Tag: , , , , , ,

ਰਵੀਨਾ ਟੰਡਨ ਦੀ ‘ਮਾਤਰ’ ਦਾ ਟ੍ਰੇਲਰ ਆਇਆ ਸਾਹਮਣੇ

ਰਵੀਨਾ ਟੰਡਨ ਕਾਪੀ ਲੰਬੇ ਸਮੇਂ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਦਮਦਾਰ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾ ਉਹ ‘ਬੁਡਾ ਹੋਗਾ ਤੇਰਾ ਬਾਪ’ ਅਤੇ ‘ਬਾਂਬੇ ਵੇਲਵੇਟ’ ਵਰਗੀਆ ਫਿਲਮਾਂ ‘ਚ ਕੈਮਿਓ ਰੋਲ ਕਰ ਚੁੱਕੀ ਹੈ। ‘ਮਾਤਰ’ ‘ਚ ਰਵੀਨਾ ਇੱਕ ਮਾਂ ਦਾ ਰੋਲ ਕਰ ਰਹੀ ਹੈ ਜਿਸ ਦੀ ਬੇਟੀ ਨਾਲ ਪਹਿਲਾ ਤਾਂ ਗੈਂਗ-ਰੈਪ ਹੂੰਦਾ ਹੈ ਅਤੇ ਫੇਰ

ਇੱਕ ਕਿਲੋ ਹੈਰੋਇਨ ਸਮੇਤ ਨਾਇਜੀਰੀਅਨ ਕਾਬੂ

ਮੋਹਾਲੀ ਪੁਲਿਸ ਨੇ ਇਕ ਕਿਲੋ ਹੇਰੋਇਨ ਸਮੇਤ ਇਕ ਨਾਇਜੀਰੀਅਨ ਨੂੰ ਉਸਦੀ ਮਹਿਲਾ ਮਿੱਤਰ ਸਮੇਤ ਕਾਬੂ ਕੀਤਾ ਹੈ , ਜਾਣਕਾਰੀ ਮੁਤਾਬਿਕ ਫੜ੍ਹੇ ਗਏ ਇਸ  ਵਿਅਕਤੀ ਦੀ ਪਹਿਚਾਨ ਨਿਉਬੁਜ ਨਾਈਗੋਰ ਦੇ ਤੌਰ ਤੇ ਹੋਈ ਹੈ ਜੋ ਕਿ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨ ਦੀ ਰਿਮਾੰਡ ਹਾਸਿਲ ਕਰ ਲਿਆ ਗਿਆ ਹੈ | ਦਸਦਈਏ ਕਿ ਹੇਰੋਇਨ ਦੀ

ਕਪਿਲ ਸ਼ਰਮਾ ਨਾਲ ਕੰਮ ਕਰਨ ‘ਤੇ ਬੋਲੇ ਸੁਨੀਲ ਗ੍ਰੋਵਰ

ਦ ਕਪਿਲ ਸ਼ਰਮਾ ਸ਼ੋਅ ਤੋਂ ਵੱਖ ਹੋਣ ਤੋਂ ਬਾਅਦ ਸੁਨੀਲ ਗ੍ਰੋਵਰ ਆਪਣੇ ਫੈਨਸ ਨੂੰ ਕਾਫੀ ਮਿਸ ਕਰ ਰਹੇ ਸੀ। ਕਪਿਲ ਸ਼ਰਮਾ ਅਤੇ ਸੁਨੀਲ ਦੀ ਲੜਾਈ ਤੋਂ ਬਾਅਦ ਕਈ ਗੱਲਾਂ ਹੋ ਰਹੀਆਂ ਸੀ। ਕੋਈ ਕਹੀ ਰਿਹਾ ਹੈ ਕਿ ਕਪਿਲ ਸ਼ੋਅ ‘ਚ ਸੁਨੀਲ ਵਾਪਸ ਨਹੀ ਆਵੇਗਾ ਅਤੇ ਕਿਸੇ ਨੇ ਕਿਹਾ ਕਿ ਉਹ ਵਾਪਸ ਆਵੇਗਾ। ਪਰ ਕੀ ਤੁਸੀ

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਗੁਰਦੇਵ ਬਾਦਲ ਦਾ ਅੰਤਿਮ ਸਸਕਾਰ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਫਰੀਦਕੋਟ ਵਿਖੇ ਕੀਤਾ ਗਿਆ। ਇਸ ਮੌਕੇ ਕਈ ਰਾਜਨੀਤਿਕ ਸ਼ਖਸੀਅਤਾਂ, ਨਜਦੀਕੀ ਰਿਸ਼ਤੇਦਾਰ ਅਤੇ ਸ਼ਹਿਰਵਾਸੀ ਪੁੱਜੇ। ਹਮੇਸ਼ਾ ਮਿਲਣਸਾਰ ਸ਼ਖਸੀਅਤ ਵਾਲੇ ਗੁਰਦੇਵ ਬਾਦਲ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਲੁਧਿਆਣਾ  ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।

ਕੁੱਤੇ ਦੇ ਬੱਚਿਆਂ ਨਾਲ ਬਾਕਸਿੰਗ ਕਰਦੇ ਨੇ ਅੱਕੀ, ਦੇਖੋ ਵੀਡੀਓ

ਇਹ ਤਾਂ ਸਭ ਜਾਣਦੇ ਨੇ ਕਿ ਅਕਸ਼ੇ ਕੁਮਾਰ ਨੂੰ ‘ਖਤਰੋਂ ਕੇ ਖਿਲਾਡੀ’ ਕਿਉਂ ਕਿਹਾ ਜਾਂਦਾ ਹੈ। ਅੱਕੀ ਉਨ੍ਹਾਂ ਸਟਾਰਸ ਚੋਂ ਨੇ ਜੋ ਫਿਲਮਾਂ ‘ਚ ਆਪਣੇ ਸਟੰਟ ਆਪ ਕਰਦੇ ਨੇ। ਅਕਸ਼ੇ ਇੱਕ ਮਾਰਸ਼ਲ ਅਰਟ ਮੈਨ ਵੀ ਹੈ। ਫਿਲਮਾਂ ‘ਚ ਤਾਂ ਅਸੀ ਅਕਸਰ ਅੱਕੀ ਨੂੰ ਬਾਕਸਿੰਗ ਕਰਦੇ ਦੇਖਿਆ ਹੀ ਹੋਵੇਗਾ। ਪਰ ਅੱਜ ਅਸੀ ਤੁਹਾਨੂੰ ਦਿਖਾ ਰਹੇ ਹਾਂ

ਸਾਕਸ਼ੀ ਚੋਪੜਾ ਨੇ ਬਿਕਨੀ ਵੀਡੀਓ ਨਾਲ ਬੰਦ ਕੀਤਾ ਵਿਰੋਧੀਆਂ ਦਾ ਮੂੰਹ

ਮਾਡਲ-ਐਕਟਰਸ ਪੂਨਮ ਪਾਂਡੇ ਅਤੇ ਟੀਵੀ ਐਕਟਰਸ ਤੋਂ ਬਾਅਦ ਸਾਕਸ਼ੀ ਚੋਪੜਾ ਨਵੀਂ ਇੰਟਰਨੇਟ ਸਨਸਨੀ ਬਣ ਕੇ ਸਾਹਮਣੇ ਆ ਰਹੀ ਹੈ। ਦੱਸ ਦਈਏ ਸਾਕਸ਼ੀ ਚੋਪੜਾ ਰਾਮਾਨੰਦ ਸਾਗਰ ਦੀ ਪੜ-ਪੋਤੀ ਹੈ ਜਿਨ੍ਹਾਂ ਨੇ 90 ਦੇ ਦਸ਼ਕ ‘ਚ ‘ਰਾਮਾਈਨ’ ਬਣਾਇਆ ਸੀ। ਸਾਕਸ਼ੀ ਨੇ ਬਿਕਨੀ ਫੋਟੋਆਂ ਸ਼ੇਅਰ ਕਰਨ ਤੋਂ ਬਾਅਦ ਯੂ-ਟਿਊਬ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਨਾਲ

ਏਕਮ ਢਿੱਲੋਂ ਦੇ ਪਰਿਵਾਰ ਨੇ ਕੈਪਟਨ ਨਾਲ ਕੀਤੀ ਮੁਲਾਕਾਤ, ਇਨਸਾਫ਼ ਦੀ ਕੀਤੀ ਮੰਗ

ਮੋਹਾਲੀ  ਦੇ ਬਿਜਨੈਸਮੈਨ ਏਕਮ ਢਿੱਲੋਂ ਦੀ ਹੱਤਿਆ ਮਾਮਲੇ ਵਿੱਚ ਏਕਮ  ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕੈਪਟਨ ਅਮਰਿੰਦਰ ਨੇ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਏ ਜਾਣ ਦਾ ਭਰੋਸਾ ਦਿਤਾ। ਉੱਧਰ ਪੁਲਿਸ ਨੇ ਏਕਮ ਦੀ ਪਤਨੀ ਦੋਸ਼ੀ ਸੀਰਤ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ

‘ਚੱਕ ਦੇ ਗਰਲ’ ਕਰਨਾ ਚਾਹੁੰਦੀ ਹੈ ਸ਼ਾਹਰੁਖ ਨਾਲ ਫਿਲਮ

ਬਾਲੀਵੁੱਡ ‘ਚ ਹਰ ਨਿਊ-ਕਮਰ ਦਾ ਸੁਪਨਾ ਹੁੰਦਾ ਹੈ ਕਿੰਗ ਖਾਨ ਨਾਲ ਕੰਮ ਕਰਨ ਦਾ। ਉਥੇ ਹੀ ਸ਼ਾਹਰੁੱਖ ਨਾਲ ਕੰਮ ਕਰ ਚੁੱਕੀ ‘ਚੱਕਦੇ ਗਰਲ’ ਕੋਮਲ ਚੋਟਾਲਾ ਯਾਨੀ ਚਿਤ੍ਰਾਸ਼ੀ ਰਾਵਤ ਇੱਕ ਬਾਰ ਫੇਰ ਸ਼ਾਹਰੁੱਖ ਨਾਲ ਕੰਮ ਕਰਨਾ ਚਾਹੁੰਦੀ ਹੈ। ਰਾਵਤ ਦਾ ਕਹਿਣਾ ਹੈ ਕਿ ਸ਼ਾਹਰੁਖ ਨਾਲ ਉਸ ਦਾ ਕੰਮ ਕਰਨ ਦਾ ਤੁਜਰਬਾ ਕਾਫੀ ਚੰਗਾ ਰਿਹਾ ਸੀ। ਇਹ

ਸੰਜੂ ਬਾਬਾ ਦੀ ਪਰਿਵਾਰ ਨਾਲ ‘Scooter Ride’

ਯੂਪੀ ਦੇ ਆਗਰਾ ‘ਚ ਭੂਮੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੰਜੇ ਦੱਤ ਦਾ ਸ਼ਨੀਵਾਰ ਨੂੰ ਵੱਖਰਾ ਦੀ ਅੰਦਾਜ਼ ਦੇਖਣ ਨੂੰ ਮਿਲਿਆ।ਸੰਜੂ ਬਾਬਾ ਪਤਨੀ ਮਾਨਿਅਤਾ ਤੇ ਬੱਚਿਆਂ ਦੇ ਨਾਲ ਸਕੂਟਰ ‘ਤੇ ਸਵਾਰੀ ਕਰਦੇ ਨਜ਼ਰ ਆਏ।ਉਹਨਾਂ ਨੂੰ ਇੰਝ ਦੇਖ ਸਾਰੇ ਹੈਰਾਨ ਹੋ ਗਏ। ਮਾਨਿਅਤਾ ਨੇ ਇਸ ਪਿਆਰ ਭਰੇ ਪਲ ਨੂੰ ਇੰਸਟਾ ‘ਤੇ ਸ਼ੇਅਰ ਕੀਤਾ ਤੇ ਕੈਪਸ਼ਨ ਵੀ

ਸਟ੍ਰਾਂਗ ਰੂਮ ‘ਚ ਰਿਵਾਲਵਰ ਲੈ ਕੇ ਦਾਖਲ ਹੋਇਆ “ਆਪ” ਉਮੀਦਵਾਰ!

ਜਲੰਧਰ : ਆਮ ਆਦਮੀ ਪਾਰਟੀ ਦੇ ਫਿਲੌਰ ਤੋਂ ਉਮੀਦਵਾਰ ਸਰੂਪ ਸਿੰਘ ਕਡਿਆਣਾ ਵੱਲੋਂ ਲਾਇਸੈਂਸੀ ਰਿਵਾਲਵਰ ਲੈ ਕੇ ਸਟ੍ਰਾਂਗ ਰੂਮ ਵਿਚ ਦਾਖਲ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਸਿਪਾਹੀ ਨੂੰ ਸਸਪੈਂਡ ਕਰ ਦਿੱਤਾ ਹੈ । ਘਟਨਾ ਤੋਂ ਬਾਅਦ ਸਟ੍ਰਾਂਗ ਰੂਮ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ।

5 ਸਾਲਾ ਲੜਕੀ ਨਾਲ ਨੋਜਵਾਨ ਨੇ ਕੀਤਾ ਬਲਾਤਕਾਰ

ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਡੀਡਾ ਸਾਂਸੀਆ ‘ਚ ਦੁਕਾਨ ਤੋਂ ਟਾਫੀਆਂ ਲੈਣ ਜਾ ਰਹੀ ਇੱਕ ਪੰਜ ਸਾਲ ਦੀ ਲੜਕੀ ਸਾਨੀਆ ਨੂੰ ਜਬਰਦਸਤੀ ਘਰ ਲਿਜਾ ਕੇ ਇੱਕ ਨੋਜਵਾਨ ਵੱਲੋਂ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਵਾਰਿਸ਼ਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੜਕੀ ਆਪਣੇ 3 ਸਾਲ ਦੇ ਭਰਾ ਨਾਲ ਨੇੜੇ ਪੈਂਦੀ ਦੁਕਾਨ

ਇਹ 7 Nuts ਖਾਣ ਨਾਲ ਪੁਰਸ਼ਾਂ ਨੂੰ ਹਨ ਇਹ ਫਾਇਦੇ….

ਨਟਸ ਵਿੱਚ ਅਜਿਹੇ ਕਈ ਨਿਊਟ੍ਰੀਏਂਟਸ ਹੁੰਦੇ ਹਨ ਜਿਸਦੇ ਨਾਲ ਪੁਰਸ਼ਾਂ ਦੀ ਸਿਹਤ ਉੱਤੇ ਸਕਾਰਾਤਮਕ ਪ੍ਰਭਾਵ ਹੁੰਦਾ ਹੈ । ਕੁੱਝ ਨਟਸ ਜਿਵੇਂ ਬਦਾਮ ਜਾਂ ਕਿਸ਼ਮਿਸ਼ ਨੂੰ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਫਿਰ ਕੁੱਝ ਘੰਟੇ ਬਾਅਦ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸੂਤਰਾਂ ਮੁਤਾਬਿਕ ਇੰਜ ਹੀ 7 ਨਟਸ ਜੋ ਪੁਰਸ਼ਾਂ ਦੀ ਸਿਹਤ ਲਈ ਫਾਇਦੇਮੰਦ ਹਨ….. ਬਦਾਮ :

Kaur B song In bollywood movie

ਫ਼ਿਲਮ ਇਰਾਦਾ ਵਿਚ ਸ਼ਾਮਿਲ ਹੋਇਆ ਕੌਰ-ਬੀ ਦਾ ਦੂਸਰਾ ਬਾਲੀਵੁੱਡ ਗੀਤ

ਆਏ ਦਿਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਗੀਤ ਬਾਲੀਵੁੱਡ ਵਿਚ ਸ਼ਾਮਿਲ ਹੋ ਰਹੇ ਹਨ। ਕੌਰ ਬੀ ਦਾ ਬਾਲੀਵੁੱਡ ਵਿਚ ਪਹਿਲਾ ਗੀਤ Bam Bam Bhole ਇਕ ਵੱਡਾ ਹਿੱਟ ਗੀਤ ਸੀ ਤੇ ਹੁਣ ਇਕ ਵਾਰ ਫੇਰ ਕੌਰ-ਬੀ ਦਾ ਮਾਸਟਰ ਸਲੀਮ ਦੇ ਨਾਲ ਬਾਲੀਵੁੱਡ ਵਿਚ ਦੂਸਰਾ ਗੀਤ ਆ ਰਿਹਾ ਹੈ। ਇਹ ਦੂਸਰਾ ਗੀਤ ਬਾਲੀਵੁੱਡ ਫ਼ਿਲਮ ਇਰਾਦਾ ਵਿਚ ਸ਼ਾਮਿਲ

ਦੇਸੀ ਪਿਸਤੋਲ ਤੇ ਜਿੰਦਾ ਕਾਰਤੂਸਾਂ ਸਮੇਤ ਇਕ ਕਾਬੂ

ਮਾਨਸਾ ਦੀ ਥਾਣਾ ਜੋਗਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸਾਂ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਜੋਗਾ ਮੁਖੀ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਪਿੰਡ ਰੜ੍ਹ ਤੋਂ ਇੱਕ ਵਿਅਕਤੀ ਸੇਵਕ ਸਿੰਘ ਨੂੰ ਕਾਬੂ ਕਰਕੇ ਉਸ ਤੋਂ 315

Nadal sets up dream final with Federer

ਫੈਡਰਰ ਅਤੇ ਨਡਾਲ ਵਿਚਕਾਰ ਹੋਵੇਗੀ ਆਸਟ੍ਰੇਲੀਆਈ ਓਪਨ ਦੀ ਆਖਰੀ ਟੱਕਰ

ਖ਼ਰਾਬ ਫ਼ਾਰਮ ਵਿੱਚ ਚੱਲ ਰਹੇ ਵਿਸ਼ਵ ਦੇ ਸਾਬਕਾ ਨੰਬਰ -1 ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਸਵਿਟਜਰਲੈਂਡ ਦੇ ਰੋਜਰ ਫੈਡਰਰ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਪੁਰਸ਼ ਏਕਲ ਫਾਈਨਲ ਵਿੱਚ ਆਹਮੋਂ-ਸਾਹਮਣੇ ਹੋਣਗੇ। ਵਿਸ਼ਵ ਦੇ ਨੌਵੀਂ ਪ੍ਰਮੁੱਖਤਾ ਪ੍ਰਾਪਤ ਖਿਡਾਰੀ ਨਡਾਲ ਨੇ ਸ਼ੁੱਕਰਵਾਰ ਨੂੰ ਦੂਜੇ ਸੈਮੀਫਾਈਨਲ ਵਿੱਚ ਬੁਲਗਾਰੀਆ ਦੇ ਗ੍ਰਿਗੋਰ ਦਿਮਿਤਰੋਵ ਤੋਂ ਮਿਲੀ

The Tonight Show with Mrs.Universal ਜੈਸਮੀਨ ਤੂਰ ਭਟਾਰਾ ਨਾਲ ਡੇਲੀ ਪੋਸਟ ਦੀ ਖਾਸ ਮੁਲਾਕਾਤ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਬਰਾਤੀਆਂ ਦਾ ਸਵਾਗਤ ਹੋਇਆ ਹੈਲਮੇਟ ਨਾਲ

ਬਰਾਤੀਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀ ਖਾਤਿਰਦਾਰੀ `ਚ ਉਂਝ ਤਾਂ ਲਾੜੀ ਪੱਖ ਕੋਈ ਕਸਰ ਨਹੀਂ ਛੱਡਦਾ ਪਰ ਖਾਤਿਰਦਾਰੀ ਤੋਂ ਜੇਕਰ ਬਰਾਤੀਆਂ ਦੀ ਸੁਰੱਖਿੱਆ ਨੂੰ ਤਰਜੀਹ ਮਿਲਦੀ ਹੈ ਤਾਂ ਮਾਮਲਾ ਥੋੜਾ ਹੱਟ ਕੇ ਹੋ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ `ਚ ਹੋਏ ਇਕ ਅਜਿਹੇ ਵਿਆਹ ਦੀ, ਜਿੱਥੇ ਬਰਾਤੀਆਂ ਦਾ

ਮਿਲਿਆ ਕਿੰਗ ਖਾਨ ਦਾ ਸਾਥ ਅਤੇ ਚੱਲ ਪਈ ਬਾਲੀਵੁੱਡ ਦੀ ਗੱਡੀ

ਸਲਮਾਨ ਖਾਨ ਨੂੰ ਬਾਲੀਵੁੱਡ ਦਾ ‘ਗਾੱਡਫਾਦਰ’ ਕਿਹਾ ਜਾਂਦਾ ਹੈ। ਸਲਮਾਨ ਨੇ ਇੰਡਸਟਰੀ ਨੂੰ ਕਈ ਨਵੇਂ ਚਿਹਰੇ ਦਿੱਤੇ, ਜਿਨ੍ਹਾਂ ਚੋਂ ਕਈ ਅੱਜ ਫੇਮਸ ਚਿਹਰੇ ਬਣ ਗਏ ਅਤੇ ਕੁਝ ਗਇਬ ਹੋ ਗਏ। ਪਰ ਜੇਕਰ ਫਿਲ਼ਮਾਂ ਦੀ ਲਿਸਟ ਦੇਖੀਏ ਤਾਂ ਨਵੇਂ ਚਿਹਰਿਆਂ ਨੂੰ ਹਿੱਟ ਕਰਾਉਣ ‘ਚ ਸਲਮਾਨ ਤੋਂ ਕਿਤੇ ਵੱਧ ਅੱਗੇ ਕਿੰਗ ਖਾਨ ਸ਼ਾਹਰੁਖ ਦਾ ਨਾਂ ਆਉਂਦਾ ਹੈ।

ਸਹਿਵਾਗ ਨੇ ਕੀਤਾ ਆਪਣੀ ਜ਼ਿੰਦਗੀ ਦੇ ਇਸ ਸੱਚ ਦਾ ਖੁਲਾਸਾ!

ਸ਼ਨੀਵਾਰ ਨੂੰ ਸੋਨੀ ਇੰਟਰਟੇਨਮੈਂਟ ਟੀਵੀ ਉੱਤੇ ਇੰਡੀਅਨ ਆਇਡਲ ਦੇ ਨੌਵਾਂ ਐਪੀਸੋਡ ਵਿੱਚ ਵੀਰੇਂਦਰ ਸਹਿਵਾਗ ਇੱਕ ਖਾਸ ਗੈਸਟ ਦੇ ਰੂਪ ਵਿੱਚ ਵਿਖਾਈ ਦਿੱਤੇ। ਫਰਾਹ ਖਾਨ, ਅਨੂੰ ਮਲੀਕ ਅਤੇ ਸੋਨੂੰ ਨਿਗਮ ਦੇ ਨਾਲ ਸਹਿਵਾਗ ਵੀ ਗਾਣਿਆਂ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ। ਇਸ ਐਪੀਸੋਡ ਵਿੱਚ ਵੀਰੇਂਦਰ ਸਹਿਵਾਗ ਨੇ ਆਪਣੇ ਖੇਡ, ਬਚਪਨ ਦੇ ਸੰਘਰਸ਼ ਅਤੇ ਪਰਿਵਾਰ ਦੇ ਬਾਰੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ