Tag: , , , , , , , , , , , , , , , ,

ਪੰਜਾਬ 'ਚ ਭਲਕੇ ਹਨੇਰੀਆਂ-ਝੱਖੜ ਸੰਭਵ, ਗੜੇ ਪੈਣ ਦੀ ਵੀ ਸੰਭਾਵਨਾ

ਪੰਜਾਬ ‘ਚ ਭਲਕੇ ਹਨੇਰੀਆਂ-ਝੱਖੜ ਸੰਭਵ, ਗੜੇ ਪੈਣ ਦੀ ਵੀ ਸੰਭਾਵਨਾ

ਚੰਡੀਗੜ੍ਹ : ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿਚ ਮੰਗਲਵਾਰ ਸ਼ਾਮ ਤੱਕ ਕਈ ਥਾਵਾਂ ‘ਤੇ ਤੇਜ਼ ਹਨੇਰੀਆਂ-ਝੱਖੜ ਝੁਲਣਗੇ ਅਤੇ ਨਾਲ ਹੀ ਗੜੇ ਵੀ ਪੈਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਥਾਵਾਂ ‘ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਮੌਸਮ ਖਰਾਬ ਰਹੇਗਾ। ਬੀਤੇ ਇਕ ਹਫਤੇ ਦੌਰਾਨ ਉਤਰੀ ਭਾਰਤ

ਜੰਮੂ-ਕਸ਼ਮੀਰ ਦੀ ਡੱਲ ਝੀਲ ਜੰਮੀ,ਠੰਡੀਆਂ ਹਵਾਵਾਂ ਦਾ ਦੌਰ ਜਾਰੀ

ਠੰਢ ਕਾਰਨ ਜਿਥੇ ਪੂਰਾ ਉੱਤਰ ਭਾਰਤ ਧੁੰਦ ਦੀ ਮਾਰ ਸਹਿ ਰਿਹਾ ਹੈ ਉਥੇ ਹੀ ਕਸ਼ਮੀਰ ਘਾਟੀ ਵਿੱਚ ਵੀ ਠੰਢ ਆਪਣਾ ਕਹਿਰ ਦਿਖਾ ਰਹੀ ਹੈ। ਜਿਥੇ ਸ਼ੁੱਕਰਵਾਰ ਰਾਤ ਨੂੰ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ਼ ਕੀਤਾ ਗਿਆ। ਠੰਢ ਕਾਰਨ ਕਸ਼ਮੀਰ ਦੀ ਸੁੰਦਰ ਡੱਲ ਝੀਲ ਦਾ ਪਾਣੀ ਵੀ ਜੰਮ ਗਿਆ।ਮੌਸਮ ਵਿਭਾਗ ਦਾ ਕਹਿਣਾ ਹੈ ਕਿ

ਤੇਜ਼ ਹਵਾਵਾਂ ਤੇ ਬਰਸਾਤ ਕਾਰਨ ਫਸਲਾਂ ਨੂੰ ਪਹੁੰਚਿਆ ਨੁਕਸਾਨ

ਮੋਰਿੰਡਾ ਵਿਖੇ ਤੇਜ਼ ਹਵਾਵਾਂ ਤੇ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਇਸ ਬਰਸਾਤ ਤੋਂ ਪੱਕ ਰਹੀ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਵੀ ਪਹੁੰਚਿਆ ਹੈ। ਕਿਸਾਨ ਇਸ ਨੁਕਸਾਨ ਤੋਂ ਕਾਫੀ ਚਿੰਤਤ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ