Tag: , , , , , , , , , , ,

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜਨ–ਜੀਵਨ ਠੱਪ

punjab weather forecast: ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ‘ਚ ਅੱਜ ਵੀਰਵਾਰ ਸਵੇਰ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਇਲਾਕਿਆਂ ‘ਚ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਮ ਜਨ–ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ

ਦੇਸ਼ ‘ਚ ਮੀਂਹ ਨੇ ਫੇਰ ਮਚਾਈ ਭਾਰੀ ਤਬਾਹੀ

Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਜਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ …!

Punjab Alert Issued : ਲੁਧਿਆਣਾ : ਰਾਜਸਥਾਨ, ਦਿੱਲੀ ਅਤੇ ਹਰਿਆਣੇ ਦੇ ਬਣੇ ਡੂੰਗੇ ਲੋ ਪ੍ਰੇਸ਼ਰ ਏਰਿਆ ਪੁੱਜਣ ਦੀ ਵਜ੍ਹਾ ਨਾਲ ਸੂਬੇ ‘ਚ ਅਗਲੇ 48 ਘੰਟੇ ਵਿੱਚ ਭਾਰੀ ਮੀਂਹ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਸ਼ਹਿਰ ਵਿੱਚ ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਮਾਨਸੂਨ ਸੀਜਨ ਵਿੱਚ 391 mm ਮੀਂਹ ਰਿਕਾਰਡ

ਇਨ੍ਹਾਂ ਸੂਬਿਆਂ ‘ਚ ਅੱਜ ਵੀ ਹੋ ਸਕਦੀ ਹੈ ਭਾਰੀ ਬਾਰਿਸ਼

india monsoon weather 2019: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ । ਜਿਸ ਕਾਰਨ ਪੰਜਾਬ ਦੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਸੂਬੇ ਦੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ

ਇਨ੍ਹਾਂ ਸੂਬਿਆਂ ‘ਚ ਦੋ-ਤਿੰਨ ਦਿਨਾਂ ਤੱਕ ਦਸਤਕ ਦੇ ਸਕਦਾ ਹੈ ਮੌਨਸੂਨ

New Delhi Weather Report : ਨਵੀਂ ਦਿੱਲੀ : ਬੀਤੇ ਦਿਨੀਂ ਸੂਬੇ ਦੇ ਕਈ ਜਿਲ੍ਹਿਆਂ ‘ਚ ਹੁੰਮਸ ਸੀ। ਗਰਮੀ ਦੇ ਚੱਲਦਿਆਂ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ । ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨਚ 2 ਡਿਗਰੀ ਦਾ ਵਾਧਾ ਹੋਇਆ ਅਤੇ ਇਹ 41 ਡਿਗਰੀ ਦਰਜ ਕੀਤਾ ਗਿਆ, ਜਦਕਿ ਹੇਠਲਾ ਤਾਪਮਾਨ 3 ਡਿਗਰੀ

ਲੁਧਿਆਣਾ ‘ਚ ਪਾਰਾ ਪਹੁੰਚਿਆ 40 ਤੋਂ ਪਾਰ, ‘ਲੂ’ ਨਾਲ ਬੇਹਾਲ ਹੋਏ ਲੋਕ

Punjab Weather Report : ਲੁਧਿਆਣਾ : ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਨੇ… ਬੀਤੇ ਕੁੱਝ ਦਿਨ ਪਹਿਲਾਂ ਪਏ ਮੀਂਹ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਸੀ ਪਰ ਫਿਰ ਦੁਬਾਰਾ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ

ਇਸ ਸੂਬੇ ‘ਚ ਸਭ ਤੋਂ ਪਹਿਲਾਂ ਦਸਤਕ ਦੇਵੇਗਾ ਮਾਨਸੂਨ

Weather Report : ਨਵੀਂ ਦਿੱਲੀ : ਬੀਤੇ ਦਿਨੀਂ ਦਿਨ ਭਰ ਗਰਮੀ ਰਹਿਣ ਤੋਂ ਬਾਅਦ ਪਾਰਾ ਇੱਕ ਦਮ ਡਿੱਗ ਗਿਆ। ਜਿੱਥੇ ਕਿ ਸ਼ਾਮ ਨੂੰ ਮੌਸਮ ਕਾਫ਼ੀ ਠੰਡਾ ਹੋ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨੀ ਬਾਰਸ਼ ਕਰੀਬ ਦੋ ਫ਼ੀਸਦ ਘੱਟ ਹੋਵੇਗੀ। ਪਿਛਲੇ ਸਾਲ 95 ਫੀਸਦੀ ਬਾਰਿਸ਼ ਹੋਈ ਸੀ।       

ਪੰਜਾਬ ਦੇ ਕਿਸਾਨਾਂ ਲਈ 48 ਘੰਟੇ ਹੋਣਗੇ ਖਤਰਨਾਕ, ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Weather department Alerts: ਲੁਧਿਆਣਾ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਦੌਰਾਨ ਹਨੇਰੀ ਤੇ ਬਾਰਿਸ਼ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਵੀਰਵਾਰ ਤਕ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਥਾਵਾਂ ‘ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।

ਹੋਰ ਖ਼ਤਰਨਾਕ ਹੋ ਸਕਦੈ ਤੁਫ਼ਾਨ ‘ਫੇਨੀ’, ਨੇਵੀ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ

Indian Navy Strom Fani : ਨਵੀਂ ਦਿੱਲੀ : ਬੰਗਾਲ ਦੀ ਖਾੜੀ ‘ਚ ਉੱਠਿਆ ਚੱਕਰਵਾਤੀ ਤੁਫਾਨ ਫੇਨੀ ਹੋਰ ਵੀ ਜ਼ਿਆਦਾ ਖਤਰਨਾਕ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਗਲੇ 36 ਘੰਟਿਆਂ ‘ਚ ਇਹ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦਾ ਹੈ। ਵਿਭਾਗ ਮੁਤਾਬਕ ਇਹ ਤੁਫਾਨ ਤੇਜ਼ ਹੋ ਕੇ ਵੀਰਵਾਰ ਤਕ ਵਿਕਰਾਲ ਚੱਕਰਵਾਤੀ

ਗਰਮੀ ਦਾ ਕਹਿਰ ਸ਼ੁਰੂ, ਭਾਰਤ ਦੇ ਇਹ 15 ਸ਼ਹਿਰ ਰਹੇ ਸਭ ਤੋਂ ਗਰਮ

Green House Effect World : ਨਵੀਂ ਦਿੱਲੀ : ਗ੍ਰੀਨ ਹਾਉਸ ਗੈਸਾਂ ਦੇ ਵਧ ਰਹੇ ਪ੍ਰਭਾਅ ਕਰਕੇ ਵਾਤਾਵਰਣ ‘ਤੇ ਬੁਰਾ ਅਸਰ ਪੈ ਰਿਹਾ ਹੈ। ਜਿਸ ਦੇ ਮਾੜੇ ਨਤੀਜੇ ਇਹ ਹਨ ਕਿ ਧਰਤੀ ਦਾ ਤਾਪਮਾਨ ਵੀ ਲਗਾਤਾਰ ਵਧ ਰਿਹਾ ਹੈ। ਅਲ ਡੋਰਡੋ ਨਾਂ ਦੀ ਇੱਕ ਵੈੱਬਸਾਈਟ ਮੁਤਾਬਕ, ਸ਼ੁੱਕਰਵਾਰ ਨੂੰ ਮੱਧ ਭਾਰਤ ਧਰਤੀ ਦੇ ਸਭ ਤੋਂ ਗਰਮ ਥਾਂਵਾਂ

ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, ਭਾਰੀ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ

Cyclon Kerela Red Alert : ਚੇਨਈ : ਇੱਕ ਪਾਸੇ ਮੌਸਮ ਦੇ ਅਚਾਨਕ ਤਬਦੀਲ ਹੋਣ ਕਰਕੇ ਕਈ ਥਾਵਾਂ ‘ਤੇ ਗੜੇਮਾਰੀ ਹੋ ਰਹੀ ਹੈ ਹੁਣ ਖਬਰ ਆਈ ਹੈ ਕਿ ਮੌਸਮ ਵਿਭਾਗ ਨੇ ਚੱਕਰਵਾਤੀ ਤੂਫ਼ਾਨ ਫਨੀ ਨੂੰ ਲੈ ਕੇ ਬੀਤੇ ਦਿਨੀਂ ਕੇਰਲ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਕਿਹਾ ਜੀ ਰਿਹੈ ਕਿ ਕੇਰਲ ਦੇ

ਇਸ ਵਾਰ ਟੁੱਟਣਗੇ ਗਰਮੀ ਦੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

India 2019 summer weather: ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਧੁੱਪ ਤੇ ਲੂ ਨਾਲ ਇਸ ਵਾਰ ਅਪਰੈਲ ਦੇ ਆਖਰ ਤੇ ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ। ਮੌਸਮ ਵਿਗਿਆਨੀਆ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਨਾਲ ਉੱਤਰੀ

ਮੌਸਮ ਵਿਭਾਗ ਵਲੋਂ ਪਹਾੜੀ ਇਲਾਕਿਆਂ ‘ਚ ਬੱਦਲ ਫਟਣ ਦੀ ਚੇਤਾਵਨੀ ਜਾਰੀ

india mountain area forecast: ਚੰਡੀਗੜ੍ਹ: ਉੱਤਰ ਭਾਰਤ ‘ਚ ਇਕ ਵਾਰ ਫਿਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜੇਮਾਰੀ ਵੀ ਹੋਈ ਹੈ। ਭਾਰੀ ਮੀਂਹ ਕਾਰਨ ਠੰਡ ‘ਚ ਇਕ ਵਾਰ ਫਿਰ ਵਾਧਾ ਹੋ ਗਿਆ ਹੈ। ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਹਿਮਾਚਲ ਪ੍ਰਦੇਸ਼,

ਸੂਬੇ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਤੇਜ਼ ਬਾਰਿਸ਼

Ludhiana Weather: ਲੁਧਿਆਣਾ: ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਵਿਸ਼ ਭਾਰੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਬਦਲਦੇ ਮੌਸਮ ਦੇ ਚਲਦੇ ਸੋਮਵਾਰ ਸਵੇਰੇ ਬਹੁਤ ਤੇਜ਼ ਧੁੱਪ ਨਿਕਲੀ, ਜਿਸ ਕਾਰਣ ਲੋਕਾਂ ਨੇ ਇਸ ਕੜਕਦੀ ਧੁੱਪ ਨਾਲ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਇਸ ਕੜਕਦੀ ਧੁੱਪ ਦੇ ਚਲਦੇ ਜ਼ਿਆਦਾ

Weather department forecasts

ਅਗਲੇ 3 ਦਿਨ ਤੱਕ ਦਿੱਲੀ ‘ਚ ਭਾਰੀ ਗਰਮੀ: ਮੌਸਮ ਵਿਭਾਗ

Weather department forecasts: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ 27 ਜੂਨ ਤੱਕ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਦਿੱਲੀ ਵਿੱਚ 27 ਜੂਨ ਦੇ ਬਾਅਦ ਮੀਂਹ ਹੋਣ ਦੀ ਸੰਭਾਵਨਾ ਹੈ। ਉਸੀ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ। ਦੱਸ ਦਈਏ ਕਿ ਹਾਲ ਦੇ ਦਿਨਾਂ ਵਿੱਚ ਦਿੱਲੀ ਦਾ ਤਾਪਮਾਨ

Weather department

ਰਾਜਧਾਨੀ ‘ਚ ਜਲਦੀ ਹੀ ਮਿਲ ਸਕਦੀ ਹੈ ਗਰਮੀ ਤੋਂ ਰਾਹਤ, ਬਦਲ ਰਿਹਾ ਹੈ ਮੌਸਮ

Weather department: ਦਿੱਲੀ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ । ਮੋਸਮ ਵਿਭਾਗ ਦੇ ਅਨੁਸਾਰ ਦਿਨ ਵੀਰਵਾਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ । ਇਸ ਦੇ ਨਾਲ ਹੀ ਵਿਭਾਗ ਨੇ ਦੱਸਿਆ ਕਿ ਸਵੇਰੇ ਤਕਰੀਬਨ ਪੰਜ ਵਜੇ ਘੱਟੋ ਘੱਟ ਤਾਪਮਾਨ 30.9 ਡਿਗਰੀ

ਤੁਰਕੀ ਨੇੜੇ ਸਮੁੰਦਰ ‘ਚ ਉੱਠਦਾ ਹੈ ਤੂਫਾਨ ,ਕਸ਼ਮੀਰ ਦੇ ਪਹਾੜਾਂ ਨਾਲ ਟਕਰਾ ਇੰਝ ਪੁੱਜਦਾ ਹੈ ਭਾਰਤ

Weather Mediterranean sea Delhi:ਨਵੀਂ ਦਿੱਲੀ:ਕਸ਼ਮੀਰ ਤੋਂ ਲੈ ਕੇ ਝਾਰਖੰਡ ਤੱਕ ਦੇਸ਼ ਦੇ 13 ਰਾਜਾਂ ਵਿੱਚ ਪਿਛਲੇ ਕਰੀਬ ਪੰਜ ਦਿਨ ਤੋਂ ਹਨ੍ਹੇਰੀ – ਤੂਫਾਨ ਦੇ ਹਾਲਾਤ ਬਣੇ ਹੋਏ ਹਨ ।ਉੱਤਰ ਭਾਰਤ ਵਿੱਚ ਚਾਰ ਦਿਨ ਪਹਿਲਾਂ ਲਗਭਗ ਸਵਾ ਸੌ ਲੋਕਾਂ ਦੀ ਜਾਨ ਲੈਣ ਵਾਲੀ ਹਨ੍ਹੇਰੀ-ਤੂਫਾਨ ਸੋਮਵਾਰ ਰਾਤ ਫਿਰ ਵਾਪਿਸ ਆਇਆ। 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ

ਖਰਾਬ ਮੌਸਮ ਤੇ ਤੂਫਾਨ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਹਰ ਪਾਸੇ ਅਲਰਟ

Storm alert Punjab Government :ਲੁਧਿਆਣਾ:ਖਰਾਬ ਮੌਸਮ ਤੇ ਤੂਫਾਨ ਆਉਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੋਮਵਾਰ ਤੇ ਮੰਗਲਵਾਰ ਨੂੰ ਗੁਆਂਢੀ ਰਾਜ ਹਰਿਆਣਾ ਨੇ ਆਪਣੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਦੇਰ ਰਾਤ ਤੱਕ ਇਸਦੇ ਸਬੰਧ ਵਿੱਚ ਇਸ ਤਰ੍ਹਾਂ ਦਾ ਕੋਈ ਹੁਕਮ ਜਾਰੀ ਨਾ ਕੀਤੇ ਜਾਣ ਨੂੰ ਲੈ ਕੇ ਸਕੂਲ ਪ੍ਰਬੰਧਕਾਂ, ਅਧਿਆਪਕ,

Delhi warmest january 12 years

12 ਸਾਲਾਂ ‘ਚ ਦਿੱਲੀ ਜਨਵਰੀ ਮਹੀਨੇ ‘ਚ ਰਿਹਾ ਸਭ ਤੋਂ ਗਰਮ ,ਜਾਣੋ ਕੀ ਹੈ ਵਜ੍ਹਾ…

Delhi warmest january 12 years:ਨਵੀਂ ਦਿੱਲੀ:ਜਨਵਰੀ ਦਾ ਮਹੀਨਾ ਖਤਮ ਹੋ ਗਿਆ ਪਰ ਲੋਕਾਂ ਨੂੰ ਇਸ ਗੱਲ ਦੀ ਸ਼ਿਕਾਇਤ ਰਹਿ ਗਈ ਕਿ ਸਾਲ ਦੇ ਸ਼ੁਰੂਆਤੀ ਮਹੀਨੇ ਵਿੱਚ ਜਿਸ ਤਰ੍ਹਾਂ ਦੀ ਠੰਡ ਪੈਣੀ ਚਾਹੀਦੀ ਹੈ ਉਹੋ ਜਿਹਾ ਅਹਿਸਾਸ ਨਹੀਂ ਹੋਇਆ । ਇਸਦਾ ਕਾਰਨ ਕੀ ਹੋ ਸਕਦਾ ਹੈ । Delhi warmest january 12 years ਮੌਸਮ ਵਿਭਾਗ ਦੇ ਮੁਤਾਬਕ

Chandigarh

ਹੋ ਜਾਓ ਤਿਆਰ.. ਸਿਟੀ ਬਿਊਟੀਫੁੱਲ ‘ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ..!

ਚੰਡੀਗੜ੍ਹ : ਚੰਡੀਗੜ੍ਹ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈ ਸਕਦਾ ਹੈ। ਪਹਾੜੀ ਇਲਾਕਿਆਂ ਵਿਚ ਵੈਸਟਰਨ ਡਿਸਟਰਬੈਂਸ ਦੇ ਚਲਦੇ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ 8 ਤੋਂ 10 ਮਾਰਚ ਵਿਚਕਾਰ ਚੰਗੀ ਬਰਸਾਤ ਹੋ ਸਕਦੀ ਹੈ। ਜਿਸ ਨਾਲ ਤੇਜ਼ੀ ਨਾਲ ਵੱਧ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।ਦਿਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ