Tag: , , , ,

Met Gala 2017: Red Carpet ਤੇ ਦੀਪੀਕਾ ਪਾਦੁਕੋਣ ਨੇ ਵੀ ਦਿਖਾਈ ਆਪਣੀ ਹਾਟਨੇਸ

ਕੱਲ ਨਿਊਯਾਰਕ ਵਿੱਚ ਫ਼ੈਸ਼ਨ ਇਵੇਂਟ Met Gala 2017 ਹੋਇਆ ਸੀ ਜਿਸ ਵਿੱਚ ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਅਤੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਐਂਟਰੀ ਕੀਤੀ ਹੈ। ਦੀਪਿਕਾ ਨੇ ਇਸ ਸ਼ੋਅ ਵਿੱਚ ਪ੍ਰਿਨਸੇਸ ਅਵਤਾਰ ਦਿਖਾਇਆ।ਦੀਪਿਕਾ ਵਹਾਇਟ ਕਲਰ ਦੇ ਗਾਉਨ ਵਿੱਚ ਇਸ ਸ਼ੋਅ ਵਿੱਚ ਪਹੁੰਚੀ। ਇਹ ਪਹਿਲੀ ਵਾਰ ਹੈ ਜਦੋਂ ਬਾਲੀਵੁਡ ਅਦਾਕਾਰਾ ਨੇ Met Gala ਵਿੱਚ ਐਂਟਰੀ ਕੀਤੀ

Luxury-Cars

ਭਾਰਤ ‘ਚ ਵਿਕਣ ਵਾਲੀ ਹਰ ਦੂਜੀ ਕਾਰ ਦਾ ਕਲਰ ਵ੍ਹਾਈਟ …ਜਾਣੋ ਕਿਉਂ!

ਨਵੀਂ ਦਿੱਲੀ : ਭਾਰਤ ਵਿਚ ਕਾਰ ਲੈਣ ਵਾਲੇ ਜਿੰਨਾ ਉਸ ਦੇ ਫੀਚਰਸ, ਇੰਜਣ ਤੇ ਪਾਵਰ ਨੂੰ ਚੈੱਕ ਕਰਦੇ ਹਨ ਉਨਾਂ ਹੀ ਗੱਡੀ ਦਾ ਕਲਰ ਵੀ ਦੇਖਦੇ ਹਨ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿਚ ਵਿਕਣ ਵਾਲੀਆਂ ਹਰ 2 ਕਾਰਾਂ ਵਿਚੋਂ ਇਕ ਸਫੇਦ ਰੰਗ ਦੀ ਹੁੰਦੀ ਹੈ। ਉੱਥੇ ਹੀ 25 ਫੀਸਦੀ ਖਰੀਦਦਾਰ ਸਿਲਵਰ ਤੇ

ਚੋਰ ਸੋਨੇ, ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਲੈ ਹੋਏ ਰਫੂ ਚੱਕਰ

ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹਨ ਕੇ ਚੋਰ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਅੱਟਾ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਦੇ ਹੋਏ ਸੋਨੇ, ਚਾਂਦੀ ਦੇ ਕੀਮਤੀ ਗਹਿਣੇ ਅਤੇ ਹਜ਼ਾਰ ਰੁਪਏ ਦੀ ਨਗਦੀ

ਨੋਟਬੰਦੀ ਦੀ ਆੜ ‘ਚ ਕਾਲਾਧਨ ਹੋ ਰਿਹਾ ਹੈ ‘ਸਫੈਦ’ ?

ਸਫੇਦ ਹਾਥੀ ਬਣਿਆ ਹਸਪਤਾਲ, ਡੇਂਗੂ ਕਾਰਨ ਸੈਂਕੜੇ ਮਰੀਜ਼ ਦਾਖਿਲ

ਡੇਂਗੂ ਬੁਖਾਰ ਦੇ ਵਧਦੇ ਪ੍ਰਕੋਪ ਨੇ ਪਾਤੜਾਂ ਇਲਾਕੇ ਵਿਚ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਡੇਂਗੂ ਦੇ ਨਾਲ ਖਾਸ ਤੌਰ ‘ਤੇ ਸੈੱਲ ਘੱਟਣ ਨਾਲ ਮਰਨ ਵਾਲਿਆਂ ਦੀ ਸੰਖਿਆ ਕਾਫੀ ਵੱਧ ਗਈ ਹੈ। ਕਈ ਪਰਿਵਾਰਾਂ ਦੇ ਪਰਿਵਾਰ ਡੇਂਗੂ ਦੀ ਝਪੇਟ ਵਿਚ ਆ ਗਏ ਹਨ। ਉਧਰ ਹੀ ਜੇਕਰ ਗੱਲ ਕੀਤੀ ਜਾਵੇ ਹਸਪਤਾਲ ਅੰਦਰ ਡਾਕਟਰਾਂ ਤੇ ਟੈਸਟ

’ਤੇ ਹੁਣ ਅਕਾਲੀਆਂ ਨੇ ਸਾੜਿਆ ਲਾਲ ਰਾਵਣ

ਕਾਂਗਰਸ ਵਰਕਰਾਂ ਵੱਲੋਂ ਚਿੱਟਾ ਰਾਵਣ ਸਾੜਨ ਦਾ ਅਕਾਲੀ ਦਲ ਵੱਲੋਂ ਜਵਾਬ ਦਿੱਤਾ ਗਿਆ ਹੈ।ਕਾਂਗਰਸੀਆਂ ਵੱਲੋਂ ਅਕਾਲੀ ਸਰਕਾਰ ‘ਤੇ ਪੰਜਾਬ ਵਿੱਚ ਨਸ਼ਿਆਂ ਨੂੰ ਫੈਲਾਏ ਜਾਣ ਦੇ ਦੋਸ਼ ਲਗਾਕੇ ਆਏ ਦਿਨ ਸਾੜੇ ਜਾ ਰਹੇ ਚਿੱਟੇ ਰਾਵਣ ਦੇ ਬਦਲੇ ਵਿੱਚ ਅਕਾਲੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਕਾਂਗਰਸ ਸਰਕਾਰ ਵੱਲੋਂ ਕਰਵਾਏ ਹਮਲੇ ‘ਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸ਼ਰਧਾਲੂਆਂ ਅਤੇ

ਚਿੱਟਾ ਰਾਵਣ ਸਾੜ ਕੇ ਕਾਂਗਰਸੀਆਂ ਨੇ ਕੀਤਾ ਬਾਦਲ ਸਰਕਾਰ ਖ਼ਿਲਾਫ ਵਿਖਾਵਾ

ਜੈਤੋ, 18 ਅਕਤੂਬਰ :ਜੱਟ ਮਹਾਂ ਸਭਾ ਅਤੇ ਕਾਂਗਰਸ ਪਾਰਟੀ ਨੇ ਅੱਜ ਇਥੇ ‘ਚਿੱਟਾ ਰਾਵਣ’ ਸਾੜ ਕੇ ਬਾਦਲ ਸਰਕਾਰ ਵਿਰੁੱਧ ਵਿਖਾਵਾ ਕੀਤਾ। ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਪੰਜਾਬ ਕਾਂਗਰਸ ਦੇ ਸਕੱਤਰ ਸੱਤਪਾਲ ਡੋਡ, ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੇਖੋਂ ਆਦਿ ਬਾਦਲ ਸਰਕਾਰ ਨੂੰ ਪੰਜਾਬ ਦੀ ਜਵਾਨੀ

ਸੂਬੇ ਭਰ ’ਚ ਚਿੱਟੇ ਰਾਵਣ ਦੇ ਸਾੜੇ ਜਾ ਰਹੇ ਪੁਤਲੇ

  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਧੀਨ ਸੂਬੇ ਭਰ ’ਚ ਚਿੱਟੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ| ਇਸੇ ਲੜੀ ਦੇ ਚੱਲਦੇ ਅੱਜ ਹੁਸਿ਼ਆਰਪੁਰ ’ਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਐਮ.ਐਲ.ਏ. ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਹੋਏ ਬਲਾਕ ਕਾਂਗਰਸ ਟਾਂਡਾ ਵੱਲੋ ਸਿਵਿਲ ਹਸਪਤਾਲ ਚੋਂਕ ਵਿੱਚ ਬਾਦਲ

captain-modi

ਮੋਦੀ ਦੀ ਆਮਦ ਤੇ ਲੁਧਿਆਣਾ ‘ਚ ਕਾਂਗਰਸ ਸਾੜੇਗੀ ਚਿੱਟਾ ਰਾਵਣ : ਕੈਪਟਨ ਅਮਰਿੰਦਰ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 18 ਅਕਤੂਬਰ ਨੂੰ ਲੁਧਿਆਣਾ ਵਿਖੇ ਚਿੱਟੇ ਦਾ ਰਾਵਣ ਫੂਕਣਗੇ। ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਅਜਿਹਾ ਪ੍ਰਦਰਸ਼ਨ ਕਰਕੇ ਉਨ੍ਹਾਂ ਸਾਹਮਣੇ ਗਠਜੋੜ ਸਰਕਾਰ ਦਾ ਭਾਂਡਾ ਭੰਨਣਗੇ। ਨਵਜੋਤ ਸਿੰਘ ਸਿੱਧੂ ਦੇ ਫਰੰਟ ਆਵਾਜ਼-ਏ-ਪੰਜਾਬ ਨੂੰ ਕੈਪਟਨ ਅਮਰਿੰਦਰ

‘ਚਿੱਟਾ ਰਾਵਣ’ ਫੂਕਣ ‘ਤੇ ਅਕਾਲੀ ਅਤੇ ਕਾਂਗਰਸੀਆਂ ‘ਚ ਝੜਪ

  ਬੀਤੀ ਰਾਤ ਸ਼ਹਿਰ ਲੁਧਿਆਣਾ ‘ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਖੂਨੀ ਝੜਪ ਹੋ ਗਈ। ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਗਲਾਡਾ ਗਰਾਊਡ ਚੰਡੀਗੜ੍ਹ ਰੋਡ ਵਿਖੇ ਕੱਲ੍ਹ ਦੁਸਹਿਰੇ ਮੌਕੇ ਲਈ ਕਾਂਗਰਸੀਆਂ ਵੱਲੋਂ ਬਣਾਏ ਗਏ ‘ਚਿੱਟੇ ਰਾਵਣ’ ਦੇ ਪੁਤਲੇ ਨੂੰ ਸਾੜਨ ਦੀ ਯੂਥ ਅਕਾਲੀ ਦਲ ਨਾਲ ਸਬੰਧਿਤ ਨੌਜਵਾਨਾਂ ਨੇ ਇਕੱਠੇ ਹੋ ਕੇ ਭੰਨਤੋੜ ਕਰ ਦਿੱਤੀ |

white-house-race

ਵਾਈਟ ਹਾਊਸ ਲਈ ਰੇਸ ਹੋਈ ਤੇਜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ