Tag: , , , , , , , , , , ,

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜਨ–ਜੀਵਨ ਠੱਪ

punjab weather forecast: ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ‘ਚ ਅੱਜ ਵੀਰਵਾਰ ਸਵੇਰ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਇਲਾਕਿਆਂ ‘ਚ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਮ ਜਨ–ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ

ਪੰਜਾਬ ਦੇ ਕਿਸਾਨਾਂ ਲਈ 48 ਘੰਟੇ ਹੋਣਗੇ ਖਤਰਨਾਕ, ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Weather department Alerts: ਲੁਧਿਆਣਾ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਦੌਰਾਨ ਹਨੇਰੀ ਤੇ ਬਾਰਿਸ਼ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਵੀਰਵਾਰ ਤਕ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਥਾਵਾਂ ‘ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।

ਸੂਬੇ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਤੇਜ਼ ਬਾਰਿਸ਼

Ludhiana Weather: ਲੁਧਿਆਣਾ: ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਵਿਸ਼ ਭਾਰੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਬਦਲਦੇ ਮੌਸਮ ਦੇ ਚਲਦੇ ਸੋਮਵਾਰ ਸਵੇਰੇ ਬਹੁਤ ਤੇਜ਼ ਧੁੱਪ ਨਿਕਲੀ, ਜਿਸ ਕਾਰਣ ਲੋਕਾਂ ਨੇ ਇਸ ਕੜਕਦੀ ਧੁੱਪ ਨਾਲ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਇਸ ਕੜਕਦੀ ਧੁੱਪ ਦੇ ਚਲਦੇ ਜ਼ਿਆਦਾ

ਪੰਜਾਬ ‘ਚ ਪਾਰਾ ਡਿੱਗ ਕੇ ਪਹੁੰਚਿਆ ਇੱਕ ਡਿਗਰੀ ‘ਤੇ

Punjab Cold fall: ਪਹਾੜਾਂ ‘ਚ ਹੋ ਰਹੀ ਲਗਾਤਾਰ ਬਰਫਬਾਰੀ ਮੈਦਾਨੀ ਇਲਾਕਿਆਂ ਵਿੱਚ ਵਧਦੀ ਠੰਡ ਦਾ ਕਾਰਨ ਬਨ ਰਹੀ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ ਦੋ ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਬੀਤੇ

ਉੱਤਰ ਭਾਰਤ ਵਿਚ ਸ਼ੀਤ ਲਹਿਰ ਜਾਰੀ, ਪਹਾੜਾਂ ‘ਚ ਬਰਫੀਲ਼ੇ ਤੂਫਾਨ ਦੀ ਚੇਤਾਵਨੀ

ਉੱਤਰਾਖੰਡ, ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਸਭ ਥਾਵਾਂ ‘ਤੇ ਜ਼ਬਰਦਸਤ ਬਰਫਬਾਰੀ ਹੋ ਰਹੀ ਹੈ, ਇਸੇ ਕਰਕੇ ਬਰਫੀਲੀ ਹਵਾਵਾਂ ਨਾਲ ਮੈਦਾਨੀ ਇਲਾਕਿਆਂ ‘ਚ ਭਾਰੀ ਠੰਡ ਪੈ ਰਹੀ ਹੈ। ਸ਼ਿਮਲਾ ਦੇ ਨੇੜਲੇ ਇਲਾਕਿਆਂ ‘ਚ ਤਾਂ ਜਿਵੇਂ ਆਫਤ ਪੈ ਰਹੀ ਹੈ, ਪੂਰਾ ਸ਼ਹਿਰ ਚਿੱਟੀ ਬਰਫ ਦੀ ਚਾਦਰ ਨਾਲ ਢੱੱਕਿਆ ਹੋਇਆ ਹੈ।ਠੰਡ ਅਤੇ ਧੂੰਦ ਕਰਕੇ ਸ਼ੁੱਕਰਵਾਰ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ