Tag: , , , , ,

10 ਵਾਰ ਵਿਸ਼ਵ ਬਿਲੀਅਰਡਸ ਚੈਂਪੀਅਨ ਨੂੰ ਕਿਸਨੇ ਦਿੱਤੀ ਮਾਤ..?

ਭਾਰਤ ਦੇ ਦਿੱਗਜ ਰਾਸ਼ਟਰੀ ਚੈਂਪਿਅਨ ਸੌਰਵ ਕੋਠਾਰੀ ਨੇ 10 ਵਾਰ ਦੇ ਵਿਸ਼ਵ ਚੈਂਪੀਅਨ ਅਤੇ ਬਿਲੀਅਰਡਸ ਖਿਡਾਰੀ ਪੰਕਜ ਅਡਵਾਨੀ ਨੂੰ ਵਿਸ਼ਵ ਚੈਂਪੀਅਨ  ਦੇ ਕੁਆਰਟਰ ਫਾਈਨਲ ‘ਚ ਮਾਤ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।  ਇਸ ਕੁਆਰਟਰ ਫਾਈਨਲ ਮੁਕਾਬਲੇ ‘ਚ ਸੌਰਵ ਨੇ ਪੰਕਜ ਨੂੰ 1000-644 ਦੇ ਸਕੋਰ ਨਾਮ ਅੰਤਿਮ ਚਰਨ ‘ਤੇ ਮਾਤ ਦਿੱਤੀ। ਇਸਤੋਂ ਪਹਿਲਾਂ ਭਾਰਤ

22 ਸਾਲ ਬਾਅਦ ਕੌਣ ਤੋੜ ਰਿਹਾ ਵਿਆਹ ਦਾ ਬੰਧਨ

  ਬਾਲੀਵੁੱਡ ਇੰਡਸਟਰੀ ਤੋਂ ਇੱਕ ਬੁਰੀ ਖਬਰ ਹੈ, ਮੀਡੀਆ ‘ਚ ਆਈ ਰਿਪੋਰਟਸ ਮੁਤਾਬਕ ਜਾਣੇ-ਮਾਣੇ ਸੰਗੀਤਕਾਰ ਹਿਮੇਸ਼ ਰੇਸ਼ਮਿਆ ਤੇ ਉਹਨਾਂ ਦੀ ਪਤਨੀ ਕੋਮਲ ਨੇ ਪਰਿਵਾਰ ਦੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਬਾਂਦਰਾ ਫੈਮਿਲੀ ਕੋਰਟ ‘ਚ ਹਿਮੇਸ਼ ਨੇ ਤਲਾਕ ਦੀ ਅਰਜੀ ਦਿੱਤੀ ਹੈ। ਹਿਮੇਸ਼ ਨੇ 21 ਸਾਲ ਦੀ ਉਮਰ ‘ਚ

ਆਖਿਰ ਕੌਣ ਬਣਨ ਜਾ ਰਹੀ ਹੈ ਸੈਨਾ ਦੀ ਸ਼ਾਹੀ ਸਵਾਰੀ

ਮਾਰੂਤੀ ਜਿਪਸੀ ਪਿਛਲੇ 25 ਸਾਲਾਂ ਤੋਂ ਭਾਰਤੀ ਸੈਨਾ ਦਾ ਇੱਕ ਅਹਿਮ ਹਿੱਸਾ ਰਹੀ ਹੈ ਪਰ ਹੁਣ ਜਲਦ ਹੀ ਟਾਟਾ ਸਫਾਰੀ ਸਟੋਰਮ ਇਸਦੀ ਜਗ੍ਹਾ ਲੈਣ ਜਾ ਰਹੀ ਹੈ। ਜਲਦ ਹੀ ਮਾਰੂਤੀ ਸੁਜ਼ੂਕੀ ਸਟੋਰਮ ਮਾਰੂਤੀ ਜਿਪਸੀ ਦੀ ਜਗ੍ਹਾ ਲੈਣ ਜਾ ਰਹੀ ਹੈ ਅਤੇ ਸੈਨਾ ਦੇ ਵੱਲੋਂ ਟਾਟਾ ਮੋਟਰਜ਼ ਨੂੰ 3198 ਟਾਟਾ ਸਫਾਰੀ ਸਟੋਰ ਬਣਾਉਣ ਦਾ ਆਰਡਰ ਵੀ

ਕਿੰਨੀ ਹੈ ‘ਅੰਮਾ’ ਦੀ ਜਾਇਦਾਦ, ਕੌਣ ਹੋਵੇਗਾ ਵਾਰਿਸ?

ਤਾਮਿਲਨਾਡੂ ਦੀ ਮੁੱਖ ਮੰਤਰੀ ਤੇ ‘ਅੰਮਾ’ ਨਾਮ ਨਾਲ ਮਸ਼ਹੂਰ ਮਰਹੂਮ ਜੈਲਲਿਤਾ ਆਪਣੇ ਪਿੱਛੇ ਕਰੋੜਾਂ ਦੀ ਜਾਇਦਾਦ ਛੱਡ ਗਏ ਨੇ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਉਹਨਾਂ ਦੀ ਜਾਇਦਾਦ ਦਾ ਵਾਰਿਸ ਕੌਣ ਬਣੇਗਾ ਤੇ ਕਿਸ ਨੂੰ ਕੀ-ਕੀ ਮਿਲੇਗਾ। ਜੇ ਗੱਲ ‘ਅੰਮਾ’ ਦੀ ਦੌਲਤ ਦੀ ਕਰੀਏ ਤਾਂ ਸਾਲ 2015 ‘ਚ ਜੈਲਲਿਤਾ ਨੇ 113.73

ਆਖਿਰ ਕਿਸਨੇ ਜਿੱਤਿਆ ਟੀਨਾ ਡਾਬੀ ਦਾ ਦਿਲ

ਮਾਵਾਂ ਦੇ ਹਰਜਾਨੇ ਲੋਕੋਂ ਕੌਣ ਭਰੇ….

ਪੰਜਾਬ ਦੇ ਗਾਇਕ ਗੁਰਦਾਸ ਮਾਨ ਵੱਲੋਂ ਕਈ ਦਹਾਕੇ ਪਹਿਲਾਂ ਗਾਇਆ ਗਿਆ। ਇਹ ਗੀਤ ਮੱਲੋ ਮੱਲੀ ਉਸ ਸਮੇਂ ਜੁਬਾਨ ‘ਤੇ ਆ ਗਿਆ, ਜਦੋਂ ਖਬਰ ਆਈ ਕਿ ਗੁਰਦਾਸ ਮਾਨ ਦੀ ਮਾਂ ਤੇਜ ਕੌਰ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ 86 ਸਾਲ

ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਸਰਕਾਰ ਕਰੇਗੀ ਜਾਂਚ

ਕਾਲੇਧਨ ਤੇ ਨੱਥ ਪਾਉਣ ਲਈ ਨੋਟਬੰਦੀ ਤੋਂ ਬਾਅਦ ਕੇਂਦਰ ਨੇ ਹੁਣ 8 ਤੋਂ 10 ਨਵੰਬਰ ਵਿਚਕਾਰ ਸੋਨਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀ ਉਹਨਾਂ ਲੋਕਾਂ ਦੀ ਲਿਸਟ ਤਿਆਰ ਕਰ ਰਹੇ ਹਨ ਜਿਨ੍ਹਾਂ ਲੋਕਾਂ ਨੋਟਬੰਦੀ ਫ਼ੈਸਲੇ ਤੋਂ ਬਾਅਦ 3 ਦਿਨਾਂ ਵਿਚ ਸੋਨਾ, ਹੀਰੇ

ਸਮਾਰਟਫੋਨਜ਼ ਇਸਤੇਮਾਲ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ !

ਸਮਾਰਟ ਫੋਨਜ਼ ਦੇ ਜ਼ਰੀਏ ਆਪਣੇ ਮੂਡ ਅਤੇ ਮੌਕੇ ਨੂੰ ਬਿਆਨ ਕਰਨ ਦੇ ਲਈ ਲੋਕ ਇਮੋਜੀਜ਼ ਦਾ ਇਸਤੇਮਾਲ ਕਰਦੇ ਨੇ ਫੇਰ ਭਾਵੇਂ ਉਹ ਹੱਸਣ ਵਾਲਾ ਈਮੋਜੀ ਹੋਏ ਜਾਂ ਫੇਰ ਰੋਣ ਵਾਲਾ ਹਰ ਕੋਈ ਇਨ੍ਹਾਂ ਈਮੋਜੀ ਦਾ ਇਸਤੇਮਾਲ ਕਰਦਾ ਹੈ ਅਤੇ ਹੁਣ ਇਨ੍ਹਾਂ ਦੇ ਵਿਚ ਇਜ਼ਾਫਾ ਹੋਣ ਜਾ ਰਿਹਾ ਹੈ। ਇਨ੍ਹਾਂ ਇਮੋਜੀ ਨੂੰ ਮਾਨਤਾ ਦੇਣ ਵਾਲੀ ਸੰਸਥਾ ਨੇ ਕਈ ਨਵੇਂ ਇਮੋਜੀਜ਼ ਨੂੰ ਇਸ

ਸ਼ਾਹਰੁਖ ਨੇ ਆਪਣੀ ਬੇਟੀ ਲਈ ਕਿਹਾ…ਜਿਸਨੂੰ ਸੁਣ ਕੇ ਹੋ ਜਾਵੋਗੇ ਹੈਰਾਨ!

ਸ਼ਾਹਰੁਖ ਖਾਨ ਅਤੇ ਆਲਿਆ ਭੱਟ ਜਲਦ ਹੀ ‘ਕਾੱਫੀ ਵਿਦ ਕਰਨ ਸੀਜ਼ਨ 5’ਦੇ ਪਹਿਲੇ ਐਪੀਸੋਡ ਵਿਚ ਨਜ਼ਰ ਆਉਣਗੇ।ਪਹਿਲੇ ਐਪੀਸੋਡ ਦਾ ਟੀਜ਼ਰ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈ।ਟੀਜ਼ਰ ਨੂੰ ਦੇਖ ਕੇ ਦਰਸ਼ਕ ਪਹਿਲੇ ਐਪੀਸੋਡ ਲਈ ਕਾਫੀ ਐਕਸਾਈਟਿਡ ਹੋ ਗਏ ਹਨ।ਹਾਲ ਹੀ ਵਿਚ ‘ਕਾੱਫੀ ਵਿਦ ਕਰਨ’ਦੀ ਟੀਮ ਨੇ ਆਪਣਾ ਪਰੋਮੋ ਰਿਲੀਜ਼ ਕੀਤਾ ,ਜਿਸ ਵਿਚ ਨਜ਼ਰ ਆਇਆ ਕਿ

ਕੌਣ ਸੰਭਾਲੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਨ !

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ, ਇਸ ਗੱਲ ਦੀ ਚਰਚਾ ਪੰਥਕ ਤੇ ਸਿਆਸੀ ਹਲਕਿਆਂ ਵਿੱਚ ਜ਼ੋਰਾਂ-ਸ਼ੋਰਾਂ‘ਤੇ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਚਾਹੇ ਕੋਈ ਵੀ ਹੋਵੇ ਪਰ ਪ੍ਰਧਾਨ ਦੀ ਚੋਣ ਪੰਜਾਬ ਸਰਕਾਰ ਦੁਆਰਾ ਹੀ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਦੇ ਗਠਨ ਲਈ ਤਿਆਰੀਆਂ ਸਿਖਰਾਂ ‘ਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ

ਕਿਸ ਕੰਮ ਲਈ 100 ਕਰੋੜ ਤਕ ਖਰਚਣ ਨੂੰ ਤਿਆਰ ਹੈ ਪ੍ਰਿਯੰਕਾ ਚੋਪੜਾ

ਬਾਲੀਵੁੱਡ ਦੀ ਮਸ਼ਹੂਰ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ ਵਿੱਚ ਵੀ ਆਪਣੀ ਖਾਸ ਪਹਿਚਾਣ ਬਣਾ ਲਈ ਹੈ। ਕੰਮ ਵਿੱਚ ਬੇਹੱਦ ਬਿਜ਼ੀ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਆਪਣੇ ਰਹਿਣ ਸਹਿਣ ਨੂੰ ਲੈ ਕੇ ਕਿਸੇ ਵੀ ਤਰਾਂ ਦਾ ਸਮਝੌਤਾ ਨਹੀਂ ਕਰਦੀ । ਦਿਨ ਰਾਤ ਕੰਮ ਵਿੱਚ ਡੁੱਬੇ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਆਪਣੇ ਅਰਾਮ ਦਾ

ਸਲਮਾਨ, ਸ਼ਾਹਰੁਖ ਨਹੀਂ, ਤਾਂ ਕੌਣ ਨੇ ਕੈਟਰੀਨਾ ਦੇ ਪਸੰਦੀਦਾ ਐਕਟਰ ?

  ਬਾਲੀਵੁੱਡ  ਦੀ ਬਾਰਬੀ ਗਰਲ  ਕੈਟਰੀਨਾ  ਕੈਫ  ਨੇ   ਸਲਮਾਨ ਖਾਨ ,  ਅਕਸ਼ੇ  ਕੁਮਾਰ ਤੇ   ਸ਼ਾਹਰੁਖ  ਖਾਨ ਵਰਗੇ ਸਿਤਾਰਿਆਂ  ਨਾਮ ਕਾਮ ਕੀਤਾ  ਹੈ  ਪਰ ਜਦੋ  ਕੈਟਰੀਨਾ  ਤੋਂ  ਉਹਨਾਂ  ਦੇ ਪਸੰਦੀਦਾ  ਐਕਟਰ  ਬਾਰੇ ਪੁੱਛਿਆ  ਗਿਆ  ਤਾਂ ਕੈਟਰੀਨਾ  ਨੇ ਸੁਸ਼ਾਂਤ  ਸਿੰਘ   ਰਾਜਪੂਤ ਦਾ ਨਾਂ  ਲਿਆ।  ਫ਼ਿਲਮ  ” ਐਮ.ਐਸ  ਧੋਨੀ ਦ  ਅਨਟੋਲਡ  ਸਟੋਰੀ ” ਵਿੱਚ  ਕੰਮ ਕਰ ਚੁਕੇ   ਸੁਸ਼ਾਂਤ 

ਸਲਮਾਨ ਨਹੀਂ ਤਾਂ ਕੌਣ ਹੈ Thums Up ਦਾ ਨਵਾਂ ਬ੍ਰਾਂਡ ਅੰਬੈਸਡਰ ?

ਬੁਲੀਵੁੱਡ ਦੇ ਸੱਲੂ ਮਿਆ , ਹੁਣ ਕੋਕਾ ਕੋਲਾ ਦੇ ਥਮਸ ਅਪ ਬ੍ਰੈਂਡ ਦਾ ਐਡ ਨਹੀਂ ਕਰਨਗੇ। ਸਲਮਾਨ ਦੀ ਜਗ੍ਹਾ ਹੁਣ ਕੰਪਨੀ ਰਣਵੀਰ ਸਿੰਘ ਨੂੰ ਨਵਾਂ ਬ੍ਰੈਂਡ ਅੰਬੈਸਡਰ ਬਨਾਉਣ ਦਾ ਸੋਚ ਰਹੀ ਹੈ। ਸਲਮਾਨ ਪਿਛਲਿਆਂ ਚਾਰ ਸਾਲਾਂ ਤੋਂ ਇਸ ਕੰਪਨੀ ਦੇ ਬ੍ਰੈਂਡ ਦਾ ਪ੍ਰੋਮੋਸ਼ਨ ਕਰ ਰਹੇ ਸਨ। ਸੂਤਰਾਂ ਦੇ ਮੁਤਾਬਿਕ ਕੰਪਨੀ ਤੇ ਸਲਮਾਨ ਦੇ ਵਿੱਚ ਐਡ

ਡਬਲਿਊ ਐਚ ਓ ਦੀ ਰਿਪੋਰਟ 90 ਫੀਸਦੀ ਆਬਾਦੀ ਜ਼ਹਿਰੀਲੀ ਹਵਾ ’ਚ ਸਾਂਹ ਲੈ ਰਹੀ

ਵਿਸ਼ਵ ਸਿਹਤ ਸੰਗਠਨ ਦੀ ਇੱਕ ਨਵੀਂ ਰਿਪੋਰਟ ਵਿੱਚ ਭਾਰਤ ਦੀ ਹਾਲਤ ਹਵਾ ਪ੍ਰਦੂਸ਼ਣ  ਦੇ ਮਾਮਲੇ ’ਚ ਕਾਫ਼ੀ ਖ਼ਰਾਬ ਦੱਸੀ ਗਈ ਹੈ ।  ਦੱਖਣ – ਪੂਰਬੀ ਏਸ਼ੀਆਈ ਖੇਤਰ ’ਚ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਕਰੀਬ ਅੱਠ ਲੱਖ ਲੋਕਾਂ ਦੀ ਮੌਤ ਹੋ ਰਹੀ ਹੈ।  ਜਿਸ ਵਿਚੋਂ 75 ਫ਼ੀਸਦੀ ਤੋਂ ਜਿਆਦਾ ਮੌਤਾਂ ਦਿਲ ਦੇ ਰੋਗਾਂ ਅਤੇ ਫੇਫੜੇ  ਦੇ

ਕਸ਼ਮੀਰ ਵਿੱਚ ਨੌਜ਼ਵਾਨਾਂ ਨੂੰ ਭੜਕਾਉਣ ਵਾਲਿਆਂ ਤੇ ਹੋਵੇਗੀ ਕਾਰਵਾਈ

ਰਾਜਨਾਥ ਦਾ ਕਹਿਣਾ ਹੈ  ਕਿ ਉਨ੍ਹਾਂ ਲੋਕਾਂ ਦੇ ਖਿਲਾਫ਼  ਕਾਰਵਾਈ ਕੀਤੀ ਜਾਵੇਗੀ , ਜੋ ਹਿੰਸਾ ਨੂੰ ਵਧਾ ਰਹੇ ਹਨ।ਹਿੱਸਾ ਫੈਲਾਉਣ ਵਾਲਿਆਂ ਨਾਲ ਸਾਨੂੰ ਸ਼ਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਾਂ ਹਿੱਸਾ ਨੂੰ ਵਧਣ ਤੋ ਰੋਕਿਆ ਜਾਵੇ। ਜਾਣਕਾਰੀ ਮੁਤਾਬਿਕ   ਦੱਖਣ ਦੇ 80 ਨੌਜ਼ਵਾਨ ਲਾਪਤਾ ਹਨ ਤੇ ਸ਼ੱਕ ਹੈ ਕਿ ਉਹ ਆਤੰਕੀ ਗਰੁੱਪ ਵਿੱਚ ਜਾ ਮਿਲੇ ਹਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ