Tag: , , , , , ,

ਅਫਵਾਹਾਂ ‘ਤੇ ਲੱਗੇਗੀ ਲਗਾਮ ! ਹੁਣ WhatsApp ਵੈਰੀਫਾਈ ਕਰੇਗਾ ਤੁਹਾਡਾ ਹਰ ਮੈਸੇਜ

whatsapp verify rumors: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਸੋਸ਼ਲ ਮੀਡਿਆ ‘ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਅਤੇ ਦਾਅਵੇਆਂ ਦਾ ਸਿਲਸਿਲਾ ਚੱਲ ਰਿਹਾ ਹੈ। ਅਫਵਾਹਾਂ ਨੂੰ ਰੋਕਣ ਲਈ WhatsApp ਨੇ ਇੱਕ ਪਹਿਲ ਕੀਤੀ ਹੈ । WhatsApp ਵੱਲੋਂ ਇੱਕ ਅਜਿਹਾ ਫੀਚਰ ਜਾਰੀ ਕੀਤਾ ਜਾਵੇਗਾ ਜਿਸ ਨਾਲ ਅਫਵਾਹਾਂ ‘ਤੇ ਰੋਕ ਲਗਾਈ

WhatsApp Pay ਨਾਲ ਹੁਣ ਹੋਰ ਵੀ ਆਸਾਨ ਹੋਵੇਗੀ ਪੇਮੈਂਟ, ਜਾਣੋ ਕੀ ਹੋਵੇਗਾ ਖਾਸ..

whatsapp payment method: ਬੀਤੇ ਕਈ ਦਿਨਾਂ ਤੋਂ Facebook ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਜ਼ਰੀਏ ਮਨੀ ਟਰਾਂਸਫਰ ਦੇ ਵਿਕਲਪ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਜਲਦ ਹੀ ਇਸ ਖਾਸ ਫ਼ੀਚਰ ਨੂੰ ਰੋਲ ਆਊਟ ਕਰਨ ਦੀ ਤਿਆਰੀ ਕਰ ਲਈ ਗਈ ਹੈ। ਸੂਤਰਾਂ ਦੀ ਮੰਨੀਏ ਤਾਂ 2020 ਦੇ ਅੱਧ ਤੱਕ ਭਾਰਤ, ਬ੍ਰਾਜ਼ੀਲ ਤੇ ਫਿਲਪੀਨ ‘ਚ ਇਹ

ਜੇਕਰ ਤੁਸੀਂ ਵੀ ਭੇਜਦੇ ਹੋ WhatsApp ‘ਤੇ ਲਗਾਤਾਰ ਮੈਸੇਜ ਤਾਂ ਹੁਣ ਹੋ ਜਾਓ ਸਾਵਧਾਨ !

Whatsapp Alerts ਭਾਰਤ ‘ਚ ਕਰੋੜਾਂ ਯੂਜ਼ਰਸ ਵਾਲੇ whatsapp ਨੇ ਹੁਣ ਫੇਕ ਮੈਸੇਜ ਭੇਜਣ ਅਤੇ ਅਫਵਾਹਾਂ ਫਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ , ਇਹ ਹੀ ਨਹੀਂ ਪ੍ਰਮੋਸ਼ਨਲ ਮੈਸੇਜ ਭੇਜਣ ਵਾਲੇ ਲੋਕਾਂ ਖਿਲਾਫ਼ ਵੀ ਸਖ਼ਤ ਕਦਮ ਚੱਕਣ ਦਾ ਫੈਸਲਾ ਲਿਆ ਹੈ। ਬਲਕ ਮੈਸੇਜ ‘ਤੇ ਲਗਾਮ ਲਗਾਉਂਦਿਆਂ ਜੋ 15 ਸੈਕੇਂਡ ਦੇ ਅੰਦਰ 100 ਜਾਂ ਉਸਤੋਂ

WhatsApp ਵਾਇਸ ਕਾਲਿੰਗ ‘ਚ ਆਇਆ ਨਵਾਂ ਫ਼ੀਚਰ

whatsapp voice call new features: ਇੰਸਟੈਂਟ ਮੈਸੇਜਿੰਗ ਐਪ WhatsApp ਸਮੇਂ-ਸਮੇਂ ‘ਤੇ ਲੋਕਾਂ ਲਈ ਖਾਸ ਤੌਰ ‘ਤੇ ਨਵੇਂ ਨਵੇਂ ਫੀਚਰਸ ਲੈਕੇ ਆਉਂਦਾ ਰਹਿੰਦਾ ਹੈ , ਅਜਿਹੇ ‘ਚ ਇਕ ਵਾਰ ਫੇਰ ਲੋਕਾਂ ਦੀ ਡਿਮਾਂਡ ‘ਤੇ ਇੱਕ ਨਵਾਂ ਫ਼ੀਚਰ ਲੈਕੇ ਆਇਆ ਹੈ ਜਿਸ ਦੇ ਅਧੀਨ ਹੁਣ ਨਵਾਂ ਅਪਡੇਟ ਕਰਦਿਆਂ ਹੀ ਤੁਹਾਨੂੰ ਫਿੰਗਰਪ੍ਰਿੰਟ ਲੌਕ, ਗਰੁੱਪ ਵੀਡੀਓ ਕਾਲ, ਗਰੁੱਪ ਐਡਮਿਨ

Whatsapp ਯੂਜ਼ਰਸ ਦੀ “PRIVACY” ‘ਤੇ ਫਿਰ ਉੱਠੇ ਸਵਾਲ

ਲੁਧਿਆਣਾ (ਗੈਜਟ ਡੈਸਕ)- ਟੈਕਸਟ ਮੈਸਜ ਦੀ ਥਾਂ ਲੈਣ ਵਾਲਾ WHATSAPP ਇਕ ਵਾਰ ਫੇਰ ਯੂਜ਼ਰਸ ਦੀ ‘ PRIVACY ‘ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਹੈ। ਹਾਲ ਹੀ ‘ਚ Pegasus ਸਪਾਈਵੇਅਰ ਅਟੈਕ ਦੇ ਨਾਲ 20 ਦੇਸ਼ਾਂ ਦੇ 1400 ਯੂਜ਼ਰਜ਼ ਦੇ ਪ੍ਰਭਾਵਿਤ ਹੋਣ ਦੀਆਂ ਖਬਰਾਂ ਤੋਂ ਬਾਅਦ Whatsapp ਦੀ ਥਾਂ ਲੋਕ ਹੁਣ ਕੋਈ ਹੋਰ ਬਦਲ ਲਭਣ

Whatsapp ਜਲਦ ਕਰੇਗਾ snapchat ਦੀ ਨਕਲ

whatsapp similar as snapchat ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ‘ਚ ਬਹੁਤ ਪ੍ਰਸਿੱਧ ਹੈ। ਇਸੇ ਦੇ ਚਲਦੇ WhatsApp  ਸਮੇਂ ਸਮੇਂ ਬਦਲਾਅ ਕਰਦਾ ਰਹਿੰਦਾ ਹੈ । ਜਲਦ ਹੀ ਇੱਕ ਨਵਾਂ ਫੀਚਰ ਆਉਣ ਵਾਲਾ ਹੈ ਜੋ ਕੁੱਝ snapchat ਵਰਗਾ ਹੀ ਹੋਵੇਗਾ। ਕੰਪਨੀ ਵੱਲੋਂ ਜਲਦ ਹੀ Disappearing Messages ਨਾਂ ਦਾ ਫ਼ੀਚਰ ਰੋਲਆਊਟ

VIDEO CALL ਖਰਾਬ ਕਰ ਸਕਦੀ ਹੈ ਤੁਹਾਡਾ ਫੋਨ !

WhatsApp video calls: ਨਵੇਂ ਜਮਾਨੇ ਦੇ ਨਵੇਂ ਆਧੁਨਿਕ ਗੈਜੇਟਸ ‘ਚੋਂ ਇੱਕ ਹੈ ਪੋਪ-ਅਪ ਸੈਲਫੀ ਕੈਮਰਾ ਵਾਲਾ ਫੋਨ ਪਰ ਇਹਨਾਂ ਫੋਨਾਂ ਦੀ ਇੱਕ ਵੱਡੀ ਖਾਮੀ ਸਾਹਮਣੇ ਆਈ ਹੈ, ਇਹ ਖਾਮੀ ਕਾਰਨ ਇੱਕ ਵੀਡੀਓ ਕਾਲ ਆਉਣ ‘ਤੇ ਤੁਹਾਡੇ ਫੋਨ ਦਾ ਪੋਪ ਸੈਲਫੀ ਕੈਮਰਾ ਖਰਾਬ ਹੋ ਸਕਦਾ ਹੈ। ਦੱਸ ਦੇਈਏ ਕਿ Realme X, Xiaomi Redmi K20, Redmi K20

ਹੁਣ ਬਦਲੇਗਾ WhatsApp ਅਤੇ Instagram ਦਾ ਨਾਮ

facebook changing whatsapp instagram name: ਸੋਸ਼ਲ ਨੈੱਟਵਰਕਿੰਗ ਸਾਇਟ ਫੇਸਬੁੱਕ ਵਲੋਂ ਕਈ ਸਾਲ ਪਹਿਲਾਂ ਖਰੀਦੀਆਂ ਗਈਆਂ WhatsApp ਅਤੇ Instagram ‘ਚ ਹੁਣ ਇੱਕ ਵੱਡਾ ਬਦਲਾਅ ਆ ਸਕਦਾ ਹੈ । ਸੂਤਰਾਂ ਦੀ ਮੰਨੀਏ ਤਾਂ ਫੇਸਬੁੱਕ ਦੀ ਬ੍ਰਾਂਡਿੰਗ ਹਜੇ ਤੱਕ WhatsApp ਅਤੇ ਇੰਸਟਾਗ੍ਰਾਮ ਤੋਂ ਗਾਇਬ ਸੀ , ਜਿਸਦੇ ਚਲਦੇ ਹੁਣ ਇਹਨਾਂ ਐਪਸ ਦਾ ਨਾਮ ਬਦਲਣ ਦਾ ਫੈਸਲਾ ਲਿਆ ਗਿਆ

WhatsApp ‘ਤੇ ਇੱਕ ਗ਼ਲਤੀ ਤੁਹਾਨੂੰ ਪਹੁੰਚਾ ਸਕਦੀ ਹੈ ਅਦਾਲਤ

Whatsapp Court: ਨਵੀਂ ਦਿੱਲੀ: Whatsapp ਲੋਕਾਂ ਦੀ ਪਸੰਦੀਦਾ ਐਪ ਹੈ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਵਲੋਂ ਗ਼ਲਤ ਵਰਤੋਂ ਕਰਨ ਵਾਲੇ ਵੀ ਬਹੁਤ ਲੋਕ ਹਨ , ਇਸੇ ਦੇ ਮੱਦੇਨਜ਼ਰ ਫੇਸਬੁੱਕ ਅਧਿਕਾਰਤ ਵਾਲੀ WhatsApp ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ । ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ

WhatsApp ਵੱਲੋਂ ਕ੍ਰਿਕੇਟ ਪ੍ਰੇਮੀਆਂ ਲਈ ਖਾਸ ਤੋਹਫ਼ਾ

whatsapp gives gift to cricket fans: ਕ੍ਰਿਕੇਟ ਦਾ ਬੋਲਬਾਲਾ ਦੁਨੀਆਂ ਦੇ ਹਰ ਹਿੱਸੇ ‘ਚ ਹੈ , ਅਜਿਹੇ ‘ਚ ਲੋਕਾਂ ਦੇ ਪਸੰਦੀਦਾ WhatsApp ਵੀ ਹੁਣ ਕ੍ਰਿਕੇਟ ਪ੍ਰੇਮੀਆਂ ਲਈ ਕੁੱਝ ਖਾਸ ਲੈਕੇ ਆਇਆ ਹੈ । ਹੁਣ ਇੱਕ ਸਪੈਸ਼ਲ ਕ੍ਰਿਕਟ ਫੀਚਰ ਨੂੰ ਲੌਂਚ ਕੀਤਾ ਗਿਆ ਹੈ ਜੋ ਫਿਲਹਾਲ android ਪਲੇਟਫਾਰਮ ‘ਤੇ ਉਪਲਬਧ ਹੈ ਅਤੇ ਕੁੱਝ ਹੀ ਦਿਨਾਂ ‘ਚ

Paytm ਨੂੰ ਲੱਗ ਸਕਦਾ ਹੈ ਵੱਡਾ ਝਟਕਾ , WhatsApp ਜਲਦੀ ਹੀ ਦੇਣ ਜਾ ਰਿਹਾ ਇਹ ਨਵੀਂ ਸੁਵਿਧਾ…

WhatsApp Pay gobble: ਫੇਸਬੁਕ ਦੇ CEO ਮਾਰਕ ਜੁਕਰਬਰਗ ਨੇ ਹਾਲ ਹੀ ‘ਚ ਐਲਾਨ ਕੀਤਾ ਕਿ ਭਾਰਤ ਵਿੱਚ ਛੇਤੀ ਡਿਜਿਟਲ ਪੇਮੇਂਟ ਲਈ ‘WhatsApp Pay’ ਲਾਂਚ ਕੀਤਾ ਜਾਵੇਗਾ। ਕੰਪਨੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਇਸਤੇ ਸਭ ਤੋਂ ਤੇਜ਼ੀ ਨਾਲ ਕੰਮ ਕੀਤਾ ਜਾ ਸਕੇਗਾ ਅਤੇ ਪੇਮੈਂਟ ਨੂੰ ਆਸਾਨ ਬਣਾਵੇਗਾ । ਫਿਲਹਾਲ ਭਾਰਤ ‘ਚ ਇਸਦੀ ਟੇਸਟਿੰਗ ਜਾਰੀ ਹੈ

ਸਰਕਾਰੀ ਅਦਾਰਿਆਂ ‘ਚ WhatsApp ਨਾ ਚਲਾਉਣ ਦੇ ਆਦੇਸ਼ ਰੱਦ

Whatsapp For In Govt Offices: ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਵਿਭਾਗਾਂ ਨੂੰ ਕੋਈ ਵੀ ਕੰਮ Whatsapp ‘ਤੇ ਨਾ ਕਰਨ ਦੇ 12 ਅਪਰੈਲ ਨੂੰ ਆਦੇਸ਼ ਦਿੱਤੇ ਗਏ ਸਨ ਪਰ ਹੁਣ ਨਵੀਂ ਚਿੱਠੀ ਮੁਤਾਬਕ ਇਸ ਆਦੇਸ਼ ਨੂੰ ਰੱਦ ਕੀਤਾ ਗਿਆ ਹੈ  । ਦੱਸ ਦੇਈਏ ਕਿ ਸੂਬਾ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਨਿੱਜੀ ਈ-ਮੇਲ ਜਾ Whatsapp ‘ਤੇ

Whatsapp ਜਾਂ ਨਿੱਜੀ Email ਰਾਹੀਂ ਨਹੀਂ ਹੋਵੇਗਾ ਕੋਈ ਵੀ ਸਰਕਾਰੀ ਕੰਮ

No Official Work Through Whatsapp: ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਵਿਭਾਗਾਂ ਨੂੰ ਕੋਈ ਵੀ ਕੰਮ Whatsapp ‘ਤੇ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਸੂਬਾ ਸਰਕਾਰ ਨੇ ਕਿਹਾ ਹੈ ਕਿ ਨਿੱਜੀ ਈ-ਮੇਲ ਜਾ Whatsapp ‘ਤੇ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ ਹੈ। ਰਿਕਾਰਡ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸਿਰਫ ਸਰਕਾਰੀ

WhatsApp ਲੈ ਕੇ ਆਇਆ ਫ਼ੀਚਰ, Groups ‘ਚ ਨਹੀਂ ਕਰ ਸਕੋਗੇ ਐਡ

Whatsapp New Features: ਨਵੀਂ ਦਿੱਲੀ : WhatsApp ਇੱਕ ਨਵਾਂ ਫੀਚਰ ਲਿਆਇਆ ਹੈ। ਇਸ ਫੀਚਰ ਦਾ ਫਾਇਦਾ ਇਹ ਹੈ ਕਿ ਤੁਹਾਡੀ ਮਰਜੀ ਦੇ ਬਿਨ੍ਹਾ ਕੋਈ ਤੁਹਾਨੂੰ ਕਿਸੇ ਵੀ ਵਾਟਸਐਪ ਗਰੁੱਪ ‘ਚ ਜੋੜ ਨਹੀਂ ਸਕੇਗਾ । WhatsApp ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਇੱਕ ਨਵੀਂ ਪ੍ਰਿਵੇਸੀ ਸੇਟਿੰਗ ਲਿਆ ਰਿਹਾ ਹੈ ,  ਜਿਸਦੀ ਮਦਦ ਨਾਲ ਤੁਸੀ

ਹੁਣ Whatsapp ‘ਤੇ ਬੇਵਜ੍ਹਾ ਚੈਟਸ ਤੋਂ ਮਿਲੇਗਾ ਛੁਟਕਾਰਾ…

Whatsapp unnecessarily chats: WhatsApp ਲੋਕਾਂ ਦਾ ਪਸੰਦੀਦਾ ਐਪ ਬਣ ਗਈ ਹੋ। ਪੁਰਾਣੇ ਸਮੇਂ ਦੇ ਟੈਕਸਟ ਮੈਸਜ ਦੀ ਥਾਂ ਇਸ ਐਪ ਨੇ ਲੈ ਲਈ ਹੈ। WhatsApp ਸਮੇਂ ਸਮੇਂ ‘ਤੇ ਆਪਣੀਆਂ ਨਵੀਆਂ ਅਪਡੇਟ ਅਤੇ ਫੀਚਰਾਂ ਨਾਲ ਆਉਂਦਾ ਰਹਿੰਦਾ ਹੈ ਇੱਕ ਵਾਰ ਫਿਰ WhatsApp ਵਲੋਂ ਨਵੇਂ ਫੀਚਰ ਦਾ ਐਲਾਨ ਕੀਤਾ ਹੈ ਜਿਸ ਦੀ ਮਦਦ ਨਾਲ ਫੇਕ ਨਿਊਜ਼ ਨਾਲ

Whatsapp ਨੇ ਲਾਂਚ ਕੀਤਾ ‘group invitation’ ਫ਼ੀਚਰ

Whatsapp Group Invitation: ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਝੂਠੀਆਂ ਖਬਰਾਂ, ਫੋਟੋਆਂ ਆਦਿ ਵਧਦੀਆਂ ਜਾ ਰਹੀਆਂ ਹਨ। ਜਿਸਨੂੰ ਦੇਖਦੇ ਹੋਏ ਹੁਣ ਵਾਟਸਐਪ ਦੇ ਵੱਲੋਂ ਇੱਕ ਹੋਰ ਨਵਾਂ ਫ਼ੀਚਰ ਲਾਂਚ ਕੀਤਾ ਗਿਆ ਹੈ। ਇਸ ਫ਼ੀਚਰ ਦੇ ਤਹਿਤ ਹੁਣ ਕੋਈ ਵੀ ਗਰੁੱਪ ਐਡਮਿਨ ਤੁਹਾਨੂੰ ਤੁਹਾਡੀ ਮਰਜ਼ੀ ਦੇ ਬਿਨਾ ਕਿਸੇ ਵੀ ਗਰੁੱਪ ਵਿੱਚ ਐੱਡ ਨਹੀਂ

WhatsApp ਨੇ ਬਦਲਿਆ ਡਿਜ਼ਾਈਨ, ਹੁਣ ਅਜਿਹੀ ਦਿਖੇਗੀ ਤੁਹਾਡੀ APP

whatsapp design pattern: WhatsApp ਐਪ ‘ਚ ਲਗਾਤਾਰ ਨਵੇਂ ਅਪਡੇਟ ਹੁੰਦੇ ਰਹਿੰਦੇ ਹਨ। ਹੁਣ WhatsApp ਦਾ ਡਿਜ਼ਾਈਨ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। WhatsApp ‘ਚ ਹੁਣ ਸੈਟਿੰਗ ਆਪਸ਼ਨ ਦੇ ਲੁਕ ਤੇ ਲੇਆਉਟ ‘ਚ ਕਈ ਸਾਰੇ ਬਦਲਾਅ ਹੋਏ ਹਨ। ਪਹਿਲਾਂ ਜਿਥੇ ਯੂਜ਼ਰਸ ਨੂੰ ਸੈਟਿੰਗ ‘ਚ  Account, Chats, Notification, Payments, Data & Storage, Invite a friend ਤੇ ਇਸਦੇ

WhatsApp Business iOS ਹੋਇਆ ਲੌਂਚ, ਇਹ ਹੋਵੇਗਾ ਖਾਸ ..

WhatsApp Business iOS: WhatsApp ਲੋਕਾਂ ਸਬ ਤੋਂ ਪਸੰਦੀਦਾ ਐਪ ਬਣ ਗਈ ਗਈ ਹੈ। ਪੁਰਾਣੇ ਸਮੇਂ ਦੇ ਟੈਕਸਟ ਮੈਸਜ ਦੀ ਥਾਂ ਇਸ ਐਪ ਨੇ ਲੈ ਲਈ ਹੈ। ਹੁਣ ਵਪਾਰ ‘ਚ ਲੋਕਾਂ ਦੀ ਸੁਵਿਧਾ ਲਈ WhatsApp Business Iphone users ਲਈ ਲੈਕੇ ਆ ਗਿਆ ਹੈ। ਪਿਛਲੇ ਮਹੀਨੇ beta ਟੈਸਟਿੰਗ ਤੋਂ ਬਾਅਦ ਹੁਣ ਇਹ ਲੋਕਾਂ ਲਈ app ਸਟੋਰ ‘ਤੇ

Whatsapp ਵੱਲੋਂ ਹਰ ਮਹੀਨੇ ਕੀਤੇ ਜਾ ਰਹੇ ਹਨ 20 ਲੱਖ ਅਕਾਊਂਟ ਡਿਲੀਟ, ਜਾਣੋ ਕਿਉਂ ?

WhatsApp Bans 2 Million Fake Accounts: ਨਵੀਂ ਦਿੱਲੀ: ਵ੍ਹਟਸਐਪ ਸੋਸ਼ਲ ਮੀਡਿਆ ਦਾ ਇੱਕ ਅਜਿਹਾ ਪਲੇਟਫਾਰਮ ਹੈ , ਜਿਸਨੂੰ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ। ਵ੍ਹਟਸਐਪ ਦੀ ਮਦਦ ਦੇ ਨਾਲ ਕੋਈ ਵੀ ਵਿਅਕਤੀ ਕਿੱਤੇ ਦੂਰ ਦੇਸ਼ ਵਿੱਚ ਆਸਾਨੀ ਨਾਲ ਗੱਲ ਕਰ ਸਕਦਾ ਹੈ, ਪਰ ਬੀਤੇ ਕੁਝ ਮਹੀਨਿਆਂ ਤੋਂ ਝੂਠੀਆਂ ਖਬਰਾਂ ਸੁਣਨ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ