Tag: , , ,

ਖਾਲਸਾਈ ਰੰਗ ‘ਚ ਰੰਗ ਕੇ ਬੱਚਿਆਂ ਨੇ ਕੀਤਾ ਟਰੂਡੋ ਦਾ ਸਵਾਗਤ

Bikram-Singh-Majithia

ਕਾਂਗਰਸ ਸਰਕਾਰ ਕਿਸਾਨ ਕਰਜਾ ਮਾਫੀ ਦਾ ਵਾਅਦਾ ਜਲਦੀ ਅਮਲ ‘ਚ ਲਿਆਵੇ – ਮਜੀਠੀਆ

ਖਾਲਸਾ ਸਾਜਨਾ ਦਿਵਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਖਾਲਸਾ ਸਾਜਨਾ ਦਿਵਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨਾਭਾ : ਖਾਲਸਾ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਿੱਬੀ ਸਾਹਿਬ ਨਾਭਾ ਵਿਖੇ ਨਗਰ ਕੀਰਤਨ ਦਾ ਕੱਢਿਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਥਾਂ ਥਾਂ ਉੱਤੇ ਸੁਆਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ। ਇਸ ਮੋਕੇ

Yash Tonk and Gauri Tonk

GOOD NEWS: ਯਸ਼ ਤੇ ਗੌਰੀ ਦੇ ਘਰ ਆਈ ਇੱਕ ‘Nanhi Pari’

ਯਸ਼ ਟੋਂਕ ਤੇ ਗੌਰੀ ਟੋਂਕ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਟੀ.ਵੀ ਦੇ ਇਹਨਾਂ ਚਿਹਰਿਆਂ ਦੇ ਘਰ ਦੂਜੀ ਵਾਰ ਕਿਲਕਾਰਿਆਂ ਗੂੰਜੀਆਂ ਨੇ । ਗੌਰੀ ਨੇ ਇੱਕ ਖੂਬਸੂਰਤ ਬੱਚੀ ਨੂੰ ਜਨਮ ਦਿੱਤਾ ਹੈ। ਯਸ਼ ਤੇ ਗੌਰੀ ਦੀ ਪਹਿਲੀ ਬੇਟੀ ਦਾ ਨਾਂਅ ਮਾਇਰਾ ਹੈ ਤੇ ਮਾਇਰਾ ਦੀ ਉਮਰ 13 ਸਾਲ ਦੀ ਹੈ। ਯਸ਼ ਦੂਜੀ ਵਾਰ ਪਿਤਾ

c.m badal

ਬਾਦਲ ਵੱਲੋਂ ਸਾਰੀ ਕਾਂਗਰਸ ਦਾ ਲੰਬੀ ਤੋਂ ਚੋਣ ਲੜਨ ਲਈ ‘ਸਵਾਗਤ’

ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਹਲਕੇ ਤੋਂ ਚੋਣ ਲੜਬਾਉਣ ਸਬੰਧੀ ਬੋਲਦੇ ਹੋਏ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਸਾਰੀ ਕਾਂਗਰਸ ਲੰਬੀ ਤੋਂ ਚੋਣ ਲੜ੍ਹ ਲਏ ਮੇਰੇ ਵਲੋਂ ਸਭ ਦਾ ਸਵਾਗਤ ਹੈ। ਸਥਾਨਕ ਦਾਣਾ ਮੰਡੀ ਵਿਖੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਕ ਵਿਚ ਅਕਾਲੀ-ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਉਪਰੰਤ

Harjit singh

ਹਰਜੀਤ ਸਿੰਘ ਤੁਲੀ ਦਾ ਪਿੰਡ ਪਹੁੰਚਣ ਤੇ ਸਵਾਗਤ

ਜੂਨੀਅਰ ਹਾੱਕੀ ਟੀਮ ਦੇ ਕਪਤਾਨ ਦਾ ਘਰ ਪਹੁੰਚਣ ‘ਤੇ ਨਿੱਘਾ ਸਵਾਗਤ

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹਰਜੀਤ ਸਿੰਘ ਤੁਲੀ ਜਦੋਂ ਘਰ ਵਾਪਸ ਪਰਤਿਆਂ ਤਾਂ ਕੁਰਾਲੀ ਵਿੱਚ ਲੋਕਾਂ ਨੇ ਜੋਰਦਾਰ ਸਵਾਗਤ ਕੀਤਾ। ਹਰਜੀਤ ਦੇ ਪਰਿਵਾਰ ਵਾਲੇ ਕਾਫੀ ਖੁਸ਼ ਦਿਖਾਈ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡਾ ਪੁੱਤਰ ਵਿਸ਼ਵ ਵਿਜੇਤਾ ਬਣ ਘਰ ਵਾਪਸ ਪਰਤਿਆ ਹੈ। ਹਰਜੀਤ ਅਤੇ ਸਮੁੱਚੀ ਟੀਮ ਨੇ

Hari singh

ਅਕਾਲੀ ਉਮੀਦਵਾਰ ਹਰੀ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ

2017 ਦੀਆ ਵਿਧਾਨਸਭਾ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀਦਲ ਵੱਲੋਂ ਉਮੀਦਵਾਰਾ ਦੀ ਆਪਣੀ 5ਵੀਂ ਸੂਚੀ ਜਾਰੀ ਕਰ ਦਿੱਤੀ ਗਈ। ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪ੍ਰੀਤ ਕੰਬਾਇਨ ਦੇ ਐਮ.ਡੀ ਹਰੀ ਸਿੰਘ ਨੂੰ ਧੂਰੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਨਾਲ ਪੂਰੇ ਨਾਭਾ ਹਲਕੇ ਵਿੱਚ ਖੁਸ਼ੀ ਦੀ ਲਹਿਰ ਹੈ। ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ

ਲਾਡੋਵਾਲ ਪਹੁੰਚਣ ‘ਤੇ ਨਗਰ ਕੀਰਤਨ ਦਾ ਨਿੱਘਾ ਸੁਆਗਤ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ‘ਚ ਪਿੰਡ ਹੁਸੈਨਪੁਰ ਤੋਂ ਇਕ ਵਿਸ਼ਾਲ ਕੀਰਤਨ ਸਜਾਇਆ ਗਿਆ, ਜਿਸ ਦਾ ਲਾਡੋਵਾਲ ਪੁੱਜਣ ‘ਤੇ ਸਿੰਘ ਸਭਾ ਗੁਰਦੁਆਰਾ ਲਾਡੋਵਾਲ ਦੇ ਸੇਵਾਦਾਰਾਂ ਅਤੇ ਸਮੂਹ ਸੰਗਤਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦੇ

ਹਾਕੀ ਵਿਸ਼ਵ ਜੇਤੂ ਖਿਡਾਰੀ ਵਿਕਰਮਜੀਤ ਸਿੰਘ ਦਾ ਦੀਨਾਨਗਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ

ਹਾਕੀ ਜੂਨੀਅਰ ਵਿਸ਼ਵ ਕੱਪ ਦੇ ਖਿਡਾਰੀ ਵਿਕਰਮਜੀਤ ਸਿੰਘ ਦਾ ਦੀਨਾਨਗਰ  ਪਹੁੰਚਣ ‘ਤੇ ਨਿਘਾ ਸਵਾਗਤ ਕੀਤਾਾ ਗਿਆ ਹੈ।ਵਿਕਰਮਜੀਤ ਸਿੰਘ ਦਾ ਹਾਕੀ ਵਿਸ਼ਵ ਕੱਪ ‘ਚ ਸ਼ਾਨਦਾਰ ਹਿੱਸੇਦਾਰੀ ਰਹੀ ਹੈ। ਵਿਕਰਮਜੀਤ ਸਿੰਘ ਨੂੰ ਜਿੱਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਧਾ ਦਿੱਤੀ ਹੈ। ਇਸ ਟੂਰਨਾਮੈਨਟ ‘ਚ ਵਿਕਰਮਜੀਤ ਡਫੈਂਡਰ ਦੇ ਤੌਰ ‘ਤੇ ਖੇਡੇ

ਪਰਮਿੰਦਰ ਸਿੰਘ ਪਿੰਕੀ ਦਾ ਕਾਂਗਰਸ ਸਮਰਥਕਾ ਵੱਲੋਂ ਭਰਵਾਂ ਸਵਾਗਤ

2017 ਦੀਆਂ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਦਿਆਂ ਹੀ ਹਰ ਪਾਰਟੀ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਆਪਣੀਆਂ ਪਾਰਟੀ ਦੇ  ਉਮੀਦਵਾਰਾਂ ਦੀ ਘੋਸ਼ਣਾ ਵੀ ਕੀਤੀ  ਜਾ ਰਹੀ ਹੈ। ਜਿਸਦੇ ਸਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਪਰਮਿੰਦਰ ਸਿੰਘ ਪਿੰਕੀ  ਨੂੰ ਫਿਰੋਜ਼ਪੁਰ  ਸ਼ਹਿਰੀ ਇਲਾਕੇ ਤੋਂ  ਉਮੀਦਵਾਰ ਦੀ ਟਿਕਟ ਮਿਲਣ ਤੇ  ਕਾਂਗਰਸੀ ਵਰਕਰਾਂ ਵੱਲੋਂ

ਜਾਗ੍ਰਿਤੀ ਯਾਤਰਾ ਦਾ ਮਹਿਤਾ ਚੌਕ ਵਿਖੇ ਮਜੀਠੀਆ ਅਤੇ ਦਮਦਮੀ ਟਕਸਾਲ ਵੱਲੋਂ ਸ਼ਾਨਦਾਰ ਸਵਾਗਤ।

ਮਹਿਤਾ ਚੌਕ :-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਰਵਾਨਾ ਹੋਈ ਜਾਗ੍ਰਿਤੀ ਯਾਤਰਾ ਦਾ ਮਾਝੇ ਦੀ ਧਰਤੀ ‘ਤੇ ਪਹੁੰਚਣ ‘ਤੇ ਮਹਿਤਾ ਚੌਕ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਧਾ ਪੂਰਵਕ ਸ਼ਾਨਦਾਰ ਸਵਾਗਤ ਕੀਤਾ

ਤਰਨਤਾਰਨ ਦੇ ਲੋਕਾਂ ‘ਚ ਜਾਗਰਤੀ ਯਾਤਰਾ ਦਾ ਉਤਸ਼ਾਹ, ਸਵਾਗਤ ਦੀਆਂ ਤਿਆਰੀਆਂ ਸ਼ੁਰੂ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੀ ਜਾ ਰਹੀ ਜਾਗਰਤੀ ਯਾਤਰਾ 1 ਦਸੰਬਰ ਨੂੰ ਤਰਨਤਾਰਨ ਜ਼ਿਲ੍ਹੇ ਵਿਚ ਪਹੁੰਚੇਗੀ। ਯਾਤਰਾ ਦਾ ਭਰਵਾਂ ਸਵਾਗਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਸੋਮਵਾਰ ਨੂੰ ਇਕ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਇੰਜੀਨੀਅਰ

ਸ਼ਾਮਚੌਰਾਸੀ ਤੋਂ ਅਕਾਲੀ ਦਲ ਦੀ ਉਮੀਦਵਾਰ ਮੁਹਿੰਦਰ ਕੌਰ ਦਾ ਭਰਮਾ ਸਵਾਗਤ

ਅਕਾਲੀ ਦਲ ਵਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਦੂਸਰੀ ਸੂਚੀ ਵਿੱਚ ਹੁਸ਼ਿਆਰਪੁਰ ਦੇ ਹਲਕਾ ਸ਼ਾਮਚੌਰਾਸੀ ਦੇ ਸਾਬਕਾ ਵਿਧਾਇਕ ਬੀਬੀ ਮੁਹਿੰਦਰ ਕੌਰ ਜੋਸ਼ ਦਾ ਨਾਂ ਅਕਾਲੀ ਦਲ ਸੂਚੀ ‘ਚ ਆਉਣ ‘ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਢੋਲ ਨਗਾਰੇ ਬਜਾਕੇ ਅਤੇ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀ ਜੋਸ਼ ਨੇ ਮੁੱਖ ਮੰਤਰੀ

ਜਾਗ੍ਰਿਤੀ ਯਾਤਰਾ ਦਾ ਕੀਰਤਪੁਰ ਸਾਹਿਬ ਪੁੱਜਣ ‘ਤੇ ਸ਼ਾਨਦਾਰ ਸਵਾਗਤ

ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ ਦਿਹਾੜੇ ਦੇ ਸਬੰਧ ਵਿਚ 13 ਅਕਤੂਬਰ ਤੋਂ ਸ੍ਰੀ ਪਟਨਾ ਸਾਹਿਬ ਤੋ ਇਕ ਵਿਸ਼ਾਲ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਸੀ।  ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਾਰਮਾ ਸਵਾਗਤ ਕੀਤਾ ਗਿਆ। ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਵਲੋ ਫੁੱਲਾ ਦੀ ਵਰਖਾ

ਮੁੱਖ ਮੰਤਰੀ ਨੇ ਕੀਤਾ ਭਗਵਾਨ ਬਾਲਮੀਕ ਜੀ ਦੀ ਮੂਰਤੀ ਦਰਸ਼ਨ ਯਾਤਰਾ ਦਾ ਸੁਆਗਤ

ਰਾਜਪੁਰਾ; ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜਪੁਰਾ ਨਜ਼ਦੀਕ ਸ਼ੰਭੂ ‘ਚ ਭਗਵਾਨ ਬਾਲਮੀਕ ਜੀ ਦੀ ਮੂਰਤੀ ਦਰਸ਼ਨ ਯਾਤਰਾ ਦਾ ਸੁਆਤ ਕੀਤਾ ਹੈ। ਇਹ ਯਾਤਰਾ ਪਟਿਆਲਾ ,ਸੰਗਰੂਰ, ਬਠਿੰਡਾ, ਫਿਰੋਜ਼ਪੁਰ , ਲੁਧਿਆਣਾ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ ਅਤੇ ਅੰਮ੍ਰਿਤਸਰ ‘ਚ ਭਗਵਾਨ ਬਾਲਮੀਕ ਜੀ ਦੀ ਮੂਰਤੀ ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ

ਹਜ਼ੂਰ ਸਾਹਿਬ ਦੇ ਦਰਸ਼ਨਾਂ ਤੋਂ ਪਰਤੀਆਂ ਸੰਗਤਾਂ ਦਾ ਮਲੋਟ ਵਿਖੇ ਭਰਵਾ ਸਵਾਗਤ

ਹਲਕਾ ਮਲੋਟ ਦੀਆਂ ਸੰਗਤਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਰੇਲਵੇ ਸ਼੍ਰੀ ਹਜ਼ੂਰ ਸਾਹਿਬ ਦੇ ਲਈ 4 ਨਵੰਬਰ ਨੂੰ ਰਵਾਨਾ ਹੋਈ ਸੀ। ਵੀਰਵਾਰ ਨੂੰ ਇਸ ਯਾਤਰਾ ਦਾ ਵਾਪਸ ਪਰਤਣ ਤੇ ਮਲੋਟ ਵਾਸੀਆਂ,ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ। ਉਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕੀਤਾ। ਸੰਗਤਾਂ ਦਾ ਕਹਿਣਾ ਹੈ

ਨਵਜੋਤ ਸਿੱਧੂ ਦਾ ਪਾਰਟੀ ਵਿੱਚ ਸਵਾਗਤ

‘ਆਪ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਕਾਂਗਰਸ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ: ਆਮ ਆਦਮੀ ਪਾਰਟੀ  ਦੇ ਝਟਕਿਆ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੋਮਵਾਰ ਨੂੰ  ਹਲਕਾ ਜੰਡਿਆਲਾ ਗੁਰੂ ‘ਚ ਆਮ ਆਦਮੀ ਪਾਰਟੀ ਨੂੰ  ਇੱਕ ਹੋਰ ਝਟਕਾ ਉਸ ਸਮੇਂ ਲੱਗਾ ਜਦੋਂ  ‘ਆਪ’ ਦੇ ਸੀਨੀਅਰ ਆਗੂ ਅਜੀਤ ਸਿੰਘ, ਮੰਗਤਪਾਲ ਸਿੰਘ, ਰਵੀ ਸਿੰਘ, ਸੋਢੀ ਬਰਾੜ ਤੇ ਦਰਸ਼ਨ ਲਾਲ ਸਮੇਤ ਕਈ ਹੋਰ ਨੁਮਾਇੰਦਿਆਂ ਨੇ ਕਾਂਗਰਸ ਪਾਰਟੀ ‘ਚ ਸ਼ਾਮਲ

  ਕੈਪਟਨ ਨੂੰ ਵੱਡਾ ਝਟਕਾ, ਸੈਂਕੜੇ ਕਾਂਗਰਸੀ ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ

ਕਾਂਗਰਸ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਲਗਾਤਾਰ ਝਟਕੇ ਲੱਗ ਰਹੇ ਹਨ। ਜਿਸਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਦੇ ਇਲਾਕੇ ਪਟਿਆਲਾ ‘ਚ ਕਾਂਗਰਸ ਨੂੰ  ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਹਲਕੇ ਦੇ ਸੈਕੜੇਂ ਕਾਂਗਰਸੀ ਪਰਿਵਾਰ, ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਹਲਕਾ ਇੰਚਾਰਜ ਹਰਪਾਲ ਜੁਨੇਜਾ ਨੇ ਇਨ੍ਹਾਂ ਨਵੇਂ ਮੈਂਬਰਾਂ ਦਾ ਅਕਾਲੀ ਦਲ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ