Tag: , , , , ,

ਕੀ ਤੁਸੀ ਜਾਣਦੇ ਹੋ ਤਣਾਅ ਕਾਰਨ ਵੱਧ ਸਕਦੀ ਹੈ ਸ਼ੂਗਰ ਦੀ ਬੀਮਾਰੀ ?

Health depression in womens: ਉਦਾਸੀ ਅਤੇ ਸ਼ੂਗਰ ਅਤੇ ਹਾਈ ਬਲੈੱਡ ਪ੍ਰੈਸ਼ਰ ਵਰਗੀ ਲੰਬੀਆਂ ਬੀਮਾਰੀਆਂ ਦਾ ਸਿੱਧਾ ਰਿਸ਼ਤਾ ਹੈ। ਇਕ ਤਾਜ਼ਾ ਸਰਵੇਖਣ ਚ ਇਹ ਗੱਲ ਸਾਹਮਣੇ ਆਈ ਹੈ। ਇਸ ਸਰਵੇਖਣ ਮੁਤਾਬਕ ਜਿਨ੍ਹਾਂ ਔਰਤਾ ਚ ਉਦਾਸੀ ਜਾਂ ਤਣਾਅ ਦੇ ਲੱਛਣ ਹੁੰਦੇ ਹਨ ਉਨ੍ਹਾਂ ਚ ਅਜਿਹੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਸਰਵੇਖਣ ਚ ਔਰਤਾਂ ਦੀਆਂ

ਹੁਣ ਜੇਲ੍ਹਾਂ ‘ਚ ਵੀ ਤਿਆਰ ਹੋਣਗੇ ਟ੍ਰੈਡੀਸ਼ਨਲ ਪ੍ਰੋਡਕਟਸ

Traditional Products Made Womens Jail : ਚੰਡੀਗੜ੍ਹ: ਪੰਜਾਬ ਦੇ ਟ੍ਰੈਡੀਸ਼ਨਲ ਪ੍ਰੋਡਕਟਸ ਨੂੰ ਜੇਲ੍ਹ ਵਿਭਾਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬ ਦੇ ਟ੍ਰੈਡੀਸ਼ਨਲ ਪ੍ਰੋਡਕਟਸ ਨੂੰ ਵਧਾਵਾ ਦੇਣ ਲਈ ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਤੋਂ ਫੁਲਕਾਰੀ ਵਾਲੇ ਸੂਟ– ਦੁਪੱਟੇ, ਬੱਚਿਆਂ ਦੇ ਕੱਪੜੇ, ਟੇਬਲ ਕਲਾਥਸ, ਬੈਡਸ਼ੀਟ ਆਦਿ ਤਿਆਰ ਕਰਵਾਈਆਂ ਜਾ ਰਹੀਆਂ ਹਨ । ਜਿਸਦੇ

ਔਰਤਾਂ ਨੇ ਆਪਣੇ ਬੁੱਲ ਸਿਉਂ ਕੇ ਕੀਤਾ ਵਿਰੋਧ ਪ੍ਰਦਰਸ਼ਨ

Afghanistan Womens Protest : ਅਫ਼ਗਾਨਿਸਤਾਨ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਹੋਈ ਕਥਿਤ ਧਾਂਦਲੀ ਦੇ ਖ਼ਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਉਮੀਦਵਾਰਾਂ ਨੇ ਇਸ ਦੇ ਖ਼ਿਲਾਫ ਰਾਸ਼ਟਰਪਤੀ ਭਵਨ ਦੇ ਸਾਹਮਣੇ ਆਪਣੇ ਬੁੱਲ੍ਹ ਸਿਉਂ ਕੇ ਵਿਰੋਧ-ਪ੍ਰਦਰਸ਼ਨ ਕੀਤੇ। ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਕਈ ਸੂਬਿਆਂ ਵਿੱਚ ਮਹਿਲਾ ਉਮੀਦਵਾਰ ਹਾਰ ਗਈਆਂ ਸਨ। ਇਨ੍ਹਾਂ ਵਿੱਚ

Sachin Tendulkar excited about the ICC women's World Cup

ਸਚਿਨ ਤੇਂਦੁਲਕਰ ਆਈਸੀਸੀ ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਉਤਸ਼ਾਹਿਤ

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਇਸਤੋਂ ਖੇਡ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਣ ਵਿੱਚ ਕਾਫ਼ੀ ਮਦਦ ਮਿਲੇਗੀ। ਤੇਂਦੁਲਕਰ ਨੇ ਆਈਸੀਸੀ ਲਈ ਆਪਣੇ ਕਾਲਮ ਵਿੱਚ ਲਿਖਿਆ ਕਿ ਵਿਸ਼ਵ ਕੱਪ ਵਿੱਚ ਥਾਈਲੈਂਡ ਨੂੰ ਸ਼ਾਮਿਲ ਕਰਨ ਨਾਲ ਬੇਸ਼ੱਕ ਕਈਆਂ

ਕੀ ਬਜਟ ਖਰਾ ਉਤਰੇਗਾ ਘਰੇਲੂ ਔਰਤਾਂ ਦੀਆਂ ਉਮੀਦਾਂ ‘ਤੇ

ਵਿਦੇਸ਼ੀ ਚੈਨਲ ਵੱਲੋਂ ਪ੍ਰਕਾਸ਼ਿਤ ਕੀਤਾ ਪ੍ਰੋਗਰਾਮ ਬਣਿਆ ਮੁੱਦਾ

ਔਰਤਾਂ ਨੂੰ ਹੋਵੇਗੀ ਦਰਗਾਹ ਅੰਦਰ ਜਾਣ ਦੀ ਇਜ਼ਾਜ਼ਤ

ਮੁੰਬਈ ਦੀ ਹਾਜ਼ੀ ਅਲੀ ਦਰਗਾਹ ਟਰੱਸਟ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਉਹ ਬੰਬੇ ਹਾਈਕੋਰਟ ਦੇ ਹੁਕਮਾਂ ਦਾ ਪਾਲਣ ਕਰੇਗੀ ਅਤੇ ਔਰਤਾਂ ਨੂੰ ਵੀ ਦਰਗਾਹ ਦੇ ਅੰਦਰੂਨੀ ਹਿੱਸੇ ਵਿਚ ਜਾਣ ਦੀ ਇਜ਼ਾਜਤ ਦੇਵੇਗੀ। ਸੁਪਰੀਮ ਕੋਰਟ ਨੇ ਦਲੀਲ ਨੂੰ ਮੰਨਦੇ ਹੋਏ ਟਰੱਸਟ ਨੂੰ ਚਾਰ ਹਫਤਿਆ ਵਿਚ ਅੋਰਤਾਂ ਨੂੰ ਅੰਦਰ ਜਾਣ ਦੀ ਇਜ਼ਾਜਤ ਦੇਣ ਦੀ ਗੱਲ

ਬਾਦਲ ਵੱਲੋਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ’ਚ ਕੀਤਾ ਇਸਤਰੀ ਵਿੰਗ ਸਥਾਪਿਤ

ਜਿੱਥੇ ਔਰਤਾਂ ਨੂੰ ਸਿਆਸਤ ਤੋ ਦੂਰ ਰੱਖਿਆ ਜਾਦਾਂ ਹੈ, ਉੱਥੇ  ਹੀ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਇਸਤਰੀ ਵਿੰਗ ਸਥਾਪਿਤ ਕੀਤਾ ਗਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ  ਹਲਕਾ ਪਾਇਲ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਪੰਧੇਰ ਦੀ ਅਗਵਾਈ ਵਿੱਚ ਦੋਰਾਹਾ ਨੇੜਲੇ ਪਿੰਡਾ ਵਿੱਚ ਕੱਦੋ, ਜਹਾਂਗੀਰ, ਗਿੱਦੜੀ ਆਦਿ ਪਿੰਡਾਂ ਵਿਖੇ ਸ੍ਰੋਮਣੀ

ਪੰਜਾਬ ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਕੀਤੀ ਜਾਂਚ ਦੀ ਮੰਗ

ਆਪ’ ਆਗੂਆਂ ਵਲੋਂ ਪੰਜਾਬ ਦੀਆਂ ਔਰਤਾਂ ਦੇ ਸ਼ਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿੱਚ ‘ਆਪ’ ਵਿਧਾਇਕ ਵੀਰੇਂਦਰ ਸਹਰਾਵਤ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਗੰਭੀਰ ਇਲਜ਼ਾਮ ਲਾਏ।’ਪੰਜਾਬ ਮਹਿਲਾ ਵਿੰਗ’ ਨੇ ਵੀ ਸਹਰਾਵਤ ਖਿਲਾਫ ਸੂਬੇ ਦੀਆਂ ਔਰਤਾਂ ਬਾਰੇ ਦਿੱਤੇ ਸ਼ਰਮਨਾਕ ਬਿਆਨ ਨੂੰ ਲੈ ਕੇ  ਸ਼ਿਕਾਇਤ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ