Tag: , , , , , , , , ,

ਹੁਣ ਬਦਲੇਗਾ WhatsApp ਅਤੇ Instagram ਦਾ ਨਾਮ

facebook changing whatsapp instagram name: ਸੋਸ਼ਲ ਨੈੱਟਵਰਕਿੰਗ ਸਾਇਟ ਫੇਸਬੁੱਕ ਵਲੋਂ ਕਈ ਸਾਲ ਪਹਿਲਾਂ ਖਰੀਦੀਆਂ ਗਈਆਂ WhatsApp ਅਤੇ Instagram ‘ਚ ਹੁਣ ਇੱਕ ਵੱਡਾ ਬਦਲਾਅ ਆ ਸਕਦਾ ਹੈ । ਸੂਤਰਾਂ ਦੀ ਮੰਨੀਏ ਤਾਂ ਫੇਸਬੁੱਕ ਦੀ ਬ੍ਰਾਂਡਿੰਗ ਹਜੇ ਤੱਕ WhatsApp ਅਤੇ ਇੰਸਟਾਗ੍ਰਾਮ ਤੋਂ ਗਾਇਬ ਸੀ , ਜਿਸਦੇ ਚਲਦੇ ਹੁਣ ਇਹਨਾਂ ਐਪਸ ਦਾ ਨਾਮ ਬਦਲਣ ਦਾ ਫੈਸਲਾ ਲਿਆ ਗਿਆ

WhatsApp ‘ਤੇ ਇੱਕ ਗ਼ਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਅਦਾਲਤ

Whatsapp Court: ਨਵੀਂ ਦਿੱਲੀ: Whatsapp ਲੋਕਾਂ ਦੀ ਪਸੰਦੀਦਾ ਐਪ ਹੈ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਵਲੋਂ ਗ਼ਲਤ ਵਰਤੋਂ ਕਰਨ ਵਾਲੇ ਵੀ ਬਹੁਤ ਲੋਕ ਹਨ , ਇਸੇ ਦੇ ਮੱਦੇਨਜ਼ਰ ਫੇਸਬੁੱਕ ਅਧਿਕਾਰਤ ਵਾਲੀ WhatsApp ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ । ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ

WhatsApp ਵੱਲੋਂ ਕ੍ਰਿਕੇਟ ਪ੍ਰੇਮੀਆਂ ਲਈ ਖਾਸ ਤੋਹਫ਼ਾ

whatsapp gives gift to cricket fans: ਕ੍ਰਿਕੇਟ ਦਾ ਬੋਲਬਾਲਾ ਦੁਨੀਆਂ ਦੇ ਹਰ ਹਿੱਸੇ ‘ਚ ਹੈ , ਅਜਿਹੇ ‘ਚ ਲੋਕਾਂ ਦੇ ਪਸੰਦੀਦਾ WhatsApp ਵੀ ਹੁਣ ਕ੍ਰਿਕੇਟ ਪ੍ਰੇਮੀਆਂ ਲਈ ਕੁੱਝ ਖਾਸ ਲੈਕੇ ਆਇਆ ਹੈ । ਹੁਣ ਇੱਕ ਸਪੈਸ਼ਲ ਕ੍ਰਿਕਟ ਫੀਚਰ ਨੂੰ ਲੌਂਚ ਕੀਤਾ ਗਿਆ ਹੈ ਜੋ ਫਿਲਹਾਲ android ਪਲੇਟਫਾਰਮ ‘ਤੇ ਉਪਲਬਧ ਹੈ ਅਤੇ ਕੁੱਝ ਹੀ ਦਿਨਾਂ ‘ਚ

Whatsapp ਜਾਂ ਨਿੱਜੀ Email ਰਾਹੀਂ ਨਹੀਂ ਹੋਵੇਗਾ ਕੋਈ ਵੀ ਸਰਕਾਰੀ ਕੰਮ

No Official Work Through Whatsapp: ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਵਿਭਾਗਾਂ ਨੂੰ ਕੋਈ ਵੀ ਕੰਮ Whatsapp ‘ਤੇ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਸੂਬਾ ਸਰਕਾਰ ਨੇ ਕਿਹਾ ਹੈ ਕਿ ਨਿੱਜੀ ਈ-ਮੇਲ ਜਾ Whatsapp ‘ਤੇ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ ਹੈ। ਰਿਕਾਰਡ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸਿਰਫ ਸਰਕਾਰੀ

WhatsApp ਲੈ ਕੇ ਆਇਆ ਫ਼ੀਚਰ, Groups ‘ਚ ਨਹੀਂ ਕਰ ਸਕੋਗੇ ਐਡ

Whatsapp New Features: ਨਵੀਂ ਦਿੱਲੀ : WhatsApp ਇੱਕ ਨਵਾਂ ਫੀਚਰ ਲਿਆਇਆ ਹੈ। ਇਸ ਫੀਚਰ ਦਾ ਫਾਇਦਾ ਇਹ ਹੈ ਕਿ ਤੁਹਾਡੀ ਮਰਜੀ ਦੇ ਬਿਨ੍ਹਾ ਕੋਈ ਤੁਹਾਨੂੰ ਕਿਸੇ ਵੀ ਵਾਟਸਐਪ ਗਰੁੱਪ ‘ਚ ਜੋੜ ਨਹੀਂ ਸਕੇਗਾ । WhatsApp ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਇੱਕ ਨਵੀਂ ਪ੍ਰਿਵੇਸੀ ਸੇਟਿੰਗ ਲਿਆ ਰਿਹਾ ਹੈ ,  ਜਿਸਦੀ ਮਦਦ ਨਾਲ ਤੁਸੀ

ਹੁਣ Whatsapp ‘ਤੇ ਬੇਵਜ੍ਹਾ ਚੈਟਸ ਤੋਂ ਮਿਲੇਗਾ ਛੁਟਕਾਰਾ…

Whatsapp unnecessarily chats: WhatsApp ਲੋਕਾਂ ਦਾ ਪਸੰਦੀਦਾ ਐਪ ਬਣ ਗਈ ਹੋ। ਪੁਰਾਣੇ ਸਮੇਂ ਦੇ ਟੈਕਸਟ ਮੈਸਜ ਦੀ ਥਾਂ ਇਸ ਐਪ ਨੇ ਲੈ ਲਈ ਹੈ। WhatsApp ਸਮੇਂ ਸਮੇਂ ‘ਤੇ ਆਪਣੀਆਂ ਨਵੀਆਂ ਅਪਡੇਟ ਅਤੇ ਫੀਚਰਾਂ ਨਾਲ ਆਉਂਦਾ ਰਹਿੰਦਾ ਹੈ ਇੱਕ ਵਾਰ ਫਿਰ WhatsApp ਵਲੋਂ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜਿਸ ਦੀ ਮਦਦ ਨਾਲ ਫੇਕ ਨਿਊਜ਼ ਨਾਲ

WhatsApp ਨੇ ਬਦਲਿਆ ਡਿਜ਼ਾਈਨ, ਹੁਣ ਅਜਿਹੀ ਦਿਖੇਗੀ ਤੁਹਾਡੀ APP

whatsapp design pattern: WhatsApp ਐਪ ‘ਚ ਲਗਾਤਾਰ ਨਵੇਂ ਅਪਡੇਟ ਹੁੰਦੇ ਰਹਿੰਦੇ ਹਨ। ਹੁਣ WhatsApp ਦਾ ਡਿਜ਼ਾਈਨ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। WhatsApp ‘ਚ ਹੁਣ ਸੈਟਿੰਗ ਆਪਸ਼ਨ ਦੇ ਲੁਕ ਤੇ ਲੇਆਉਟ ‘ਚ ਕਈ ਸਾਰੇ ਬਦਲਾਅ ਹੋਏ ਹਨ। ਪਹਿਲਾਂ ਜਿਥੇ ਯੂਜ਼ਰਸ ਨੂੰ ਸੈਟਿੰਗ ‘ਚ  Account, Chats, Notification, Payments, Data & Storage, Invite a friend ਤੇ ਇਸਦੇ

ਲੋਕ ਸਭਾ ਚੋਣਾਂ ਤੋਂ ਪਹਿਲਾਂ ਬੰਦ ਹੋ ਸਕਦਾ ਹੈ Whatsapp, ਜਾਣੋ ਕਿਉਂ

Whatsapp Lok Sabha Elections: ਚੰਡੀਗੜ੍ਹ: ਭਾਰਤ ‘ਚ ਕੁਝ ਲੋਕਾਂ ਦੇ ਵ੍ਹਟਸਐੋਪ ਅਕਾਊਂਟ ਬੰਦ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਲੋਕ ਸਭ ਚੋਣਾਂ ਤੋਂ ਪਹਿਲਾਂ ਵ੍ਹਟਸਐੋਪ ਵੱਲੋਂ ਭਾਰਤ ਦੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਇਸਦੀ ਗਲਤ ਵਰਤੋਂ ਕਰਨਗੇ ਤਾਂ ਉਨ੍ਹਾਂ ਦੇ ਅਕਾਉਂਟ ਬੰਦ ਹੋ ਸਕਦੇ ਹਨ। ਕਮਿਊਨੀਕੇਸ਼ਨ ਹੈੱਡ ਜੌਨ ਵੂਗ ਨੇ ਕਿਹਾ

‘Status Symbol’ ਲਈ ਰੱਖੀਆਂ ਗਈਆਂ ਲਗਜ਼ਰੀ ਗੱਡੀਆਂ ‘ਚ ਹੁੰਦੀ ਹੈ ਨਸ਼ਾ ਤਸਕਰੀ

Status Symbol Luxury Cars: ਸੰਗਰੂਰ: ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਸਰਕਾਰ ਦੇ ਸਾਰੇ ਦਾਅਵੇ ਫੋਕੇ ਜਿਹੇ ਸਾਬਿਤ ਹੁੰਦੇ ਦਿੱਖ ਰਹੇ ਹਨ

ਸਾਵਧਾਨ! ਕੋਈ ਹੋਰ ਵੀ ਪੜ੍ਹ ਰਿਹਾ ਹੈ ਤੁਹਾਡੀ ਵੱਟਸਐੱਪ ਚੈਟ

WhatsApp Feature: ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਟੈਕਸਟ ਮੈਸਿਜ ਲੋਕਾਂ ਵਿੱਚ ਬਹੁਤ ਪ੍ਰਚਿਲਤ ਸਨ । ਉਸ ਤੋਂ ਬਾਅਦ ਲੋਕਾਂ ਦਾ ਪਸੰਦੀਦਾ ਬਣੀ ਇੰਸਟੈਂਟ ਮੈਸੇਜਿੰਗ ਐਪ ਵੱਟਸਐਪ। ਵੱਟਸਐਪ ਸਮੇਂ ਸਮੇ ਤੇ ਨਵੇਂ ਨਵੇਂ ਫੀਚਰਸ ਨੂੰ ਲੈਕੇ ਆਉਂਦਾ ਰਹਿੰਦਾ ਹੈ। ਜਿਸ ਕਾਰਨ ਇਹ ਐੱਪ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਇਸ ਐੱਪ ਦੀ ਮਦਦ ਦੇ

Whatsapp ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ 

  ਵੱਟਸਐਪ ਆਪਣੇ ਯੂਜਰਜ਼ ਨੂੰ ਹੁਣ ਇੱਕ ਨਵੀ ਸੌਗਾਤ ਦੇਣ ਜਾ ਰਿਹਾ ਹੈ ਉਹ ਵੀ ਨਵੇਂ ਫੀਚਰਸ ਦੇ ਨਾਲ ਅਤੇ ਇਹ ਸਾਰੀ ਕਵਾਇਤ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ ਸਟੇਟਸ ਫ਼ੀਚਰ ਨੂੰ ਹੋਰ ਵੀ ਜ਼ਿਆਦਾ ਮਜ਼ੇਦਾਰ ਬਣਾਉਣ ਦੇ ਲਈ।  ਦਰਅਸਲ ਯੂਜ਼ਰਸ ਵੱਟਸਐਪ ਸਟੇਟਸ ਨੂੰ ਟੈਕਸਟ ਜਾਂ ਫਿਰ ਸਮਾਇਲੀਜ਼ ਦਾ ਇਸਤੇਮਾਲ ਕਰ ਹੋਰ ਵੀ ਜ਼ਿਆਦਾ ਮਜ਼ੇਦਾਰ ਬਣਾਉਣ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ