Tag: , , , , , , , , , , ,

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜਨ–ਜੀਵਨ ਠੱਪ

punjab weather forecast: ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ‘ਚ ਅੱਜ ਵੀਰਵਾਰ ਸਵੇਰ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਇਲਾਕਿਆਂ ‘ਚ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਮ ਜਨ–ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ

ਦੇਸ਼ ‘ਚ ਮੀਂਹ ਨੇ ਫੇਰ ਮਚਾਈ ਭਾਰੀ ਤਬਾਹੀ

Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਸੂਬਿਆਂ ‘ਚ ਅੱਜ ਵੀ ਹੋ ਸਕਦੀ ਹੈ ਭਾਰੀ ਬਾਰਿਸ਼

india monsoon weather 2019: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ । ਜਿਸ ਕਾਰਨ ਪੰਜਾਬ ਦੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਸੂਬੇ ਦੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ

ਮੁੰਬਈ ਵਿੱਚ ਅਗਲੇ ਕੁਝ ਘੰਟਿਆਂ ‘ਚ ਪਵੇਗਾ ਮੋਹਲੇਧਾਰ ਮੀਂਹ!

Mumbai Weather Report : ਮੁੰਬਈ : ਮੁੰਬਈ ਵਿੱਚ ਮਾਨਸੂਨ ਦਾ ਕਹਿਰ ਜਾਰੀ ਹੈ. ਮੁੰਬਾਈ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਵਨ ਠੱਪ ਕਰ ਦਿੱਤਾ । ਜਿਸ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ । ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਵਿੱਚ ਮੌਸਮ ਵਿਭਾਗ ਵੱਲੋਂ 9

ਮਹਾਂਰਾਸ਼ਟਰ ‘ਚ ਭਾਰੀ ਮੀਂਹ ਕਾਰਨ ਟੁੱਟਿਆ ਡੈਮ

Mumbai  Heavy Rain : ਮੁੰਬਈ : ਮਹਾਂਰਾਸ਼ਟਰ ਵਿੱਚ ਮੀਂਹ ਦਾ ਕਹਿਰ ਜਾਰੀ ਹੈ । ਕਈ ਥਾਵਾਂ ‘ਤੇ ਮੀਂਹ ਦਾ ਪਾਣੀ ਭਰ ਜਾਣ ਕਰਕੇ ਜੀਵਨ ਅਸਤ-ਵਿਅਸਤ ਹੋ ਗਿਆ ਹੈ । ਮੁੰਬਈ ਦੇ ਕਈ ਹਿੱਸਿਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ । ਦਰਅਸਲ, 2005 ਤੋਂ ਬਾਅਦ ਪਹਿਲੀ ਵਾਰ ਮੁੰਬਈ ਵਿੱਚ 24 ਘੰਟਿਆਂ

ਮੁੰਬਈ ‘ਚ ਮੀਂਹ ਦੇ ਕਹਿਰ ਕਾਰਨ ਸਰਵਜਨਕ ਛੁੱਟੀ ਦਾ ਐਲਾਨ

Mumbai Rain  : ਮੁੰਬਈ : ਮੁੰਬਈ ਦੇ ਮਲਾਡ ‘ਚ ਭਾਰੀ ਮੀਂਹ ਦੇ ਚੱਲਦਿਆਂ ਕੰਧ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖਮੀ ਹੋਏ ਹਨ। ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਐਨ.ਡੀ.ਆਰ.ਐੱਫ

ਇਨ੍ਹਾਂ ਸੂਬਿਆਂ ‘ਚ ਦੋ-ਤਿੰਨ ਦਿਨਾਂ ਤੱਕ ਦਸਤਕ ਦੇ ਸਕਦਾ ਹੈ ਮੌਨਸੂਨ

New Delhi Weather Report : ਨਵੀਂ ਦਿੱਲੀ : ਬੀਤੇ ਦਿਨੀਂ ਸੂਬੇ ਦੇ ਕਈ ਜਿਲ੍ਹਿਆਂ ‘ਚ ਹੁੰਮਸ ਸੀ। ਗਰਮੀ ਦੇ ਚੱਲਦਿਆਂ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ । ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨਚ 2 ਡਿਗਰੀ ਦਾ ਵਾਧਾ ਹੋਇਆ ਅਤੇ ਇਹ 41 ਡਿਗਰੀ ਦਰਜ ਕੀਤਾ ਗਿਆ, ਜਦਕਿ ਹੇਠਲਾ ਤਾਪਮਾਨ 3 ਡਿਗਰੀ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਇਨ੍ਹਾਂ ਸੂਬਿਆਂ ‘ਚ ਪਵੇਗਾ ਭਾਰੀ ਮੀਂਹ

Punjab Weather Change : ਚੰਡੀਗੜ੍ਹ:  ਵੀਰਵਾਰ ਨੂੰ ਪੰਜਾਬ ਵਿੱਚ ਦਿਨਭਰ ਗਰਮੀ ਦਾ ਕਹਿਰ ਜਾਰੀ ਰਿਹਾ । ਸਾਰਿਆਂ ਨੂੰ ਉਮੀਦ ਸੀ ਕਿ ਬੁੱਧਵਾਰ ਸ਼ਾਮ ਨੂੰ ਪਿਆ ਤੂਫਾਨੀ ਮੀਂਹ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦੇਵੇਗਾ, ਪਰ ਅਜਿਹਾ ਨਹੀਂ ਹੋਇਆ । ਗਰਮੀ ਦੇ ਚੱਲਦਿਆਂ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ । ਵੀਰਵਾਰ

ਸੂਬੇ ‘ਚ ਵਾਯੂ ਚੱਕਰਵਾਤ ਦਾ ਅਸਰ, ਤੂਫ਼ਾਨ ਨੇ ਮਚਾਈ ਉਥਲ-ਪੁਥਲ

Punjab Weather Report  : ਲੁਧਿਆਣਾ : ਬੀਤੇ ਦਿਨੀਂ ਪਏ ਮੀਂਹ ਨਾਲ ਆਮ ਜਨਤਾ ਨੂੰ ਕੁਝ ਰਾਹਤ ਦੀ ਖਬਰ ਮਿਲੀ ਹੈ । ਜਿਸ ਤੋਂ ਬਾਅਦ ਮੌਸਮ ਕਾਫੀ ਸੁਹਾਵਣਾ ਹੋ ਗਿਆ । ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪਾਰਾ 44 ਤੋਂ 46 ਡਿਗਰੀ ਹੋਣ ਕਾਰਨ ਲੋਕਾਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ।

ਕੇਰਲ ਪੁੱਜਾ ਮੌਨਸੂਨ, ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

Kerala Monsoon Report : ਨਵੀਂ ਦਿੱਲੀ: ਮਾਨਸੂਨ ਭਾਰਤ ‘ਚ ਪਹੁੰਚ ਗਿਆ ਹੈ। ਆਖ਼ਰਕਾਰ ਰਾਹਤ ਦੀਆਂ ਬੂੰਦਾਂ ਲਈ ਮੌਨਸੂਨ ਦੇ ਬੱਦਲ ਕੇਰਲ ਤੱਟ ਨਾਲ ਟਕਰਾ ਗਏ ਹਨ। ਮੌਨਸੂਨ ਨੇ ਅੱਜ ਦੁਪਹਿਰੇ ਕੇਰਲ ਤੱਟ ‘ਤੇ ਦਸਤਕ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਬਾਰਸ਼ ਜਾਰੀ ਹੈ। ਅਗਲੇ 24 ਘੰਟਿਆਂ ‘ਚ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਵੇਗੀ। ਦੱਸ

ਅੱਤ ਦੀ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਹਾਲੇ ਨਹੀਂ ਮਿਲੇਗੀ ਰਾਹਤ

Punjab Weather Report : ਲੁਧਿਆਣਾ : ਪੂਰੇ ਉੱਤਰ ਭਾਰਤ ‘ਚ ਮੌਸਮ ਦਾ ਉਤਾਰ ਚੜਾਅ ਲਗਾਤਾਰ ਜਾਰੀ ਹੈ । ਪਿਛਲੇ ਕਈ ਦਿਨਾਂ ਤੋਂ ਚੱਲੀ ਆ ਰਹੀ ਗਰਮੀ ਤੋਂ ਰਾਹਤ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ ਤੇ ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਰਾਹਤ ਤੋਂ ਬਾਅਦ ਹੁਣ ਗਰਮੀ ਦਾ ਦੌਰ ਸ਼ੁਰੂ ਹੋ ਗਿਆ

ਗਰਮੀ ਤੋਂ ਮਿਲੇਗੀ ਰਾਹਤ, ਸੂਬੇ ‘ਚ ਅੱਜ ਪੈ ਸਕਦੈ ਮੀਂਹ

Punjab Weather Change : ਚੰਡੀਗੜ੍ਹ : ਪੰਜਾਬ ‘ਚ ਲੋਕਾਂ ਨੂੰ ਭਿਅੰਕਰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ । ਬੁੱਧਵਾਰ ਨੂੰ ਜਿੱਥੇ ਪਹਿਲਾਂ ਸਭ ਤੋਂ ਗਰਮ ਦਿਨ ਰਿਹਾ, ਉਥੇ ਹੀ ਵੀਰਵਾਰ ਨੂੰ ਮੌਸਮ ਨੇ ਕਰਵਟ ਬਦਲ ਲਈ । ਵੀਰਵਾਰ ਨੂੰ ਮੌਸਮ ਸਵੇਰ ਤੋਂ ਹੀ ਸੁਹਾਵਣਾ ਸੀ ਅਤੇ ਮੀਂਹ ਪੈਣ ਵਰਗਾ ਮੌਸਮ ਬਣਿਆ ਹੋਇਆ ਸੀ । ਵੀਰਵਾਰ

ਇਸ ਸੂਬੇ ‘ਚ ਸਭ ਤੋਂ ਪਹਿਲਾਂ ਦਸਤਕ ਦੇਵੇਗਾ ਮਾਨਸੂਨ

Weather Report : ਨਵੀਂ ਦਿੱਲੀ : ਬੀਤੇ ਦਿਨੀਂ ਦਿਨ ਭਰ ਗਰਮੀ ਰਹਿਣ ਤੋਂ ਬਾਅਦ ਪਾਰਾ ਇੱਕ ਦਮ ਡਿੱਗ ਗਿਆ। ਜਿੱਥੇ ਕਿ ਸ਼ਾਮ ਨੂੰ ਮੌਸਮ ਕਾਫ਼ੀ ਠੰਡਾ ਹੋ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨੀ ਬਾਰਸ਼ ਕਰੀਬ ਦੋ ਫ਼ੀਸਦ ਘੱਟ ਹੋਵੇਗੀ। ਪਿਛਲੇ ਸਾਲ 95 ਫੀਸਦੀ ਬਾਰਿਸ਼ ਹੋਈ ਸੀ।       

15 ਮਈ ਨੂੰ ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਤੂਫ਼ਾਨ ਦੇ ਆਸਾਰ

Weather Alert Thunderstorm : ਨਵੀਂ ਦਿੱਲੀ : ਬੀਤੇ ਦਿਨੀਂ ਮੌਸਮ ਦੇ ਅਚਾਨਕ ਬਦਲਾਅ ਆਉਣ ਕਾਰਨ ਮੌਸਮ ਕਾਫ਼ੀ ਧੂੜ ਭਰਿਆ ਰਿਹਾ। ਬੀਤੇ ਦਿਨੀਂ ਤੇਜ਼ ਹਨ੍ਹੇਰੀ ਕਾਰਨ ਤੇ ਮੌਸਮ ਦੇ ਬਦਲਾਅ ਕਾਰਨ  ਆਮ ਜਨਤਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।  ਜੇਕਰ ਗੱਲ ਕਰੀਏ ਦਿੱਲੀ-ਐੱਨਸੀਆਰ ਦੀ ਸਮੇਤ ਪੂਰੇ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ

ਪੰਜਾਬ, ਹਰਿਆਣਾ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਤੇ ਹਨ੍ਹੇਰੀ ਦੀ ਸੰਭਾਵਨਾ…

Weather Report : ਨਵੀਂ ਦਿੱਲੀ : ਇੱਕ ਪਾਸੇ ਸੂਬੇ ‘ਚ ਬੀਤੇ ਦਿਨੀਂ ਗਰਮੀ ਨੇ ਸਾਰਿਆਂ ਦਾ ਬੁਰਾ ਹਾਲ ਕੀਤਾ। ਕਿਹਾ ਜਾ ਰਿਹੈ ਕਿ ਬੁਧਵਾਰ ਨੂੰ ਭਾਵ ਬੀਤੇ ਦਿਨੀਂ ਸੀਜ਼ਨ ਦਾ ਪਹਿਲਾਂ ਸਭ ਤੋਂ ਜ਼ਿਆਦਾ ਗਰਮ ਦਿਨ ਰਿਹਾ ਹੈ।  ਦੂਜੇ ਪਾਸੇ ਜੇਕਰ ਗੱਲ ਕਰੀਏ ਚੱਕਰਵਾਤੀ ਤੂਫ਼ਾਨ ਫਨੀ (Cyclonic Storm Fani) ਨੇ ਪਿਛਲੇ ਹਫ਼ਤੇ ਦੇਸ਼ ਭਰ ‘ਚ

ਗਰਮੀ ਨੇ ਕੀਤਾ ਲੋਕਾਂ ਦਾ ਜਿਊਣਾ ਮੁਹਾਲ, ਆਉਣ ਵਾਲੇ ਦਿਨਾਂ ‘ਚ ਵਧ ਸਕਦੈ ਤਾਪਮਾਨ

Temperature Could Rise Few Days : ਨਵੀਂ ਦਿੱਲੀ : ਮਈ ਦਾ ਮਹੀਨਾ ਹਾਲੇ ਸ਼ੁਰੂ ਹੀ ਹੋਇਆ ਹੈ ਅਜਿਹੇ ਗਰਮੀ ਨੇ ਜੂਨ ਜੁਲਾਈ ਦੇ ਵੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਹਾਲੇ ਤੋਂ ਹੀ ਤਾਪਮਾਨ 40 ਤੋਂ ਜਾਣਾ ਸ਼ੁਰੂ ਹੋ ਗਿਆ ਹੈ। ਗਰਮੀ ਜਿਥੇ ਲੋਕਾਂ ਦੇ ਵੱਟ ਕੱਢ ਰਹੀ ਹੈ ਉੱਥੇ ਕੁਝ ਦਿਨ ਹੋਰ ਗਰਮੀ ਤੋਂ

ਪੰਜਾਬ ਦੇ ਕਿਸਾਨਾਂ ਲਈ 48 ਘੰਟੇ ਹੋਣਗੇ ਖਤਰਨਾਕ, ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Weather department Alerts: ਲੁਧਿਆਣਾ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਦੌਰਾਨ ਹਨੇਰੀ ਤੇ ਬਾਰਿਸ਼ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਵੀਰਵਾਰ ਤਕ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਥਾਵਾਂ ‘ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।

ਇਸ ਵਾਰ ਟੁੱਟਣਗੇ ਗਰਮੀ ਦੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

India 2019 summer weather: ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਧੁੱਪ ਤੇ ਲੂ ਨਾਲ ਇਸ ਵਾਰ ਅਪਰੈਲ ਦੇ ਆਖਰ ਤੇ ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ। ਮੌਸਮ ਵਿਗਿਆਨੀਆ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਨਾਲ ਉੱਤਰੀ

ਮੌਸਮ ਵਿਭਾਗ ਵਲੋਂ ਪਹਾੜੀ ਇਲਾਕਿਆਂ ‘ਚ ਬੱਦਲ ਫਟਣ ਦੀ ਚੇਤਾਵਨੀ ਜਾਰੀ

india mountain area forecast: ਚੰਡੀਗੜ੍ਹ: ਉੱਤਰ ਭਾਰਤ ‘ਚ ਇਕ ਵਾਰ ਫਿਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜੇਮਾਰੀ ਵੀ ਹੋਈ ਹੈ। ਭਾਰੀ ਮੀਂਹ ਕਾਰਨ ਠੰਡ ‘ਚ ਇਕ ਵਾਰ ਫਿਰ ਵਾਧਾ ਹੋ ਗਿਆ ਹੈ। ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਹਿਮਾਚਲ ਪ੍ਰਦੇਸ਼,

ਸੂਬੇ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਤੇਜ਼ ਬਾਰਿਸ਼

Ludhiana Weather: ਲੁਧਿਆਣਾ: ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਵਿਸ਼ ਭਾਰੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਬਦਲਦੇ ਮੌਸਮ ਦੇ ਚਲਦੇ ਸੋਮਵਾਰ ਸਵੇਰੇ ਬਹੁਤ ਤੇਜ਼ ਧੁੱਪ ਨਿਕਲੀ, ਜਿਸ ਕਾਰਣ ਲੋਕਾਂ ਨੇ ਇਸ ਕੜਕਦੀ ਧੁੱਪ ਨਾਲ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਇਸ ਕੜਕਦੀ ਧੁੱਪ ਦੇ ਚਲਦੇ ਜ਼ਿਆਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ