Tag: , , , , , ,

ਅੱਗ ਲੱਗਣ ਨਾਲ 8 ਏਕੜ ਦੀ ਪੱਕੀ ਕਣਕ ਸੜ ਕੇ ਹੋਈ ਸੁਆਹ

Bagh Purana Solid Wheat Ashes Brunt : ਬਾਘਾ ਪੁਰਾਣਾ : ਇੱਥੇ ਦੇ ਮੁੱਦਕੀ ਰੋਡ ਐਸ.ਡੀ.ਐਮ ਦਫਤਰ ਦੇ ਸਾਹਮਣੇ 8 ਏਕੜ ਦੇ ਕਰੀਬ ਪੱਕੀ ਕਣਕ ਨੂੰ ਅੱਗ ਲੱਗ ਗਈ। ਜਿਸ ਨਾਲ 4 ਏਕੜ ਦੇ ਕਰੀਬ ਖੇਤ ‘ਚ ਖੜ੍ਹਿਆ ਟਾਂਗਰ ਵੀ ਸੜ੍ਹ ਕੇ ਸੁਵਾਹ ਹੋ ਗਿਆ।ਲੋਕਾਂ ਦੀ ਮਦਦ ਨਾਲ ਅੱਗ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖ਼ਰੀਦ

1 April Wheat Sale ਖੰਨਾ: ਪੰਜਾਬ ‘ਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਜਿਸ ਨੂੰ ਲੈ ਕੇ ਸਰਕਾਰ ਦੇ ਨੁਮਾਇਦਗੇ ਦਾਅਵੇ ਕਰ ਰਹੇ ਹਨ ਕਿ ਮੰਡੀਆਂ ‘ਚ ਇੰਤਜਾਮ ਪੁਖਤਾ ਹਨ। ਉਹ ਕਿਸੇ ਆੜ੍ਹਤੀਆ ਤੇ ਕਿਸਾਨ ਨੂੰ ਸਮੱਸਿਆ ਨਹੀਂ ਆਉਣ ਦੇਣਗੇ। ਪਰ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ, ਜਿੱਥੋਂ

600 ਬੋਰੀਆਂ ਕਣਕ ਚੋਰੀ ਕਰਨ ਵਾਲਾ ਗਿਰੋਹ ਕਾਬੂ

600 bags wheat stealing: ਮਲੋਟ ਪੁਲਿਸ ਨੂੰ ਇਸ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 9 ਅਤੇ 10 ਨਵੰਬਰ ਦੀ ਰਾਤ ਨੂੰ ਮਲੋਟ ਵਿੱਚ ਪਨਗਰੇਨ ਦੇ ਗੁਦਾਮ ਵਿੱਚ ਚੌਂਕੀਦਾਰ ਨੂੰ ਬੰਧਕ ਬਣਾਕੇ ਕਣਕ ਚੋਰੀ ਕਰਣ ਵਾਲੇ ਗਿਰੋਹ ਨੂੰ 6 ਵਿਅਕਤੀਆਂ ਨੂੰ ਕਰੀਬ 600 ਕਣਕ ਦੀਆਂ ਬੋਰੀਆਂ ਦੇ ਟਰੱਕ ਸਮੇਤ ਕਾਬੂ ਕੀਤਾ ਹੈ। ਮਲੋਟ ਪੁਲਿਸ ਨੂੰ 11

Wheat sprouts prevent heart

3 ਦਿਨ ਤੱਕ ਕਰੋ ਇਸ ਇੱਕ ਚੀਜ਼ ਦਾ ਸੇਵਨ, ਕਦੇ ਨਹੀਂ ਆਵੇਗਾ ਹਾਰਟ ਅਟੈਕ

Wheat sprouts prevent heart : ਅਜੋਕੇ ਸਮੇਂ ਵਿੱਚ ਹਾਰਟ ਅਟੈਕ ਦਾ ਆਉਣਾ ਸਭ ਤੋਂ ਗੰਭੀਰ ਰੋਗ ਮੰਨਿਆ ਜਾਂਦਾ ਹੈ। ਇਸ ਦੇ ਲਈ ਸਾਡਾ ਰਹਿਣ-ਸਹਿਣ ਅਤੇ ਖਾਣਾ-ਪੀਣਾ ਜ਼ਿੰਮੇਵਾਰ ਹੋ ਸਕਦਾ ਹੈ। ਕੰਮ ਦੇ ਦਬਾਅ ਵਿੱਚ ਤਣਾਅ ਹੋਣਾ ਵੀ ਦਿਲ ਉੱਤੇ ਅਸਰ ਪਾਉਂਦਾ ਹੈ। ਸਾਡੇ ਚਾਰੋ ਪਾਸੇ ਪ੍ਰਦੂਸ਼ਣ ਦੀ ਚਦਰ ਫੈਲੀ ਹੋਈ ਹੈ। ਜਿੱਥੇ ਤੱਕ ਨਜ਼ਰ ਜਾਂਦੀ

Thyroid get rid home remedies

ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਥਾਇਰਾਈਡ ਤੋਂ ਛੁਟਕਾਰਾ

Thyroid get rid home remedies : ਥਾਇਰਾਈਡ ਗ੍ਰੰਥੀ Thyrexin ਨਾਮਕ ਹਾਰਮੋਨ ਬਣਾਉਂਦੀ ਹੈ। ਥਾਇਰਾਈਡ ਨੂੰ ਕੁੱਝ ਲੋਕ ਸਾਇਲੇਂਟ ਕਿਲਰ ਮੰਨਦੇ ਹਨ। ਕਿਉਂਕਿ ਇਸ ਦੇ ਲੱਛਣ ਬਹੁਤ ਦੇਰ ਵਿੱਚ ਪਤਾ ਚੱਲਦੇ ਹਨ। ਜਦੋਂ ਕਿਸੇ ਨੂੰ ਥਾਇਰਾਈਡ ਦੀ ਸਮੱਸਿਆ ਹੁੰਦੀ ਹੈ ਤਾਂ ਇਲਾਜ ਲਈ ਅਸੀਂ ਡਾਕਟਰਾਂ ਦੇ ਕੋਲ ਜਾ ਕੇ ਹਜ਼ਾਰਾਂ ਰੁਪਏ ਇਲਾਜ ਲਈ ਖ਼ਰਚ ਕਰ ਦਿੰਦੇ ਹਨ।

Gluten free diet weight loss

15 ਦਿਨ ਲਓ ਇਹ ਖ਼ਾਸ ਡਾਈਟ, ਘਟੇਗਾ 3 ਕਿੱਲੋ ਭਾਰ

Gluten free diet weight loss : ਗਲੂਟਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ, ਜੋ ਕਣਕ ਅਤੇ ਇਸ ਤੋਂ ਬਣਨ ਵਾਲੇ ਖਾਦ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ। ਗਲੂਟੇਨ ਜੌਂ, ਰਾਈ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਇਨ੍ਹਾਂ ਤੋਂ ਬਣਦੀਆਂ ਹਨ। ਭਾਰ ਵਧਾਉਣ ਵਿੱਚ ਗਲੂਟਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ।

ਪੰਜਾਬ ‘ਚ ਬਦਲੇ ਮੌਸਮ ਦੇ ਮਿਜਾਜ ਨਾਲ ਕਿਸਾਨਾਂ ‘ਤੇ ਪਈ ਮਾਰ

Punjab rain weather: ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਬਦਲੇ ਮੌਸਮ ਦੇ ਮਿਜਾਜ ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਕਿਸਾਨਾਂ ਦੀ ਮੰਡੀਆਂ ਵਿੱਚ ਰੱਖੀ ਹਜਾਰਾਂ ਟਨ ਕਣਕ ਮੀਂਹ ਦੀ ਭੇਂਟ ਚੜ੍ਹ ਗਈ। ਜਦੋਂ ਕਿ, ਖੇਤਾਂ ਵਿੱਚ ਵੀ ਕਣਕ ਦੀ ਪੱਕੀ ਫਸਲ ਪੂਰੀ ਤਰ੍ਹਾਂ ਨਾਲ ਵਿਛ ਗਈ। ਮੀਂਹ ਨੇ ਕਿਸਾਨਾਂ ਅਤੇ ਅਨਾਜ ਮੰਡੀਆਂ ਦੇ ਪਰਬੰਧਨ ਉੱਤੇ

ਗ਼ੈਰ-ਕਾਨੂੰਨੀ ਢੰਗ ਨਾਲ ਕਣਕ ਵੇਚਦਾ ਮਾਰਕਫੈਡ ਦਾ ਅਫਸਰ ਗ੍ਰਿਫ਼ਤਾਰ

ਨਾੜ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਹੁਣ ਰੋਕਣਗੀਆਂ ਵੈਨਾਂ

ਨਾੜ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਹੁਣ ਰੋਕਣਗੀਆਂ ਵੈਨਾਂ

ਰੂਪਨਗਰ: ਪੰਜਾਬ ਵਿੱਚ ਕਣਕ ਦੀ ਫਸਲ ਵੱਡਣ ਤੋਂ ਬਾਅਦ ਬਚੇ ਨਾੜ ਨੂੰ ਅੱਗ ਲਗਾ ਕੇ ਭਸਮ ਕਰ ਦਿੱਤਾ ਜਾਂਦਾ ਹੈ ਜੋ ਵਾਤਾਵਰਨ ਲਈ ਸਭ ਤੋਂ ਵੱਧ ਹਾਨੀਕਾਰਕ ਹੁੰਦਾ ਹੈ। ਇਸ ‘ਤੇ ਰੋਕ ਲਗਾਉਣ ਲਈ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਪ੍ਰਤੀ ਸੁਚੇਤ ਕਰਨ

ਕਣਕ ਦੇ 2 ਖੇਤ ਚੜ੍ਹੇ ਅੱਗ ਦੀ ਭੇਟ

ਸ਼ਾਮਚੁਰਾਸੀ:-ਨਜ਼ਦੀਕੀ ਪਿੰਡ ਕੋਟਲਾ ਦੀ ਵਸੋਂ ਨਜ਼ਦੀਕ ਹੀ ਕਣਕ ਦੀ ਪੱਕੀ ਫਸਲ ਦੇ 2 ਖੇਤਾਂ ਨੂੰ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਫਸਲ ਦੇ ਮਾਲਕ ਮਹਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਤਲਵੰਡੀ ਕਾਨੂੰਗੋ ਨੇ ਦੱਸਿਆ ਕਿ ਉਸ ਦੀ ਪੰਜ ਏਕੜ ਜ਼ਮੀਨ ਵਿਚ ਕਣਕ ਦੀ ਫਸਲ ਨੂੰ ਜਿਸ ਸਮੇਂ ਕੰਬਾਈਨ

ਅੰਮ੍ਰਿਤਸਰ 'ਚ ਅੱਗ ਲੱਗਣ ਨਾਲ 300 ਏਕੜ ਫਸਲ ਜਲਕੇ ਹੋਈ ਰਾਖ

ਅੰਮ੍ਰਿਤਸਰ ‘ਚ ਅੱਗ ਲੱਗਣ ਨਾਲ 300 ਏਕੜ ਫਸਲ ਜਲਕੇ ਹੋਈ ਰਾਖ

ਅੰਮ੍ਰਿਤਸਰ : ਓਠੀਆਂ ਪਿੰਡ ਵਿੱਚ ਤੂਫਾਨ ਦੇ ਕਾਰਨ ਉੱਚ ਸਮਰੱਥਾ ਦੀ ਤਾਰ ਟੁੱਟ ਜਾਣ ਨਾਲ ਸ਼ਾਟ ਸਰਕਿਟ ਦੀ ਵਜ੍ਹਾ ਨਾਲ ਲੱਗੀ ਅੱਗ ਵਿੱਚ 300 ਏਕੜ ਕਣਕ ਦੀ ਫਸਲ ਜਲਕੇ ਰਾਖ ਹੋ ਗਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਾਂਗਾ ਨੇ ਕਿਹਾ , ਤੂਫਾਨ ਦੇ ਕਾਰਨ ਉੱਚ ਸਮਰੱਥਾ ਦੀ ਤਾਰ ਦੇ ਖੇਤ ਵਿੱਚ ਡਿੱਗ ਜਾਣ ਨਾਲ

ਆੜਤੀਆ ਵੱਧ ਕਣਕ ਤੋਲਦਾ ਕਿਸਾਨਾਂ ਵੱਲੋਂ ਕਾਬੂ

ਆੜਤੀਆ ਵੱਧ ਕਣਕ ਤੋਲਦਾ ਕਿਸਾਨਾਂ ਵੱਲੋਂ ਕਾਬੂ

ਫਰੀਦਕੋਟ :ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਸਥਾਨਕ ਅਨਾਜ ਮੰਡੀ ਜੈਤੋਂ ਵਿੱਚ ਵੱਧ ਕਣਕ ਤੋਲ ਕੇ ਭੋਲੇ ਭਾਲੇ ਕਿਸਾਨਾਂ ਨੂੰ ਦੋਨੋਂ ਹੱਥੀ ਇੱਕ ਆੜਤੀਆ ਲੁੱਟ ਰਿਹਾ ਸੀ, ਜਿਸ ਦਾ ਕਿਸਾਨਾਂ ਨੂੰ ਸਮੇਂ ਸਿਰ ਪਤਾ ਲੱਗ ਗਿਆ।

33 ਏਕੜ ਕਣਕ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

33 ਏਕੜ ਕਣਕ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਮੋਗਾ: ਪੰਜਾਬ ਵਿੱਚ ਜਿੱਥੇ ਕਣਕ ਦੀ ਵਾਢੀ ਦਾ ਪੂਰਾ ਜੋਰ ਹੈ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਜਾਰੀ ਹਨ। ਬੇਬੱਸ ਹੋਇਆ ਕਿਸਾਨ ਰੱਬ ਆਸਰੇ ਕੁਦਰਤ ਦਾ ਕਹਿਰ ਹੰਢਾਂ ਰਿਹਾ ਹੈ। ਇਕੱਤਰ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਿਹਰ ਪਿੰਡ ਮਾਣੂੰਕੇ ਦੇ ਕਿਸਾਨਾਂ ਦੀ 33 ਏਕੜ ਨੂੰ ਅੱਗ ਲੱਗ ਗਈ ਜਿਸ ਵਿੱਚ ਬਲਦੇਵ ਸਿੰਘ ਦੇ ਸਾਢੇ ਸੱਤ

ਬਠਿੰਡਾ ਦੀਆਂ ਅਨਾਜ ਮੰਡੀਆਂ ਵਿਚ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਬਠਿੰਡਾ:-ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਤੇ ਖਰੀਦ ਦਾ ਕੰਮ ਸ਼ੁਰੂ ਹੋ ਚੁਕਿਆ ਹੈ ਪਰ ਬਠਿੰਡਾ ਦੀਆਂ ਅਨਾਜ ਮੰਡੀਆਂ ਵਿਚ ਆਪਣੀ ਫਸਲ ਲਈ ਆਏ ਕਿਸਾਨ ਕਾਫੀ ਪ੍ਰੇਸ਼ਾਨ ਵਿਖਾਈ ਦਿਤੇ।ਕਿਸਾਨਾਂ ਦਾ ਕਹਿਣਾ ਹੈ ਇਕ ਉਹਨਾਂ ਦੀ ਫਸਲ ਦੀ ਕਈ ਦਿਨਾਂ ਤੋਂ ਖਰੀਦ ਨਹੀਂ ਹੋ ਰਹੀ।ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਉਹਨਾਂ ਦੀ ਸੁੱਕੀ ਫਸਲ ਨੂੰ ਵੀ ਨਮੀਂ

ਹੁਸ਼ਿਆਰਪੁਰ ਅਨਾਜ ਮੰਡੀ ‘ਚ ਕਣਕ ਦੀ ਖ੍ਰੀਦ ਸ਼ੁਰੂ

ਹੁਸ਼ਿਆਰਪੁਰ:- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ

wheat

ਕਣਕ ਦੀ ਅਦਾਇਗੀ ਹੋਵੇਗੀ ਚੌਵੀ ਘੰਟਿਆਂ ’ਚ

ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਅਦਾਇਗੀ 12 ਤੋਂ 24 ਘੰਟਿਆਂ ਵਿਚ ਕੀਤੀ ਜਾ ਰਹੀ ਹੈ ਤੇ ਹੁਣ ਤਕ 35 ਕਰੋੜ ਰੁਪਏ ਰਕਮ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਓਵਰ ਡਰਾਫਟ ਕਰਕੇ 329 ਕਰੋੜ ਰੁਪਏ ਵੱਧ ਵਿਆਜ ਦੇਣਾ ਪਿਆ। ਪੰਜਾਬ ਦੀਆਂ ਮੰਡੀਆਂ ਵਿਚ ਇਕ ਦਿਨ ਪਹਿਲਾਂ ਤਕ 2.96 ਲੱਖ

ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ

ਪਟਿਆਲਾ:-ਪਟਿਆਲਾ ਜ਼ਿਲੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੱਲ 1735 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 492 ਟਨ ਕਣਕ ਜ਼ਿਲੇ ਦੀਆਂ 8 ਮੰਡੀਆਂ ਵਿੱਚ ਆਈ ਹੈ ਅਤੇ 3 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਹੁਣ ਤੱਕ

ਕੱਲ੍ਹ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਪ੍ਰਸ਼ਾਸਨ ਪੱਬਾਂ ਭਾਰ

ਫਾਜ਼ਿਲਕਾ  : ਪੰਜਾਬ ਭਰ ਵਿੱਚ ਇੱਕ ਅਪ੍ਰੈਲ ਤੋਂ ਕਣਕ ਦੀ ਆਮਦ ਮੰਡੀਆਂ ਵਿੱਚ ਸ਼ੁਰੂ ਹੋ ਜਾਵੇਗੀ, ਜਿਸਨੂੰ ਲੈ ਕੇ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਇਸ ਵਾਰ ਕਣਕ ਦੇ ਸੀਜਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਆਪਣੇ ਆਪ ਮਾਰਕਿਟ ਕਮੇਟੀ ਦੇ ਅਧਿਕਾਰੀ ਮੰਡੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਮੰਡੀ ਵਿੱਚ ਮਸ਼ੀਨਾਂ ਦੇ ਜਰੀਏ ਜਗ੍ਹਾ ਜਗ੍ਹਾ ਸਫਾਈ

ਕਣਕ ਦੀ ਸਰਕਾਰੀ ਖਰੀਦ ਕੱਲ੍ਹ ਤੋਂ ਸ਼ੁਰੂ, ਪ੍ਰਬੰਧ ਮੁਕੰਮਲ

ਚੰਡੀਗੜ੍ਹ:   ਮੌਸਮ ਦੇ ਇੱਕਦਮ ਬਦਲ ਜਾਣ ਨਾਲ ਹਾੜ੍ਹੀ ਦੀ ਫਸਲ ਨੂੰ ‘ਦਾਤੀ’ ਅਗਾਊਂ ਪੈਂਦੀ ਲੱਗ ਰਹੀ ਹੈ। ਕਿਸਾਨਾਂ ਨੂੰ ਵਿਸਾਖੀ ਤੋਂ ਪਹਿਲਾਂ ਹੀ ਦਾਤਰੀ ਨੂੰ ਘੁੰਗਰੂ ਲਵਾਉਣੇ ਪੈ ਗਏ ਹਨ।  ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਸਰਕਾਰੀ  ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋਵੇਗੀ ਅਤੇ ਸਰਕਾਰ ਨੇ ਸਾਰੇ ਬੰਦੋਬਸਤ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ। ਕਿਸਾਨਾਂ

Punjab wheat

ਕਣਕ ਖ਼ਰੀਦਣ ਲਈ ਪੰਜਾਬ ਨੇ ਕੇਂਦਰ ਤੋਂ ਮੰਗਿਆ ਕਰਜ਼ !

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੰਡੀਆਂ ਵਿੱਚੋਂ ਹਾੜ੍ਹੀ ਦੀ ਫਸਲ ਚੁੱਕਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਤੋਂ 20863 ਕਰੋੜ ਦੀ ਕੈਸ਼ ਕਰੈਡਿਟ ਲਿਮਿਟ ਬਣਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਇਸ ਸੀਜ਼ਨ ਵਿੱਚ 125 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸਭਾਵਨਾ ਹੈ। ਸਰਕਾਰੀ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਭਾਰਤੀ ਰਿਜ਼ਰਵ ਬੈਂਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ