Tag: , , , , ,

Whatsapp ‘ਤੇ ਸ਼ੁਰੂ ਹੋਈ ਸ਼ਾਪਿੰਗ ਦੀ ਸੁਵਿਧਾ, ਜਾਣੋ ਤਰੀਕਾ

Whatsapp Shopping: ਜੀ ਹਾਂ, ਹੁਣ ਤੁਹਾਡੇ ਮੋਬਾਈਲ ਫੋਨ ਵਿਚ ਵਟਸਐਪ ‘ਤੇ ਖਰੀਦਦਾਰੀ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਜੇ ਤੁਸੀਂ ਅਜੇ ਵੀ ਸਿਰਫ ਵਟਸਐਪ ‘ਤੇ ਹੀ ਗੱਲਬਾਤ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਥੇ ਕਿਵੇਂ ਖਰੀਦਦਾਰੀ ਕੀਤੀ ਜਾਵੇ। ਰਿਲਾਇੰਸ ਜਿਓ ਨੇ ਵਟਸਐਪ ‘ਤੇ ਆਪਣੀ JioMart ਸਹੂਲਤ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ

Coronavirus: WhatsApp ਨੇ ਨਿਰਧਾਰਤ ਕੀਤੀ Status ਦੀ ਸਮਾਂ ਸੀਮਾ , ਜਾਣੋ ਕਾਰਨ

whatsapp lockdown days: ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ‘ਚ ਇਸ ਵੇਲੇ ਲੋਕਡਾਊਨ ਹੈ , ਅਜਿਹੇ ‘ਚ ਕੰਮ ਕਾਰ ਠੱਪ ਹਨ। ਕਈ ਲੋਕ ਘਰੋਂ ਹੀ ਆਪਣੇ ਆਫਿਸ ਦਾ ਕੰਮ ਕਰ ਰਹੇ ਹਨ। ਸਾਰਾ ਜ਼ੋਰ ਇਸ ਸਮੇਂ ਇੰਟਰਨੈਟ ‘ਤੇ ਹੈ , ਹਰ ਇਕ ਭਾਰਤੀ ਆਪਣਾ ਖਾਲੀ ਸਮਾਂ ਸੋਸ਼ਲ ਨੈੱਟਵਰਕਿੰਗ ਸਾਇਟਸ ‘ਤੇ ਬਿਤਾ ਰਹੇ ਹਨ। ਸਰਵਰ ਸਪੀਡ ਵੀ

ਅਫਵਾਹਾਂ ‘ਤੇ ਲੱਗੇਗੀ ਲਗਾਮ ! ਹੁਣ WhatsApp ਵੈਰੀਫਾਈ ਕਰੇਗਾ ਤੁਹਾਡਾ ਹਰ ਮੈਸੇਜ

whatsapp verify rumors: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਸੋਸ਼ਲ ਮੀਡਿਆ ‘ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਅਤੇ ਦਾਅਵੇਆਂ ਦਾ ਸਿਲਸਿਲਾ ਚੱਲ ਰਿਹਾ ਹੈ। ਅਫਵਾਹਾਂ ਨੂੰ ਰੋਕਣ ਲਈ WhatsApp ਨੇ ਇੱਕ ਪਹਿਲ ਕੀਤੀ ਹੈ । WhatsApp ਵੱਲੋਂ ਇੱਕ ਅਜਿਹਾ ਫੀਚਰ ਜਾਰੀ ਕੀਤਾ ਜਾਵੇਗਾ ਜਿਸ ਨਾਲ ਅਫਵਾਹਾਂ ‘ਤੇ ਰੋਕ ਲਗਾਈ

WhatsApp Pay ਨਾਲ ਹੁਣ ਹੋਰ ਵੀ ਆਸਾਨ ਹੋਵੇਗੀ ਪੇਮੈਂਟ, ਜਾਣੋ ਕੀ ਹੋਵੇਗਾ ਖਾਸ..

whatsapp payment method: ਬੀਤੇ ਕਈ ਦਿਨਾਂ ਤੋਂ Facebook ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਜ਼ਰੀਏ ਮਨੀ ਟਰਾਂਸਫਰ ਦੇ ਵਿਕਲਪ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਜਲਦ ਹੀ ਇਸ ਖਾਸ ਫ਼ੀਚਰ ਨੂੰ ਰੋਲ ਆਊਟ ਕਰਨ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਦੀ ਮੰਨੀਏ ਤਾਂ 2020 ਦੇ ਅੱਧ ਤੱਕ ਭਾਰਤ, ਬ੍ਰਾਜ਼ੀਲ ਤੇ ਫਿਲਪੀਨ ‘ਚ ਇਹ

ਜਾਣੋ ਵ੍ਹਟਸਐਪ ਦੇ ਇਹ ਪੰਜ ਨਵੇਂ ਤਰੀਕੇ, ਤੁਹਾਡੇ ਆਉਣਗੇ ਬਹੁਤ ਕੰਮ

whatsapp new tricks: WhatsApp ਸਮੇਂ-ਸਮੇਂ ‘ਤੇ ਆਪਣੇ ਯੂਜ਼ਰਸ ਦੀਆਂ ਖਾਸ ਜ਼ਰੂਰਤਾਂ ਨੂੰ ਦੇਖਦਿਆਂ ਕੁੱਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ। ਅੱਜਕੱਲ੍ਹ ਮਾਡਰਨ ਜ਼ਮਾਨੇ ‘ਚ ਹਰ ਕਿਸੇ ਕੋਲ ਸਮਾਰਟਫੋਨ ਹੁੰਦਾ ਹੈ ਤੇ ਤਕਰੀਬਨ ਹਰ ਕੋਈ ਇਸ ‘ਤੇ ਵ੍ਹਟਸਐਪ ਦੀ ਵਰਤੋਂ ਵੀ ਕਰਦਾ ਹੈ। ਚਲੋ ਆਓ ਅੱਜ ਅਸੀਂ ਤੁਹਾਨੂੰ ਵ੍ਹਟਸਐਪ ਦੇ ਕੁਝ ਅਜਿਹੇ ਫੀਚਰਸ ਬਾਰੇ ਦੱਸਦੇ ਹਾਂ ਜਿਸ

JNU ਹਿੰਸਾ : ਕੋਰਟ ਵੱਲੋਂ ਵਟਸਐਪ ਤੇ ਗੂਗਲ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਦਾ ਆਦੇਸ਼

JNU Violence Court order ਦਿੱਲੀ ਹਾਈ ਕੋਰਟ ਨੇ ਮੈਸੇਜਿੰਗ ਐਪ ਵੱਟਸਐਪ ਤੇ ਗੂਗਲ ਨੂੰ ਆਪਣੀਆਂ ਅੰਦਰੂਨੀ ਨੀਤੀਆਂ ਮੁਤਾਬਕ ਪੁਲਸ ਨੂੰ ਜਵਾਹਰ ਲਾਲ ਨਹਰੂ ਯੂਨੀਵਰਸਟੀ ‘ਚ ਹੋਈ ਹਿੰਸਾ ਦੇ ਸੰਬੰਧ ‘ਚ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਦਾਇਤ ਦਿੱਤੀ ਹੈ| ਜਸਟਸਿ ਬ੍ਰਜੇਸ਼ ਸੇਠੀ ਨੇ ਕਿਹਾ ਕਿ ਪੁਲਸ ਜਲਦ ਤੋਂ ਜਲਦ ਗਵਾਹਾਂ ਨੂੰ ਸੰਮਨ ਕਰੇ ਤੇ ਦੋ ਵਟਸਐਪ ਚੈਟ

ਜੇਕਰ ਤੁਸੀਂ ਵੀ ਭੇਜਦੇ ਹੋ WhatsApp ‘ਤੇ ਲਗਾਤਾਰ ਮੈਸੇਜ ਤਾਂ ਹੁਣ ਹੋ ਜਾਓ ਸਾਵਧਾਨ !

Whatsapp Alerts ਭਾਰਤ ‘ਚ ਕਰੋੜਾਂ ਯੂਜ਼ਰਸ ਵਾਲੇ whatsapp ਨੇ ਹੁਣ ਫੇਕ ਮੈਸੇਜ ਭੇਜਣ ਅਤੇ ਅਫਵਾਹਾਂ ਫਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ , ਇਹ ਹੀ ਨਹੀਂ ਪ੍ਰਮੋਸ਼ਨਲ ਮੈਸੇਜ ਭੇਜਣ ਵਾਲੇ ਲੋਕਾਂ ਖਿਲਾਫ਼ ਵੀ ਸਖ਼ਤ ਕਦਮ ਚੱਕਣ ਦਾ ਫੈਸਲਾ ਲਿਆ ਹੈ। ਬਲਕ ਮੈਸੇਜ ‘ਤੇ ਲਗਾਮ ਲਗਾਉਂਦਿਆਂ ਜੋ 15 ਸੈਕੇਂਡ ਦੇ ਅੰਦਰ 100 ਜਾਂ ਉਸਤੋਂ

WhatsApp ਵਾਇਸ ਕਾਲਿੰਗ ‘ਚ ਆਇਆ ਨਵਾਂ ਫ਼ੀਚਰ

whatsapp voice call new features: ਇੰਸਟੈਂਟ ਮੈਸੇਜਿੰਗ ਐਪ WhatsApp ਸਮੇਂ-ਸਮੇਂ ‘ਤੇ ਲੋਕਾਂ ਲਈ ਖਾਸ ਤੌਰ ‘ਤੇ ਨਵੇਂ ਨਵੇਂ ਫੀਚਰਸ ਲੈਕੇ ਆਉਂਦਾ ਰਹਿੰਦਾ ਹੈ , ਅਜਿਹੇ ‘ਚ ਇਕ ਵਾਰ ਫੇਰ ਲੋਕਾਂ ਦੀ ਡਿਮਾਂਡ ‘ਤੇ ਇੱਕ ਨਵਾਂ ਫ਼ੀਚਰ ਲੈਕੇ ਆਇਆ ਹੈ ਜਿਸ ਦੇ ਅਧੀਨ ਹੁਣ ਨਵਾਂ ਅਪਡੇਟ ਕਰਦਿਆਂ ਹੀ ਤੁਹਾਨੂੰ ਫਿੰਗਰਪ੍ਰਿੰਟ ਲੌਕ, ਗਰੁੱਪ ਵੀਡੀਓ ਕਾਲ, ਗਰੁੱਪ ਐਡਮਿਨ

ਭਾਰਤੀ ਫੌਜ ਨੇ WhatsApp ਯੂਜ਼ਰਜ ਨੂੰ ਕੀਤਾ ਸੁਚੇਤ

Indian Army Issues Alert For Whatsapp Users:  ਵਟ੍ਹਸਐਪ ਦੇ ਇਸਤੇਮਾਲ ਨੂੰ ਲੈ ਕੇ ਭਾਰਤੀ ਫ਼ੋਜ ਨੇ ਅਲਰਟ ਜਾਰੀ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਵਟ੍ਹਸਐਪ ਲਈ ਬਹਿਸ ਚੱਲ ਰਹੀ ਸੀ। ਭਾਰਤੀ ਫੌਜ ਦੁਆਰਾ ਜਾਰੀ ਕੀਤੇ ਅਲਰਟ ਵਿੱਚ ਉਨ੍ਹਾਂ ਨੇ ਇੱਕ ਨੰਬਰ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ

Whatsapp ਯੂਜ਼ਰਸ ਦੀ “PRIVACY” ‘ਤੇ ਫਿਰ ਉੱਠੇ ਸਵਾਲ

ਲੁਧਿਆਣਾ (ਗੈਜਟ ਡੈਸਕ)- ਟੈਕਸਟ ਮੈਸਜ ਦੀ ਥਾਂ ਲੈਣ ਵਾਲਾ WHATSAPP ਇਕ ਵਾਰ ਫੇਰ ਯੂਜ਼ਰਸ ਦੀ ‘ PRIVACY ‘ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਹੈ। ਹਾਲ ਹੀ ‘ਚ Pegasus ਸਪਾਈਵੇਅਰ ਅਟੈਕ ਦੇ ਨਾਲ 20 ਦੇਸ਼ਾਂ ਦੇ 1400 ਯੂਜ਼ਰਜ਼ ਦੇ ਪ੍ਰਭਾਵਿਤ ਹੋਣ ਦੀਆਂ ਖਬਰਾਂ ਤੋਂ ਬਾਅਦ Whatsapp ਦੀ ਥਾਂ ਲੋਕ ਹੁਣ ਕੋਈ ਹੋਰ ਬਦਲ ਲਭਣ

Whatsapp ਜਲਦ ਕਰੇਗਾ snapchat ਦੀ ਨਕਲ

whatsapp similar as snapchat ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ‘ਚ ਬਹੁਤ ਪ੍ਰਸਿੱਧ ਹੈ। ਇਸੇ ਦੇ ਚਲਦੇ WhatsApp  ਸਮੇਂ ਸਮੇਂ ਬਦਲਾਅ ਕਰਦਾ ਰਹਿੰਦਾ ਹੈ । ਜਲਦ ਹੀ ਇੱਕ ਨਵਾਂ ਫੀਚਰ ਆਉਣ ਵਾਲਾ ਹੈ ਜੋ ਕੁੱਝ snapchat ਵਰਗਾ ਹੀ ਹੋਵੇਗਾ। ਕੰਪਨੀ ਵੱਲੋਂ ਜਲਦ ਹੀ Disappearing Messages ਨਾਂ ਦਾ ਫ਼ੀਚਰ ਰੋਲਆਊਟ

VIDEO CALL ਖਰਾਬ ਕਰ ਸਕਦੀ ਹੈ ਤੁਹਾਡਾ ਫੋਨ !

WhatsApp video calls: ਨਵੇਂ ਜਮਾਨੇ ਦੇ ਨਵੇਂ ਆਧੁਨਿਕ ਗੈਜੇਟਸ ‘ਚੋਂ ਇੱਕ ਹੈ ਪੋਪ-ਅਪ ਸੈਲਫੀ ਕੈਮਰਾ ਵਾਲਾ ਫੋਨ ਪਰ ਇਹਨਾਂ ਫੋਨਾਂ ਦੀ ਇੱਕ ਵੱਡੀ ਖਾਮੀ ਸਾਹਮਣੇ ਆਈ ਹੈ, ਇਹ ਖਾਮੀ ਕਾਰਨ ਇੱਕ ਵੀਡੀਓ ਕਾਲ ਆਉਣ ‘ਤੇ ਤੁਹਾਡੇ ਫੋਨ ਦਾ ਪੋਪ ਸੈਲਫੀ ਕੈਮਰਾ ਖਰਾਬ ਹੋ ਸਕਦਾ ਹੈ। ਦੱਸ ਦੇਈਏ ਕਿ Realme X, Xiaomi Redmi K20, Redmi K20

ਹੁਣ ਬਦਲੇਗਾ WhatsApp ਅਤੇ Instagram ਦਾ ਨਾਮ

facebook changing whatsapp instagram name: ਸੋਸ਼ਲ ਨੈੱਟਵਰਕਿੰਗ ਸਾਇਟ ਫੇਸਬੁੱਕ ਵਲੋਂ ਕਈ ਸਾਲ ਪਹਿਲਾਂ ਖਰੀਦੀਆਂ ਗਈਆਂ WhatsApp ਅਤੇ Instagram ‘ਚ ਹੁਣ ਇੱਕ ਵੱਡਾ ਬਦਲਾਅ ਆ ਸਕਦਾ ਹੈ । ਸੂਤਰਾਂ ਦੀ ਮੰਨੀਏ ਤਾਂ ਫੇਸਬੁੱਕ ਦੀ ਬ੍ਰਾਂਡਿੰਗ ਹਜੇ ਤੱਕ WhatsApp ਅਤੇ ਇੰਸਟਾਗ੍ਰਾਮ ਤੋਂ ਗਾਇਬ ਸੀ , ਜਿਸਦੇ ਚਲਦੇ ਹੁਣ ਇਹਨਾਂ ਐਪਸ ਦਾ ਨਾਮ ਬਦਲਣ ਦਾ ਫੈਸਲਾ ਲਿਆ ਗਿਆ

ਹੁਣ ਮੋਬਾਇਲ ਇੰਟਰਨੈੱਟ ਤੋਂ ਬਿਨ੍ਹਾਂ ਚੱਲੇਗਾ WhatsApp

Gaget Whatsapp Launch Desktop Version : ਨਵੀਂ ਦਿੱਲੀ : ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਇਸੇ ਦੇ ਚੱਲਦਿਆਂ WhatsApp ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਸੂਤਰਾਂ ਦੀ ਮੰਨੀਏ ਤਾਂ ਹੁਣ ਇੱਕ ਵੱਡੇ ਬਦਲਾਅ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਵਿੱਚ

9 ਘੰਟਿਆਂ ਤੱਕ Facebook ,WhatsApp ਤੇ Instagram ਰਹੇ ਡਾਊਨ

Facebook WhatsApp  Down : ਨਵੀਂ ਦਿੱਲੀ : ਬੀਤੇ ਦਿਨੀਂ ਸ਼ਾਮ ਤੋਂ ਬਾਅਦ ਸੋਸ਼ਲ ਮੀਡੀਆ ਦੇ ਸਭ ਤੋਂ ਪਿਆਰੇ ਪਲੇਟਫਾਰਮ Facebook, WhatsApp ਤੇ Instagram ‘ਤੇ ਅਚਾਨਕ ਆਈ ਤਕਨੀਕੀ ਖਰਾਬੀ ਨਾਲ ਸੋਸ਼ਲ ਮੀਡੀਆ ਘੰਟਿਆਂ ਤੱਕ ਠੱਪ ਰਿਹੈ। ਦੱਸ ਦੇਈਏ ਕਿ ਬੀਤੀ ਰਾਤ 8.30 ਵਜੇ ਇਨ੍ਹਾਂ  ਸੋਸ਼ਲ  ਮੀਡੀਆ ਪਲੇਟਫਾਰਮਾਂ ‘ਤੇ ਲੋਕਾਂ ਦੀਆਂ ਵੀਡੀਓ ਅਤੇ ਤਸਵੀਰਾਂ ਭੇਜਣ ‘ਚ ਪ੍ਰੇਸ਼ਾਨੀ ਆ

WhatsApp ‘ਤੇ ਇੱਕ ਗ਼ਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਅਦਾਲਤ

Whatsapp Court: ਨਵੀਂ ਦਿੱਲੀ: Whatsapp ਲੋਕਾਂ ਦੀ ਪਸੰਦੀਦਾ ਐਪ ਹੈ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਵਲੋਂ ਗ਼ਲਤ ਵਰਤੋਂ ਕਰਨ ਵਾਲੇ ਵੀ ਬਹੁਤ ਲੋਕ ਹਨ , ਇਸੇ ਦੇ ਮੱਦੇਨਜ਼ਰ ਫੇਸਬੁੱਕ ਅਧਿਕਾਰਤ ਵਾਲੀ WhatsApp ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ । ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ

WhatsApp ਵੱਲੋਂ ਕ੍ਰਿਕੇਟ ਪ੍ਰੇਮੀਆਂ ਲਈ ਖਾਸ ਤੋਹਫ਼ਾ

whatsapp gives gift to cricket fans: ਕ੍ਰਿਕੇਟ ਦਾ ਬੋਲਬਾਲਾ ਦੁਨੀਆਂ ਦੇ ਹਰ ਹਿੱਸੇ ‘ਚ ਹੈ , ਅਜਿਹੇ ‘ਚ ਲੋਕਾਂ ਦੇ ਪਸੰਦੀਦਾ WhatsApp ਵੀ ਹੁਣ ਕ੍ਰਿਕੇਟ ਪ੍ਰੇਮੀਆਂ ਲਈ ਕੁੱਝ ਖਾਸ ਲੈਕੇ ਆਇਆ ਹੈ । ਹੁਣ ਇੱਕ ਸਪੈਸ਼ਲ ਕ੍ਰਿਕਟ ਫੀਚਰ ਨੂੰ ਲੌਂਚ ਕੀਤਾ ਗਿਆ ਹੈ ਜੋ ਫਿਲਹਾਲ android ਪਲੇਟਫਾਰਮ ‘ਤੇ ਉਪਲਬਧ ਹੈ ਅਤੇ ਕੁੱਝ ਹੀ ਦਿਨਾਂ ‘ਚ

ਦਸੰਬਰ ਤੱਕ ਬੰਦ ਹੋ ਸਕਦਾ ਹੈ WhatsApp !

WhatsApp to end support: Whatsapp ਵੱਲੋਂ ਸਮੇਂ-ਸਮੇਂ ‘ਤੇ ਨਵੀਆਂ ਅਪਡੇਟ ਲੈਕੇ ਆਉਂਦਾ ਰਹਿੰਦਾ ਹੈ , ਇੱਕ ਵਾਰ ਫੇਰ ਅਪਡੇਟ ਨਾਲ ਆ ਰਿਹਾ ਹੈ ਜੋ ਪੁਰਾਣੇ ਅਪਰੇਟਿੰਗ ਸਿਸਟਮ ਨੂੰ ਸੁਪੋਰਟ ਕਰਨਾ ਵੀ ਬੰਦ ਕਰ ਦਵੇਗਾ । ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਇਹ ਐਪ ਇਸ ਸਾਲ ਦੇ ਆਖ਼ਿਰ ਯਾਨੀ 31 ਦਸੰਬਰ 2019 ਤੱਕ ਵਿੰਡੋਜ਼ ਫੋਨਾਂ ਨੂੰ ਸੁਪੋਰਟ

Paytm ਨੂੰ ਲੱਗ ਸਕਦਾ ਹੈ ਵੱਡਾ ਝਟਕਾ , WhatsApp ਜਲਦੀ ਹੀ ਦੇਣ ਜਾ ਰਿਹਾ ਇਹ ਨਵੀਂ ਸੁਵਿਧਾ…

WhatsApp Pay gobble: ਫੇਸਬੁਕ ਦੇ CEO ਮਾਰਕ ਜੁਕਰਬਰਗ ਨੇ ਹਾਲ ਹੀ ‘ਚ ਐਲਾਨ ਕੀਤਾ ਕਿ ਭਾਰਤ ਵਿੱਚ ਛੇਤੀ ਡਿਜਿਟਲ ਪੇਮੇਂਟ ਲਈ ‘WhatsApp Pay’ ਲਾਂਚ ਕੀਤਾ ਜਾਵੇਗਾ। ਕੰਪਨੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸਤੇ ਸਭ ਤੋਂ ਤੇਜ਼ੀ ਨਾਲ ਕੰਮ ਕੀਤਾ ਜਾ ਸਕੇਗਾ ਅਤੇ ਪੇਮੈਂਟ ਨੂੰ ਆਸਾਨ ਬਣਾਵੇਗਾ । ਫਿਲਹਾਲ ਭਾਰਤ ‘ਚ ਇਸਦੀ ਟੇਸਟਿੰਗ ਜਾਰੀ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ