Tag: , , , , , ,

Abu Dhabi Indians win Dh7 million

ਅਬੂ ਧਾਬੀ :ਲਾਟਰੀ ‘ਚ 7 ਭਾਰਤੀ ਮਾਲਾਮਾਲ ,ਇੱਕ ਦੇ ਹਿੱਸੇ ਆਏ 12 ਕਰੋੜ

Abu Dhabi Indians win Dh7 million:ਅਬੂ ਧਾਬੀ ਵਿੱਚ 7 ਭਾਰਤੀ ਮਾਲਾਮਾਲ ਹੋਏ ਹਨ।ਇੱਕ ਨੂੰ ਜਿੱਥੇ 12 ਕਰੋੜ ਰੁਪਏ ਹਾਸਲ ਹੋਏ ਹਨ , ਉਥੇ ਹੀ 6 ਭਾਰਤੀਆਂ ਨੂੰ 17 – 17 ਲੱਖ ਰੁਪਏ ਮਿਲੇ ਹਨ।ਹਾਲਾਂਕਿ , ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਭਾਰਤੀ ਦੀ ਕਿਸਮਤ ਅਬੂ ਧਾਬੀ ਵਿੱਚ ਲਾਟਰੀ ਨਾਲ ਬਦਲੀ ਹੋਵੇ। Abu Dhabi Indians

ਡੀ.ਸੀ.ਏ. ਬਰਨਾਲਾ ਬੀ ਦੀ ਟੀਮ ਨੇ ਜਿੱਤਿਆ ਮੈਚ

ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਜਾ ਰਹੀ ਜਿਲ੍ਹਾ ਕ੍ਰਿਕੇਟ ਚੈਪੀਅਨਸਿ਼ਪ (ਸਮਰਲੀਗ) ਦੇ ਚੌਥੇ ਦਿਨ ਦੇ ਮੈਚਾਂ ਦੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਖੰਨਾ ਸਕੱਤਰ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ ਕਿ ਡੀ.ਸੀ.ਏ ਬਰਨਾਲਾ ਦੀ ਬੀ ਲੜਕਿਆਂ ਨੇ ਡੀ.ਸੀ.ਏ ਲੜਕੀਆਂ ਦੀ ਟੀਮ ਨੂੰ 234 ਦੋੜਾਂ ਨਾਲ ਹਰਾਇਆ। ਲੜਕਿਆਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ

ਅੱਜ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਏ, ਫ਼ਾਰੂਕ ਅਬਦੁੱਲਾ ਜੇਤੂ ਐਲਾਨੇ

ਸ਼੍ਰੀਨਗਰ ਦੀਆ ਚੌਣਾਂ ਜ਼ਿਮਨੀ ਦੇ ਨਤੀਜੇ ਆ ਚੁੱਕੇ ਹਨ, ਤੇ ਨੈਸ਼ਨਲ ਕਾਨੰਫਰਸ ਪਾਰਟੀ ਦੇ ਸੀਨੀਅਰ ਆਗੂ ਫ਼ਾਰੂਕ ਅਬਦੁੱਲਾ ਨੂੰ ਜੈਤੂ ਐਲਾਨ ਦਿੱਤਾ ਗਿਆ ਹੈ। ਸ਼੍ਰੀ ਨਗਰ ਵਿੱਚ ਹੋਏ ਇਸ ਦਿਲਚਸਪ ਮੁਕਾਬਲੇ ਵਿੱਚ ਫ਼ਾਰੂਕ ਅਬਦੁੱਲਾ ਨੇ ਪੀ. ਡੀ. ਪੀ. ਦੇ ਨਾਜ਼ੀਰ ਅਹਿਮਦ ਖਾਨ ਨੂੰ ਮਾਤ ਦਿੱਤੀ। 79 ਸਾਲਾ ਫ਼ਾਰੂਖ ਅਬਦੁੱਲਾ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ

HT Most Stylish Awards 2017

ਲਓ ਜੀ ਆ ਗਈ HT Most Stylish Awards 2017 ਦੇ ਵਿਨਰਸ ਦੀ ਪੂਰੀ ਲਿਸਟ

ਸ਼ੁੱਕਰਵਾਰ ਨੂੰ ਮੁੰਬਈ ‘ਚ ਹੋਇਆ ਇੱਕ ਅਵਾਰਡ ਸ਼ੋਅ, ਜਿਸ ‘ਚ ਨਜ਼ਰ ਆਇਆ ਪੂਰਾ ਬਾਲੀਵੁੱਡ। ਦੱਸ ਦਈਏ ਕਿ ਬਾਲੀਵੁੱਡ ਦੇ ਦਿਗੱਜ ਇਸ ਸ਼ੋਅ ‘ਚ ਨਜ਼ਰ ਆਏ ਆਪਣੇ-ਆਪਣੇ ਵੱਖਰੇ ਅੰਦਾਜ਼ ‘ਚ। ਸਭ ਨੇ ਆਪਣੇ ਫੈਸਨ ਅਤੇ ਸਪੈਸ਼ਲ ਐਂਟਰੀ ਨਾਲ ਇਸ ਇਵੈਂਟ ਨੂੰ ਕੀਤਾ ਰੰਗੀਨ। ਬਾਲੀਵੁੱਡ ਦੀ ਇਸ ਰੇਡ ਕਾਰਪਟ ‘ਚ ਕਿਸ ਨੇ ਕਿਹੜਾ ਅਵਾਰਡ ਜਿਤਿਆ ਇਸਦੀ ਲਿਸਟ

Hyderabad Test: Bangladesh to lunch break score 202/5 India won 5 steps away

ਹੈਦਰਾਬਾਦ ਟੈਸਟ: ਲੰਚ ਬਰੇਕ ਤੱਕ ਬੰਗਲਾਦੇਸ਼ ਦਾ ਸਕੋਰ 202/5 ਭਾਰਤ ਜਿੱਤ ਤੋਂ 5 ਕਦਮ ਦੂਰ

ਭਾਰਤ-ਬੰਗਲਾਦੇਸ਼ ਦੇ ਵਿਚਕਾਰ ਇਕਲੌਤੇ ਟੈਸਟ ਦੇ ਪੰਜਵੇਂ ਦਿਨ ਲੰਚ ਤੱਕ ਭਾਰਤ ਨੇ ਬੰਗਲਾਦੇਸ਼ ਦੇ 5 ਵਿਕਟ ਝਟਕ ਦਿੱਤੇ ਹਨ। 459 ਦੌੜਾਂ ਦਾ ਪਿੱਛਾ ਕਰ ਰਹੀ ਬੰਗਲਾਦੇਸ਼ ਨੇ 5 ਵਿਕਟ ਦੇ ਨੁਕਸਾਨ ਉੱਤੇ 202 ਦੌੜਾਂ ਬਣਾ ਲਈਆਂ ਹਨ। ਮਹਮੂਦੁੱਲਾਹ 58 ਅਤੇ ਸ਼ੱਬੀਰ ਰਹਿਮਾਨ 18 ਦੌੜਾਂ ਬਣਾਕੇ ਨਾਬਾਦ ਹਨ। ਭਾਰਤ ਦੇ ਵੱਲੋਂ ਅਸ਼ਵਿਨ ਨੇ 3 ਅਤੇ ਜਡੇਜਾ

ਜਿੱਤ ਦੀ ਹਵਾ ਬਣਾਕੇ ਰੱਖਣਾ ਕਾਂਗਰਸ ਦੀ ਮਜਬੂਰੀ : ਵੜੈਚ

INDvsENG:If India won the third Twenty20, will this record

ਜੇਕਰ ਭਾਰਤ ਜਿੱਤਿਆ ਤੀਜਾ ਟੀ-20, ਤਾਂ ਬਣੇਗਾ ਇਹ ਵੱਡਾ ਰਿਕਾਰਡ…

ਨਾਗਪੁਰ ਟੀ – 20 ਵਿੱਚ ਸ਼ਾਨਦਾਰ ਜਿੱਤ ਦਰਜ ਕਰ ਵਿਰਾਟ ਕੋਹਲੀ ਐਂਡ ਕੰਪਨੀ ਨੇ ਲੜੀ ‘ਚ ਬਰਾਬਰੀ ਕਰ ਰਹੀ ਹੈ। ਇਸਦੇ ਨਾਲ ਹੀ ਭਾਰਤ ਵੱਲੋਂ ਲੜੀ ਜਿੱਤਣ ਦੀਆਂ ਉਂਮੀਦਾਂ ਵੀ ਬਰਕਰਾਰ ਹਨ । ਜੇਕਰ ਭਾਰਤ ਲੜੀ ਜਿੱਤਦਾ ਹੈ ਤਾਂ ਇਹ ਇੱਕ ਰਿਕਾਰਡ ਹੋਵੇਗਾ। ਟੀ – 20 ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਪਹਿਲੀ ਟੀਮ ਹੋਵੇਗੀ ਜਿਸਨ੍ਹੇ

INDvsENG:What team India won the umpire's error

INDvsENG: ਕੀ ਅੰਪਾਇਰ ਦੀ ਗਲਤੀ ਨਾਲ ਜਿੱਤੀ ਟੀਮ ਇੰਡੀਆ ?

ਭਾਰਤ ਅਤੇ ਇੰਗਲੈਂਡ ਵਿਚਕਾਰ ਨਾਗਪੁਰ ਵਿਚ ਖੇਡੇ ਗਏ ਦੂਜੇ ਟੀ – 20 ਮੈਚ ਨੂੰ ਭਾਰਤ ਨੇ ਪੰਜ ਦੌੜਾਂ ਨਾਲ ਜਿੱਤ ਲਿਆ। ਹੁਣ ਲੜੀ ਹਾਰਨ ਦਾ ਡਰ ਫਿਲਹਾਲ ਭਾਰਤ ‘ਤੇ ਕੁਝ ਦੇਰ ਲਈ ਟਲ ਗਿਆ ਹੈ। ਜੇਕਰ ਭਾਰਤ ਬੰਗਲੌਰ ਵਿੱਚ ਖੇਡੇ ਜਾਣ ਵਾਲੇ ਤੀਸਰੇ ਮੈਚ ਨੂੰ ਜਿੱਤ ਜਾਂਦਾ ਹੈ ਤਾਂ ਲੜੀ ਆਪਣੇ ਨਾਮ ਕਰ ਲਵੇਗਾ ,

Tajkamal

ਰਾਇਫਲ ਸ਼ੂਟਿੰਗ’ ਚ ਤਾਜਕਮਲ ਨੇ ਮਾਰੀ ਬਾਜ਼ੀ

ਰੋਪੜ:-ਨਹਿਰੂ ਸਟੇਡੀਅਮ ਰੋਪੜ ਵਿੱਚ ਸ਼ਿਵਾਲਿਕ ਸਕੂਲ ਰੋਪੜ ਦੇ ਨਿਸ਼ਾਨੇਬਾਜ਼ ਤਾਜਕਮਲ ਸਿੰਘ ਨੂੰ ਰੋਪੜ ਦੇ ਕਮਿਸ਼ਨਰ ਆਈਏਏਸ ਵੀਪੀ ਸਿੰਘ ਅਤੇ ਡੀਸੀ ਕਰੂਨੇਸ਼ ਸ਼ਰਮਾ ਨੇ ਪ੍ਰਸੰਸਾਪੱਤਰ ਦੇਕੇ ਸਨਮਾਨਿਤ ਕੀਤਾ । ਦੱੱਸਦਈਏ ਕਿ 62ਵੀਆਂ ਨੈਸ਼ਨਲ ਸਕੂਲ ਗੈਸ ਵਿੱਚ ਰਾਇਫਲ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਸੀ । ਇਹ ਖੇਡਾਂ ਹੈਦਰਾਬਾਦ ਵਿੱਚ ਨਵੰਬਰ ਮਹੀਨੇ ਵਿੱਚ ਹੋਈਆਂ ਸਨ

Sri Lanka take on the T20 series

ਸ਼੍ਰੀਲੰਕਾ ਨੇ ਕੀਤਾ ਟੀ-20 ਲੜੀ ‘ਤੇ ਕਬਜ਼ਾ

ਸ਼੍ਰੀਲੰਕਾ ਨੇ ਕੇਪਟਾਉਨ ਵਿੱਚ ਖੇਡੇ ਗਏ ਤੀਸਰੇ ਟੀ20 ਵਿੱਚ ਮੇਜਬਾਨ ਦੱਖਣੀ ਅਫਰੀਕਾ ਨੂੰ 5 ਵਿਕਟ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ20 ਲੜੀ ਉੱਤੇ 2 – 1 ਨਾਲ ਕਬਜ਼ਾ ਕਰ ਲਿਆ ਹੈ। ਸ਼੍ਰੀਲੰਕਾ ਲਈ ਨਿਰੋਸ਼ਨ ਡਿਕਵੇਲਾ ਨੇ ਚੰਗੇ ਅਰਧਸੈਂਕੜਾ ਲਗਾਇਆ ਅਤੇ ਉਨ੍ਹਾਂ ਨੂੰ ਇਸਦੇ ਲਈ ਮੈਨ ਆਫ਼ ਦ ਮੈਚ ਚੁਣਿਆ ਗਿਆ। ਡਿਵੀਲੀਅਰਸ ਨੇ 44 ਗੇਂਦਾਂ

Kanpur T20: England won the toss, India bat first

ਕਾਨਪੁਰ ਟੀ-20: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾਂ ਬੱਲੇਬਾਜ਼ੀ

ਭਾਰਤ ਦੇ ਖਿਲਾਫ ਪਹਿਲੇ ਟੀ – 20 ਮੈਚ ਵਿੱਚ ਇੰਗ‍ਲੈਂਡ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ। ਟੈਸਟਲੜੀ ਅਤੇ ਇਕ ਰੋਜ਼ਾ ਲੜੀ ਵਿੱਚ ਜਿੱਤ ਨਾਲ ਟੀਮ ਇੰਡੀਆ ‍ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਭਾਰਤੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ – 20 ਲੜੀ ਵਿੱਚ ਵੀ ਇੰਗਲੈਂਡ ਉੱਤੇ ਆਪਣਾ ਦਬਦਬਾ ਬਰਕਰਾਰ ਰੱਖਣਾ

Irani Cup: Gujarat against the Rest of India won the title

ਈਰਾਨੀ ਕੱਪ: ਸਾਹਾ ਦੀ ਤੂਫ਼ਾਨੀ ਪਾਰੀ ਨਾਲ ‘ਰੈਸਟ ਆਫ ਇੰਡੀਆ’ ਬਣੀ ਚੈਂਪੀਅਨ

ਰਣਜੀ ਟਰਾਫੀ ਜੇਤੂ ਗੁਜਰਾਤ ਦੇ ਖਿਲਾਫ ਖੇਡਦੇ ਹੋਏ ਰੈਸਟ ਆਫ ਇੰਡੀਆ ਦੀ ਟੀਮ ਨੇ ਈਰਾਨੀ ਟਰਾਫੀ ਉੱਤੇ ਕਬਜ਼ਾ ਕਰ ਲਿਆ ਹੈ। ਗੁਜਰਾਤ ਦੇ ਵੱਲੋਂ ਮਿਲੇ 379 ਦੇ ਪਹਾੜ ਜਿਡੇ ਲਕਸ਼ ਨੂੰ 6 ਵਿਕਟ ਬਾਕੀ ਰਹਿੰਦੇ ਹੀ ਹਾਸਲ ਕਰ ਲਿਆ। ਰੈਸਟ ਆਫ ਇੰਡੀਆ ਵਲੋਂ ਵਿਕਟਕੀਪਰ ਬੱਲੇਬਾਜ਼ ਰਿੱਧਿਮਾਨ ਸਾਹਾ ਨੇ ਸ਼ਾਨਦਾਰ ਨਾਬਾਦ 203 ਦੌੜਾਂ ਦੀ ਪਾਰੀ ਖੇਡੀ

ਭਾਰਤ ਦੀ ਇੰਗਲੈਂਡ ‘ਤੇ 3 ਵਿਕਟਾਂ ਨਾਲ ਵਿਰਾਟ ਜਿੱਤ

PWL-2:ਦਿੱਲੀ ਨੇ ਜਿੱਤਿਆ ਮੁਕਾਬਲਾ, ਯੂਪੀ ਨੂੰ 4-3 ਨਾਲ ਕਰਾਰੀ ਹਾਰ

ਰਿਓ ਓਲੰਪਿਕ ਵਿੱਚ ਕਾਂਸੀ ਤਗਮਾ ਜਿੱਤਣ ਵਾਲੀ ਦਿੱਲੀ ਸੁਲਤਾਂਸ ਦੀ ਸਭ ਤੋਂ ਭਰੋਸੇਮੰਦ ਪਹਿਲਵਾਨ ਸਾਕਸ਼ੀ ਮਲਿਕ ਐਤਵਾਰ ਨੂੰ ਪ੍ਰੋ ਕੁਸ਼ਤੀ ਲੀਗ ਦੇ ਦੂਜੇ ਸਤਰ ਵਿੱਚ ਆਪਣਾ ਮੁਕਾਬਲਾ ਜਿੱਤਣ ਵਿੱਚ ਸਫਲ ਰਹੀ ਅਤੇ ਉਨ੍ਹਾਂ ਦੇ ਨਾਲ ਹੀ ਟੀਮ ਨੂੰ ਵੀ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਹਾਸਲ ਹੋਈ। ਦਿੱਲੀ ਸੈਮੀਫਾਈਨਲ ਦੀ ਦੋੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ

ਮਨੂੰ ਪੰਜਾਬੀ ਨੇ ਜਿੱਤਿਆ ‘ਬਿਗ-ਬਾਸ 10’ ਦਾ ਖਿਤਾਬ !

ਜੀ ਹਾਂ ‘ਬਿਗ-ਬਾਸ10’ ਹੁਣ ਲਗਭਗ ਖਤਮ ਹੋਣ ਵਾਲਾ ਹੈ ਅਤੇ ਸ਼ੋਅ ‘ਚ ਮਨੂੰ ਪੰਜਾਬੀ ਅਤੇ ਮਨਵੀਰ ਗੁਜਰ ਅਜੇ ਤੱਕ ਚੰਗਾ ਪਰਫੋਰਮ ਕਰ ਰਹੇ ਨੇ, ਜਿਸ ਕਰਕੇ ਦੋਨਾਂ ਦਾ ਸਫਰ ਅਜੇ ਵੀ ਜਾਰੀ ਹੈ। ਇਸ ਸੀਜ਼ਨ ‘ਚ ਸੈਲੇਬ੍ਰਿਟੀਜ਼ ਦੇ ਨਾਲ ਆਮ ਲੋਕਾਂ ਨੇ ਵੀ ਐਂਟਰੀ ਕੀਤੀ ਅਤੇ ਹੁਣ ਸਭ ਕਿਸੇ ਸੈਲੇਬ੍ਰਿਟੀ ਚੋਂ ਘੱਟ ਨਹੀ ਰਹੇ। ਖਾਸ

ਅਡਵਾਨੀ ਨੇ ਜਿੱਤਿਆ ‘ਕੋਲਕਾਤਾ ਓਪਨ’ ਦਾ ਖਿਤਾਬ

ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਦੋ ਵਾਰ ਦੇ ਪਿਛਲੇ ਚੈਂਪੀਅਨ ਆਦਿਤਿਆ ਮਹਿਤਾ ਨੂੰ 5-1 ਨਾਲ ਹਰਾ ਕੇ ਇੱਥੇ ਤੀਜੇ ਕੋਲਕਾਤਾ ਓਪਨ ਰਾਸ਼ਟਰੀ ਸੱਦਾ ਸਨੂਕਰ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। 16ਵਾਰ ਦੇ ਵਿਸ਼ਵ ਚੈਂਪੀਅਨ ਆਡਵਾਨੀ ਨੇ 75-56, 76-19, 87-47, 73-17, 0-101, 116-0 ਨਾਲ ਜਿੱਤ ਦਰਜ ਕੀਤੀ। ਇੱਥੇ ਪਹਿਲੇ ਦੋ ਟੂਰਨਾਮੈਂਟ ‘ਚ ਨਹੀਂ ਖੇਡਣ ਵਾਲੇ

ਚੇਨੱਈ ਓਪਨ: ਬੋਪੰਨਾ-ਜੀਵਨ ਨੇ ਜਿੱਤਿਆ ਡਬਲਜ਼ ਖਿਤਾਬ

ਸਿਰਫ ਦੂਜੀ ਵਾਰ ਜੋੜੀਦਾਰ ਬਣਾ ਕੇ ਖੇਡ ਰਹੇ ਰੋਹਨ ਬੋਪੰਨਾ ਅਤੇ ਜੀਵਨ ਨੇਦੂਚੇਜ਼ੀਅਨ ਨੇ ਐਤਵਾਰ ਨੂੰ ਆਲ ਇੰਡੀਅਨ ਫਾਇਨਲ ਵਿੱਚ ਹਮਵਤਨ ਦਿਵਿਜ ਸ਼ਰਨ ਅਤੇ ਪੂਰਵ ਰਾਜਾ ਨੂੰ ਹਰਾ ਕੇ ਚੇਨੱਈ ਓਪਨ ਟੈਨਿਸ ਟੂਰਨਾਮੈਂਟ ਦਾ ਡਬਲਜ਼ ਖਿਡਾਰੀ ਦਾ ਖਿਤਾਬ ਜਿੱਤ ਲਿਆ। ਦੁਨੀਆਂ ਦੇ 28ਵੇਂ ਨੰਬਰ ਦੇ ਖਿਡਾਰੀ ਬੋਪੰਨਾ ਅਤੇ ਜੀਵਨ ਨੇ ਟੂਰਨਾਮੈਂਟ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ

ਸਾਨੀਆ ਨੇ ‘ਬ੍ਰਿਸਬੇਨ ਇੰਟਰਨੈਸ਼ਨਲ ਡਬਲਜ਼’ ਦਾ ਖਿਤਾਬ ਜਿੱਤਿਆ

ਭਾਰਤ ਦੀ ਨੰਬਰ ਇੱਕ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਆਪਣੀ ਅਮਰੀਕੀ ਜੋੜੀਦਾਰ ਬੇਥਾਨੀ ਮਾਟੇਕ ਸੈਡਜ਼ ਨਾਲ ਮਿਲ ਕੇ ਬ੍ਰਿਸਬੇਨ ਇੰਟਰਨੈਸ਼ਨਲ ਮਹਿਲਾ ਡਬਲਜ਼ ਦੇ ਰੂਪ ਵਿਚ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ। ਭਾਰਤ ਤੇ ਅਮਰੀਕਾ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੇ ਇੱਥੇ ਫਾਈਨਲ ‘ਚ ਏਕਾਟੇਰਿਨਾ ਮਕਾਰੋਵਾ ਤੇ ਏਲੇਨਾ ਵੇਸਲੀਨਾ ਦੀ ਰੂਸ ਦੀ ਦੂਸਰਾ ਦਰਜਾ ਪ੍ਰਾਪਤ ਜੋੜੀ

Irrfan khan

50 ਦੇ ਹੋਏੇ ਇਰਫਾਨ ਖਾਨ, ਜਨਮਦਿਨ ਮੁਬਾਰਕ

ਕਿਹਾ ਜਾਂਦਾ ਹੈ ਕਿ ਬਾਲੀਵੁੱਡ ਦੇ ਤਿੰਨਾਂ ਖਾਨ, ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਦੇ ਟੱਕਰ ਦਾ ਕੋਈ ਵੀ ਨਹੀਂ ਹੈ, ਪਰ ਪਿਛਲੇ ਕੁਝ ਸਾਲਾਂ ‘ਚ ਇਸ ਖਾਨ ਨੇ ਬਾਲੀਵੁੁੱਡ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱੱਡ ਅਦਾਕਾਰ ਇਰਫਾਨ ਖਾਨ ਦੀ, ਜੋ ਅੱਜ

ਕੰਗਾਰੂਆਂ ਨੇ ਕੀਤਾ ਪਾਕਿ ਦਾ ਕਲੀਨ ਸਵੀਪ, 3 – 0 ਨਾਲ ਜਿੱਤੀ ਲੜੀ

ਆਸਟਰੇਲੀਆ ਅਤੇ ਪਾਕਿਸਤਾਨ ਵਿਚਕਾਰ ਸਿਡਨੀ ਵਿੱਚ ਚੱਲ ਰਹੇ ਤੀਸਰੇ ਅਤੇ ਆਖਰੀ ਟੈਸਟ ਮੈਚ  ਦੇ ਪੰਜਵੇਂ ਦਿਨ ਕੰਗਾਰੂ ਟੀਮ ਨੇ 220 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ 3 – 0 ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਨੂੰ  ਆਪਣੇ ਨਾਮ ਕਰ ਲਿਆ ਹੈ।  465 ਦੌੜਾਂ ਦੀ ਚੁਣੌਤੀ ਦਾ ਪਿੱਛਾ ਕਰਦੇ ਹੋਏ ਪਾਕਿ ਦੀ ਪੂਰੀ ਟੀਮ 244 ਦੌੜਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ