Tag: , , , , , ,

H-1b

ਜੇਕਰ ਤੁਸੀਂ ਹੋ ਅਮਰੀਕਾ ‘ਚ ਕੰਮ ਕਰਨ ਦੇ ਚਾਹਵਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ…

ਵਾਸ਼ਿੰਗਟਨ : ਅਮਰੀਕੀ ਥਿੰਕ ਟੈਂਕ ਸਾਊਥ ਏਸ਼ੀਆ ਆਫ ਅਟਲਾਂਟਿਕ ਕਾਉਂਸਲ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦਿਆਂ ਰੋ ਖੰਨਾ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਗੈਰ-ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਖਾਸ ਤੌਰ ‘ਤੇ ਪੇਸ਼ੇ ‘ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ‘ਤੇ ਰੱਖ ਸਕਦੀ ਹੈ। ਇਸ ਵੀਜ਼ੇ

16 years 9/11 terror attack

ਅਮਰੀਕਾ ‘ਚ ਅੱਜ ਦੇ ਦਿਨ ਹੋਇਆ ਸੀ ਮੌਤ ਦਾ ਤਾਂਡਵ, 90 ਦੇਸ਼ਾਂ ਦੇ ਹਜ਼ਾਰਾਂ ਲੋਕ ਬਣੇ ਸੀ ਮੌਤ ਦਾ ਨਿਵਾਲਾ

ਨਿਊਯਾਰਕ— ਅਮਰੀਕਾ ਦੇ ਇਤਿਹਾਸ ਵਿੱਚ 11 ਸਤੰਬਰ 2001 ਉਹ ਕਾਲਾ ਦਿਨ ਹੈ, ਜਿਸਨੂੰ ਕੋਈ ਵੀ ਅਮਰੀਕੀ ਕਦੇ ਯਾਦ ਹੀ ਨਹੀਂ ਕਰਨਾ ਚਾਹੁੰਦਾ| ਅਮਰੀਕਾ ਦੇ ਨਿਊਯਾਰਕ ਵਿੱਚ 11 ਸਤੰਬਰ 2001 ਨੂੰ ਵਰਲਡ ਟਰੇਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਭਾਵ ਸੋਮਵਾਰ ਨੂੰ ਪੂਰੇ 16 ਸਾਲ ਹੋ ਚੁੱਕੇ ਹਨ। ਅੱਤਵਾਦੀ ਸੰਗਠਨ ਅਲਕਾਇਦਾ ਨੇ ਜਹਾਜ਼ ਨੂੰ ਹਾਈਜੈਕ

‘ਇਰਮਾ’ ਦਾ ਕਹਿਰ, 50 ਲੱਖ ਲੋਕ ਫ਼ਲੋਰਿਡਾ ਛੱਡਣ ਲਈ ਮਜ਼ਬੂਰ

ਵਾਸ਼ਿੰਗਟਨ: ਕੈਰੇਬੀਆਈ ਟਾਪੂ ਤੋਂ ਸ਼ੁਰੂ ਹੋਇਆ ‘ਇਰਮਾ’ ਤੂਫ਼ਾਨ ਅਮਰੀਕਾ ਦੇ ਦਖਣੀ ਸੂਬੇ ਫ਼ਲੋਰਿਡਾ ਦੇ ਤੱਟ ‘ਤੇ ਪਹੁੰਚ ਗਿਆ ਹੈ। ਫ਼ਲੋਰਿਡਾ ‘ਚ ਰਹਿਣ ਵਾਲੇ 50 ਲੱਖ ਤੋਂ ਵੱਧ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਪੂਰੀ ਘਟਨਾ ‘ਤੇ ਲਗਾਤਾਰ ਨਜ਼ਰ

trump

ਹੁਣ ਅਮਰੀਕਾ ‘ਚ ਰਿਸ਼ਤੇਦਾਰਾਂ ਨੂੰ ਮਿਲਣਾ ਪੈ ਸਕਦਾ ਹੈ ਮਹਿੰਗਾ…

ਜੇਕਰ ਤੁਸੀਂ ਆਪਣੇ ਬੱਚੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਕੇ ਪੜ੍ਹਾਈ-ਲਿਖਾਈ ਜਾਂ ਵਰਕ ਪਰਮਿਟ ਹਾਸਲ ਕਰਨ ਦੀ ਸੋਚ ਰਹੇ ਹੋ ਤਾਂ ਹੁਣ ਇਹ ਮਹਿੰਗਾ ਪਵੇਗਾ। ਅਮਰੀਕਾ ਦੀ ਨਵੀਂ ਸਰਕਾਰ ਨੇ ਬਰਾਕ ਓਬਾਮਾ ਸਮੇਂ 2012 ‘ਚ ਬਣਾਏ ਗਏ ਉਸ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਂਦੀ ਸੀ,

visa

ਅਮਰੀਕਾ ‘ਚ ਐਂਟਰੀ ਲੈਵਲ ਦੇ ਕਾਮਿਆਂ ਦੀ ਐਂਟਰੀ ਹੋਈ ਮੁਸ਼ਕਿਲ

ਨਵੀਂ ਦਿੱਲੀ: ਹੁਣ ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਹੁਣ ਇਹਨਾਂ ਕੰਪਨੀਆਂ ਲਈ ਐਂਟਰੀ ਲੈਵਲ ਦੇ ਕਰਮਚਾਰੀਆਂ ਨੂੰ ਵੀ ਅਮਰੀਕਾ ਭੇਜਣਾ ਮੁਸ਼ਕਿਲ ਹੋ ਰਿਹਾ ਹੈ। ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਕਾਨੂੰਨ ਦੀ ਮੁਸ਼ਕਿਲ ਖਤਮ ਨਹੀਂ ਹੋ ਰਹੀ ਹੈ। ਹੁਣ ਇਨ੍ਹਾਂ ਕੰਪਨੀਆਂ ਲਈ ਐਂਟਰੀ ਲੈਵਲ

usa

14 ਬੱਚਿਆਂ ਦੀ ਮਾਂ ਕਿਵੇਂ ਬਣੀ ਕਰੋੜਪਤੀ, ਜਾਣੋ ਕਾਰਨ…!

ਵਰਜੀਨੀਆ ਦੀ ਰਹਿਣ ਵਾਲੀ ਤੰਮੀ ਉਂਬੇਲ ਦਾ 17 ਲੱਖ ਡਾਲਰ ਦਾ ਨੈਚੁਰਲ ਕਾਸਮੈਟਿਕ ਦਾ ਕਾਰੋਬਾਰ ਹੈ। ਇਸ ਨੂੰ ਉਨ੍ਹਾਂ ਨੇ ਬਿਨਾਂ ਕਿਸੇ ਬੈਂਕ ਲੋਨ ਅਤੇ ਨਿਵੇਸ਼ਕ ਦੀ ਮਦਦ ਲਏ ਖੜ੍ਹਾ ਕੀਤਾ ਹੈ। ਉਂਬੇਲ ਆਪਣੇ ਪਤੀ ਅਤੇ 14 ਬੱਚਿਆਂ ਨਾਲ ਰਹਿੰਦੀ ਹੈ। ਉਂਬੇਲ ਦੇ ਪਤੀ ਪਾਕਿਸਤਾਨੀ ਡਾਕਟਰ ਹਨ ਅਤੇ ਉਨ੍ਹਾਂ ਦੇ ਘਰ ਵਿਚ ਟੈਲੀਵੀਜ਼ਨ ਤੱਕ ਨਹੀਂ

hurricane

‘ਹਾਰਵੇ’ ਤੂਫਾਨ ਦਾ ਅਮਰੀਕਾ ‘ਚ ਕਹਿਰ ਜਾਰੀ, ਲੱਗਾ ਕਰਫਿਊ

ਵਾਸ਼ਿੰਗਟਨ : ਸਦੀ ਦੇ ਸਭ ਤੋਂ ਭਿਆਨਕ ਤੂਫਾਨ ਹਾਰਵੇ ਨੇ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੈ । ਸਭ ਤੋਂ ਜ਼ਿਆਦਾ ਨੁਕਸਾਨ ਟੈਕ‍ਸਾਸ ‘ਚ ਹੋਇਆ ਹੈ, ਖਾਸ ਤੌਰ ‘ਤੇ ਇਸ ਨਾਲ ਹਿਊਸਟਨ ਸ਼ਹਿਰ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਲਪੇਟ ‘ਚ ਹੈ । ਇੱਥੇ ਰਾਤ ਦੇ ਸਮੇਂ ਕਰਫਿਊ ਲਗਾ ਦਿੱਤਾ ਗਿਆ ਹੈ । ਹਾਰਵੇ ਕਾਰਨ ਰਿਕਾਰਡ ਤੋੜ

ਵਿਕਰਮ ਜਰਿਆਲ ਦੀ ਮੌਤ ਦੀ ਜਾਂਚ ਲਈ ਅਮਰੀਕੀ ਏਜੰਸੀਆਂ ਨਾਲ ਗੱਲ ਕਰ ਰਹੀ ਹੈ ਸੁਸ਼ਮਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਿੱਚ ਇੱਕ ਭਾਰਤੀ ਵਿਅਕਤੀ ਦੀ ਮੌਤ ਉੱਤੇ ਭਾਰਤ ਨੂੰ ਇੱਕ ਰਿਪੋਰਟ ਮਿਲੀ ਹੈ ਅਤੇ ਉਹ ਇਸ ਘਟਨਾ ਦੀ ਜਾਂਚ ਕਰ ਰਹੀਆਂ ਏਜੰਸੀਆਂ ਨਾਲ ਗੱਲਬਾਤ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਸਾਨ ਫਰਾਂਸਿਸਕੋ ਵਿੱਚ ਸਥਿਤ ਭਾਰਤੀ ਵਣਜ ਦੂਤਾਵਾਸ 26

Seema Verma

ਸੀਮਾ ਵਰਮਾ ਬਣੀ ਅਮਰੀਕੀ ਸਿਹਤ ਸੇਵਾਵਾਂ ਦੀ ਮੁਖੀ

ਵਾਸ਼ਿੰਗਟਨ – ਨਸਲੀ ਭੇਦਭਾਵ ਨੂੰ ਵਧਾਵਾ ਦੇਣ ਦੇ ਦੋਸ਼ਾਂ ਨੂੰ ਝੱਲ ਰਹੀ ਅਮਰੀਕਾ ਦੀ ਟਰੰਪ ਸਰਕਾਰ ਇਸ ਵਾਰ ਇਕ ਵੱਖਰੇ ਕੰਮ ਲਈ ਚਰਚਾ ‘ਚ ਹੈ। ਦਰਅਸਲ ਟਰੰਪ ਸਰਕਾਰ ਨੇ ਇਕ ਅਹਿਮ ਅਹੁਦੇ ‘ਤੇ ਭਾਰਤੀ ਮੂਲ ਦੀ ਮਹਿਲਾ ਨੂੰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਿਹਤ ਸੇਵਾਵਾਂ ਦੀ ਮੁਖੀ ਭਾਰਤੀ ਮੂਲ ਦੀ ਸੀਮਾ ਵਰਮਾ ਬਣੀ

ਵਿਸਾਖੀ ਮੌਕੇ ਵਾਸ਼ਿੰਗਟਨ ‘ਚ ਹੋਵੇਗੀ ਨੈਸ਼ਨਲ ਸਿੱਖ ਡੇਅ ਪਰੇਡ..

ਅੰਮ੍ਰਿਤਸਰ : ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕਾ ਵਿੱਚ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦਿਵਾਉਣ ਲਈ ਉਥੋਂ ਦੀਆਂ ਸਿੱਖ ਜਥੇਬੰਦੀਆਂ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਵਰ੍ਹੇ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਿੱਖ ਡੇਅ ਪਰੇਡ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਰਾਹੀਂ ਅਮਰੀਕਾ ਵਿੱਚ ਸਿੱਖਾਂ ਦੀ ਹੋਂਦ ਜਤਾਈ ਜਾਵੇਗੀ। ਇਹ ਫ਼ੈਸਲਾ ਸਿੱਖ

ਟਰੰਪ ਖ਼ਿਲਾਫ ਕਾਨੂੰਨੀ ਲੜਾਈ ਲਈ ਗੂਗਲ ਜੁਟਾ ਰਹੀ ਪੈਸੇ

Donald-Trump

ਟਰੰਪ ਨੇ ਫੈਡਰਲ ਅਦਾਲਤਾਂ ਵੱਲੋਂ ਮੁਸਲਿਮ ਬੈਨ ਨੂੰ ਹਟਾਉਣ ਤੇ ਦਿੱਤੀ ਚੇਤਾਵਨੀ

Barack_Obama With family

ਕਿਰਾਏ ਦੇ ਮਕਾਨ ਵਿਚ ਰਹਿਣਗੇ ਬਰਾਕ ਓਬਾਮਾ

ਅਮਰੀਕਾ ਦੇ 44ਵੇਂ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਾਰਜਕਾਲ 20 ਜਨਵਰੀ ਨੂੰ ਸਮਾਪਤ ਹੋਣ ਵਾਲਾ ਹੈ। ਜਿਸ ਦੇ ਤਹਿਤ ਓਬਾਮਾ ਤੋਂ ਰਾਸ਼ਟਰਪਤੀ ਭਵਨ ਵੀ ਲੈ ਲਿਆ ਜਾਵੇਗਾ। ਜਿਸ ਤੋਂ ਬਾਅਦ ਬਰਾਕ ਓਬਾਮਾ ਆਪਣੇ ਪਰਿਵਾਰ ਨਾਲ ਵਾਸ਼ਿੰਗਟਨ ਡੀ.ਸੀ. ਵਿਚ ਰਹਿਣ ਲਈ ਉਹ ਕਿਰਾਏ ਦੇ ਮਕਾਨ ਤੇ ਰਹਿਣਗੇ। ਮਿਲੀ ਜਾਣਕਾਰੀ ਮੁਤਾਬਿਕ 20 ਜਨਵਰੀ ਤੋਂ ਬਾਅਦ ਡੋਨਾਲਡ ਟਰੰਪ ਅਮਰੀਕਾ ਦੇ

ਸੀਏਟਲ ਦੇ ਮਾਲ ‘ਚ ਫਾਇਰਿੰਗ, 4 ਲੋਕਾਂ ਦੀ ਮੌਤ

ਅਮਰੀਕਾ: ਵਾਸ਼ਿੰਗਟਨ ਦੇ ਬਰਲਿੰਗਟਨ ਇਲਾਕੇ ‘ਚ ਸਥਿਤ ਕਾਸਕੇਡ ਮਾਲ ‘ਚ ਹੋਈ ਫਾਇਰਿੰਗ ‘ਚ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 3 ਮਹਿਲਾਵਾਂ ਵੀ ਸ਼ਾਮਲ ਹਨ। ਫਿਲਹਾਲ, ਸ਼ੂਟਰ ਫੜਿਆ ਨਹੀਂ ਗਿਆ ਹੈ। ਪੁਲਸ ਵੱਲੋਂ ਮਾਲ ਪੂਰੀ ਤਰਾਂ ਨਾਲ ਖਾਲੀ ਕਰਵਾ ਲਿਆ ਗਿਆ ਹੈ। ਪੁਲਸ ਗੰਨਮੈਨ ਦੀ ਖੋਜ ਕਰ ਹਰੀ ਹੈ।ਸੂਤਰਾਂ ਅਨੁਸਾਰ ਪੁਲਸ ਨੂੰ ਹਿਸਪੈਨਿਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ