜਾਣਾ ਹੈ । ਜਿਸ ਵਿੱਚ ਸਾਰਿਆਂ ਦੀਆਂ ਨਜ਼ਰਾਂ ਸ਼੍ਰੇਅਸ ਅਈਯਰ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ, ਜਿਨ੍ਹਾਂ ਦੇ ਕੋਲ ਚੌਥੇ ਸਥਾਨ ਵਿੱਚ ਜਗ੍ਹਾ ਪੱਕੀ ਕਰਨ ਦਾ ਮੌਕਾ ਹੋਵੇਗਾ । ਅਜਿਹੇ ਵਿੱਚ ਜੇਕਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਕਰਦੇ ਸਮੇਂ

ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖਿਤਾਬੀ ਮੁਕਾਬਲਾ ਅੱਜ

world cup 2019 final teams: ਐਤਵਾਰ ਨੂੰ ਵਿਸ਼ਵ ਕੱਪ 2019 ਦਾ ਫਾਈਨਲ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ ‘ਤੇ ਖੇਡਿਆ ਜਾਵੇਗਾ । ਦਰਅਸਲ, ਇਨ੍ਹਾਂ ਦੋਹਾਂ ਟੀਮਾਂ ਵਿੱਚੋਂ ਕੋਈ ਇੱਕ ਟੀਮ ਵਿਸ਼ਵ ਕੱਪ ਚੈਂਪੀਅਨ ਬਣੇਗੀ । ਵਿਸ਼ਵ ਕੱਪ ਨੂੰ ਜਿੱਤਣ ਲਈ ਦੋਹਾਂ ਟੀਮਾਂ ਨੂੰ 740 ਤੋਂ ਜ਼ਿਆਦਾ ਮੈਚ ਖੇਡਣੇ ਪਏ ਹਨ ।

ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਰਿੱਕੀ ਪੌਂਟਿੰਗ ਨੇ ਕੀਤੀ ਇਹ ਭਵਿੱਖਬਾਣੀ

World Cup semi-final: ਮੈਨਚੇਸਟਰ: ਵਿਸ਼ਵ ਕੱਪ ਵਿੱਚ ਹੁਣ ਤੱਕ 45 ਮੈਚ ਖੇਡੇ ਜਾ ਚੁੱਕੇ ਹਨ । ਇਨ੍ਹਾਂ ਦਿਨਾ ਵਿਸ਼ਵ ਕੱਪ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਟੀਮਾਂ ਇਸ ਖਿਤਾਬ ਨੂੰ ਜਿੱਤਣ ਲਈ ਕਾਫੀ ਮਿਹਨਤ ਕਰ ਰਹੀਆਂ ਹਨ । ਹੁਣ ਕ੍ਰਿਕਟ ਦੁਨੀਆ ਦੇ ਮਹਾਨ ਖਿਡਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵਿਸ਼ਵ ਕੱਪ ਇੰਗਲੈਂਡ ਜਾਂ

ਭਾਰਤ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ: ਕਰੁਣਾਰਤਨੇ

India favourites win World Cup: ਲੀਡਸ: ਸ਼ਨੀਵਾਰ ਨੂੰ ਵਿਸ਼ਵ ਕੱਪ 2019 ਵਿੱਚ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ । ਜਿਸ ਕਾਰਨ ਹੁਣ 9 ਜੁਲਾਈ ਨੂੰ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਦੀ ਟੀਮ

World Cup 2019: ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

world cup semi finals team 2019: ਲੀਡਸ: World Cup 2019 ਦੇ ਲੀਗ ਮੈਚ ਪੂਰੇ ਹੋ ਚੁੱਕੇ ਹਨ ਅਤੇ ਹੁਣ ਇਸ ਦੇ ਅਗਲੇ ਪੜਾਅ ਯਾਨੀ ਕਿ ਸੈਮੀਫਾਈਨਲ ਮੁਕਾਬਲਿਆਂ  ਦਾ ਇੰਤਜ਼ਾਰ ਹੈ । ਬੀਤੇ ਦਿਨ ਭਾਰਤ ਦੀ ਸ਼੍ਰੀਲੰਕਾ ਅਤੇ ਦੱਖਣੀ ਅਫ਼ਰੀਕਾ ਦੀ ਆਸਟ੍ਰੇਲੀਆ ‘ਤੇ ਜਿੱਤ ਨਾਲ ਸੈਮੀਫਾਈਨਲ ਬਣੇ ਬੇਹੱਦ ਰੋਮਾਂਚਕ ਬਣ ਗਏ ਹਨ । ਬੀਤੇ ਦਿਨੀਂ ਖੇਡੇ

ਵਿਸ਼ਵ ਕੱਪ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਦੌੜਾਂ ‘ਚੋਂ 48% ਦੌੜਾਂ ਰੋਹਿਤ ਤੇ ਵਿਰਾਟ ਦੇ ਖਾਤੇ ਵਿੱਚ

World Cup 2019 Indian Team Scores: ਮੰਗਲਵਾਰ ਨੂੰ ਵਿਸ਼ਵ ਕੱਪ ਦੇ 40ਵੇਂ ਮੁਕਾਬਲੇ ਵਿੱਚ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਭੀੜ ਰਹੀਆਂ ਹਨ । ਇਸ ਟੂਰਨਾਮੈਂਟ ਵਿੱਚ ਦੋਨੋਂ ਟੀਮਾਂ ਹੁਣ ਤੱਕ 6-6 ਮੈਚ ਖੇਡ ਚੁੱਕੀਆਂ ਹਨ ਅਤੇ ਇਨ੍ਹਾਂ ਦੋਹਾਂ ਟੀਮਾਂ ਦਾ 1-1 ਮੈਚ ਮੀਂਹ ਦੇ ਚੱਲਦਿਆਂ ਰੱਦ ਹੋਇਆ ਹੈ । ਵਿਸ਼ਵ

ਵਿਸ਼ਵ ਕੱਪ ਦੇ ਮੈਚਾਂ ‘ਤੇ ਰੋਜ਼ਾਨਾ ਲੱਗ ਰਿਹੈ ਕਰੋੜਾਂ ਦਾ ਸੱਟਾ

Daily bet on World Cup: ਜਲਾਲਾਬਾਦ: ਇਕ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਆਮ ਜਨਤਾ ਨੂੰ ਗੈਰ ਸਮਾਜਿਕ ਕੰਮਾਂ ਤੋਂ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਉਥੇ ਹੀ ਦੂਜੇ ਪਾਸੇ ਗੈਰ ਸਮਾਜਿਕ ਕੰਮਾਂ ਦੀ ਆੜ੍ਹ ਵਿੱਚ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਬਰਬਾਦ ਕਰਕੇ ਗਲਤ ਰਸਤਿਆਂ ਵੱਲ ਜਾ ਰਹੀ ਹੈ ਤੇ ਆਪਣਾ ਭਵਿੱਖ ਖਰਾਬ ਕਰ ਰਹੀ

ਜਾਣੋਂ World Cup 2019 ਦਾ Schedule

2019 Cricket World Cup Schedule: ਲੰਡਨ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ।  ਇਸ ਦੌਰਾਨ 10 ਟੀਮਾਂ, 11 ਮੈਦਾਨਾਂ ‘ਤੇ 46 ਦਿਨਾਂ ਤਕ 48 ਮੈਚਾਂ ‘ਚ ਭਿੜਨਗੀਆਂ ਤੇ ਇਸ ਤੋਂ ਬਾਅਦ 14 ਜੁਲਾਈ ਨੂੰ

World Cup: ਇੰਗਲੈਂਡ ਰਵਾਨਾ ਹੋਈ ਭਾਰਤੀ ਟੀਮ

Indian cricket team departs for World Cup: ਇੰਗਲੈਂਡ ਵਿੱਚ 30 ਮਈ ਤੋਂ ਵਿਸ਼ਵ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ, ਜਿਸਨੂੰ ਲੈ ਕੇ ਕ੍ਰਿਕਟ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਹਨ। ਉੱਥੇ ਹੀ ਦੂਜੇ ਪਾਸੇ ਵਿਸ਼ਵ ਦੀਆਂ 10 ਟੀਮਾਂ ਆਪਣੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ । ਜਿਸਨੂੰ ਲੈ ਕੇ ਬੀਤੀ ਰਾਤ ਮੰਗਲਵਾਰ ਨੂੰ ਭਾਰਤੀ ਟੀਮ ਮੁੰਬਈ ਤੋਂ

ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਬਾਹਰ ਹੋਇਆ ਇਹ ਖਿਡਾਰੀ

World Cup 2019: ਨਵੀਂ ਦਿੱਲੀ: ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਸਮਾਂ ਬਾਕੀ ਹੈ। ਇੰਗਲੈਂਡ ਵਿੱਚ 30 ਮਈ ਨੂੰ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤ ਦਾ ਮੁਕਾਬਲਾ 5 ਜੂਨ ਨੂੰ ਦੱਖਣੀ ਅਫਰੀਕਾ ਨਾਲ ਹੈ, ਪਰ ਵਿਸ਼ਵ ਕੱਪ ਤੋਂ ਪਹਿਲਾਂ ਹੀ ਭਾਰਤੀ ਟੀਮ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਸੱਟ ਲੱਗਣ ਕਾਰਨ

ਵਰਲਡ ਕੱਪ ‘ਚ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਆਈਸੀਸੀ ਦੀ ਬੈਠਕ ਕੱਲ੍ਹ

world cup 2019 icc meeting: ਇੰਗਲੈਂਡ ਅਤੇ ਵੇਲਸ ਵਿੱਚ 30 ਮਈ ਤੋਂ 14 ਜੁਲਾਈ ਤੱਕ ਹੋਣ ਵਾਲੇ ਵਰਲਡ ਕਪ ਨੂੰ ਵੇਖਦੇ ਹੋਏ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੇ ਮੁੱਖ ਅਧਿਕਾਰੀਆਂ ਵੱਲੋਂ ਦੁਬਈ ਵਿੱਚ ਇੱਕ ਬੈਠਕ ਕਰਵਾਈ ਜਾ ਰਹੀ ਹੈ। ਵਰਲਡ ਕੱਪ ਨੂੰ ਲੈ ਕੇ ਇਹ ਬੈਠਕ ਅਹਿਮ ਮੰਨੀ ਜਾ ਰਹੀ ਹੈ। ਪੁਲਵਾਮਾ ਹਮਲੇ ਦੇ ਬਾਅਦ ਭਾਰਤ ਦੇ

ਹਨੀਮੂਨ ਤੋਂ ਜ਼ਿਆਦਾ ਵਰਲਡ ਕੱਪ ਨੂੰ ਦਿੱਤੀ ਮਹੱਤਤਾ: ਜੋਸ਼ ਰਿਜ਼ਡਨ

Josh Risdon: ਰੂਸ ‘ਚ 14 ਜੂਨ ਤੋਂ ਵਰਲਡ ਕੱਪ ਦੀ ਸ਼ੁਰੂਆਤ ਹੋ ਰਹੀ ਹੈ । ਅਸਟ੍ਰੇਲੀਆ ਦੇ ਡਿਫੈਡਰ ਜੋਸ਼ ਰਿਜ਼ਡਨ ਨੇ ਕਿਹਾ ਕਿ ਉਹ ਫੀਫਾ ਵਰਲਡ ਕੱਪ ਦੀ ਤਿਆਰੀ ‘ਚ ਰੁੱਝੇ ਹੋਣ ਦੇ ਕਾਰਨ ਉਹਨਾਂ ਨੇ ਆਪਣਾ ਹਨੀਮੂਨ ਟਾਲ ਦਿੱਤਾ ਹੈ। ਰਿਜ਼ਡਨ ਨੇ ਕਿਹਾ ਕੀ ਹਨੀਮੂਨ ਜਿੰਦਗੀ ਦਾ ਇਕ ਖ਼ਾਸ ਸਮਾਂ ਹੁੰਦਾ ਹੈ ,ਪਰ ਇਸ

Yuvraj Singh Retirement

ਯੁਵਰਾਜ ਸਿੰਘ ਨੇ ਕੀਤਾ ਸਪੱਸ਼ਟ, 2019 ਤੋਂ ਬਾਅਦ ਸੋਚਾਂਗਾ ਸੰਨਿਆਸ ਬਾਰੇ

Yuvraj Singh Retirement: ਲੰਬੇ ਅਰਸੇ ਤੋਂ ਭਾਰਤੀ ਕ੍ਰਿਕੇਟ ਟੀਮ ਤੋਂ ਬਾਹਰ ਚੱਲ ਰਹੇ ਬੱਲੇਬਾਜ ਯੁਵਰਾਜ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਉਹ 2019 ਤੱਕ ਕ੍ਰਿਕੇਟ ਖੇਡਦੇ ਰਹਿਣਗੇ ਤੇ ਉਸਦੇ ਬਾਅਦ ਹੀ ਸੰਨਿਆਸ ਦਾ ਫੈਸਲਾ ਲੈਣਗੇ। ਯੂਵੀ ਨੇ 18ਵੇਂ ਲਾਰੇਸ ਵਿਸ਼ਵ ਖੇਡ ਪੁਰਸਕਾਰਾਂ ‘ਚ ਗੱਲਬਾਤ ‘ਚ ਇਹ ਵਿਚਾਰ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਹੈ

ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ

ਇਸ ਫਿਲਮ ਮੇਕਰ ਦੇ ਦਿਲ ‘ਚ ਵਸਿਆ ਹੈ 1983 ਦਾ ਉਹ ਪਲ ਜਿਸਨੂੰ ਪਰਦੇ ‘ਤੇ ਉਤਾਰਣਗੇ ਰਣਬੀਰ ਸਿੰਘ

ਮੁੰਬਈ— ਸਾਲ 1983 ‘ਚ ਭਾਰਤ ਨੂੰ ਕ੍ਰਿਕਟ ਵਿਸ਼ਵ ਕੱਪ ‘ਚ ਮਿਲੀ ਖਿਤਾਬੀ ਜਿੱਤ ਦੀ ਕਹਾਣੀ ‘ਤੇ ਆਧਾਰਿਤ ਫਿਲਮ ‘ਚ ਬਾਲੀਵੁੱਡ ਦੇ ਅਭਿਨੇਤਾ ਰਣਵੀਰ ਸਿੰਘ ਨੂੰ ਕਪਤਾਨ ਕਪਿਲ ਦੇਵ ਦੀ ਭੂਮਿਕਾ ‘ਚ ਦੇਖਿਆ ਜਾਵੇਗਾ। ਇਸ ਦੇ ਤਹਿਤ ਰਣਵੀਰ 1983 ਦੇ ਵਿਸ਼ਵ ਕੱਪ ਦੀ ਅਜੇਤੂ ਟੀਮ ਤੇ ਦਿੱਗਜ਼ ਖਿਡਾਰੀ ਕਪਿਲ ਦੇਵ ਨਾਲ ਮੁਲਾਕਾਤ ਕਰੇਗਾ। ਦੱਸਣਯੋਗ ਹੈ ਕਿ

ਹਰਮਨਪ੍ਰੀਤ ਨੂੰ ਵਿਸ਼ਵ ਕੱਪ ‘ਚ ਚੰਗੇ ਪ੍ਰਦਰਸ਼ਨ ਦਾ ਰੇਲਵੇ ਨੇ ਦਿੱਤਾ ਇਹ ਇਨਾਮ

ਮੁੰਬਈ: ਮਹਿਲਾ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਦੀ ਹਰਮਨਪ੍ਰੀਤ ਕੌਰ ਨੂੰ ਪੱਛਮੀ ਰੇਲਵੇ ਨੇ ਅਹੁਦੇ ‘ਤੇ ਤਰੱਕੀ ਦੇ ਕੇ ਵਿਸ਼ੇਸ਼ ਸੇਵਾ ਅਧਿਕਾਰੀ (ਓ.ਐੱਸ.ਡੀ.) ਬਣਾਇਆ ਹੈ। ਹਰਮਨਪ੍ਰੀਤ ਮਈ 2014 ਤੋਂ ਮੁੰਬਈ ‘ਚ ਪੱਛਮੀ ਰੇਲਵੇ ਦੇ ਮੁੱਖ ਦਫਤਰ ਪ੍ਰਧਾਨ ਦੇ ਅਹੁਦੇ ‘ਤੇ ਤੈਨਾਤ ਸੀ ਅਤੇ ਹੁਣ ਉਸ ਨੂੰ ਤਰੱਕੀ ਦੇ ਕੇ ਓ.ਐੱਸ.ਡੀ.-ਖੇਡ ਬਣਾਇਆ ਗਿਆ

Canadian chess player accuses

ਨਿੱਕਰ ਪਾ ਕੇ ਖੇਡ ‘ਚ ਆਉਣਾ ਇਸ ਕੈਨੇਡੀਅਨ ਖਿਡਾਰੀ ਨੂੰ ਪਿਆ ਮਹਿੰਗਾ

ਓਟਾਵਾ: ਨਿੱਕਰ ਪਾਉਣ ਕਾਰਨ ਕੁਝ ਅੰਤਰਰਾਸ਼ਟਰੀ ਸਮਾਗਮਾਂ ‘ਚ ਦਿੱਗਜ ਖਿਡਾਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਇਸ ਕੈਨੇਡੀਅਨ ਗ੍ਰੈਂਡਮਾਸਟਰ ਐਂਟੀਨੋ ਕੋਵਾਲੋਵ ਨੂੰ ਸ਼ਤਰੰਜ ਵਿਸ਼ਵ ਕੱਪ 2017 ਦੇ ਇਵੈਂਟ ‘ਚ ਕਰਨਾ ਪਿਆ। ਉਹ ਸ਼ਨੀਵਾਰ ਨੂੰ ਸ਼ਤਰੰਜ ਵਿਸ਼ਵ ਕੱਪ ਦੇ ਇਵੈਂਟ ‘ਚ ਹਿੱਸਾ ਲੈਣ ਪਹੁੰਚਿਆ ਪਰ ਨਿੱਕਰ ਪਾ ਕੇ ਇਵੈਂਟ ‘ਚ ਸ਼ਾਮਲ

ਵਿਸ਼ਵ ਕੱਪ ਖੇਡਣਾ ਹੋ ਜਾਵੇਗਾ ਮੁਸ਼ਕਿਲ ਜੇ ਅੱਜ ਹਾਰਿਆ ਸ਼੍ਰੀਲੰਕਾ

ਕੋਲੰਬੋ : ਸ਼੍ਰੀਲੰਕਾ ਖਿਲਾਫ ਚੌਥੇ ਵਨਡੇ ਮੈਚ ‘ਚ ਭਾਰਤੀ ਟੀਮ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਸੀਰੀਜ਼ ‘ਚ 3-0 ਨਾਲ ਅੱਗੇ ਹੈ। ਕਪਤਾਨ ਵਿਰਾਟ ਕੋਹਲੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬੈਂਚ ਸਟਰੈਂਥ ਨੂੰ ਮੌਕੇ ਦੇ ਸਕਦੇ ਹਨ।ਇਸ ਤੋਂ ਮਨੀਸ਼ ਪਾਂਡੇ,ਕੁਲਦੀਪ ਯਾਦਵ, ਅਜਿੰਕਯ ਰਹਾਣੇ ਅਤੇ ਸ਼ਾਰਦੁਲ ਠਾਕੁਰ ਮੈਦਾਨ ਵਿਚ ਉੱਤਰ ਸਕਦੇ

Sachin Tendulkar excited about the ICC women's World Cup

ਸਚਿਨ ਤੇਂਦੁਲਕਰ ਆਈਸੀਸੀ ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਉਤਸ਼ਾਹਿਤ

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਇਸਤੋਂ ਖੇਡ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਣ ਵਿੱਚ ਕਾਫ਼ੀ ਮਦਦ ਮਿਲੇਗੀ। ਤੇਂਦੁਲਕਰ ਨੇ ਆਈਸੀਸੀ ਲਈ ਆਪਣੇ ਕਾਲਮ ਵਿੱਚ ਲਿਖਿਆ ਕਿ ਵਿਸ਼ਵ ਕੱਪ ਵਿੱਚ ਥਾਈਲੈਂਡ ਨੂੰ ਸ਼ਾਮਿਲ ਕਰਨ ਨਾਲ ਬੇਸ਼ੱਕ ਕਈਆਂ

Shocking: ਵਿਸ਼ਵ ਕੱਪ ਜੇਤੂ ਇਸ ਟੀਮ ਨੂੰ 30 ਸਾਲ ਬਾਅਦ ਅੱਜ ਮਿਲਣਗੇ ਮੈਡਲ!

ਸਾਲ 1987 ਵਿੱਚ ਭਾਰਤ ਵਿੱਚ ਆਯੋਜਿਤ ਰਿਲਾਇੰਸ ਵਰਲਡ ਕੱਪ ਜੇਤੂ ਟੀਮ ਆਸਟਰੇਲੀਆ ਨੂੰ 30 ਸਾਲਾਂ ਬਾਅਦ ਵਰਲਡ ਕੱਪ ਮੈਡਲਸ ਦਿੱਤੇ ਜਾਣਗੇ। ਆਸਟਰੇਲੀਆ-ਪਾਕਿਸਤਾਨ ਦੇ ਵਿੱਚ ਵਨਡੇ ਮੈਚਾਂ ਦੀ ਲੜੀ ਚੱਲ ਰਹੀ ਹੈ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਉੱਤੇ ਚੌਥਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਇਨਿੰਗ ਬ੍ਰੇਕ ਦੇ ਦੌਰਾਨ ਆਸਟਰੇਲੀਆ ਟੀਮ ਨੂੰ 1987 ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ