Tag: ,

ਆਖਿਰ ਕਿਉਂ, ਬੀ-ਟਾਊਨ ‘ਚ ਸਫੇਦ ਰੰਗ ਦੀਆਂ ਪੁਸ਼ਾਕਾਂ ਦਾ ਹੋਇਆ ਬੋਲਬਾਲਾ ?

Bollywood Actresses White lehengas: ਮਾਡਲ ਹੋਵੇ ਜਾਂ ਫਿਰ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ ਬਟੋਰ ਰਹੇ ਹਨ। ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਮਤਲਬ ਕਿ ਆਪਣੇ ਪ੍ਰੋਜੈਕਟ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਦੇ ਕਜ਼ਨ