Tag: , , , ,

Japanese women workers pregnant

ਇਥੇ ਮਾਂ ਬਣਨ ਤੋਂ ਪਹਿਲਾਂ ਲੈਣੀ ਪੈਂਦੀ ਹੈ ਬਾੱਸ ਦੀ ਮੰਜ਼ੂਰੀ !

Japanese women workers pregnant:ਜਾਪਾਨ ਦੀ ਜਨਸੰਖਿਆ ਵਿੱਚ ਲਗਾਤਾਰ ਕਮੀ ਹੁੰਦੀ ਜਾ ਰਹੀ ਹੈ।ਇਸਦਾ ਅਸਰ ਜਾਪਾਨ ਦੀਆਂ ਕੰਪਨੀਆਂ ਉੱਤੇ ਪੈ ਰਿਹਾ ਹੈ।ਉੱਥੇ ਕੰਮ ਦਾ ਦਬਾਅ ਵਧਦਾ ਜਾ ਰਿਹਾ ਹੈ।ਜਿਸਦੀ ਵਜ੍ਹਾ ਨਾਲ ਮਾਂ ਬਣਨ ਦੇ ਬਾਅਦ ਅਕਸਰ ਔਰਤਾਂ ਆਪਣਾ ਕਰਿਅਰ ਛੱਡ ਦਿੰਦੀਆਂ ਹਨ।ਇਸਨੂੰ ਵੇਖਦੇ ਹੋਏ ਜਾਪਾਨ ਦੀ ਕਈ ਕੰਪਨੀਆਂ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਨਿਰਦੇਸ਼ ਦੇ

Workers protest in undergarments against government bogus promises

ਕੱਛੇ ਬਨੈਣਾਂ ‘ਚ ਸੜਕਾਂ ‘ਤੇ ਉਤਰੇ ਕਲਾਸ ਫੋਰ ਯੂਨੀਅਨ ਦੇ ਕਰਮੀ…

ਮਿਡ-ਡੇਅ ਮੀਲ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

Ambulance workers protest against government

ਸਰਕਾਰ ਦੇ ਆਰਥਿਕ ਸੰਕਟ ਦਾ ਅਸਰ ਹੁਣ ਐਂਬੂਲੈਂਸ ਸੇਵਾ ਤੇ’ ਵੀ,ਐਂਬੂਲੈਂਸ ਕਰਮਚਾਰੀਆਂ ਨੇ ਕੀਤਾ ਸਰਕਾਰ ਖਿਲਾਫ਼ ਪ੍ਰਦਰਸ਼ਨ

ਹੁਣ ਸੈਕਸ ਵਰਕਰਾਂ ਆਪਣੇ ਹੱਥੀਂ ਪਕਾਏ ਖਾਣੇ ਨਾਲ ਕਰਨਗੀਆਂ ਲੋਕਾਂ ਦਾ ਦਿਲ ਖੁਸ਼

ਕੋਲਕਾਤਾ ਦੇ ਰੈਡ ਲਾਈਟ ਏਰੀਆ ਸੋਨਾਗਾਚੀ ਇਲਾਕੇ ਵਿੱਚ ਰਹਿ ਰਹੀਆਂ ਕਈ ਸੈਂਕਸ ਵਰਕਰਾਂ ਲਈ ਇਹ ਦੁਰਗਾ ਪੂਜਾ ਖਾਸ ਹੈ। ਮੁੱਖਧਾਰਾ ਵਿੱਚ ਪਰਤਣ ਦੀ ਕੋਸ਼ਿਸ਼ ਵਿੱਚ ਲੱਗੀਆਂ ਇਹ ਸੈਕਸ ਵਰਕਰਾ ਆਪਣੇ ਹੱਥੀਂ ਪਕਾਏ ਖਾਣੇ ਦੇ ਸਵਾਦ ਨਾਲ ਲੋਕਾਂ ਦਾ ਦਿਲ ਜਿੱਤਣ ਦੀ ਤਿਆਰੀ ਕਰ ਰਹੀਆਂ ਹਨ। ਮੁਸ਼ਕਲ ਹਾਲਾਤ ਵਿੱਚ ਰਹਿ ਰਹੀਆਂ ਸੈਕਸ ਵਰਕਰਾਂ ਦੀ ਜਿੰਦਗੀ ਵਿੱਚ

Japnese prostitute held

ਇੱਥੇ ਕਰਜ਼ਾ ਵਸੂਲਣ ਲਈ ਸ਼ਾਹੂਕਾਰ ਉਠਾ ਲੈਂਦੇ ਸਨ ਲੜਕੀਆਂ, ਫਿਰ ਹੁੰਦਾ ਸੀ ਇਹ ਕੰਮ

ਟੋਕੀਓ : ਕੋਈ ਸਮਾਂ ਸੀ ਜਦੋਂ ਲੋਕ ਵੱਡੇ-ਵੱਡੇ ਸ਼ਾਹੂਕਾਰਾਂ ਤੋਂ ਕਰਜ਼ਾ ਲੈ ਲੈਂਦੇ ਸਨ ਪਰ ਜਦੋਂ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਹੋ ਜਾਂਦੇ ਸਨ ਤਾਂ ਸ਼ਾਹੂਕਾਰ ਆਪਣਾ ਕਰਜ਼ਾ ਵਸੂਲਣ ਲਈ ਉਨ੍ਹਾਂ ਦੀਆਂ ਲੜਕੀਆਂ ਤੱਕ ਨੂੰ ਉਠਾ ਕੇ ਲੈ ਜਾਂਦੇ ਸਨ। ਇਹ ਲੜਕੀਆਂ ਉਨ੍ਹਾਂ ਪਰਿਵਾਰਾਂ ਦੀਆਂ ਹੋਇਆ ਕਰਦੀਆਂ ਸਨ, ਜਿਨ੍ਹਾਂ ਦੇ ਪਰਿਵਾਰ ਸ਼ਾਹੂਕਾਰਾਂ ਦਾ ਕਰਜ਼ਾ ਚੁਕਾਉਣ

'ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ'

‘ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ’

ਸੰਗਰੂਰ  : ਸੰਗਰੂਰ ਦੀ ਅਨਾਜ ਮੰਡੀ ਵਿੱਚ ਆਈ ਜੀ ਵਿਜੀਲੈਂਸ ਦੇ ਵੱਲ ਖਰੀਦ ਪ੍ਰਬੰਧਾਂ ਜਾਂਚ ਕਰ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਪੇਸ਼ ਰਹੀ ਮੁਸ਼ਕਲਾਂ ਬਾਰੇ ਜਾਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ ਹੈ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਨੇ ਕਿਹਾ

ਜਾਣੋ ਕਿੱਥੇ ਲੈਂਦੇ ਨੇ ਮਜ਼ਦੂਰ ਲੱਖਾਂ ‘ਚ ਤਨਖਾਹ

ਜ਼ਿਆਦਾਤਰ ਦੇਸ਼ਾ ‘ਚ ਮਜ਼ਦੂਰਾਂ ਦੀ ਤਨਖਾਹ ਕਾਫੀ ਘੱਟ ਹੁੰਦੀ ਹੈ। ਹਮੇਸ਼ਾ ਹੀ ਮਜ਼ਦੂਰੀ ਦੀ ਸਥਿਤੀ ਇਕ ਚਿੰਤਾ ਦਾ ਵਿਸ਼ਾ ਬਣਾ ਰਹਿੰਦੀ ਹੈ ਕਿਉਂਕਿ ਇਨ੍ਹਾਂ ਨੂੰ ਇਨ੍ਹਾਂ ਦੀ ਕੰਮ ਦੇ ਹਿਸਾਬ ਨਾਲ ਘੱਟ ਹੀ ਪੈਸੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਮਜ਼ਦੂਰਾ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ। ਇਨ੍ਹਾਂ

Anil Joshi

ਕਾਂਗਰਸ ਨੂੰ ਵੱਟੋ-ਵੱਟ ਭਜਾਵਾਂਗੇ : ਅਨਿਲ ਜੋਸ਼ੀ

ਸਾਬਕਾ ਅਕਾਲੀ-ਭਾਜਪਾ ਸਰਕਾਰ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਰ ਜਾਣ ਦਾ ਕੋਈ ਮਲਾਲ ਨਹੀਂ ਹੈ। ਪਰ ਕਾਂਗਰਸ ਵਲੋਂ ਚੋਣਾਂ ‘ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਉਹ ਕਾਂਗਰਸੀ ਆਗੂਆਂ ਨੂੰ ਵੱਟੋ-ਵੱਟ ਭਜਾਉਣਗੇ। ਅਨਿਲ ਜੋਸ਼ੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਤਾਂ ਕਈ

ਅਕਾਲੀ ਲੀਡਰਾਂ ਤੇ ਵਰਕਰਾਂ ਵੱਲੋਂ ਮਾਤਾ ਹਰਬੰਸ ਕੌਰ ਨੂੰ ਨਿੱਘੀ ਸਰਧਾਂਜਲੀ

ਅਮਰਗੜ੍ਹ:-ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਮਾਤਾ ਹਰਬੰਸ ਕੌਰ ਜੀ ਦੀ ਕੁਝ ਦਿਨ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਅਮਰਗੜ੍ਹ ਦੀ ਦਾਣਾ ਮੰਡੀ ਵਿਚ ਪਾਏ ਗਏ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਵੀਰ

“ਆਪ” ਕਰ ਰਹੀ ਪੰਜਾਬ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਕਿਸੇ ਵੀ ਰਾਜ ‘ਚ ਚੋਣ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ

Congress & AAP Dispute

ਧੂਰੀ ‘ਚ ਕਾਂਗਰਸ ਉਮੀਦਵਾਰ ਤੇ ਆਪ ਵਰਕਰ ਭਿੜੇ

ਧੂਰੀ :- ਧੂਰੀ ਦੇ ਸੁਲਤਾਨਪੁਰ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਤੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਲਤਾਨਪੁਰ ਪਿੰਡ ਵਿੱਚ ਜਦੋਂ ਕਾਂਗਰਸੀ ਉਮੀਦਵਾਰ ਦੌਰੇ ਤੇ ਆਏ ਤਾਂ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੱਥੋ ਪਾਈ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਝਗੜਾ ਕਾਫੀ ਵਧ ਗਿਆ। ਐਸ.ਡੀ.ਐਮ ਅਤੇ ਡੀ.ਐਸ.ਪੀ ਮੌਕੇ ਤੇ

Chon Rally

ਲਾਲੜੂ ਸਰਕਲ ਦੇ ਅਕਾਲੀ-ਭਾਜਪਾ ਵਰਕਰਾਂ ਵੱਲੋਂ ਵੱਡੀ ਰੈਲੀ

ਡੇਰਾਬਸੀ:-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਹਨ।ਜਿਸਦੇ ਚਲਦੇ ਅਕਾਲੀ ਉਮੀਦਵਾਰ ਐਨ.ਕੇ.ਸ਼ਰਮਾ ਦੇ ਹੱਕ ਵਿੱਚ ਲਾਲੜੂ ਸਰਕਲ ਦੇ ਅਕਾਲੀ ਬੀ.ਜੇ.ਪੀ ਵਰਕਰਾਂ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ।ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।ਜਿਸ ਵਿੱਚ ਮਹਿਲਾਵਾਂ ਵੀ ਕਾਫੀ ਗਿਣਤੀ ਵਿੱਚ ਮੌਜੂਦ ਸਨ। ਰੈਲੀ ਵਿੱਚ ਜਸਜੀਤ ਸਿੰਘ ਬੰਨੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ

‘ ਆਪ ‘ ਦੇ ਬਾਹਰੀ ਵਰਕਰ ਕਰ ਸਕਦੇ ਹਨ ਚੋਣਾਂ ਦੌਰਾਨ ਗੜਬੜੀ : ਕੈਪਟਨ 

ਆਮ ਆਦਮੀ ਪਾਰਟੀ ਪੰਜਾਬ ਦਾ ਕੁੱਝ ਨਹੀਂ ਸਵਾਰ ਸਕਦੀ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ‘ਤੇ ਭਰੋਸਾ ਹੀ ਨਹੀਂ ਕਰਦਾ।  ਇਸ ਗੱਲ ਦਾ ਸਬੂਤ ਹੈ ਕਿ ਕੇਜਰੀਵਾਲ ਨੇ ਚੋਣਾਂ ਦੌਰਾਨ ਪੋਲਿੰਗ ਡਿਊਟੀ ਕਰਨ ਦੇ ਲਈ ਦੂਜੇ ਸੂਬਿਆਂ ਤੋਂ 40,000 ਵਰਕਰਾਂ ਨੂੰ ਬੁਲਾਇਆ ਹੈ ਜੋ ਕਿ ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹ ਕਹਿਣਾ ਸੀ ਪੰਜਾਬ ਕਾਂਗਰਸ ਦੇ

ਕਾਂਗਰਸੀ ਵਰਕਰਾਂ ਨੇ ਕਥਿੱਤ ਤੌਰ ‘ਤੇ ਕੀਤਾ ਅਕਾਲੀ ਕੌਂਸਲਰ ‘ਤੇ ਹਮਲਾ

ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ‘ਤੇ ਸ਼ਬਦੀ ਵਾਰ ਕਰਨਾ ਬਿਲਕੁਲ ਜਾਇਜ਼ ਹੈ ਪਰ ਰਾਮਾ ਮੰਡੀ ‘ਚ ਪਾਰਟੀਆਂ ਦੀ ਇਸ ਤਕਰਾਰ ਨੇ ਇੱਕ ਬੇਹੱਦ ਸੰਗੀਨ ਮੋੜ ਲੈ ਲਿਆ ਹੈ। ਦਰਅਸਲ ਇੱਥੋਂ  ਦੇ ਅਕਾਲੀ ਕੌਂਸਲਰ ਰਾਜਵਿੰਦਰ ਸਿੰਘ ‘ਤੇ ਹਮਲਾ ਕਰਨ ਅਤੇ ਉਸਦੀ ਕਾਰ ਦੀ ਭੰਨ  ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸਨੇ

ਮਜ਼ਦੂਰ ਜੱਥੇਬੰਦੀਆਂ ਦੀ ਮੀਟਿੰਗ ‘ਚ ਵਿਧਾਨ ਸਭਾ ਚੋਣਾਂ ਖਿਲਾਫ਼ ਪੋਲ਼-ਖੋਲ਼ ਮੁਹਿੰਮ ਚਲਾਉਣ ਦਾ ਫੈਸਲਾ

  ਲੁਧਿਆਣਾ :  ਮਜ਼ਦੂਰ ਲਾਈਬ੍ਰੇਰੀ, ਲ਼ੁਧਿਆਣਾ ਵਿਖੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ, ਇਸਤਰੀ ਮਜਦੂਰ ਸੰਗਠਨ ਤੇ ਬਿਗੁਲ ਮਜਦੂਰ ਦਸਤਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮਸਲੇ ਤੇ ਮੀਟਿੰਗ ਕੀਤੀ ਗਈ। ਜਿਸ ਵਿੱਚ ਚਾਰੇ ਜਥੇਬੰਦੀਆਂ ਦੇ ਮੈਂਬਰਾਂ ਨੇ ਵਿਚਾਰ-ਚਰਚਾ ਕਰਦੇ ਹੋਏ ਕਿਹਾ ਕਿ ਵੋਟਾਂ ਸਮੇਂ ਤਮਾਮ ਵੋਟ ਵਟੋਰੂ ਪਾਰਟੀਆਂ ਸਰਗਰਮ ਹੋ ਜਾਂਦੀਆਂ ਹਨ। ਲੋਕਾਂ ਨਾਲ਼

Blast

ਬਟਾਲਾ ਦੇ ਪਟਾਕਾ ਗਰਾਊਂਡ ‘ਚ ਲੱਗੀ ਅੱਗ,ਕਾਰੀਗਰ ਝੁਲਸੇ

ਬਟਾਲਾ:-ਬਟਾਲਾ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ੲਿਲਾਕੇ ਦੇ ਵਿੱਚ ਪੈਂਦੀ ਗੁਰੂ ਰਾਮ ਦਾਸ ਕਾਲੌਨੀ ਤੇ ਸ਼ਾਸ਼ਤਰੀ ਨਗਰ ਕਾਲੌਨੀਅਾਂ ਦੇ ਵਿਚਕਾਰ ਪਟਾਕਿਅਾਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਲਈ ਦੱਸਦਈਏ ਕਿ ਇਸ ਅੱਗ ਦੇ ਦੌਰਾਨ ਦੋ ਪਟਾਕਾ ਕਾਰੀਗਰ ਬੁਰੀ ਤਰ੍ਹਾਂ ਨਾਲ ਝੁਲਸ ਗੲੇ ਧਮਾਕਾ ਐਨਾ ਜ਼ਬਰਦਸਤ ਸੀ ਕਿ ਸ਼ਹਿਰ ਵੀ ਕੰਬ ੳੁੱਠਿਅਾ ਤੇ

ਰਾਹੁਲ ਗਾਂਧੀ ਦੇ ਫਟੇ ਕੁੜਤੇ ’ਤੇ ਲੋਕਾਂ ਨੂੰ ਆਇਆ ਤਰਸ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਇੱਕ ਸੰਬੋਧਨ ਦੇ ਦੋਰਾਨ ਆਪਣਾ ਫਟਿਆ ਕੁੜਤਾ ਦਿਖਾਇਆ ਸੀ। ਇਸ ਤੇ ਬੀਜੇਪੀ ਕਾਰਜਕਰਤਾਵਾਂ ਨੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਵਾਂ ਕੁੜਤਾ ਭੇਜ ਕੇ ਜਵਾਬ ਦਿੱਤਾ ਹੈ।ਕਰਨਾਟਕ ਦੇ ਰਾਨੇਬੇਨੁਰ ਵਿੱਚ ਪਾਰਟੀ ਸੰਗਠਨ ਦੀ ਰੀੜ ਦੀ ਹੱੱਡੀ ਮੰਨੇ ਜਾਣ ਵਾਲੇ ਭਾਰਤੀ

ਦਿੱਲੀ ਤੋਂ ਆਏ ਸਾਬਕਾ ‘ਆਪ’ ਵਰਕਰਾਂ ਨੇ ਕੀਤਾ ਕੇਜਰੀਵਾਲ ਦਾ ਵਿਰੋਧ

ਸੁਖਬੀਰ ਬਾਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪੰਜੋਲੀ ਕਲਾਂ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ 2017 ਫ਼ਤਹਿ ਕਰਨ ਦੇ ਲਈ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲਾਮਬੱਧ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਖੇਤਰਾਂ ’ਚ ਵਰਕਰਾਂ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ