Tag: , , , , , , , ,

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

ਕੀ ਪੰਜਾਬ ਨੂੰ ਮਿਲੇਗੀ 85 ਪੈਸੇ ਪ੍ਰਤੀ ਯੁਨਿਟ ਸਸਤੀ ਬਿਜਲੀ ?

ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਲੋਕ ਹਿਤ ਫੈਸਲਾ ਲੈਂਦਿਆਂ ਬਿਜਲੀ ਸਸਤੀ ਕੀਤੇ ਜਾਣ ਨੂੰ ਲੈਕੇ ਸਰਕਾਰ ਦਾ ਦਖਲ ਮੰਗਿਆ ਹੈ ਅਤੇ ਅਪੀਲ ਕੀਤੀ ਹੈ ਕਿ 85 ਪੈਸੇ ਪ੍ਰਤੀ ਯੂਨਿਟ ਸਸਤੀ ਬਿਜਲੀ ਲੋਕਾਂ ਨੂੰ ਦਿਤੀ ਜਾਵੇ। ਐਨਾ ਹੀ ਨਹੀਂ 18000 ਕਰੋੜ ਕਰਜ਼ ਉਤਾਰਨ ਦੀ ਮੰਗ ਵੀ ਕੀਤੀ ਗਈ ਹੈ। ਫਿਲਹਾਲ, ਬਿਜਲੀ ਦੀ ਦਰ ਸਸਤੀ ਕਰਨ ਲਈ

ਵਰੁਣ ਨੇ ਕਿਹਾ ਰਣਵੀਰ ਸਿੰਘ ਦਾ ਹੋਵੇਗਾ ਜਲਦੀ ਵਿਆਹ

ਵਰੁਣ  ਧਵਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫੀ ਐਕਸਾਈਟਿਡ ਨਜ਼ਰ ਆ ਰਹੇ ਨੇ। ਉਹ ਹਰ ਪ੍ਰਮੋਸ਼ਨ ਇਵੈਂਟ ‘ਤੇ ਫ਼ਿਲਮ ਦੀ ਕਾਫੀ ਤਾਰੀਫ ਵੀ ਕਰ ਰਹੇ ਨੇ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਉਸਨੇ ਕਰਨ ਜੌਹਰ ਨਾਲ ਕੰਮ ਕੀਤਾ ਹੈ। ਫ਼ਿਲਮ ‘ਚ ਵਰੁਣ ਦੇ ਨਾਲ ਆਲਿਆ ਭੱਟ ਵੀ ਹੈ, ਜੋ ਵਰੁਣ

ਰਣਬੀਰ ਕਪੂਰ ਨੂੰ ਹੋਈ ਸਜ਼ਾ, 7 ਦਿਨ ਰਹਿਣਾ ਪਵੇਗਾ ਭੋਪਾਲ ਜੇਲ

ਰਣਬੀਰ ਕਪੂਰ ਨੂੰ 7 ਦਿਨ ਜੇਲ ‘ਚ ਰਹਿਣਾ ਪਵੇਗਾ। ਇਹ ਖਬਰ ਸੁਣ ਕੇ ਉਸਦੇ ਫੈਨਸ ਹੈਰਾਨ ਤਾਂ ਜਰੂਰ ਹੋਣਗੇ, ਪਰ ਦੱਸ ਦਈਏ ਕਿ ਦਰਅਸਲ ਰਣਬੀਰ ਨੂੰ ਸਿਰਫ 7 ਦਿਨ ਲਈ ਹੀ ਭੋਪਾਲ ਦੀ ਜੇਲ ‘ਚ ਰਹਿਣਾ ਪਵੇਗਾ। ਇਸ ਸਭ ਉਸ ਨੂੰ ਦੱਤ ਦੀ ਬਾਇਓਪਿਕ ਲਈ ਕਰਨਾ ਪੈ ਰਿਹਾ ਹੈ।ਉਸ ਨੂੰ ਇਹ ਸਭ ਰਿਅਲ ਨਹੀ ਸਿਰਫ

ਸਰਨਾ ਨੂੰ ਦਿੱਲੀ ਦੀ ਸਿੱਖ ਸੰਗਤ 26 ਫਰਵਰੀ ਨੂੰ ਕਰੇਗੀ ਸੇਵਾ-ਮੁਕਤ :ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਹੀਂ 26 ਫਰਵਰੀ ਨੂੰ ਸਰਨਾ ਭਰਾਵਾਂ ਦੀ ਸਿੱਖ ਸੰਗਤਾਂ ਵੱਲੋਂ ਸੇਵਾ-ਮੁਕਤੀ ਕਰ ਦਿੱਤੀ ਜਾਵੇਗੀ , ਕਿਉਂਕਿ ਸਰਨਾ ਭਰਾਵਾਂ ਨੇ ਪਹਿਲਾਂ ਹੀ ਖੁਦ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਉਹਨਾਂ ਦੀ ਆਖਰੀ ਚੋਣ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਾਰਡ ਨੰ: ੯ ਤੋਂ ਸ਼੍ਰੋਮਣੀ ਅਕਾਲੀ ਦਲ ਦੇ

Corruption will continue till PCB takes strict steps: afridi

‘ਪੀਸੀਬੀ ਜਦੋਂ ਤੱਕ ਕੋਈ ਸਖਤ ਕਦਮ ਨਹੀਂ ਚੁੱਕਦਾ, ਭ੍ਰਿਸ਼ਟਾਚਾਰ ਜਾਰੀ ਰਹੇਗਾ’

ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਪੀਸੀਬੀ ਜਦੋਂ ਤੱਕ ਕੋਈ ਸਖਤ ਕਦਮ ਨਹੀਂ ਚੁੱਕਦਾ, ਭ੍ਰਿਸ਼ਟਾਚਾਰ ਅਤੇ ਸਪਾਟ ਫਿਕਸਿੰਗ ਦਾ ਸਾਇਆ ਪਾਕਿਸਤਾਨ ਕ੍ਰਿਕਟ ਉੱਤੋਂ ਹੱਟਣ ਵਾਲਾ ਨਹੀਂ ਹੈ। ਅਫਰੀਦੀ ਨੇ ਜਿਵੇਂ ਹੀ ਸੁਪਰ ਚੈਨਲ ਨੂੰ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਤੋਂ ਬੱਲੇਬਾਜ਼ ਸ਼ਰਜੀਲ ਖਾਨ ਅਤੇ ਖਾਲਿਦ ਲਤੀਫ ਨੂੰ ਪੀਸੀਬੀ ਦੀ The anti-corruption code of

26 ਫਰਵਰੀ ਨੂੰ ਦਿੱਤੇ ਜਾਣਗੇ ਆਸਕਰ ਅਵਾਰਡ

ਫਿਲਮ ਐਵਾਰਡ ਆਸਕਰ ਦੀ ਫਾਈਨਲ ਨੌਮੀਨੇਸ਼ਨ ਲਿਸਟ ਆਸਕਰ ਦੀ ਫਾਇਨਲ ਨਾਮਿਨੇਸ਼ਨ ਲਿਸਟ ਮੰਗਲਵਾਰ ਨੂੰ ਜਾਰੀ ਕੀਤੀ ਗਈ ।  ਇਸ ਵਿੱਚ ਬੈਸਟ ਫਿਲਮ ਦੀ ਕੈਟੇਗਰੀ ਵਿੱਚ ਏਮਾ ਸਟੋਨ ਅਤੇ ਰਾਇਨ ਗਾਸਲਿੰਗ ਦੀ ਫਿਲਮ ‘ਲਾ ਲਾ ਲੈਂਡ’ ਦੇ  ਇਲਾਵਾ ਡੇਨਿਸ ਵਿਲੇਨੁ ਦੀ ਅਰਾਇਵਲ ,  ਮੇਲ ਗਿਬਸਨ ਦੀ ਹੈਕਸ਼ਾ ਰਿਜ ,  ਗਰਾਥ ਡੇਵੀਸ ਦੀ ਲਾਇਨ ਅਤੇ ਕਾਮੇਡੀ ਡਰਾਮਾ

Shiromani-akalidal-logo

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ : ਬਲਦੇਵ ਸਿੰਘ ਖਹਿਰਾ

ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਚੋਣ ਦਫਤਰ ਦਾ ਸ਼ੁੱਕਰਵਾਰ ਨੂੰ ਉਦਘਾਟਨ ਗੁਰਾਇਆਂ ਵਿਖੇ ਕਿੱਤਾ ਗਿਆ | ਚੋਣ ਦਫਤਰ ਦਾ ਅਕਾਲੀਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਵਲੋਂ ਕੀਤਾ ਗਿਆ | ਇਸ ਮੋਕੇ ਉਦਘਾਟਨੀ ਸਮਾਗਮ ‘ਚ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਖਹਿਰਾ ਨੇ ਕਿਹਾ ਕੀ

ਨਵਜੋਤ ਸਿੰਘ ਸਿੱਧੂ 9 ਜਨਵਰੀ ਨੂੰ ਕਾਂਗਰਸ ਵਿਚ ਕਰਣਗੇ ਸ਼ਮੂਲੀਅਤ

ਸਾਬਕਾ ਕ੍ਰਿਕਟਰ ਅਤੇ ਸਾਂਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਮੂਲੀਅਤ ਕਰਨ ਜਾ ਰਹੇ ਹਨ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ 9 ਜਨਵਰੀ ਨੂੰ ਦਿੱਲੀ ਵਿਖੇ ਕਾਂਗਰਸ ‘ਚ ਸ਼ਾਮਲ ਹੋਣਗੇ । ਉਹਨਾ ਇਹ ਵੀ ਜਾਣਕਾਰੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ

ਭਾਜਪਾ ਨੂੰ ਨਹੀਂ ਚੁੱਕਣ ਦੇਵਾਂਗੇ ਫਾਇਦਾ:ਆਜ਼ਮ ਖਾਨ

ਚੋਣਾਂ ਬਾਅਦ ਹੀ ਆਪਣੀ ਤੀਸਰੀ ਸੂਚੀ ਜਾਰੀ ਕਰੇਗੀ ਕਾਂਗਰਸ : ਮਜੀਠੀਆ

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫੇਰ ਆਪਣੇ ਜਾਣੇ ਪਛਾਣੇ ਅੰਦਾਜ਼ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਸਿਆਸੀ ਤੀਰ ਦਾਗਦੇ ਨਜ਼ਰ ਆਏ ਮਜੀਠੀਆ ਨੇ ਕਾਂਗਰਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਦੂਜੀ ਲਿਸਟ ਤੇ ਚੁਟਕੀ ਲੈਦਿਆ ਕਿਹਾ ਹੈ ਕਿ ਕਾਂਗਰਸ ਦੀ ਤੀਜੀ ਸੂਚੀ ਸ਼ਾਇਦ ਚੋਣ ਨਤੀਜਿਆ ਤੋਂ ਬਾਅਦ ਆਵੇਗੀ ਕਿਉਂਕਿ ਕਾਂਗਰਸ ਨੂੰ ਖੁਦ ਹੀ

ਜਾਨ ਦੇ ਦੇਵਾਂਗੇ, ਪਾਣੀ ਨਹੀਂ ਦੇਵਾਂਗੇ

ਮੋਗਾ ਦੇ ਕਿੱਲੀ ਚਾਹਲਾ ‘ਚ ਅਕਾਲੀ ਦਲ ਦੀ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਲੁਭਾਵਣੇ ਵਾਅਦਿਆਂ ਨਾਲ ਸ਼ੁਰੂ ਹੋਇਆ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਆਪਣੀ ਜਾਨ ਦੇ ਦੇਣਗੇ ਪਰ ਪਾਣੀ ਨਹੀਂ ਦੇਣਗੇ ਕਿਉਂਕਿ ਪੰਜਾਬ ਕੋਲ ਦੇਣ ਲਈ ਪਾਣੀ ਹੈ ਹੀ ਨਹੀਂ। ਕਰੀਬ ਅੱਧੇ ਘੰਟੇ ਦੇ ਆਪਣੇ

ਨਾਭਾ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ: ਸੁਖਬੀਰ ਬਾਦਲ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਆਈ,ਐਸ.ਆਈ ਖਰਾਬ ਕਰਨਾ ਚਾਹੁੰਦੀ ਹੈ ਪਰ ਉਸਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਪੰਜਾਬ ਪੁਲਿਸ ਹਰੇਕ ਥਿਊਰੀ ‘ਤੇ ਕੰਮ ਕਰ ਰਹੀ ਹੈ। ਨਾਭਾ ਕਾਂਡ ਦੇ ਦੌਸ਼ੀ ਹਰੇਕ ਸੂਰਤ ‘ਚ ਫੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।

ਡਾਕਟਰ ਬਣਕੇ ਵੀ ਦੇਣਾ ਪਏਗਾ ਇਮਤਿਹਾਨ, ਪਾਸ ਹੋਣਾ ਜ਼ਰੂਰੀ

ਨਵੀਂ ਪਹਿਲ ਲਈ ਮੰਨੀ ਜਾਣ ਵਾਲੀ ਮੋਦੀ ਸਰਕਾਰ ਜਲਦ ਹੀ ਸਿਹਤ ਸੈਕਟਰ ਦੇ ਵਿਚ ਵੀ ਕਈਂ ਬਦਲਾਅ ਕਰਨ ਜਾ ਰਹੀ ਹੈ। ਇਸ ਵਿਚ ਪਹਿਲਾ ਵੱਡਾ ਫੈਸਲਾ ਇਹ ਹੋਏਗਾ ਕਿ ਦੇਸ਼ ਦੇ ਹਰ ਡਿਗਰੀਧਾਰਕ ਡਾਕਟਰ ਨੂੰ ਹਰ ਤਿੰਨ ਤੋਂ ਪੰਜ ਸਾਲ ਦੇ ਵਿਚ ਇਕ ਪੇਪਰ ਦੇ ਕੇ ਖੁੱਦ ਨੂੰ ਡਾਕਟਰੀ ਲਾਇਕ ਸਾਬਿਤ ਕਰਨਾ ਹੋਏਗਾ। ਜ਼ਿਕਰੇਖਾਸ ਹੈ

ਬਿਨਾ ਇਜ਼ਾਜ਼ਤ ਤੋਂ ਨਹੀਂ ਹੋ ਸਕੇਗੀ ਫੇਸਬੁੱਕ ਫੋਟੋ ਡਾਊਨਲੋਡ

ਅਕਸਰ ਫੇਸਬੁੱਕ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕਈਂ ਲੋਕ ਦੂਸਰਿਆਂ ਦੀਆਂ ਤਸਵੀਰਾਂ ਖਾਸ ਕਰਕੇ ਕੁੜੀਆਂ ਦੀਆਂ ਤਸਵੀਰਾਂ ਨੂੰ ਡਾਊਨਲੋਡ ਕਰਕੇ ਉਹਨਾਂ  ਦਾ ਗ਼ਲਤ ਇਸਤੇਮਾਲ ਕਰਦੇ ਹਨ ਪਰ  ਇਸ ਤਰ੍ਹਾਂ ਦੀ ਸਮੱਸਿਆਂ ਤੋਂ ਕਿਵੇਂ ਬਚਿਆ ਜਾਵੇ ਇਸਦਾ ਹਲ  ਵੀ ਕੀਤਾ ਜਾ ਸਕਦਾ ਹੈ। ਫੇਸਬੁੱਕ ਤੇ ਪ੍ਰੋਫ਼ਾਈਲ ਫੋਟੋ ਦੇ ਨਾਲ ਹੋਰ  ਵੀ ਤਸਵੀਰਾਂ ਨੂੰ ਛੁਪਾਇਆ

ਜਾਣੋ.. ਕਿਹੜੇ ਭਾਰਤੀ ਹੋਣਗੇ ਟਰੰਪ ਦੀ ਕੈਬਨਿਟ ਵਿੱਚ ਸ਼ਾਮਿਲ ?

ਅਮਰੀਕੀ ਰਾਸ਼ਟਰਪਤੀ ਚੌਣਾ ਵਿਚ ਜਿੱਤ ਹਾਸਲ ਕੀਤੇ ਡੋਨਾਲਡ ਟਰੰਪ 20 ਜਨਵਰੀ 2017 ਨੂੰ ਰਾਸ਼ਟਪਤੀ ਪਦ ਨੂੰ ਸੰਭਾਲਗੇ। ਜਿਸ ਨੂੰ ਦੇਖਦੇ ਟਰੰਪ ਆਪਣੀ ਕੈਬਿਨੇਟ ਦਾ ਨਮੂਨਾ ਤਿਆਰ ਕਰਨ ਵਿਚ ਲੱਗ ਗਏ ਹਨ। ਨਿਊਯਾਰਕ ਟਾਇਮਸ ਦੀ ਰਿਪੋਰਟ ਮੁਤਾਬਿਕ ਵ੍ਹਾਈਟ ਹਾਊਸ ਚੀਫ ਸਟਾਫ ਦੇ ਲਈ ਟਰੰਪ ਨੇ ‘ਰਾਇਨਸ ਪ੍ਰਾਇਬਸ’ ਦੇ ਨਾਮ ਦਾ ਐਲਾਨ ਕੀਤਾ ਹੈ ਜੋ ਰਿਪਬਲਿਕਨ ਨੈਸ਼ਨਲ

ਮਿਰਾਜ-ਸੁਖੋਈ ‘ਆਗਰਾ ਐਕਸਪ੍ਰੈਸ ਵੇਅ’ ਦੀ ਮਾਪਣਗੇ ਰਫਤਾਰ

ਐਮਰਜੰਸੀ ਅਤੇ ਜੰਗ ਦੇ ਸਮੇਂ ਭਾਰਤੀ ਹਵਾਈ ਫੌਜ ਆਗਰਾ ਐਕਸਪ੍ਰੈਸ ਵੇ ਦਾ ਪ੍ਰਯੋਗ ਲੈਂਡਿੰਗ ਕਰਨ ਲਈ ਇਸਤੇਮਾਲ ਵਿਚ ਲਿਆ ਸਕੇਗੀ ਜਾਂ ਨਹੀਂ ਇਸ ਉੱਤੇ ਵਿਚਾਰ ਕਰ ਰਹੀ ਹੈ। ਜਿਸ ਨੂੰ ਦੇਖਦੇ ਟਰੈਫਿਕ ਸ਼ੁਰੂ ਹੋਣ ਤੋਂ ਪਹਿਲਾ ਭਾਤਰੀ ਹਵਾਈ ਫੌਜ ਦੇ ਲੜਾਕੂ ਜਹਾਜ਼ 21 ਨਵੰਬਰ ਨੂੰ ਆਗਰਾ ਐਕਸਪ੍ਰੈਸ ਵੇ ਤੇ ਉਡਣ ਭਰਣਗੇ। ਮਿਲੀ ਜਾਣਕਾਰੀ ਮੁਤਾਬਿਕ ਹਵਾਈ

ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਸਰਕਾਰ ਕਰੇਗੀ ਜਾਂਚ

ਕਾਲੇਧਨ ਤੇ ਨੱਥ ਪਾਉਣ ਲਈ ਨੋਟਬੰਦੀ ਤੋਂ ਬਾਅਦ ਕੇਂਦਰ ਨੇ ਹੁਣ 8 ਤੋਂ 10 ਨਵੰਬਰ ਵਿਚਕਾਰ ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਉਹਨਾਂ ਲੋਕਾਂ ਦੀ ਲਿਸਟ ਤਿਆਰ ਕਰ ਰਹੇ ਹਨ ਜਿਨ੍ਹਾਂ ਲੋਕਾਂ ਨੋਟਬੰਦੀ ਫ਼ੈਸਲੇ ਤੋਂ ਬਾਅਦ 3 ਦਿਨਾਂ ਵਿਚ ਸੋਨਾ, ਹੀਰੇ

ਦੀਪਿਕਾ ਦੇਵੇਗੀ ਆਪਣੇ ਪਿਤਾ ਨੂੰ ਖਾਸ ਤੋਹਫਾ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਨ ਆਪਣੇ ਪਿਤਾ ਅਤੇ ਸਾਬਕਾ ਬੈਡਮਿੰਟਨ ਖਿਲਾੜੀ ਪ੍ਰਕਾਸ਼ ਪਾਦੁਕੋਨ ਨੂੰ 40 ਕਰੋੜ ਰੁਪਏ ਦਾ ਫਲੈਟ  ਤੋਹਫਾ ‘ਚ ਦੇਣ ਜਾ ਰਹੀ ਹੈ। ਦੀਪਿਕਾ ਪਾਦੁਕੋਨ ਨੇ ਕਮਾਈ ਦੇ ਮਾਮਲੇ ‘ਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੂੰ ਪਿੱਛੇ ਛੱਡ ਦਿਤਾ ਹੈ। ਦੀਪਿਕਾ ਨੇ ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ ਵਿੱਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ

 1 ਡਾਲਰ ਦੀ ਸੈਲਰੀ ‘ਤੇ ਕੰਮ ਕਰਨਗੇ ਟ੍ਰੰਪ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਵਾਲੀ 400,000 ਡਾਲਰ ਦੀ ਆਮਦਨ ਲੈਣ ਦੀ ਬਜਾਏ ਪੂਰੇ ਸਾਲ ਭਰ ‘ਚ ਸਿਰਫ ਇਕ ਡਾਲਰ ਆਮਦਨ ਹੀ ਲੈਣਗੇ ਅਤੇ ਛੁੱਟੀਆਂ ਨਹੀਂ ਲੈਣਗੇ। ਆਮਦਨ ਦੇ ਬਾਰੇ ‘ਚ ਪੁੱਛੇ ਜਾਣ ‘ਤੇ ਟਰੰਪ ਨੇ ਦੱਸਿਆ, ”ਨਹੀਂ ਮੈਂ ਆਮਦਨ ਨਹੀਂ ਲੈਣ ਵਾਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ