Tag: , , ,

ਬੇਮੌਸਮੀ ਬਾਰਿਸ਼ ਫੇਰ ਕਰੇਗੀ ਪ੍ਰੇਸ਼ਾਨ , ਵਧੇਗੀ ਹੋਰ ਠੰਡ

Weather Update : ਸਰਦੀ ਦੀ ਸ਼ੁਰੂਆਤ ਹੁੰਦਿਆਂ ਹੀ ਹਾਲਤ ਵਿਗੜਨੇ ਸ਼ੁਰੂ ਹੋ ਗਏ ਹਨ , ਅਜਿਹੇ ‘ਚ ਮੀਂਹ ਨਾਲ ਕਾਂਬਾ ਵਧ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 23, 24 ਦਸੰਬਰ ਨੂੰ ਉੱਤਰ ਭਾਰਤ ਅਤੇ 26 ਦਸੰਬਰ ਨੂੰ ਮੱਧ ਭਾਰਤ ‘ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ-ਨਾਲ 23 ਅਤੇ 24 ਦਸੰਬਰ ਨੂੰ

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਕਾਰਨ ਆਮ ਜਨ–ਜੀਵਨ ਠੱਪ

punjab weather forecast: ਪੰਜਾਬ ਸੂਬੇ ਦੇ ਕਈ ਜਿਲ੍ਹਿਆਂ ‘ਚ ਅੱਜ ਵੀਰਵਾਰ ਸਵੇਰ ਤੋਂ ਕਾਫ਼ੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਇਲਾਕਿਆਂ ‘ਚ ਸੜਕਾਂ ਉੱਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਮ ਜਨ–ਜੀਵਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ, ਪਟਿਆਲਾ, ਬਰਨਾਲਾ, ਮੋਗਾ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਇਨ੍ਹਾਂ

ਦੇਸ਼ ‘ਚ ਮੀਂਹ ਨੇ ਫੇਰ ਮਚਾਈ ਭਾਰੀ ਤਬਾਹੀ

Himachal Pradesh weather: ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਨੇ ਤਬਾਹੀ ਮਚਾਈ ਹੋਈ ਹੈ। ਪਹਾੜੀ ਇਲਾਕਿਆਂ ‘ਚ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਲੈਂਡ-ਸਲਾਈਡਿੰਗ ਕਾਰਨ ਕਈ ਰਸਤੇ ਬੰਦ ਦਿੱਤੇ ਹਨ। ਪੰਜਾਬ ਵਰਗੇ ਕੁਝ ਸੂਬਿਆਂ ਭਾਰੀ ਮੀਂਹ ਕਾਰਨ ਹੜ੍ਹਾਂ ਵਾਲੇ ਹਾਲਾਤ ਵੀ ਪੈਦਾ ਹੋਏ ਹਨ। ਜਿੱਥੇ ਆਮ ਜਨਸੰਖਿਆ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਨ੍ਹਾਂ ਸੂਬਿਆਂ ‘ਚ ਅੱਜ ਵੀ ਹੋ ਸਕਦੀ ਹੈ ਭਾਰੀ ਬਾਰਿਸ਼

india monsoon weather 2019: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ । ਜਿਸ ਕਾਰਨ ਪੰਜਾਬ ਦੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਸੂਬੇ ਦੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ

ਪਾਣੀ ‘ਚ ਡੁੱਬੀ ਮੁੰਬਈ, ਕਈ ਥਾਵਾਂ ‘ਤੇ ਲੱਗਿਆ ਜਾਮ…

Mumbai Weather Report : ਮੁੰਬਈ : ਮਹਾਰਾਸ਼ਟਰ ‘ਚ ਮਾਨਸੂਨ ਨੇ ਦਸਤਕ ਦੇ ਦਿੱਤਾ ਹੈ। ਬੀਤੇ ਦਿਨੀਂ ਮੁੰਬਈ ਅਤੇ ਉਸ ਦੇ ਨੇੜੇ ਦੇ ਇਲਾਕਿਆਂ ‘ਚ ਜਬਰਦਸਤ ਮੀਂਹ ਪਿਆ। ਇਹ ਮਾਨਸੂਨ ਦੇ ਸੀਜ਼ਨ ਦਾ ਪਹਿਲਾ ਮੀਂਹ ਸੀ। ਮੀਂਹ ਕਾਰਨ ਮੁੰਬਈ ਦੇ ਨੇੜੇ ਦੇ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲੀ।  ਪਰ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਜਿਸਦੀ

ਰਾਜਧਾਨੀ ‘ਚ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ…

New Delhi Weather Report : ਨਵੀਂ ਦਿੱਲੀ : ਰਾਜਧਾਨੀ ‘ਚ ਪ੍ਰੀ-ਮਾਨਸੂਨ ਦੇ ਚਲਦਿਆ ਬੀਤੇ ਦਿਨੀਂ ਕਰੀਬ ਢੇਰ ਘੰਟੇ ‘ਚ 20.2 mm ਮੀਂਹ ਪਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਰਬ ਸਾਗਰ ‘ਚ ਨਮੀ ਆਉਣ ਕਾਰਨ ਨੇੜੇ ਦੇ ਸ਼ਹਿਰਾਂ ‘ਚ ਮਾਨਸੂਨ ਹੋਣ ਕਾਰਨ ਇੰਨਾ ਮੀਂਹ ਪਿਆ। ਪਰ ਇਸਦਾ ਅਸਰ ਗਰਮੀ ‘ਤੇ ਨਹੀਂ ਹੋਇਆ। ਦਿਨ

ਪੰਜਾਬ ਦੇ ਕਿਸਾਨਾਂ ਲਈ 48 ਘੰਟੇ ਹੋਣਗੇ ਖਤਰਨਾਕ, ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Weather department Alerts: ਲੁਧਿਆਣਾ: ਪੰਜਾਬ ‘ਚ ਮੌਸਮ ਇਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਅਗਲੇ ਦੋ ਦਿਨਾਂ ਦੌਰਾਨ ਹਨੇਰੀ ਤੇ ਬਾਰਿਸ਼ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਵੀਰਵਾਰ ਤਕ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਥਾਵਾਂ ‘ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋ ਸਕਦੀ ਹੈ।

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ‘ਤੇ ਹੋਈ ਬਾਰਿਸ਼ ਤੇ ਗੜ੍ਹੇਮਾਰੀ

Punjab Weather Change : ਰੋਪੜ :ਮਾਨਸੂਨ ਤੋਂ ਪਹਿਲਾਂ ਹੀ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਤੇਜ਼ ਚੱਕਰਕਵਾਤੀ ਹਵਾਵਾਂ ਕਾਰਨ ਪੂਰੇ ਦੇਸ਼ ਵਿੱਚ ਮੌਸਮੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸੂਬੇ ਦੇ ਕਈ ਇਲਾਕਿਆਂ ‘ਚ ਬਾਰਿਸ਼ ਅਤੇ ਗੜ੍ਹੇਮਾਰੀ ਦੇਖਣ ਨੂੰ

ਇਸ ਵਾਰ ਟੁੱਟਣਗੇ ਗਰਮੀ ਦੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

India 2019 summer weather: ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਧੁੱਪ ਤੇ ਲੂ ਨਾਲ ਇਸ ਵਾਰ ਅਪਰੈਲ ਦੇ ਆਖਰ ਤੇ ਮਈ ਸੀ ਸ਼ੁਰੂਆਤ ‘ਚ ਤਾਪਮਾਨ 45 ਡਿਗਰੀ ਤਕ ਜਾ ਸਕਦਾ ਹੈ। ਮੌਸਮ ਵਿਗਿਆਨੀਆ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਐਨਸੀਆਰ ਦੇ ਨਾਲ ਉੱਤਰੀ

ਮੌਸਮ ਵਿਭਾਗ ਵਲੋਂ ਪਹਾੜੀ ਇਲਾਕਿਆਂ ‘ਚ ਬੱਦਲ ਫਟਣ ਦੀ ਚੇਤਾਵਨੀ ਜਾਰੀ

india mountain area forecast: ਚੰਡੀਗੜ੍ਹ: ਉੱਤਰ ਭਾਰਤ ‘ਚ ਇਕ ਵਾਰ ਫਿਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜੇਮਾਰੀ ਵੀ ਹੋਈ ਹੈ। ਭਾਰੀ ਮੀਂਹ ਕਾਰਨ ਠੰਡ ‘ਚ ਇਕ ਵਾਰ ਫਿਰ ਵਾਧਾ ਹੋ ਗਿਆ ਹੈ। ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਹਿਮਾਚਲ ਪ੍ਰਦੇਸ਼,

ਸੂਬੇ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਤੇਜ਼ ਬਾਰਿਸ਼

Ludhiana Weather: ਲੁਧਿਆਣਾ: ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਵਿਸ਼ ਭਾਰੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਬਦਲਦੇ ਮੌਸਮ ਦੇ ਚਲਦੇ ਸੋਮਵਾਰ ਸਵੇਰੇ ਬਹੁਤ ਤੇਜ਼ ਧੁੱਪ ਨਿਕਲੀ, ਜਿਸ ਕਾਰਣ ਲੋਕਾਂ ਨੇ ਇਸ ਕੜਕਦੀ ਧੁੱਪ ਨਾਲ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਇਸ ਕੜਕਦੀ ਧੁੱਪ ਦੇ ਚਲਦੇ ਜ਼ਿਆਦਾ

30-31 ਜਨਵਰੀ ਨੂੰ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਹੋਵੇਗੀ ਗੜੇਮਾਰੀ

Punjab 30-31 Jan Weather: ਚੰਡੀਗੜ੍ਹ: ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸਦੇ ਚਲਦੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ-ਹਰਿਆਣਾ ‘ਚ ਸੀਤਲਹਿਰ ਚਲ ਰਹੀ ਹੈ ਤੇ ਹਾਲੇ ਵੀ ਤੁਹਾਨੂੰ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ। 30 ਤੇ 31 ਜਨਵਰੀ ਨੂੰ ਪੰਜਾਬ ‘ਚ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵਲੋਂ

ਪੰਜਾਬ ‘ਚ ਪਾਰਾ ਡਿੱਗ ਕੇ ਪਹੁੰਚਿਆ ਇੱਕ ਡਿਗਰੀ ‘ਤੇ

Punjab Cold fall: ਪਹਾੜਾਂ ‘ਚ ਹੋ ਰਹੀ ਲਗਾਤਾਰ ਬਰਫਬਾਰੀ ਮੈਦਾਨੀ ਇਲਾਕਿਆਂ ਵਿੱਚ ਵਧਦੀ ਠੰਡ ਦਾ ਕਾਰਨ ਬਨ ਰਹੀ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ ਦੋ ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਬੀਤੇ

Breath shortness reason

ਕਿਉਂ ਫੁੱਲਦਾ ਹੈ ਸਾਹ ? ਇਹ ਹੈ ਵਜ੍ਹਾ

Breath shortness reason : ਅਕਸਰ ਅਜਿਹਾ ਹੁੰਦਾ ਹੈ ਕਿ ਬਿਨਾਂ ਕਿਸੇ ਰੋਗ ਦੇ ਵੀ ਕੰਮ ਕਰਦੇ ਹੋਏ ਸਾਹ ਫੁੱਲਣ ਲੱਗਦੀ ਹੈ ਜਾਂ ਪੌੜੀਆਂ ਚੜ੍ਹਨ ਨਾਲ ਵੀ ਸਾਹ ਫ਼ੁਲ ਜਾਂਦੀ ਹੈ। ਕਈ ਲੋਕ ਸੋਚਦੇ ਹਨ ਕਿ ਮੋਟੇ ਲੋਕਾਂ ਦੀ ਸਾਹ ਜਲਦੀ ਫੁੱਲਦੀ ਹੈ, ਪਰ ਅਜਿਹਾ ਨਹੀਂ ਹੈ। ਕਈ ਵਾਰ ਪਤਲੇ ਲੋਕਾਂ ਦੀ ਸਾਹ ਵੀ ਥੋੜ੍ਹਾ ਚੱਲਣ

Monsoon prevent health diseases

ਮੀਂਹ ‘ਚ ਅਪਣਾਓ ਇਹ ਸਿਹਤ ਸਬੰਧੀ ਸਾਵਧਾਨੀਆਂ

Monsoon prevent health diseases : ਗਰਮੀਆਂ ਵਿੱਚ ਮੀਂਹ ਦਾ ਮੌਸਮ ਬਹੁਤ ਰਾਹਤ ਦਿੰਦਾ ਹੈ, ਪਰ ਇਹ ਅਪਣੇ ਨਾਲ ਕਈ ਬਿਮਾਰੀਆਂ ਵੀ ਲਿਆਉਂਦਾ ਹੈ। ਅਜਿਹੇ ਵਿੱਚ ਅਸੀਂ ਜੇਕਰ ਇਸ ਮੌਸਮ ਵਿੱਚ ਠੀਕ ਖਾਣ-ਪੀਣ ਅਤੇ ਸਾਫ ਸਫ਼ਾਈ ਦਾ ਧਿਆਨ ਨਾ ਰੱਖੀਏ ਤਾਂ ਬਿਮਾਰੀਆਂ ਦਾ ਆਸਾਨੀ ਨਾਲ ਸ਼ਿਕਾਰ ਬਣ ਜਾਂਦੇ ਹਾਂ। ਡਾਕਟਰਾਂ ਅਨੁਸਾਰ ਗਰਮੀ ਰੁੱਤ ਤੋਂ ਬਾਅਦ ਬਰਸਾਤ

Change season diseases treatment

ਬਦਲਦਾ ਮੌਸਮ ਕਰ ਰਿਹਾ ਹੈ ਬਿਮਾਰ, ਇਹ 5 ਘਰੇਲੂ ਤਰੀਕੇ ਹਨ ਇਲਾਜ

Change season diseases treatment : ਮੌਸਮ ਵਿੱਚ ਬਦਲਾਅ ਆਪਣੇ ਨਾਲ ਲੈ ਕੇ ਆਉਂਦਾ ਹੈ ਸਰਦੀ-ਖੰਘ ਅਤੇ ਬੁਖ਼ਾਰ। ਖ਼ਾਸਕਰ ਸਰਦੀਆਂ ਵਿੱਚ ਖੰਘ, ਜ਼ੁਕਾਮ, ਗਲੇ ਵਿੱਚ ਖਰਾਸ਼, ਸਰੀਰ, ਜੋੜਾਂ, ਗਲੇ, ਅੱਖਾਂ ਵਿੱਚ ਦਰਦ ਵਰਗੀਆਂ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਦੇ ਲਈ ਕਈ ਦਵਾਈਆਂ ਲਈ ਜਾਂਦੀਆਂ ਹਨ। ਕਈ ਤਰ੍ਹਾਂ ਦੀਆਂ ਐਂਟੀ-ਬਾਇਓਟਿਕਸ ਖਾਈਆਂ ਜਾਂਦੀਆਂ ਹਨ ਪਰ ਤੁਸੀਂ ਇਨ੍ਹਾਂ ਸਭ

These tips will help prevent stomach disorders caused by weather changes

ਮੌਸਮ ਬਦਲਾਅ ਕਾਰਨ ਹੋਏ ਪੇਟ ਖ਼ਰਾਬ ਹੋਣ ਤੋਂ ਬਚਾਉਣਗੇ ਇਹ ਘਰੇਲੂ ਟਿਪਸ

Sore throat due to change in weather, these are effective tips

ਮੌਸਮ ਬਦਲਾਅ ਕਾਰਨ ਰਹਿੰਦਾ ਹੈ ਗਲਾ ਖ਼ਰਾਬ, ਅਪਣਾਓ ਇਹ ਟਿਪਸ…

Changing weather health tips

ਬਦਲ ਰਿਹਾ ਹੈ ਮੌਸਮ, ਜਾਣੋ ਕਿੰਝ ਸਿਹਤ ਦਾ ਰੱਖਣਾ ਹੈ ਧਿਆਨ…

Changing weather health tips : ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਠੰਡ ਲਗਭਗ ਖ਼ਤਮ ਹੁੰਦੀ ਚੱਲੀ ਜਾਂਦੀ ਹੈ ਅਤੇ ਗਰਮੀ ਦਾ ਮੌਸਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣ ਲੱਗਦਾ ਹੈ। ਇਸ ਬਦਲਦੇ ਹੋਏ ਮੌਸਮ ਦਾ ਮਿਜ਼ਾਜ ਕੁੱਝ ਲੋਕਾਂ ਨੂੰ ਕਾਫ਼ੀ ਰੁਮਾਂਚਿਤ ਵੀ ਕਰ ਦਿੰਦਾ ਹੈ। ਅਜਿਹੇ ਵਿੱਚ ਕਈ ਲੋਕ ਅਚਾਨਕ ਤੋਂ ਗਰਮੀਆਂ ਵਾਲੇ ਸਟਾਈਲ ਵਿੱਚ ਆ ਜਾਂਦੇ

Runny nose benefits foods

ਵਗਦੀ ਨੱਕ ਲਈ ਐਂਟੀ-ਬਾਇਓਟਿਕਸ ਛੱਡ, ਅਜ਼ਮਾਓ ਇਹ 5 Foods…

Runny nose benefits foods : ਮੌਸਮ ਬਦਲਦੇ ਹੀ ਸਰਦੀ-ਜੁਕਾਮ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਬਹੁਤ ਸਾਰੇ ਲੋਕ ਨੱਕ ਪੂੰਜਦੇ ਵਿਖਾਈ ਦੇਣ ਲੱਗਦੇ ਹਨ। ਵਗਦੀ ਨੱਕ ਬਦਲਦੇ ਮੌਸਮ ਦੇ ਦੌਰਾਨ ਇੱਕ ਆਮ ਸਮੱਸਿਆ ਹੈ। ਅਜਿਹੇ ਵਿੱਚ ਲੋਕ ਇਸ ਤੋਂ ਛੁਟਕਾਰਾ ਪਾਉਣ ਲਈ ਐਂਟੀ-ਬਾਇਓਟਿਕਸ ਦਾ ਸਹਾਰਾ ਲੈਣ ਲੱਗਦੇ ਹਨ। ਜਦੋਂ ਕਿ ਇਹ ਕੁੱਝ ਫੂਡਜ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ