Tag: , , ,

12 ਫ਼ਰਵਰੀ ਤੋਂ ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਮਿਲੇਗੀ ਠੰਡ ਤੋਂ ਰਾਹਤ

Cold weather relief: ਨਵੀਂ ਦਿੱਲੀ: ਇਸ ਵਾਰ ਉੱਤਰ ਭਾਰਤ ਵਿੱਚ ਬਹੁਤ ਕੜਾਕੇ ਦੀ ਠੰਡ ਪਈ ਹੈ, ਜਿਸ ਕਾਰਨ ਗਰਮੀ ਛੇ ਦਿਨ ਦੇਰੀ ਨਾਲ ਆਵੇਗੀ । ਮੌਸਮ ਵਿਭਾਗ ਅਨੁਸਾਰ 12 ਫ਼ਰਵਰੀ ਤੋਂ ਬਾਅਦ ਤਾਪਮਾਨ ਠੀਕ ਹੋਣ ਭਾਵ ਠੰਡ ਘਟਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ । ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ  ਤਾਪਮਾਨ ਆਮ ਨਾਲੋਂ ਘੱਟ

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

India Rain: ਨਵੀਂ ਦਿੱਲੀ: ਕਈ ਸੂਬਿਆਂ ਵਿੱਚ ਫਿਰ ਤੋਂ ਮੌਸਮ ਵਿੱਚ ਬਦਲਾਅ ਹੋਣ ਦੇ ਆਸਾਰ ਬਣ ਰਹੇ ਹਨ । ਮੌਸਮ ਦੇ ਬਦਲਦੇ ਮਿਜਾਜ ਕਾਰਨ 24 ਘੰਟਿਆਂ ਦੌਰਾਨ ਦਿਨ ਦਾ ਤਾਪਮਾਨ 3 ਤੋਂ 5 ਡਿਗਰੀ ਹੇਠਾਂ ਆ ਗਿਆ ਹੈ । ਬਦਲਦੇ ਮੌਸਮ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ । ਮੌਸਮ ਵਿਭਾਗ ਵੱਲੋਂ

ਪਹਾੜਾਂ ‘ਤੇ ਭਾਰੀ ਬਰਫ਼ਬਾਰੀ ਕਾਰਨ ਪੰਜਾਬ ’ਚ ਮੀਂਹ ਤੇ ਗੜ੍ਹੇਮਾਰੀ ਦੇ ਆਸਾਰ

indian weather forecast : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਵੀਰਵਾਰ ਸਵੇਰ ਤੋਂ ਹੀ ਭਾਰੀ ਬਰਫ਼ਬਾਰੀ ਹੋ ਰਹੀ ਹੈ । ਇਸ ਤੋਂ ਇਲਾਵਾ ਉਤਰਾਖੰਡ ਦੇ ਪਹਾੜਾਂ ’ਤੇ ਵੀ ਬਰਫ਼ ਪਈ ਹੈ । ਜਿਸ ਕਾਰਨ ਕੇਦਾਰਨਾਥ ਸਥਿਤ ਮੰਦਰ ਪੂਰੀ ਤਰ੍ਹਾਂ ਬਰਫ਼ ਨਾਲ ਢੱਕ ਗਿਆ ਹੈ । ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਦੇ

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜਨ–ਜੀਵਨ ਠੱਪ

punjab weather forecast: ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ‘ਚ ਅੱਜ ਵੀਰਵਾਰ ਸਵੇਰ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਇਲਾਕਿਆਂ ‘ਚ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਮ ਜਨ–ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ

ਦੇਸ਼ ‘ਚ ਮੀਂਹ ਨੇ ਫੇਰ ਮਚਾਈ ਭਾਰੀ ਤਬਾਹੀ

Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਜਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ …!

Punjab Weather Change : ਜਲੰਧਰ : ਪੰਜਾਬ ‘ਚ ਜਿੱਥੇ ਹੜ੍ਹ ਦੇ ਹਾਲ ਬਣੇ ਹੋਏ ਹਨ। ਉੱਥੇ ਹੀ ਮੌਸਮ ਵਿਭਾਗ ਨੇ ਫ਼ਿਰ ਤੋਂ ਅਲਰਟ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਜਾਣਕਾਰੀ ਮੁਤਾਬਕ 30 ਅਗਸਤ ਤੋਂ ਲੈ ਕੇ 1 ਸਿਤੰਬਰ ਨੂੰ ਮੀਂਹ ਪਵੇਗਾ। ਪਰ ਇਹ ਮੀਂਹ ਹਲਕਾ ਪਵੇਗਾ, ਜਿਸ ਤੋਂ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

ਇਨ੍ਹਾਂ ਸੂਬਿਆਂ ‘ਚ ਅੱਜ ਵੀ ਹੋ ਸਕਦੀ ਹੈ ਭਾਰੀ ਬਾਰਿਸ਼

india monsoon weather 2019: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ । ਜਿਸ ਕਾਰਨ ਪੰਜਾਬ ਦੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਸੂਬੇ ਦੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ

ਪੰਜਾਬ ਦੇ 14 ਜ਼ਿਲ੍ਹਿਆਂ ‘ਚ ਮਿਲੀ ਮੀਂਹ ਤੋਂ ਰਾਹਤ 15 ਤੋਂ ਬਾਅਦ ਬਦਲੇਗਾ ਮੌਸਮ

Ludhiana Weather report : ਲੁਧਿਆਣਾ : 11 ਅਗਸਤ ਤੱਕ ਸੂਬੇ ਵਿੱਚ 250 . 2  ਐੱਮ ਐੱਮ ਮੀਂਹ ਹੀ ਹੋਇਆ ਹੈ ਜਦੋਂ ਕਿ ਔਸਤ ਮੀਂਹ 297 . 8  ਐੱਮ ਐੱਮ ਹੋਣੀ ਚਾਹੀਦੀ ਸੀ ।  ਆਈਐੱਮਡੀ ਦੇ ਮੁਤਾਬਕ ਜਲੰਧਰ , ਲੁਧਿਆਣਾ ਅਤੇ ਅੰਮ੍ਰਿਤਸਰ ਸਮੇਤ 14  ਜ਼ਿਲਿਆਂ ਵਿੱਚ ਔਸਤ ਤੋਂ ਘੱਟ ਜਦੋਂ ਕਿ ਬਠਿੰਡਾ ,ਕਪੂਰਥਲਾ ਸਮੇਤ 8 ਜ਼ਿਲਿਆਂ

ਇਨ੍ਹਾਂ ਥਾਵਾਂ ‘ਤੇ ਮੌਸਮ ਹੋਇਆ ਖੁਸ਼ਗਵਾਰ

Banga Weather Change : ਬੰਗਾ : ਸੂਬੇ ‘ਚ ਕਈ ਜਿਲ੍ਹਿਆਂ ‘ਚ ਅੱਤ ਦੀ ਹੁੰਮਸ ਤੇ ਗਰਮੀ ਦੇ ਚਲਦਿਆਂ ਆਮ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਸੀ। ਪਰ ਅੱਜ ਤੇਜ਼ ਹਵਾਵਾਂ ਚੱਲਣ ਨਾਲ ਸੂਬੇ ਦੇ ਕਈ ਜਿਲ੍ਹਿਆਂ ‘ਚ ਕਾਲੇ ਬੱਦਲ ਛਾ ਗਏ ਅਤੇ ਦਰਮਿਆਨ ਪਏ ਮੀਂਹ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹੁੰਮਸ ਭਰੀ ਗਰਮੀ

ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ …

Light Rainfall Predicted Delhi Over Weekend : ਨਵੀਂ ਦਿੱਲੀ :  ਦੇਸ਼  ਦੇ 15 ਰਾਜਾ ਚ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਉਥੇ ਹੀ ਮੁੰਬਈ ‘ਚ ਸਵੇਰੇ ਤੋਂ ਤੇਜ਼ ਮੀਂਹ ਹੋ ਰਿਹਾ ਹੈ। ਓਧਰ ਗੱਲ ਕਰੀਏ ਦਿੱਲੀ ਦੀ ਤਾਂ ਕਈ ਥਾਵਾਂ ਤੇ 3 ਤੋਂ 4 ਫੁੱਟ ਪਾਣੀ ਭਰ ਗਿਆ ਹੈ।  

ਸੂਬੇ ‘ਚ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

Ludhiana Weather Change : ਲੁਧਿਆਣਾ : ਮੀਂਹ ਦੇ ਸੀਜਨ ਤੋਂ ਬਾਅਦ ਵੀ ਸੂਬੇ ‘ਚ ਮਾਨਸੂਨ ਪੂਰੀ ਤਰ੍ਹਾਂ ਐਕਟਿਵ ਨਹੀਂ ਸਕਿਆ। ਜਿਸ ਨਾਲ ਸੂਬੇ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। 1 ਜੂਨ ਤੋਂ 31 ਜੁਲਾਈ ਤੱਕ ਸੂਬੇ ‘ਚ 226.2 mm ਮੀਂਹ ਪਿਆ। ਜਦਕਿ ਇਸ ਵਾਰ ਦੋ ਮਹੀਨਿਆਂ ‘ਚ 220.0 mm ਮੀਂਹ ਪਿਆ ।   ਮੌਸਮ

4 ਅਗਸਤ ਨੂੰ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

Punjab Weather Report : ਲੁਧਿਆਣਾ : ਸੂਬੇ ‘ਚ ਕਈ ਥਾਵਾਂ ‘ਤੇ ਮੀਂਹ ਤੇ ਕਈ ਥਾਵਾਂ ‘ਤੇ ਹੁੰਮਸ ਦਾ ਮੌਸਮ ਹੈ। ਗੱਲ ਕਰੀਏ ਬਠਿੰਡਾ, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਇਨ੍ਹਾਂ ਥਾਵਾਂ ‘ਤੇ ਹਲਕੀ ਬਾਰਿਸ਼ ਪਈ। ਕਈ ਇਲਾਕਿਆਂ ‘ਚ ਹਲਕਾ ਮੀਂਹ ਅਤੇ ਕੀਤੇ ਠੰਡੀਆਂ ਹਵਾਵਾਂ ਚੱਲੀਆਂ ।   ਮੌਸਮ ਵਿਭਾਗ ਮੁਤਾਬਿਕ 4 ਅਗਸਤ ਤਕ ਵੱਧ ਤੋਂ ਵੱਧ

ਮੁੰਬਈ ‘ਚ ਮੋਹਲੇਧਾਰ ਬਾਰਿਸ਼ ਦਾ ਅਲਰਟ

Mumbai rainfall alert : ਮੁੰਬਈ : ਮਹਾਂਰਾਸ਼ਟਰ ਦੇ ਲੋਕਾਂ ਨੂੰ ਹਾਲੇ ਬਾਰਿਸ਼ ਤੋਂ ਰਾਹਤ ਮਿਲਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ ਹਨ । ਐਤਵਾਰ ਨੂੰ ਮੁੰਬਈ ਦੇ ਕਈ ਇਲਾਕਿਆਂ ਵਿੱਚ ਮੋਹਲੇਧਾਰ ਬਾਰਿਸ਼ ਹੋ ਸਕਦੀ ਹੈ । ਇਸ ਮਾਮਲੇ ਵਿੱਚ ਮੌਸਮ ਵਿਭਾਗ ਅਨੁਸਾਰ ਅਗਲੇ 2 ਘੰਟਿਆਂ ਵਿੱਚ ਮੁੰਬਈ, ਥਾਨੇ ਤੇ ਰਾਏਗੜ੍ਹ ਵਿੱਚ ਭਾਰੀ ਬਾਰਿਸ਼ ਹੋ ਸਕਦੀ

ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼

Monsoon Alert Heavy Rain : ਨਵੀਂ ਦਿੱਲੀ : ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਜਿਹੇ ਸੂਬਿਆਂ ਲਈ ਮਾਨਸੂਨ ਨੂੰ ਲੈ ਕੇ ਇੱਕ ਖੁਸ਼ਖਬਰੀ ਹੈ । ਮੌਨਸੂਨ ਨੂੰ ਲੈ ਕੇ ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 15 ਦਿਨਾਂ ਵਿੱਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ । ਦੱਸਿਆ ਜਾ ਰਿਹਾ ਹੈ ਕਿ

ਸਾਉਣ ਤੋਂ ਪਹਿਲਾਂ ਹੀ ਲੱਗੀ ਮੀਂਹ ਦੀ ਝੜੀ

Punjab Weather Change : ਚੰਡੀਗੜ੍ਹ : ਆਖਿਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਹੀ ਗਈ ਹੈ । ਜਿਸ ਕਾਰਨ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਹੋ ਰਹੀ ਹੈ । ਇਸ ਵਿੱਚ ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ, ਫ਼ਰੀਦਕੋਟ, ਰੂਪਨਗਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ

ਮੁੰਬਈ ਵਿੱਚ ਅਗਲੇ ਕੁਝ ਘੰਟਿਆਂ ‘ਚ ਪਵੇਗਾ ਮੋਹਲੇਧਾਰ ਮੀਂਹ!

Mumbai Weather Report : ਮੁੰਬਈ : ਮੁੰਬਈ ਵਿੱਚ ਮਾਨਸੂਨ ਦਾ ਕਹਿਰ ਜਾਰੀ ਹੈ. ਮੁੰਬਾਈ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਵਨ ਠੱਪ ਕਰ ਦਿੱਤਾ । ਜਿਸ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ । ਪਾਣੀ ਭਰਨ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਵਿੱਚ ਮੌਸਮ ਵਿਭਾਗ ਵੱਲੋਂ 9

ਭਾਰੀ ਬਾਰਿਸ਼ ਨਾਲ ਚੰਡੀਗੜ੍ਹ-ਮੋਹਾਲੀ ਦੀਆਂ ਸੜਕਾਂ ਪਾਣੀ ‘ਚ ਡੁੱਬੀਆਂ

Chandigarh Weather Change : ਚੰਡੀਗੜ੍ਹ : ਮਾਨਸੂਨ ਦੇ ਦਸਤਕ ਦੇਣ ਨਾਲ ਹਰ ਜਗ੍ਹਾ ਪਾਣੀ ਪਾਣੀ ਹੋ ਗਿਆ ਹੈ । ਦੱਸ ਦੇਈਏ ਕਿ ਮੀਂਹ ਪੈਣ ਕਾਰਨ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਮੰਗਲਵਾਰ ਨੂੰ ਚੰਡੀਗੜ੍ਹ-ਮੋਹਾਲੀ ਵਿੱਚ ਸਵੇਰੇ ਕਰੀਬ 8 ਵਜੇ ਤੋਂ ਹੀ ਭਾਰੀ ਬਾਰਿਸ਼ ਸ਼ੁਰੂ ਹੋ ਗਈ ਅਤੇ ਮੌਸਮ ਠੰਡਾ ਹੋ ਗਿਆ

30 ਜੂਨ ਤੱਕ ਇਨ੍ਹਾਂ ਸੂਬਿਆਂ ‘ਚ ਦਸਤਕ ਦੇਵੇਗਾ ਮਾਨਸੂਨ

New Delhi Weather Report : ਨਵੀਂ ਦਿੱਲੀ : ਮਾਨਸੂਨ ਹਵਾਵਾਂ ਜੋ ਕਿ ਆਪਣੇ ਸਮੇਂ ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਹੀਆਂ ਹਨ ਨੇ ਹੁਣ ਰਫ਼ਤਾਰ ਫੜ ਲਈ ਹੈ । ਜਿਸ ਕਾਰਨ ਮਾਨਸੂਨ ਦੇਸ਼ ਦੇ ਲਗਪਗ ਅੱਧੇ ਹਿੱਸੇ ਤੱਕ ਪਹੁੰਚ ਗਿਆ ਹੈ । ਇਸ ਮਾਮਲੇ ਵਿੱਚ ਅਗਲੇ 48 ਘੰਟਿਆਂ ਵਿੱਚ ਪੂਰਬੀ ਅਤੇ ਉੱਤਰੀ ਸੂਬਿਆਂ ਵਿੱਚ

ਪੰਜਾਬ ‘ਚ ਅਗਲੇ 24 ਤੋਂ 48 ਘੰਟਿਆਂ ਦੌਰਾਨ ਪੈ ਸਕਦੈ ਭਾਰੀ ਮੀਂਹ

Punjab Weather Change  : ਚੰਡੀਗੜ੍ਹ : ਇੱਕ ਪਾਸੇ ਜਿੱਥੇ ਗਰਮੀ ਨਾਲ ਆਮ ਜਨਤਾ ਦਾ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਹੀ ਹੁਣ ਰਾਹਤ ਦੀ ਖਬਰ ਆਈ ਹੈ ਕਿ ਪੰਜਾਬ ਵਿੱਚ ਅਗਲੇ ਦੋ ਦਿਨ ਪ੍ਰੀ-ਮਾਨਸੂਨ ਬਾਰਿਸ਼ ਹੋ ਸਕਦੀ ਹੈ । ਇਸ ਬਾਰੇ ਮੌਸਮ ਵਿਭਾਗ ਵੱਲੋਂ ਮੀਂਹ ਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ

ਪੰਜਾਬ ਦੇ ਕਿਸਾਨਾਂ ਲਈ 48 ਘੰਟੇ ਹੋਣਗੇ ਖਤਰਨਾਕ, ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Weather department Alerts: ਲੁਧਿਆਣਾ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਦੌਰਾਨ ਹਨੇਰੀ ਤੇ ਬਾਰਿਸ਼ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਵੀਰਵਾਰ ਤਕ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਥਾਵਾਂ ‘ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ